ਭਾਰਤ ਨੂੰ ਪੈਨਲਟੀ ਕਾਰਨਰ ’ਤੇ ਹੋਰ ਮਿਹਨਤ ਦੀ ਲੋੜ: ਮਾਰਿਨ

ਭਾਰਤ ਨੂੰ ਪੈਨਲਟੀ ਕਾਰਨਰ ’ਤੇ ਹੋਰ ਮਿਹਨਤ ਦੀ ਲੋੜ: ਮਾਰਿਨ

ਹੀਰੋਸ਼ੀਮਾ – ਭਾਰਤੀ ਹਾਕੀ ਟੀਮ ਦੇ ਲਈ ਹੇਠਲੀ ਰੈਂਕਿੰਗ ਵਾਲੀ ਫਿਜੀ ਨੂੰ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਵਿੱਚ ਹਰਾਉਣਾ ਮੁਸ਼ਕਲ ਨਹੀਂ ਹੋਵੇਗਾ, ਪਰ ਮੁੱਖ ਕੋਚ ਸਯੋਰਡ ਮਾਰਿਨ ਨੇ ਕਿਹਾ ਕਿ ਟੀਮ ਜੇਕਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੀ ਤਕਨੀਕ ਨੂੰ ਬਿਹਤਰ ਕਰ ਲਵੇ ਤਾਂ ਕੰਮ ਹੋਰ ਸੌਖਾ ਹੋ ਜਾਵੇਗਾ। ਨੌਵੇਂ ਸਥਾਨ ’ਤੇ ਕਾਬਜ਼ ਭਾਰਤ ਟੂਰਨਾਮੈਂਟ ਵਿੱਚ ਸਰਵੋਤਮ ਰੈਂਕਿੰਗ ਵਾਲੀ ਟੀਮ ਹੈ ਅਤੇ ਅਜੇ ਤੱਕ ਉਸ ਨੇ ਇੱਕ ਹੀ ਗੋਲ ਗੁਆਇਆ ਹੈ। ਉਸ ਨੇ ਯੁਰੂਗੁਏ ਨੂੰ…

VIA PUNJAB
ਅੱਗੇ ਪੜ੍ਹੋ

ਅਮਿਤ ਸ਼ਾਹ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ

ਅਮਿਤ ਸ਼ਾਹ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਵਿੱਚ ਪਾਕਿਸਤਾਨ ਵਿੱਚ ਮਿਲੀ ਜਿੱਤ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਗੁਆਂਢੀ ਦੇਸ਼ ’ਤੇ ਇੱਕ ਹੋਰ ‘ਸਟਰਾਈਕ’ ਸੀ ਅਤੇ ਨਤੀਜਾ ਬਰਾਬਰ ਹੀ ਰਿਹਾ। ਉਨ੍ਹਾਂ ਕਿਹਾ, ‘‘ਟੀਮ ਇੰਡੀਆ ਵੱਲੋਂ ਪਾਕਿਸਤਾਨ ’ਤੇ ਇੱਕ ਹੋਰ ਸਟਰਾਈਕ। ਪੂਰੀ ਟੀਮ ਨੂੰ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ। ਹਰ ਭਾਰਤੀ ਨੂੰ ਮਾਣ ਹੈ ਅਤੇ ਜਿੱਤ ਦਾ ਜਸ਼ਨ ਮਨਾ ਰਿਹਾ ਹੈ।’’ ‘ਸਟਰਾਈਕ’ ਤੋਂ ਗ੍ਰਹਿ ਮੰਤਰੀ ਦਾ ਇਸ਼ਾਰਾ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ…

VIA PUNJAB
ਅੱਗੇ ਪੜ੍ਹੋ

ਭਾਰਤੀ ਟੀਮ ਨੂੰ ਇਕ ਹੋਰ ਝਟਕਾ, ਭੁਵਨੇਸ਼ਵਰ 3 ਮੈਚਾਂ ਲਈ ਬਾਹਰ

ਭਾਰਤੀ ਟੀਮ ਨੂੰ ਇਕ ਹੋਰ ਝਟਕਾ, ਭੁਵਨੇਸ਼ਵਰ 3 ਮੈਚਾਂ ਲਈ ਬਾਹਰ

ਮੈਨਚੈਸਟਰ – ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਪਾਕਿਸਤਾਨ ਖਿਲਾਫ ਵਰਲਡ ਕੱਪ ਦੇ ਮੈਚ ਵਿੱਚ ਲੱਗੀ ਹੈਮਸਟ੍ਰਿੰਗ ਸੱਟ ਕਾਰਨ 2-3 ਮੈਚ ਨਹੀਂ ਖੇਡ ਸਕਣਗੇ| ਭੁਵਨੇਸ਼ਵਰ ਤੀਜਾ ਓਵਰ ਪੂਰਾ ਸੁੱਟੇ ਬਿਨਾ ਮੈਦਾਨ ਤੋਂ ਬਾਹਰ ਚੱਲੇ ਗਏ ਸੀ| ਕਪਤਾਨ ਵਿਰਾਟ ਕੋਹਲੀ ਨੇ ਜਾਹਿਰ ਕੀਤਾ ਕਿ ਬਾਕੀ ਮੈਚਾਂ ਵਿੱਚ ਉਸਦੀ ਜਗ੍ਹਾ ਮੁਹੰਮਦ ਸ਼ਮੀ ਖੇਡਣਗੇ| ਕੋਹਲੀ ਨੇ 89 ਦੌੜਾਂ ਨਾਲ ਮਿਲੀ ਜਿੱਤ ਤੋਂ ਬਾਅਦ ਕਿਹਾ, ”ਭੁਵੀ ਨੂੰ ਹਲਕੀ ਸੱਟ ਲੱਗੀ ਹੈ| ਉਹ 2 ਜਾਂ 3 ਮੈਚਾਂ ਲਈ ਬਾਹਰ ਰਹੇਗਾ ਪਰ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਵਿੱਚ ਭਾਰਤ ਨੇ ਪਾਕਿ ਨੂੰ ਦਿੱਤੀ ਕਰਾਰੀ ਹਾਰ

ਵਿਸ਼ਵ ਕੱਪ ਵਿੱਚ ਭਾਰਤ ਨੇ ਪਾਕਿ ਨੂੰ ਦਿੱਤੀ ਕਰਾਰੀ ਹਾਰ

ਅੱਜ ਵਿਸ਼ਵ ਕੱਪ ਕ੍ਰਿਕਟ ਦੇ ਵਕਾਰੀ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਦਿੱਤਾ। ਰਾਤ ਨੂੰ ਖਤਮ ਹੋਏ ਇਸ ਮੈਚ ਦਾ ਨਤੀਜਾ ਆਉਂਦਿਆਂ ਸਾਰ ਹੀ ਸ਼ਹਿਰਾਂ ਵਿੱਚ ਪਟਾਖੇ ਚੱਲਣ ਦੇ ਨਾਲ ਮਾਹੌਲ ਦੀਵਾਲੀ ਵਾਲਾ ਬਣ ਗਿਆ। ਲੋਕਾਂ ਦੇ ਵਿੱਚ ਮੈਚ ਨੂੰ ਲੈ ਕੇ ਬੇਹੱਦ ਜੋਸ਼ ਦੇਖਣ ਨੂੰ ਮਿਲਿਆ।ਇਸ ਤੋਂ ਪਹਿਲਾਂ ਜਦੋਂ ਪਾਕਿਸਤਾਨ ਦੀ ਟੀਮ ਭਾਰਤ ਦੇ 337 ਦੌੜਾਂ ਦੇ ਮੁਸ਼ਕਿਲ ਟੀਚੇ ਦਾ ਪਿੱਛਾ ਕਰਦੀ ਹੋਈ 35 ਓਵਰਾਂ ਵਿੱਚ 166 ਦੌੜਾ ਬਣਾ ਕੇ…

VIA PUNJAB
ਅੱਗੇ ਪੜ੍ਹੋ

ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਵਿਚਾਲੇ ਟੱਕਰ ਅੱਜ

ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਵਿਚਾਲੇ ਟੱਕਰ ਅੱਜ

ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕਰਨ ਮਗਰੋਂ ਲਗਾਤਾਰ ਹਾਰ ਦਾ ਸਾਹਮਣ ਕਰਨ ਵਾਲੀਆਂ ਬੰਗਲਾਦੇਸ਼ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਸੋਮਵਾਰ ਨੂੰ ਜਦੋਂ ਇੱਥੇ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਾ ਟੀਚਾ ਮੈਚ ਵਿੱਚ ਜਿੱਤ ਨਾਲ ਲੈਅ ਵਾਪਸ ਹਾਸਲ ਕਰਨ ਦਾ ਹੋਵੇਗਾ। ਵੈਸਟ ਇੰਡੀਜ਼ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ, ਜਦਕਿ ਟੀਮ ਨੂੰ ਆਸਟਰੇਲੀਆ ਅਤੇ ਇੰਗਲੈਂਡ ਤੋਂ ਹਾਰ ਝੱਲਣੀ ਪਈ ਅਤੇ ਦੱਖਣੀ ਅਫਰੀਕਾ ਖ਼ਿਲਾਫ਼…

VIA PUNJAB
ਅੱਗੇ ਪੜ੍ਹੋ

ਕੋਹਲੀ ਨੇ ਸਚਿਨ ਦਾ ਰਿਕਾਰਡ ਤੋੜਿਆ

ਕੋਹਲੀ ਨੇ ਸਚਿਨ ਦਾ ਰਿਕਾਰਡ ਤੋੜਿਆ

ਮੈਨਚੈਸਟਰ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਨਵਾਂ ਰਿਕਾਰਡ ਬਣਾਉਣ ਦੀ ਆਪਣੀ ਮੁਹਿੰਮ ਬਰਕਰਾਰ ਰੱਖਦਿਆਂ ਅੱਜ ਇੱਥੇ 222 ਪਾਰੀਆਂ ਵਿੱਚ 11000 ਦੌੜਾਂ ਪੂਰੀਆਂ ਕਰਕੇ ਸਚਿਨ ਤੇਂਦੁਲਕਰ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਕੋਹਲੀ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਮੈਚ ਦੌਰਾਨ ਭਾਰਤੀ ਪਾਰੀ ਦੇ 45ਵੇਂ ਓਵਰ ਵਿੱਚ ਹਸਨ ਅਲੀ ਦੀ ਦੂਜੀ ਗੇਂਦ ’ਤੇ ਚੌਕਾ ਮਾਰ ਕੇ ਆਪਣੇ 230ਵੇਂ ਮੈਚ ਅਤੇ 222ਵੀਂ ਪਾਰੀ ਵਿੱਚ ਇਸ ਅੰਕੜੇ ਤੱਕ ਪੁੱਜਿਆ।ਕੋਹਲੀ 65 ਗੇਂਦਾਂ ’ਤੇ 77…

VIA PUNJAB
ਅੱਗੇ ਪੜ੍ਹੋ

ਬਿੱਲਾ ਨੇ ਵੇਟਲਿਫਟਿੰਗ ਚੈਂਪੀਅਨਸ਼ਿਪ ਜਿੱਤੀ

ਬਿੱਲਾ ਨੇ ਵੇਟਲਿਫਟਿੰਗ ਚੈਂਪੀਅਨਸ਼ਿਪ ਜਿੱਤੀ

ਵੇਟਲਿਫ਼ਟਰ ਸੰਤੋਖ ਕੁਮਾਰ ਬਿੱਲਾ ਨੇ ਆਸਟਰੇਲੀਆ ਵਿੱਚ ਹੋਈ ਪੇਸੀਫਿਕ ਰਿਮ ਕਾਮਨਵੈਲਥ ਮਾਸਟਰਜ਼ ਵਰਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 96 ਕਿਲੋ ਭਾਰ ਵਰਗ ’ਚ 115 ਕਿਲੋ ਦੀ ਸਟੈਚ ਅਤੇ 155 ਕਿਲੋ ਦੀ ਜਰਕ ਲਾ ਕੇ ਇਹ ਇਤਿਹਾਸ ਸਿਰਜਿਆ ਅਤੇ ਚੈਂਪੀਅਨਸ਼ਿਪ ’ਚ ‘ਬੈਸਟ ਵੇਟਲਿਫਟਰ’ ਬਣਿਆ। ਬਿੱਲਾ ਦੇ ਕੌਮਾਂਤਰੀ ਚੈਂਪੀਅਨ ਬਣਨ ਦੀ ਖ਼ਬਰ ਪੁੱਜਦਿਆਂ ਹੀ ਅੱਜ ਉਸ ਦੇ ਜੱਦੀ ਪਿੰਡ ਗੁਣਾਚੌਰ ’ਚ ਜਸ਼ਨ ਦਾ ਮਾਹੌਲ ਰਿਹਾ। ਸੰਤੋਖ ਸਿੰਘ ਬਿੱਲਾ ਪੰਜ ਵਾਰ ਕੌਮੀ ਅਤੇ ਤਿੰਨ ਵਾਰ ਆਲ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਭਾਰਤ-ਪਾਕਿਸਤਾਨ ਦੀ ਵੱਕਾਰੀ ਟੱਕਰ ਅੱਜ

ਵਿਸ਼ਵ ਕੱਪ ਭਾਰਤ-ਪਾਕਿਸਤਾਨ ਦੀ ਵੱਕਾਰੀ ਟੱਕਰ ਅੱਜ

ਮੈਨਚੈਸਟਰ – ਭਾਰਤੀ ਟੀਮ ਭਲਕੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿਚ ਯਕੀਨੀ ਤੌਰ ’ਤੇ ਮਜ਼ਬੂਤ ਦਾਅਵੇਦਾਰ ਹੋਵੇਗੀ। ਹਾਲਾਂਕਿ ਸੰਭਾਵਨਾ ਹੈ ਕਿ ਬਾਰਿਸ਼ ਕ੍ਰਿਕਟ ਪ੍ਰੇਮੀਆਂ ਦਾ ਮਜ਼ਾ ਕਿਰਕਿਰਾ ਕਰ ਦੇਵੇ। ਵਿਰਾਟ ਕੋਹਲੀ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਖ਼ਰ ਧਵਨ ਦੀ ਥਾਂ ਕੇ.ਐੱਲ. ਰਾਹੁਲ ਪਾਕਿ ਖ਼ਿਲਾਫ਼ ਭਾਰਤੀ ਪਾਰੀ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨਾਲ ਹੀ ਕਿਹਾ ਕਿ ਸ਼ਿਖ਼ਰ ਬਾਰੇ ਕੋਈ ਫ਼ਿਕਰ ਕਰਨ ਵਾਲੀ ਗੱਲ ਨਹੀਂ ਹੈ।ਦੋਵਾਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀ ਬੜੀ ਬੇਸਬਰੀ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਨੇ ਸ੍ਰੀਲੰਕਾ ਨੂੰ ਹਰਾਇਆ

ਆਸਟਰੇਲੀਆ ਨੇ ਸ੍ਰੀਲੰਕਾ ਨੂੰ ਹਰਾਇਆ

ਲੰਡਨ – ਆਸਟਰੇਲੀਆ ਨੇ ਅੱਜ ਵਿਸ਼ਵ ਕੱਪ ਕ੍ਰਿਕਟ ਦੇ ਮੈਚ ਵਿਚ ਸ੍ਰੀਲੰਕਾ ਨੂੰ ਹਰਾ ਦਿੱਤਾ। ਸ੍ਰੀਲੰਕਾ ਦੇ ਬੱਲੇਬਾਜ਼ 247 ਦੌ਼ੜਾਂ ਹੀ ਬਣਾ ਸਕੇ। ਸ੍ਰੀਲੰਕਾ ਵੱਲੋਂ ਦਿਮੁਥ ਕਰੁਣਾਰਤਨੇ ਨੇ 97 ਦੌੜਾਂ ਬਣਾਈਆਂ। ਕੁਸਲ ਪਰੇਰਾ ਨੇ 52 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਆਰੋਨ ਫਿੰਚ ਦੀਆਂ ਕਰੀਅਰ ਦੀਆਂ ਸਰਵੋਤਮ 153 ਦੌੜਾਂ ਦੀ ਬਦੌਲਤ ਆਸਟਰੇਲੀਆ ਨੇ ਇਸ ਤੋਂ ਪਹਿਲਾਂ ਸ੍ਰੀਲੰਕਾ ਖ਼ਿਲਾਫ਼ ਸੱਤ ਵਿਕਟਾਂ ’ਤੇ 334 ਦੌੜਾਂ ਬਣਾਈਆਂ। ਸਟੀਵ ਸਮਿੱਥ ਨੇ ਉਨ੍ਹਾਂ ਦਾ ਸਾਥ ਬਾਖੂਬੀ ਦਿੱਤਾ ਤੇ 73 ਦੌੜਾਂ ਬਣਾਈਆਂ।…

VIA PUNJAB
ਅੱਗੇ ਪੜ੍ਹੋ

ਭਾਰਤੀ ਮੱਧਕ੍ਰਮ ਦੀ ਕਮਜ਼ੋਰੀ ਦਾ ਫ਼ਾਇਦਾ ਉਠਾਏ ਪਾਕਿਸਤਾਨ: ਅਕਰਮ

ਭਾਰਤੀ ਮੱਧਕ੍ਰਮ ਦੀ ਕਮਜ਼ੋਰੀ ਦਾ ਫ਼ਾਇਦਾ ਉਠਾਏ ਪਾਕਿਸਤਾਨ: ਅਕਰਮ

ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਮੈਚ ਵਿਚ ਜਦ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਤਾਂ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਭਾਰਤ ਦੇ ਕਮਜ਼ੋਰ ਮੱਧਕ੍ਰਮ ਦਾ ਫ਼ਾਇਦਾ ਉਠਾਉਣ ਦਾ ਯਤਨ ਕਰਨਾ ਚਾਹੀਦਾ ਹੈ। ਕਈ ਭਾਰਤ-ਪਾਕਿ ਮੈਚਾਂ ਦੇ ਨਾਇਕ ਰਹੇ ਅਕਰਮ ਨੂੰ ਉਮੀਦ ਹੈ ਕਿ ਮੁਹੰਮਦ ਆਮਿਰ ਦੀ ਅਗਵਾਈ ਵਿਚ ਭਾਰਤੀ ਮੱਧਕ੍ਰਮ ਦੀ ਕਮਜ਼ੋਰੀ ਨੂੰ ਲੱਭਣ ਵਿਚ ਟੀਮ ਸਫ਼ਲ ਰਹੇਗੀ। ਅਕਰਮ ਨੇ ਕਿਹਾ ਕਿ ਭਾਰਤ ਦੀ ਸਿਖ਼ਰਲੀ ਬੱਲੇਬਾਜ਼ੀ ਮਜ਼ਬੂਤ ਹੈ ਪਰ ਵਿਚ-ਵਿਚਾਲੇ ਕਿਤੇ…

VIA PUNJAB
ਅੱਗੇ ਪੜ੍ਹੋ
1 95 96 97 98 99 202