ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ‘ਚ ਹੋਈ ਸੰਸਦੀ ਦਲ ਦੀ ਬੈਠਕ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ‘ਚ ਹੋਈ ਸੰਸਦੀ ਦਲ ਦੀ ਬੈਠਕ

ਗਾਂਧੀ ਜੈਯੰਤੀ ਮੌਕੇ ਭਾਜਪਾ ਦੇ ਸੰਸਦ ਮੈਂਬਰ ਕਰਨਗੇ 150 ਕਿ. ਮੀ. ਪੈਦਲ ਯਾਤਰਾ ਨਵੀਂ ਦਿੱਲੀ – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ‘ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮਨਾਉਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰਾਂ ਨੂੰ 2 ਤੋਂ 31 ਅਕਤੂਬਰ ਵਿਚਕਾਰ ਉਨ੍ਹਾਂ ਦੇ ਚੋਣ ਹਲਕਿਆਂ ਵਿੱਚ ਪੈਦਲ ਯਾਤਰਾ ਸ਼ੁਰੂਆਤ ਕਰਨ ਦੀ ਹਦਾਇਤ ਕੀਤੀ ਹੈ। ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਜਨਤਾ ਪਾਰਟੀ (ਭਾਜਪਾ) ਮਹਾਤਮਾ ਗਾਂਧੀ ਦੀ 150ਵੀਂ…

VIA PUNJAB
ਅੱਗੇ ਪੜ੍ਹੋ

ਕੇਜਰੀਵਾਲ ਕਿਸੇ ਦਾ ਸਨਮਾਨ ਨਹੀਂ ਕਰਦੇ: ਸਪਨਾ

ਕੇਜਰੀਵਾਲ ਕਿਸੇ ਦਾ ਸਨਮਾਨ ਨਹੀਂ ਕਰਦੇ: ਸਪਨਾ

ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਵਿੱਚ ਬੀਤੇ ਦਿਨ ਸ਼ਾਮਲ ਹੁੰਦੇ ਹੀ ਹਰਿਆਣਵੀਂ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਨੇ ਅੱਜ ਆਪਣੀ ਪਹਿਲੀ ਸਿਆਸੀ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ। ਪਾਰਟੀ ਦਫ਼ਤਰ ਵਿੱਚ ਸਪਨਾ ਚੌਧਰੀ ਨੇ ਕਿਹਾ ਕਿ ਕੇਜਰੀਵਾਲ ਕਿਸੇ ਦਾ ਸਨਮਾਨ ਨਹੀਂ ਕਰਦੇ ਤੇ ਉਹ ਜਨਤਾ ਦੇ ਹਿੱਤ ਵਿੱਚ ਕੀ ਕੰਮ ਕਰਨਗੇ, ਹਰ ਵਿਅਕਤੀ ਦਾ ਆਤਮ ਸਨਮਾਨ ਹੈ ਤੇ ਉਸ ਨੂੰ ਅਪਮਾਨਤ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ।…

VIA PUNJAB
ਅੱਗੇ ਪੜ੍ਹੋ

ਯੂ. ਪੀ ਵਿੱਚ ਸੜਕ ਹਾਦਸੇ ਦੌਰਾਨ ਦਿੱਲੀ ਜਾ ਰਹੀ ਬੱਸ ਦੇ 29 ਵਿਅਕਤੀਆਂ ਦੀ ਮੌਤ

ਯੂ. ਪੀ ਵਿੱਚ ਸੜਕ ਹਾਦਸੇ ਦੌਰਾਨ ਦਿੱਲੀ ਜਾ ਰਹੀ ਬੱਸ ਦੇ 29 ਵਿਅਕਤੀਆਂ ਦੀ ਮੌਤ

ਲਖਨਊ – ਉੱਤਰ ਪ੍ਰਦੇਸ਼ (ਯੂ. ਪੀ.) ਦੇ ਆਗਰਾ ਵਿੱਚ ਅੱਜ ਤੜਕੇ ਲਖਨਊ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਯਮੁਨਾ ਐਕਸਪ੍ਰੈਸ ਵੇਅ ਤੇ ਝਰਨਾ ਨਾਲੇ ਵਿੱਚ ਡਿੱਗ ਗਈ, ਜਿਸ ਕਾਰਨ ਇਸ ਵਿੱਚ ਸਵਾਰ 29 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ| ਪੁਲੀਸ ਅਤੇ ਰਾਹਤ ਦਲ ਮੌਕੇ ਤੇ ਮੌਜੂਦ ਹੈ| ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ ਤੇ ਦੁੱਖ ਪ੍ਰਗਟਾਉਂਦੇ ਹੋਏ ਜ਼ਿਲ੍ਹਾ ਅਧਿਕਾਰੀ ਅਤੇ ਪੁਲੀਸ ਮੁਖੀ ਨੂੰ ਜ਼ਖਮੀ ਲੋਕਾਂ ਨੂੰ…

VIA PUNJAB
ਅੱਗੇ ਪੜ੍ਹੋ

ਚੰਦਰਯਾਨ-2’ ਦੀ ਲਾਂਚਿਗ 15 ਜੁਲਾਈ ਨੂੰ

ਚੰਦਰਯਾਨ-2’ ਦੀ ਲਾਂਚਿਗ 15 ਜੁਲਾਈ ਨੂੰ

ਨਵੀਂ ਦਿੱਲੀ – ਇਸਰੋ ਨੇ ‘ਚੰਦਰਯਾਨ-2’ ਦੀ ਲਾਂਚਿਗ ਲਈ 15 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ| ਇਸ ਤੋਂ ਠੀਕ ਇੱਕ ਹਫਤਾ ਪਹਿਲਾਂ ਇਸਰੋ ਨੇ ਵੈਬਸਾਈਟ ਤੇ ਚੰਦਰਯਾਨ ਦੀਆਂ ਤਸਵੀਰਾਂ ਰਿਲੀਜ਼ ਕੀਤੀਆਂ| ਕਰੀਬ 1000 ਕਰੋੜ ਰੁਪਏ ਦੇ ਇਸ ਮਿਸ਼ਨ ਨੂੰ ਜੀਐਸਐਲਵੀ ਐਮਕੇ-3 ਰਾਕੇਟ ਤੋਂ ਲਾਂਚ ਕੀਤਾ ਜਾਵੇਗਾ| 3800 ਕਿਲੋ ਵਜ਼ਨੀ ਸਪੇਸਕ੍ਰਾਫਟ ਵਿੱਚ 3 ਮਾਡਿਊਲ ਆਰਬਿਟਰ, ਲੈਂਡਰ, ਰੋਵਰ ਹੋਣਗੇ| ਇਸਰੋ ਨੇ ਇਸ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ| ‘ਚੰਦਰਯਾਨ-2’ ਮਿਸ਼ਨ 15 ਜੁਲਾਈ ਨੂੰ ਰਾਤ 2.51 ਵਜੇ ਆਂਧਰਾ…

VIA PUNJAB
ਅੱਗੇ ਪੜ੍ਹੋ

ਕਿਸਾਨ ਬਾਗਬਾਨੀ ਫ਼ਸਲਾਂ ਦੀ ਸੁਰੱਖਿਅਤ ਖੇਤੀ ਮਾਡਲ ਅਪਨਾਉਣ – ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ

ਕਿਸਾਨ ਬਾਗਬਾਨੀ ਫ਼ਸਲਾਂ ਦੀ ਸੁਰੱਖਿਅਤ ਖੇਤੀ ਮਾਡਲ ਅਪਨਾਉਣ – ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ

ਚੰਡੀਗੜ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਕਿਸਾਨਾ ਨੂੰ ਬਾਜਾਰ ਦੀ ਮੰਗ ਅਨੁਰੂਪ ਆਪਣੇ ਫ਼ਸਲ ਚੱਕਰ, ਫ਼ਸਲ ਪ੍ਰਬੰਧਨ ਅਤੇ ਫ਼ਸਲ ਮਾਰਕਟਿੰਗ ਪ੍ਰਬੰਧਨ ਦੀ ਅਵਧਾਰਨਾ ਬਦਲਨੀ ਹੋਵੇਗੀ ਅਤੇ ਝੋਨਾ, ਕਣਕ ਦੇ ਫ਼ਸਲ ਚੱਕਰ ਤੋਂ ਹੱਟ ਕੇ ਸਵੈ ਨੁੰ ਬਾਗਬਾਨੀ ਦੇ ਵੱਲ ਮੋੜਨਾ ਹੋਵੇਗਾ ਤੇ ਬਾਗਬਾਨੀ ਫ਼ਸਲਾਂ ਦੀ ਸਰੱਖਿਅਤ ਖੇਤੀ ਮਾਡਲ ਨੂੰ ਅਪਨਾਉਣਾ ਹੋਵੇਗਾ| ਸ੍ਰੀ ਧਨਖੜ ਅੱਜ ਨਵੀਂ ਦਿੱਲੀ ਵਿਚ ਕਿਸਾਨਾਂ ਦੀ ਆਮਦਨ ਸਾਲ 2022 ਤਕ ਦੁਗਣੀ ਕਰਨ ਦੇ…

VIA PUNJAB
ਅੱਗੇ ਪੜ੍ਹੋ

ਅਪਰਾਧਾਂ ‘ਤੇ ਰੋਕ ਲਗਾਉਣ ਲਈ ਪੂਰੇ ਦੇਸ਼ ਵਿਚ ਕੇਂਦਰ ਸਰਕਾਰ ਵੱਲੋਂ ਡਾਇਲ 112 ਜਾਰੀ ਕੀਤਾ

ਅਪਰਾਧਾਂ ‘ਤੇ ਰੋਕ ਲਗਾਉਣ ਲਈ ਪੂਰੇ ਦੇਸ਼ ਵਿਚ ਕੇਂਦਰ ਸਰਕਾਰ ਵੱਲੋਂ ਡਾਇਲ 112 ਜਾਰੀ ਕੀਤਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰਣ ਰੂਪ ਤੋਂ ਦਰੁਸਤ ਹੈ, ਅਪਰਾਧਾਂ ‘ਤੇ ਰੋਕ ਲਗਾਉਣ ਲਈ ਹਰਿਆਣਾ ਪੁਲਿਸ ਪੂਰੀ ਤਰਾ ਸਮਰੱਥ ਹੈ| ਹਰਿਆਣਾ ਸਰਕਾਰ ਵੱਲੋਂ ਅਪਰਾਧਾਂ ਦੀ ਸੂਚਨਾ ਲਈ ਡਾਇਲ 100 ਜਾਰੀ ਕੀਤਾ ਗਿਆ ਸੀ, ਹੁਣ ਪੂਰੇ ਦੇਸ਼ ਵਿਚ ਕੇਂਦਰ ਸਰਕਾਰ ਵੱਲੋਂ ਡਾਇਲ 112 ਜਾਰੀ ਕੀਤਾ ਗਿਆ ਹੈ| ਸਰਕਾਰ ਦੀ ਇਸ ਯੋਜਨਾ ਨਾਲ ਅਪਰਾਧਾਂ ਅਤੇ ਅਪਰਾਧੀਆਂ ‘ਤੇ ਸ਼ਿਕੰਜਾ ਕਸਿਆ ਜਾ ਸਕੇਗਾ| ਮੁੱਖ ਮੰਤਰੀ ਅੱਜ ਕਰਨਾਲ ਵਿਚ…

VIA PUNJAB
ਅੱਗੇ ਪੜ੍ਹੋ

ਮਾਨਸਿਕ ਤੇ ਸ਼ਰੀਰਿਕ ਰੂਪ ਤੋਂ ਕਮਜੋਰ ਬੱਚਿਆਂ ਤੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਕੀਤਾ ਜਾਵੇ – ਸਥਾਨਕ ਸਰਕਾਰ ਮੰਤਰੀ

ਮਾਨਸਿਕ ਤੇ ਸ਼ਰੀਰਿਕ ਰੂਪ ਤੋਂ ਕਮਜੋਰ ਬੱਚਿਆਂ ਤੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਕੀਤਾ ਜਾਵੇ – ਸਥਾਨਕ ਸਰਕਾਰ ਮੰਤਰੀ

ਚੰਡੀਗੜ – ਹਰਿਆਣਾ ਦੀ ਸ਼ਹਿਰੀ ਸਥਾਨਕ ਸਰਕਾਰ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਵਿਤਾ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸਿਕ ਤੇ ਸ਼ਰੀਰਿਕ ਰੂਪ ਤੋਂ ਕਮਜੋਰ ਬੱਚਿਆਂ ਤੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਕੀਤਾ ਜਾਵੇ| ਇਸ ਦਿਸ਼ਾ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਸ਼ੇਸ਼ ਪਹਿਲ ਕਰਦੇ ਹੋਏ ਅਨੋਖੀ ਸ਼ੁਰੂਆਤ ਕੀਤੀ ਹੈ| ਜਿਸ ਦੇ ਤਹਿਤ ਹੁਣ ਮਾਨਸਿਕ ਤੇ ਸ਼ਰੀਰਿਕ ਰੂਪ ਤੋਂ ਕਮਜੋਰ ਲੋਕਾਂ ਲਈ ਅਪਾਹਜ ਸ਼ਬਦ ਦੀ ਵਰਤੋ ਨਹੀਂ ਕੀਤੀ ਜਾਵੇਗੀ|…

VIA PUNJAB
ਅੱਗੇ ਪੜ੍ਹੋ

ਅਰਥਚਾਰੇ ਦੇ ਟੀਚੇ ਦੀ ਨਿਖੇਧੀ ਕਰਨ ਵਾਲੇ ਪੇਸ਼ੇਵਰ ਨਿਰਾਸ਼ਾਵਾਦੀ: ਮੋਦੀ

ਅਰਥਚਾਰੇ ਦੇ ਟੀਚੇ ਦੀ ਨਿਖੇਧੀ ਕਰਨ ਵਾਲੇ ਪੇਸ਼ੇਵਰ ਨਿਰਾਸ਼ਾਵਾਦੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਭਾਰਤੀ ਅਰਥਚਾਰੇ ਦੇ ਅਗਲੇ 5 ਪੰਜ ਸਾਲਾਂ ਵਿੱਚ 5 ਖਰਬ ਡਾਲਰ ਦੇ ਹੋਣ ਸਬੰਧੀ ਟੀਚੇ ਬਾਰੇ ਖਦਸ਼ਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਸੰਭਵ ਹੈ ਤੇ ਇਸ ਦੀ ਨਿਖੇਧੀ ਕਰਨ ਵਾਲੇ ਪੇਸ਼ੇਵਰ ਨਿਰਾਸ਼ਾਵਾਦੀ ਹਨ। ਉਨ੍ਹਾਂ ਇਹ ਗੱਲ ਵਾਰਾਨਸੀ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਦੇ 118ਵੇਂ ਜਨਮ ਦਿਨ ਦੇ ਮੌਕੇ ’ਤੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਹੀ।ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ 2019-20…

VIA PUNJAB
ਅੱਗੇ ਪੜ੍ਹੋ

ਸਹਿਕਾਰੀ ਅੰਦੋਲਨ ਨੇ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ – ਮੁੱਖ ਮੰਤਰੀ

ਸਹਿਕਾਰੀ ਅੰਦੋਲਨ ਨੇ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਹਿਕਾਰੀ ਅੰਦੋਲਨ ਨੇ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ| ਹਰਿਆਣਾ ਵਿਚ ਲਗਭਗ 28,000 ਸਹਿਕਾਰੀ ਕਮੇਟੀਆਂ ਹਨ, ਜੋ 50 ਲੱਖ ਮੈਂਬਰਾਂ ਨੂੰ ਸਿੱਧੇ ਤੌਰ ‘ਤੇ ਅਤੇ ਲਗਭਗ ਸੂਬੇ ਦੀ ਪੂਰੀ ਆਬਾਦੀ ਨੂੰ ਕਿਸੇ ਨਾ ਕਿਸੇ ਤਰਾਂ ਨਾਲ ਮਦਦ ਕਰ ਰਹੀ ਹੈ| ਸ੍ਰੀ ਮਨੋਹਰ ਲਾਲ ਅੱਜ ਯਮੁਨਾਨਗਰ ਵਿਚ ਆਯੋਜਿਤ ਕੌਮਾਂਤਰੀ ਸਹਿਕਾਰਤਾ ਦਿਵਸ ਸਮਾਰੋਹ, 2019 ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ|…

VIA PUNJAB
ਅੱਗੇ ਪੜ੍ਹੋ

ਯੂਨੈਸਕੋ ਨੇ ‘ਪਿੰਕ ਸਿਟੀ’ ਨੂੰ ਦਿੱਤਾ ਵਿਸ਼ਵ ਵਿਰਾਸਤ ਦਾ ਦਰਜਾ

ਯੂਨੈਸਕੋ ਨੇ ‘ਪਿੰਕ ਸਿਟੀ’ ਨੂੰ ਦਿੱਤਾ ਵਿਸ਼ਵ ਵਿਰਾਸਤ ਦਾ ਦਰਜਾ

ਜੈਪੁਰ – ਇਮਾਰਤਸਾਜ਼ੀ ਦੀ ਸ਼ਾਨਦਾਰ ਵਿਰਾਸਤ ਅਤੇ ਰੰਗਦਾਰ ਸੱਭਿਆਚਾਰ ਲਈ ਮਸ਼ਹੂਰ ਪੁਰਾਣਾ ਸ਼ਹਿਰ ਜੈਪੂਰ ਹੁਣ ਯੂਨੈਸਕੋ ਦੀ ਆਲਮੀ ਵਿਰਾਸਤੀ ਥਾਵਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਨੂੰ ਇਹ ਖਾਸੀਅਤ ਸ਼ਨਿੱਚਰਵਾਰ ਨੂੰ ਮਿਲੀ। ਇਸ ਬਾਰੇ ਫੈਸਲਾ ਬਾਕੂ (ਅਜ਼ਰਬੈਜਾਨ) ‘ਚ ਯੂਨੈਸਕੋ ਦੀ 30 ਜੂਨ ਤੋਂ 10 ਜੁਲਾਈ ਤੱਕ ਚੱਲਣ ਵਾਲੀ ਬੈਠਕ ਵਿੱਚ ਲਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪੂਰ ਨੂੰ ਗਲੋਬਲ ਹੈਰੀਟੇਜ ਦੀ ਸੂਚੀ ‘ਚ ਸ਼ਾਮਿਲ ਕਰਨ ‘ਤੇ ਖੁਸ਼ੀ ਜ਼ਾਹਿਰ ਕੀਤੀ…

VIA PUNJAB
ਅੱਗੇ ਪੜ੍ਹੋ
1 179 180 181 182 183 325