ਮੋਦੀ ਕੈਬਨਿਟ ਦੀ ਗਗਨਯਾਨ ਪ੍ਰਾਜੈਕਟ ਨੂੰ ਮਨਜ਼ੂਰੀ, ਪੁਲਾੜ ’ਚ ਭੇਜੇ ਜਾਣਗੇ 3 ਭਾਰਤੀ

ਮੋਦੀ ਕੈਬਨਿਟ ਦੀ ਗਗਨਯਾਨ ਪ੍ਰਾਜੈਕਟ ਨੂੰ ਮਨਜ਼ੂਰੀ, ਪੁਲਾੜ ’ਚ ਭੇਜੇ ਜਾਣਗੇ 3 ਭਾਰਤੀ

ਨਵੀਂ ਦਿੱਲੀ – ਮੋਦੀ ਕੈਬਨਿਟ ਨੇ ਤਿੰਨ ਮੈਂਬਰੀ ਦਲ ਨੂੰ ਸਤ ਦਿਨਾਂ ਲਈ ਪੁਲਾੜ ’ਚ ਭੇਜਣ ਦੀ ਗਗਨਯਾਨ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿਤੀ ਹੈ। ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਇਹ ਜਾਣਕਾਰੀ ਦਿਤੀ। ਗਗਨਯਾਨ ਪ੍ਰਾਜੈਕਟ ਤਹਿਤ ਸਾਲ 2022 ਤਕ ਤਿੰਨ ਭਾਰਤੀਆਂ ਨੂੰ ਘਟੋ ਘਟ 7 ਦਿਨਾਂ ਲਈ ਪੁਲਾੜ ’ਚ ਭੇਜੇ ਜਾਣ ਦੀ ਯੋਜਨਾ ਹੈ। ਇਸ ਸਮਾਗਮ ਨਾਲ ਭਾਰਤ ਦੀ ਪੁਲਾੜ ਯੋਗਤਾ ’ਚ ਵਾਧਾ ਹੋਵੇਗਾ।

VIA PUNJAB
ਅੱਗੇ ਪੜ੍ਹੋ

ਹਰਿਆਣਾ ਨਗਰ ਨਿਗਮ (ਤੀਸਰਾ ਸੋਧ) ਬਿੱਲ, 2018

ਹਰਿਆਣਾ ਨਗਰ ਨਿਗਮ (ਤੀਸਰਾ ਸੋਧ) ਬਿੱਲ, 2018

ਹਰਿਆਣਾ ਨਗਰ ਨਿਗਮ ਐਕਟ, 1994 ਨੂੰ ਸੋਧ ਕਰਨ ਦੇ ਲਈ ਹਰਿਆਣਾ ਨਗਰ ਨਿਗਮ (ਤੀਸਰਾ ਸੋਧ) ਬਿੱਲ, 2018 ਪਾਸ ਕੀਤਾ ਗਿਆ| ਇਸ ਐਕਟ ਦੀ ਧਾਰਾ-2 (45) ਵੱਲੋਂ ਜਨਸੰਖਿਆ ਸ਼ਬਦ ਨੂੰ ਨਵੀਨਤਮ ਜਨਗਨਣਾ ਦੇ ਅਧਾਰ ‘ਤੇ ਪ੍ਰਕਾਸ਼ਿਤ ਕੀਤੇ ਗਏ ਆਂਕੜਿਆਂ ਅਨੁਸਾਰ ਜਨਸੰਖਿਆ ਵਜੋ ਪਰਿਭਾਸ਼ਿਤ ਕੀਤਾ ਗਿਆ ਹੈ| ਇਹ ਪਰਿਭਾਸ਼ਾ ਲਾਗੂ ਕਰਨਾ ਕਦੀ-ਕਦੀ ਰਾਜ ਸਰਕਾਰ ਨੁੰ ਪੁਰਾਣੇ ਪ੍ਰਕਾਸ਼ਿਤ ਆਂਕੜਿਆਂ ਨੂੰ ਲਾਗੂ ਕਰਨ ਲਈ ਰੁਕਾਵਟ ਕਰਦਾ ਹੈ, ਜੋ ਜਮੀਨੀ ਪੱਧਰ ‘ਤੇ ਸਮਕਾਲੀਨ ਅਸਲੀ ਸਥਿਤੀ ਨੂੰ ਨਹੀਂ ਦਰਸ਼ਾਉਂਦਾ ਹੈ| ਇਹ…

VIA PUNJAB
ਅੱਗੇ ਪੜ੍ਹੋ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਬਣੀ ਫਿਲਮ ਮੱਧ ਪ੍ਰਦੇਸ਼ ਵਿੱਚ ਬੈਨ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਬਣੀ ਫਿਲਮ ਮੱਧ ਪ੍ਰਦੇਸ਼ ਵਿੱਚ ਬੈਨ

ਮੁੰਬਈ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਨੂੰ ਮੱਧ ਪ੍ਰਦੇਸ਼ ਵਿੱਚ ਬੈਨ ਕਰ ਦਿੱਤਾ ਗਿਆ ਹੈ| ਇਸ ਫਿਲਮ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ| ਫਿਲਮ ਵਿੱਚ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦਾ ਕਿਰਦਾਰ ਦਿਵਿਆ ਸੇਠ ਸ਼ਾਹ ਨੇ ਨਿਭਾਇਆ ਹੈ| ਜਦੋਂਕਿ ਰਾਹੁਲ ਗਾਂਧੀ ਦਾ ਕਿਰਦਾਰ ਅਰਜੁਨ ਮਾਥੁਰ ਵੱਲੋਂ ਨਿਭਾਇਆ ਗਿਆ ਹੈ|ਫਿਲਮ ਵਿੱਚ ਅਕਸ਼ੈ…

VIA PUNJAB
ਅੱਗੇ ਪੜ੍ਹੋ

ਕਾਂਗਰਸ ਦੇ 134ਵਾਂ ਸਥਾਪਨਾ ਦਿਵਸ ਮੌਕੇ ਰਾਹੁਲ ਤੇ ਮਨਮੋਹਨ ਨੇ ਕੱਟਿਆ ਕੇਕ

ਕਾਂਗਰਸ ਦੇ 134ਵਾਂ ਸਥਾਪਨਾ ਦਿਵਸ ਮੌਕੇ ਰਾਹੁਲ ਤੇ ਮਨਮੋਹਨ ਨੇ ਕੱਟਿਆ ਕੇਕ

ਨਵੀਂ ਦਿੱਲੀ – ਅੱਜ ਕਾਂਗਰਸ ਪਾਰਟੀ ਆਪਣਾ 134ਵਾਂ ਸਥਾਪਨਾ ਦਿਵਸ ਮਨਾ ਰਹੀ ਹੈ| ਇਸ ਮੌਕੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਹੈਡ ਕੁਆਰਟਰ ਤੇ ਝੰਡਾ ਲਹਿਰਾਇਆ| ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਾਰਟੀ ਦੇ ਦਿੱਗਜ ਨੇਤਾ ਅਸ਼ੋਕ ਗਹਿਲੋਤ, ਕਪਿਲ ਸਿੱਬਲ, ਸ਼ਸ਼ੀ ਥਰੂਰ, ਆਨੰਦ ਸ਼ਰਮਾ, ਏ.ਕੇ. ਐਂਟਨੀ, ਗੁਲਾਮ ਨਬੀ ਆਜ਼ਾਦ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਿੱਲੀ ਸਥਿਤ ਪਾਰਟੀ ਹੈਡ ਕੁਆਰਟਰ ਮੌਜੂਦ ਰਹੇ| ਰਾਹੁਲ ਗਾਂਧੀ ਅਤੇ ਮਨਮੋਹਨ ਸਿੰਘ ਨੇ ਇਸ ਮੌਕੇ ਕੇਕ ਵੀ ਕੱਟਿਆ|…

VIA PUNJAB
ਅੱਗੇ ਪੜ੍ਹੋ

ਨਾਬਾਲਗ਼ਾਂ ਨੂੰ ਅਮਰੀਕਾ ਭੇਜਣ ਦਾ ਯਤਨ ਕਰ ਰਹੇ 5 ਪੰਜਾਬੀਆਂ ਵਿਰੁੱਧ ਮਾਮਲਾ ਦਰਜ

ਨਾਬਾਲਗ਼ਾਂ ਨੂੰ ਅਮਰੀਕਾ ਭੇਜਣ ਦਾ ਯਤਨ ਕਰ ਰਹੇ 5 ਪੰਜਾਬੀਆਂ ਵਿਰੁੱਧ ਮਾਮਲਾ ਦਰਜ

ਨਵੀਂ ਦਿਲੀ – ਸੀ.ਬੀ.ਆਈ. ਨੇ ਅਜ ਇਕ ਔਰਤ ਸਮੇਤ 5 ਪੰਜਾਬੀਆਂ ਵਿਰੁਧ ਕੇਸ ਦਾਇਰ ਕੀਤਾ ਹੈ, ਜੋ ਨਾਬਾਲਗ਼ ਬਚਿਆਂ ਨੂੰ ਇਕ ‘ਵਿਦਿਅਕ ਟੂਰ’ ’ਤੇ ਅਮਰੀਕਾ ਭੇਜਣ ਦਾ ਯਤਨ ਕਰ ਰਹੇ ਸਨ। ਸੀ.ਬੀ.ਆਈ. ਅਨੁਸਾਰ ਇਸ ਮਾਮਲੇ ’ਚ ਐਫ਼.ਆਈ.ਆਰ. ਦਾਇਰ ਕਰ ਲਈ ਗਈ ਹੈ। ਇਸ ਸਬੰਧੀ ਸ਼ਿਕਾਇਤ ਅਮਰੀਕੀ ਸਫ਼ਾਰਤਖਾਨੇ ਨੇ ਕੀਤੀ ਸੀ। ਸੀ.ਬੀ.ਆਈ. ਨੇ ਕਿੰਗਜ਼ ਪੰਜਾਬ ਟ੍ਰੈਵਲਜ਼ ਦੇ ਬਲਰਾਜ ਸਿੰਘ, ਪਠਾਨਕੋਟ ਦੇ ਨਿਵਾਸੀ ਗਗਨ ਗੁਪਤਾ, ਚੰਡੀਗੜ੍ਹ ਦੇ ਚੇਤਨ ਸਭਰਵਾਲ, ਤਰਨ ਤਾਰਨ ਦੇ ਲਵਪ੍ਰੀਤ ਸਿੰਘ ਅਤੇ ਹੁਸ਼ਿਆਰਪੁਰ ਦੇ…

VIA PUNJAB
ਅੱਗੇ ਪੜ੍ਹੋ

ਪੋਕਸੋ ਐਕਟ ਤਹਿਤ ਹੁਣ ਦੋਸ਼ੀ ਨੂੰ ਮਿਲੇਗੀ ਮੌਤ ਦੀ ਸਜ਼ਾ

ਪੋਕਸੋ ਐਕਟ ਤਹਿਤ ਹੁਣ ਦੋਸ਼ੀ ਨੂੰ ਮਿਲੇਗੀ ਮੌਤ ਦੀ ਸਜ਼ਾ

ਨਵੀਂ ਦਿਲੀ – ਮੋਦੀ ਸਰਕਾਰ ਦੀ ਕੈਬਨਿਟ ਬੈਠਕ ’ਚ ਅਹਿਮ ਫ਼ੈਸਲੇ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਬਚਿਆਂ ਨੂੰ ਜਿਨਸੀ ਸ਼ੋਸ਼ਣ ਅਤੇ ਹਮਲਿਆਂ ਤੋਂ ਬਚਾਉਣ ਲਈ ਪੋਕਸੋ ਐਕਟ ’ਚ ਸਜ਼ਾ ਦੀ ਮਿਆਦ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਦੇ ਨਾਲ-ਨਾਲ ਕਈ ਧਾਰਾਵਾਂ ’ਚ ਬਦਲਾਅ ਵੀ ਕੀਤਾ ਗਿਆ ਹੈ। ਇਸ ਐਕਟ ’ਚ ਹੋਈ ਸੋਧ ਨਾਲ ਦੋਸ਼ੀ ਨੂੰ ਮੌਤ ਦੀ ਸਜ਼ਾ ਮਿਲੇਗੀ। ਕੇਂਦਰੀ ਕੈਬਨਿਟ…

VIA PUNJAB
ਅੱਗੇ ਪੜ੍ਹੋ

ਸਾਲਾਂ ਤੋਂ ਦੇਸ਼ ਨੂੰ ਇਕਜੁਟ ਰੱਖ ਰਿਹਾ ਹੈ ‘ਜਨ ਗਣ ਮਨ’ : ਮਮਤਾ ਬੈਨਰਜੀ

ਸਾਲਾਂ ਤੋਂ ਦੇਸ਼ ਨੂੰ ਇਕਜੁਟ ਰੱਖ ਰਿਹਾ ਹੈ ‘ਜਨ ਗਣ ਮਨ’ : ਮਮਤਾ ਬੈਨਰਜੀ

ਗੰਗਾਸਾਗਰ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਰਾਸ਼ਟਰੀ ਗੀਤ ‘ਜਨ ਗਣ ਮਨ’ ਨੇ ਦੇਸ਼ ਦੇ ਲੋਕਾਂ ਨੂੰ ਇਕਜੁਟ ਕੀਤਾ ਹੈ ਅਤੇ ਸਾਲਾਂ ਤੋਂ ਉਨ੍ਹਾਂ ਨੂੰ ਪ੍ਰੇਰਿਤ ਕਰ ਰਿਹਾ ਹੈ| ਇਹ ਗੀਤ ਨੋਬਲ ਪੁਰਸਕਾਰ ਨਾਲ ਸਨਮਾਨਤ ਰਬਿੰਦਰਨਾਥ ਟੈਗੋਰ ਨੇ ਲਿਖਿਆ ਸੀ ਅਤੇ ਪਹਿਲੀ ਵਾਰ 27 ਦਸੰਬਰ, 1911 ਵਿੱਚ ਗਾਇਆ ਗਿਆ ਸੀ| ਮੁੱਖ ਮੰਤਰੀ ਨੇ ਕਿਹਾ ਕਿ ਇਹ ਗੀਤ ਆਜ਼ਾਦੀ ਲਈ ਦੇਸ਼ ਦੇ ਸੰਘਰਸ਼ ਵਿਚ ਬੰਗਾਲ ਦੀ ਭੂਮਿਕਾ ਨੂੰ ਦਿੱਤਾ ਗਿਆ…

VIA PUNJAB
ਅੱਗੇ ਪੜ੍ਹੋ

ਪਾਣੀਪਤ, ਗੁਰੂਗ੍ਰਾਮ ਤੇ ਕਰਨਾਲ ਵਿਚ ਲੱਗਣਗੇ ਨਵੇਂ ਸਮਾਰਟ ਮੀਟਰ – ਮੁੱਖ ਮੰਤਰੀ

ਪਾਣੀਪਤ, ਗੁਰੂਗ੍ਰਾਮ ਤੇ ਕਰਨਾਲ ਵਿਚ ਲੱਗਣਗੇ ਨਵੇਂ ਸਮਾਰਟ ਮੀਟਰ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਬਿਜਲੀ ਨਿਗਮਾਂ ਵਿਚ ਨਿਰੰਤਰ ਕੀਤੇ ਜਾ ਰਹੇ ਬਿਜਲੀ ਸੁਧਾਰਾਂ ਦੇ ਮੱਦੇਨਜਰ ਅੱਜ ਸੇ ਵਿਚ ਨਿਗਮਾਂ ਵੱਲੋਂ 10 ਲੱਖ ਸਮਾਰਟ ਮੀਟਰ ਲਗਾਉਣ ਦਾ ਐਲਾਨ ਕੀਤਾ ਹੈ| ਇਸ ਦੇ ਪਹਿਲੇ ਪੜਾਅ ਵਿਚ ਕਰਨਾਲ ਅਤੇ ਗੁਰੂਗ੍ਰਾਮ ਵਿਚ ਸਮਾਰਟ ਮੀਟਰ ਦਾ ਕੰਮ ਸ਼ੁਰੂ ਕੀਤਾ ਗਿਆ ਹੈ| ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਜਿਨਾ ਦੇ ਕੋਲ ਬਿਜਲੀ ਵਿਭਾਗ ਦਾ ਪ੍ਰਭਾਰ ਵੀ ਹੈਠ ਨੇ ਪਿਂਛਲੇ ਚਾਰ ਸਾਲਾਂ ਵਿਚ ਬਿਜਲੀ ਸੁਧਾਰ ਅਤੇ ਵਿਭਾਗ…

VIA PUNJAB
ਅੱਗੇ ਪੜ੍ਹੋ

ਜੀਂਦ ਵਿਧਾਨ ਸਭਾ ਖੇਤਰ ਦੇ ਉੱਪ ਚੋਣ ਲਈ ਸਰਕਾਰ ਪੂਰੀ ਤਰਾ ਤਿਆਰ ਹੈ – ਮੁੱਖ ਮੰਤਰੀ

ਜੀਂਦ ਵਿਧਾਨ ਸਭਾ ਖੇਤਰ ਦੇ ਉੱਪ ਚੋਣ ਲਈ ਸਰਕਾਰ ਪੂਰੀ ਤਰਾ ਤਿਆਰ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜੀਂਦ ਵਿਧਾਨ ਸਭਾ ਖੇਤਰ ਦੇ ਉੱਪ ਚੋਣ ਲਈ ਸਰਕਾਰ ਪੂਰੀ ਤਰਾ ਤਿਆਰ ਹੈ ਅਤੇ ਇਸ ਦੇ ਲਈ ਕੇਂਦਰੀ ਚੋਣ ਕਮਿਸ਼ਨ ਨੂੰ ਚੋਣ ਪ੍ਰੋਗ੍ਰਾਮ ਐਲਾਨ ਕਰਨਾ ਹੈ| ਚੋਣ ਕਮਿਸ਼ਨ ਨੂੰ ਸਰਕਾਰ ਵੱਲੋਂ ਜੀਂਦ ਦੇ ਵਿਧਾਇਕ ਸੁਰਗਵਾਸੀ ਹਰਿਚੰਦ ਮਿੱਢਾ ਦੇ ਨਿਧਨ ਦੀ ਜਾਣਕਾਰੀ ਦੇ ਦਿੱਤੀ ਗਈ ਸੀ| ਸ੍ਰੀ ਮਿੱਢਾ ਦਾ ਨਿਧਨ 26 ਅਗਸਤ, 2018 ਨੂੰ ਹੋਇਆ ਸੀ ਅਤੇ ਹੁਣ ਇਹ ਚੋਣ ਕਮਿਸ਼ਨ ‘ਤੇ ਨਿਰਭਰ ਹੈ ਕਿ…

VIA PUNJAB
ਅੱਗੇ ਪੜ੍ਹੋ

ਐਨ.ਆਈ.ਏ. ਮਾਮਲੇ ਤੇ ਜੇਤਲੀ ਨੇ ਘੇਰੀ ਕਾਂਗਰਸ

ਐਨ.ਆਈ.ਏ. ਮਾਮਲੇ ਤੇ ਜੇਤਲੀ ਨੇ ਘੇਰੀ ਕਾਂਗਰਸ

ਨਵੀਂ ਦਿੱਲੀ – ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਦੇ ਅੱਤਵਾਦ ਵਿਰੋਧੀ ਹਾਲੀਆ ਮੁਹਿੰਮ ਦਾ ਸਹਾਰਾ ਲੈ ਕੇ ਕਾਂਗਰਸ ਤੇ ਹਮਲਾ ਬੋਲਿਆ ਹੈ| ਜੇਤਲੀ ਨੇ ਸਵਾਲ ਕੀਤਾ ਕਿ ਕੀ ਇਲੈਕਟ੍ਰਾਨਿਕ ਕਮਿਊਨਿਕੇਸ਼ਨ ਦੇ ਇੰਟਰਸੈਪਸ਼ਨ ਦੇ ਬਿਨਾਂ ਐਨ.ਆਈ.ਏ. ਵੱਲੋਂ ਅੱਤਵਾਦੀ ਮੋਡਿਊਲ ਦੇ ਖਿਲਾਫ ਕਾਰਵਾਈ ਸੰਭਵ ਸੀ? ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਸਪੈਸ਼ਲ ਸੈਲ ਅਤੇ ਯੂ.ਪੀ. ਐਸ.ਟੀ.ਐਫ. ਦੀ ਮਦਦ ਨਾਲ ਆਈ.ਐੱਸ. ਦੇ ਇਕ ਅੱਤਵਾਦ ਮੋਡਿਊਲ ਨੂੰ ਨਸ਼ਟ ਕੀਤਾ ਹੈ| ਜੇਤਲੀ ਨੇ ਇਸ ਕੰਮ…

VIA PUNJAB
ਅੱਗੇ ਪੜ੍ਹੋ
1 242 243 244 245 246 325