ਈਰਾਨ ਤੇ ਗੱਲਬਾਤ ਲਈ ਬ੍ਰਸੇਲਸ ਜਾਣਗੇ ਵਿਦੇਸ਼ ਮੰਤਰੀ ਪੋਂਪਿਓ

ਈਰਾਨ ਤੇ ਗੱਲਬਾਤ ਲਈ ਬ੍ਰਸੇਲਸ ਜਾਣਗੇ ਵਿਦੇਸ਼ ਮੰਤਰੀ ਪੋਂਪਿਓ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਈਰਾਨ ਸਮੇਤ ਮਹੱਤਵਪੂਰਣ ਮੁੱਦਿਆਂ ‘ਤੇ ਗੱਲਬਾਤ ਲਈ ਸੋਮਵਾਰ ਨੂੰ ਬ੍ਰਸੇਲਸ ਜਾਣਗੇ। ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਪੋਂਪਿਓ ਨੇ ਪਹਿਲਾਂ ਸੋਮਵਾਰ ਨੂੰ ਮਾਸਕੋ ਪਹੁੰਚਣਾ ਸੀ ਪਰ ਹੁਣ ਉਹ ਪਹਿਲਾਂ ਬ੍ਰਸੇਲਸ ਜਾਣਗੇ। ਵਿਦੇਸ਼ ਮੰਤਰੀ ਦੇ ਵਾਸ਼ਿੰਗਟਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਪੋਂਪਿਓ ਮੰਗਲਵਾਰ ਨੂੰ ਰੂਸ ਦੇ ਕਾਲਾ ਸਾਗਰ ਸਥਿਤ ਰਿਸੌਰਟ ਸ਼ਹਿਰ ਸੋਚਿ ਪਹੁੰਚਣਗੇ। ਇੱਥੇ ਉਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਵਿਦੇਸ਼…

VIA PUNJAB
ਅੱਗੇ ਪੜ੍ਹੋ

ਅਮਰੀਕਾ ਚ ਹੋਈ ਗੋਲੀਬਾਰੀ, ਇਕ ਦੀ ਮੌਤ ਤੇ 2 ਜ਼ਖਮੀ

ਅਮਰੀਕਾ ਚ ਹੋਈ ਗੋਲੀਬਾਰੀ, ਇਕ ਦੀ ਮੌਤ ਤੇ 2 ਜ਼ਖਮੀ

ਅਮਰੀਕਾ ਦੇ ਫਲੋਰੀਡਾ ‘ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਮਿਆਮੀ ਪੁਲਸ ਦੇ ਬੁਲਾਰੇ ਅਲਵਾਰੋ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਦੇ 1.41 ਵਜੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਿਜ਼ੋਰਟ ਨੇੜੇ ਗੋਲੀਬਾਰੀ ਹੋਣ ਸਬੰਧੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਸਨੀ ਈਲਜ਼ ਬੀਚ ‘ਚ ਰਿਜ਼ੋਰਟ ਨੇੜੇ ਗੋਲੀਆਂ ਚੱਲੀਆਂ। ਘਟਨਾ ਵਾਲੀ ਥਾਂ ‘ਤੇ ਕਈ ਵਾਹਨ ਖੜ੍ਹੇ ਸਨ, ਜਿਨ੍ਹਾਂ ‘ਤੇ ਗੋਲੀਆਂ ਲੱਗਣ ਦੇ ਨਿਸ਼ਾਨ ਸਨ।ਅਧਿਕਾਰੀਆਂ…

VIA PUNJAB
ਅੱਗੇ ਪੜ੍ਹੋ

ਲੁਇਸਵਿਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਾਇਲਟ ਗ੍ਰਿਫਤਾਰ

ਲੁਇਸਵਿਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਾਇਲਟ ਗ੍ਰਿਫਤਾਰ

ਵਾਸ਼ਿੰਗਟਨ – ਅਮਰੀਕਾ ਦੇ ਲੁਇਸਵਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਪਾਇਲਟ ਨੂੰ 3 ਵਿਅਕਤੀਆਂ ਦੀ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ| ਜਿਸ ਸਮੇਂ ਪਾਇਲਟ ਦੀ ਗ੍ਰਿਫਤਾਰੀ ਹੋਈ ਉਸ ਸਮੇਂ ਯਾਤਰੀ ਜਹਾਜ਼ ਵਿਚ ਸਵਾਰ ਹੋਣ ਦੀ ਉਡੀਕ ਵਿਚ ਸਨ| ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਾ ਸ਼ਾਇਦ ਪਾਇਲਟ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੈ ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਸੱਚ ਜਾਣ ਕੇ ਉਹ ਵੀ ਹੈਰਾਨ ਰਹਿ ਗਏ| ਅਧਿਕਾਰੀਆਂ ਨੇ ਦੱਸਿਆ…

VIA PUNJAB
ਅੱਗੇ ਪੜ੍ਹੋ

ਸ਼੍ਰੀਲੰਕਾ ਵਿੱਚ ਫਿਰਕੂ ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਪਾਬੰਦੀ

ਸ਼੍ਰੀਲੰਕਾ ਵਿੱਚ ਫਿਰਕੂ ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਪਾਬੰਦੀ

ਕੋਲੰਬੋ – ਸ਼੍ਰੀਲੰਕਾ ਨੇ ਅੱਜ ਸੋਸ਼ਲ ਮੀਡੀਆ ਨੈਟਵਰਕ ਅਤੇ ਮੈਸੇਜਿੰਗ ਐਪ ਜਿਸ ਵਿਚ ਵਟਸਐਪ ਵੀ ਸ਼ਾਮਲ ਹੈ ਤੇ ਅਸਥਾਈ ਰੂਪ ਨਾਲ ਪਾਬੰਦੀ ਲਗਾ ਦਿੱਤੀ ਹੈ| ਈਸਟਰ ਬੰਬ ਧਮਾਕਿਆਂ ਦੇ ਬਾਅਦ ਇੱਥੇ ਮਸਜਿਦਾਂ ਅਤੇ ਮੁਸਲਮਾਨਾਂ ਵੱਲੋਂ ਚਲਾਈਆਂ ਜਾ ਰਹੀਆਂ ਦੁਕਾਨਾਂ ਆਦਿ ਤੇ ਹਮਲੇ ਹੋਏ| ਦੇਸ਼ ਵਿਚ ਹੋਰ ਫਿਰਕੂ ਹਿੰਸਾ ਨਾ ਫੈਲੇ ਇਸ ਗੱਲ ਦਾ ਧਿਆਨ ਰੱਖਦਿਆਂ ਸੋਸ਼ਲ ਮੀਡੀਆ ਤੇ ਪਾਬੰਦੀ ਲਗਾਈ ਗਈ ਹੈ| ਫੇਸਬੁੱਕ ਤੇ ਸ਼ੁਰੂ ਹੋਏ ਝਗੜੇ ਕਾਰਨ ਇਕ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ, ਦਰਜਨਾਂ…

VIA PUNJAB
ਅੱਗੇ ਪੜ੍ਹੋ

ਉੱਤਰੀ ਕੋਰੀਆ ਦਾ ਮਿਜ਼ਾਈਲ ਪ੍ਰੀਖਣ ਵਿਸ਼ਵਾਸਘਾਤ ਨਹੀਂ ਟਰੰਪ

ਉੱਤਰੀ ਕੋਰੀਆ ਦਾ ਮਿਜ਼ਾਈਲ ਪ੍ਰੀਖਣ ਵਿਸ਼ਵਾਸਘਾਤ ਨਹੀਂ  ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਹਾਲ ਹੀ ‘ਚ ਕੀਤਾ ਗਿਆ ਮਿਜ਼ਾਈਲ ਪ੍ਰੀਖਣ ਵਿਸ਼ਾਵਾਸਘਾਤ ਨਹੀਂ ਹੈ। ਟਰੰਪ ਨੇ ਪਾਲਿਟੀਕੋ ਨੂੰ ਦਿੱਤੇ ਬਿਆਨ ‘ਚ ਆਖਿਆ, ‘ ਉਹ ਘੱਟ ਦੂਰੀ ਦੀਆਂ (ਮਿਜ਼ਾਈਲਾਂ) ਸਨ ਅਤੇ ਮੈਂ ਨਹੀਂ ਸਮਝਦਾ ਕਿ ਇਹ ਵਿਸ਼ਵਾਸਘਾਤ ਹੈ।’ ਦੱਸ ਦਈਏ ਕਿ ਵੀਰਵਾਰ ਨੂੰ ਉੱਤਰੀ ਕੋਰੀਆ ਨੇ ਘੱਟ ਦੂਰੀ ਦੀਆਂ 2 ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ।ਨਵੰਬਰ 2017 ਤੋਂ ਬਾਅਦ ਉੱਤਰੀ ਕੋਰੀਆ ਦਾ ਇਹ ਪਹਿਲਾ ਮਿਜ਼ਾਈਲ ਪ੍ਰੀਖਣ ਸੀ। ਟਰੰਪ ਨੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਅਫਗਾਨ ਤੇ ਪਾਕਿ ਵਾਲੀ ਮਦਦ ਰਾਸ਼ੀ ਲਗਾਈ ਕੰਧ ਨਿਰਮਾਣ ਚ

ਅਮਰੀਕਾ ਨੇ ਅਫਗਾਨ ਤੇ ਪਾਕਿ ਵਾਲੀ ਮਦਦ ਰਾਸ਼ੀ ਲਗਾਈ ਕੰਧ ਨਿਰਮਾਣ ਚ

ਅਮਰੀਕੀ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ਾਨਹਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੰਧ ਦੇ ਨਿਰਮਾਣ ਵਿਚ ਮਦਦ ਲਈ ਕਰੀਬ ਡੇਢ ਅਰਬ ਡਾਲਰ ਦਾ ਫੰਡ ਭੇਜ ਰਿਹਾ ਹੈ। ਇਸ ਰਾਸ਼ੀ ਅਸਲ ਵਿਚ ਅਫਗਾਨਿਸਤਾਨ ਸੁਰੱਖਿਆ ਬਲਾਂ ਅਤੇ ਪਾਕਿਸਤਾਨ ਫੌਜ ਨੂੰ ਭੇਜੀ ਜਾਣੀ ਸੀ। ਸ਼ਾਨਹਨ ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ ਕਿ ਅਸੀਂ ਡੇਢ ਅਰਬ ਡਾਲਰ ਦੀ ਰਾਸ਼ੀ 120 ਮੀਲ ਲੰਬੀ ਸਰਹੱਦੀ ਕੰਧ ਦੇ ਨਿਰਮਾਣ ਵਿਚ ਲਗਾਉਣ ਦੀ ਯੋਜਨਾ ਬਣਾਈ ਹੈ। ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਵੈਨਜ਼ੁਏਲਾ ਸੰਕਟ ਨਾਲ ਨਜਿੱਠਣ ਲਈ ਗੁਇਡੋ ਨੇ ਅਮਰੀਕਾ ਤੋਂ ਮੰਗੀ ਮਦਦ

ਵੈਨਜ਼ੁਏਲਾ ਸੰਕਟ ਨਾਲ ਨਜਿੱਠਣ ਲਈ ਗੁਇਡੋ ਨੇ ਅਮਰੀਕਾ ਤੋਂ ਮੰਗੀ ਮਦਦ

ਰਾਸ਼ਟਰੀ ਅਸੈਂਬਲੀ ਦੇ ਸਪੀਕਰ ਜੁਆਨ ਗੁਇਡੋ ਨੇ ਵੈਨਜ਼ੁਏਲਾ ਦੇ ਸੰਕਟ ਨਾਲ ਨਜਿੱਠਣ ਲਈ ਅਮਰੀਕਾ ‘ਚ ਆਪਣੇ ਰਾਜਨੀਤਕ ਪ੍ਰਤੀਨਿਧੀ ਕਾਰਲੋਸ ਵੇਚਿਓ ਨੂੰ ਅਮਰੀਕੀ ਦੱਖਣੀ ਕਮਾਨ ਨਾਲ ਮਿਲਣ ਲਈ ਕਿਹਾ ਹੈ। ਗੁਇਡੋ ਨੂੰ 50 ਤੋਂ ਜ਼ਿਆਦਾ ਦੇਸ਼ਾਂ ਨੇ ਅੰਤਰਿਮ ਰਾਸ਼ਟਰਪਤੀ ਦੇ ਰੂਪ ‘ਚ ਮਾਨਤਾ ਦਿੱਤੀ ਹੈ। ਵਿਰੋਧੀ ਨੇਤਾ ਨੇ ਸ਼ਨੀਵਾਰ ਨੂੰ ਪੂਰਬੀ ਕਾਰਾਕਸ ਪਲਾਜਾ ‘ਚ ਮੌਜੂਦ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ,”ਅਸੀਂ ਆਪਣੇ ਰਾਜਦੂਤ ਕਾਰਲੋਸ ਵੇਚਿਓ ਨੂੰ ਦੱਖਣੀ ਕਮਾਨ ਅਤੇ ਐਡਮਿਰਲ ਨਾਲ ਤੁਰੰਤ ਮਿਲਣ ਦਾ ਹੁਕਮ ਦਿੱਤਾ…

VIA PUNJAB
ਅੱਗੇ ਪੜ੍ਹੋ

ਐਫ. ਬੀ. ਆਈ ਦੇ ਨਿਸ਼ਾਨੇ ਤੇ ਓਸਾਮਾ ਬਿਨ ਲਾਦੇਨ ਦਾ ਬੇਟਾ

ਐਫ. ਬੀ. ਆਈ ਦੇ ਨਿਸ਼ਾਨੇ ਤੇ ਓਸਾਮਾ ਬਿਨ ਲਾਦੇਨ ਦਾ ਬੇਟਾ

ਵਾਸ਼ਿੰਗਟਨ – ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਬੇਟਾ ਹਮਜ਼ਾ ਬਿਨ ਲਾਦੇਨ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਦੇ ਨਿਸ਼ਾਨੇ ਤੇ ਹੈ| ਐਫ. ਬੀ. ਆਈ. ਨੇ ਉਸ ਨੂੰ ਐਸ ਐਮ ਆਈ ਐਲ ਵਿੱਚ ਸ਼ਾਮਲ ਕੀਤਾ ਹੈ| ਅਧਿਕਾਰੀਆਂ ਨੇ ਹਮਜ਼ਾ ਬਾਰੇ ਹੋਰ ਜਾਣਕਾਰੀ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ|ਐਫ. ਬੀ. ਆਈ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ, ”ਉਹ ਅਲ ਕਾਇਦਾ ਨਾਲ ਹਮਜ਼ਾ ਦੇ ਸੰਬੰਧ ਅਤੇ ਮੈਂਬਰਸ਼ਿਪ ਬਾਰੇ ਜਾਣਕਾਰੀ ਚਾਹੁੰਦਾ ਹੈ ਕਿਉਂਕਿ ਉਸ ਦੇ ਜਨਤਕ…

VIA PUNJAB
ਅੱਗੇ ਪੜ੍ਹੋ

ਕਿਮ ਵਲੋਂ ‘ਲੰਬੀ ਦੂਰੀ ਦੇ ਹਮਲੇ’ ਦੇ ਅਭਿਆਸ ਦਾ ਆਦੇਸ਼

ਕਿਮ ਵਲੋਂ ‘ਲੰਬੀ ਦੂਰੀ ਦੇ ਹਮਲੇ’ ਦੇ ਅਭਿਆਸ ਦਾ ਆਦੇਸ਼

ਸਿਓਲ – ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਅੱਜ ਦੱਸਿਆ ਕਿ ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੇ ‘ਲੰਬੀ ਦੂਰੀ ਨਾਲ ਹਮਲਿਆਂ’ ਦੇ ਅਭਿਆਸ ਦਾ ਨਿਰੀਖਣ ਕੀਤਾ| ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਉੱਤਰੀ ਕੋਰੀਆ ਨੇ ਘੱਟ ਦੂਰੀ ਦੀ ਮਿਜ਼ਾਈਲ ਦਾਗੀ ਹੈ|ਉੱਤਰੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ,”ਸਰਵ ਉੱਚ ਨੇਤਾ ਕਿਮ ਜੋਂਗ ਉਨ ਨੇ ਕਮਾਂਡ ਕੇਂਦਰ ਤੇ ਲੰਬੀ ਦੂਰੀ ਦੇ ਹਮਲੇ ਦੇ ਵੱਖ-ਵੱਖ ਮਾਧਿਅਮਾਂ ਦੇ ਅਭਿਆਸ ਦੀ ਯੋਜਨਾ…

VIA PUNJAB
ਅੱਗੇ ਪੜ੍ਹੋ

ਪੈਟ੍ਰਿਕ ਸ਼ਾਨਹਨ ਨੂੰ ਰੱਖਿਆ ਮੰਤਰੀ ਬਣਾਉਣਾ ਚਾਹੁੰਦੇ ਹਨ ਟਰੰਪ

ਪੈਟ੍ਰਿਕ ਸ਼ਾਨਹਨ ਨੂੰ ਰੱਖਿਆ ਮੰਤਰੀ ਬਣਾਉਣਾ ਚਾਹੁੰਦੇ ਹਨ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੇ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਐਮ. ਸ਼ਾਨਹਨ ਨੂੰ ਆਪਣਾ ਅਗਲਾ ਰੱਖਿਆ ਮੰਤਰੀ ਨਿਯੁਕਤ ਕਰਨਾ ਚਾਹੁੰਦੇ ਹਨ| ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ| ਅਮਰੀਕਾ ਵਿੱਚ ਰੱਖਿਆ ਮੰਤਰੀ ਦਾ ਅਹੁਦਾ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਿਆ ਹੈ| ਜੇਮਸ ਮੈਟਿਸ ਨੇ ਪਿਛਲੇ ਸਾਲ ਅਮਰੀਕਾ ਦੇ ਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ| ਉਦੋਂ ਤੋਂ ਸ਼ਾਨਹਨ ਰੱਖਿਆ ਮੰਤਰਾਲੇ ਦੀ ਅਸਥਾਈ ਅਗਵਾਈ ਕਰ ਰਰੇ ਹਨ| ਪੈਟ੍ਰਿਕ ਐਮ. ਸ਼ਾਨਹਨ ਦੀ ਦੇਸ਼ ਦੀ…

VIA PUNJAB
ਅੱਗੇ ਪੜ੍ਹੋ
1 101 102 103 104 105 192