ਕੈਨੇਡੀਅਨ ਇੰਟੈਲੀਜੈਂਸ ਨੇ ਸੁਣੀ ਹੈ ਖਸ਼ੋਗੀ ਕਤਲ ਦੀ ਰਿਕਾਰਡਿੰਗ: ਟਰੂਡੋ

ਕੈਨੇਡੀਅਨ ਇੰਟੈਲੀਜੈਂਸ ਨੇ ਸੁਣੀ ਹੈ ਖਸ਼ੋਗੀ ਕਤਲ ਦੀ ਰਿਕਾਰਡਿੰਗ: ਟਰੂਡੋ

ਪੈਰਿਸ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਜਿਹੇ ਪਹਿਲੇ ਪੱਛਮੀ ਲੀਡਰ ਹਨ, ਜਿਨ੍ਹਾਂ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਦੇਸ਼ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਕਤਲਕਾਂਡ ਦੀ ਰਿਕਾਰਡਿੰਗ ਸੁਣੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਸੋਮਵਾਰ ਨੂੰ ਪੈਰਿਸ ‘ਚ ਕਿਹਾ ਕਿ ਤੁਰਕੀ ਵਲੋਂ ਜੋ ਰਿਕਾਰਡਿੰਗ ਸਾਂਝੀ ਕੀਤੀ ਹੈ ਉਸ ਨੂੰ ਕੈਨੇਡਾ ਨੇ ਪੂਰੀ ਤਰ੍ਹਾਂ ਸੁਣਿਆ ਹੈ। ਸ਼ਨੀਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਾਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਹ…

VIA PUNJAB
ਅੱਗੇ ਪੜ੍ਹੋ

ਤੁਲਸੀ ਗਬਾਰਡ ਦੇ ਰਾਸ਼ਟਰਪਤੀ ਚੋਣ ਲੜਨ ਦੇ ਚਰਚੇ

ਤੁਲਸੀ ਗਬਾਰਡ ਦੇ ਰਾਸ਼ਟਰਪਤੀ ਚੋਣ ਲੜਨ ਦੇ ਚਰਚੇ

ਵਾਸ਼ਿੰਗਟਨ – ਪਤਾ ਚੱਲਿਆ ਹੈ ਕਿ ਅਮਰੀਕੀ ਕਾਂਗਰਸ ਵਿਚ ਦਾਖ਼ਲਾ ਪਾਉਣ ਵਾਲੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ 2020 ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਬਾਰੇ ਸੋਚ ਵਿਚਾਰ ਕਰ ਰਹੀ ਹੈ। ਲੰਘੇ ਸ਼ੁੱਕਰਵਾਰ ਨੂੰ ਲਾਸ ਏਂਜਲਸ ਵਿਚ ਮੈਡਟ੍ਰਾਨਿਕ ਕਾਨਫਰੰਸ ਵਿਚ ਉੱਘੀ ਭਾਰਤੀ-ਅਮਰੀਕੀ ਡਾ. ਸੰਪਤ ਸ਼ਿਵਾਂਗੀ ਨੇ ਹਵਾਈ ਸੀਟ ਤੋਂ ਕਾਂਗਰਸ ਮੈਂਬਰ 37 ਸਾਲਾ ਗਬਾਰਡ ਬਾਰੇ ਕਿਹਾ ਕਿ ਉਹ 2020 ਵਿਚ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ। ਉਂਜ, ਡੈਮੋਕਰੈਟਿਕ ਪਾਰਟੀ ਦੀ ਮੈਂਬਰ ਬੀਬੀ ਗਬਾਰਡ ਨੇ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ 12 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ

ਪਾਕਿਸਤਾਨ ਨੇ 12 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ

ਕਰਾਚੀ – ਪਾਕਿਸਤਾਨ ਨੇ 12 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ| ਅੱਜ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਿੰਧ ਪ੍ਰਾਂਤ ਕੋਲ ਸਮੁੰਦਰ ਵਿੱਚੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਪਾਕਿਸਤਾਨ ਦਾ ਦੋਸ਼ ਹੈ ਕਿ ਇਹ ਭਾਰਤੀ ਮਛੇਰੇ ਕਥਿਤ ਤੌਰ ਤੇ ਉਨ੍ਹਾਂ ਦੀ ਸਮੁੰਦਰੀ ਸੀਮਾ ਵਿੱਚ ਆਏ ਸਨ| ਪਾਕਿਸਤਾਨ ਦੇ ਇਕ ਸੁਰੱਖਿਆ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਮਛੇਰਿਆਂ ਦੀਆਂ 2 ਕਿਸ਼ਤੀਆਂ ਨੂੰ ਵੀ ਜ਼ਬਤ ਕੀਤਾ ਗਿਆ ਹੈ| ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ…

VIA PUNJAB
ਅੱਗੇ ਪੜ੍ਹੋ

‘ਸ਼ਰੀਫ’ ਦੀ ਸ਼ਰਾਫਤ ’ਤੇ ਲੱਗਾ ਇਕ ਹੋਰ ਦਾਗ, ਗ੍ਰਿਫਤਾਰ

‘ਸ਼ਰੀਫ’ ਦੀ ਸ਼ਰਾਫਤ ’ਤੇ ਲੱਗਾ ਇਕ ਹੋਰ ਦਾਗ, ਗ੍ਰਿਫਤਾਰ

ਲਾਹੌਰ – ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ ਨੇ ਸ਼ਨੀਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਤੇ ਪੀ.ਐੱਮ.ਐੱਲ.-ਐੱਨ. ਦੇ ਚੀਫ ਸ਼ਹਬਾਜ਼ ਸ਼ਰੀਫ ਨੂੰ ਇਕ ਹੋਰ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਖਿਲਾਫ 24 ਨਵੰਬਰ ਤੱਕ ਦੀ ਫਿਜ਼ੀਕਲ ਰਿਮਾਂਡ ਹਾਸਲ ਕਰ ਲਈ ਹੈ। ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਨੇ ਸ਼ਾਹਬਾਜ਼ ਸ਼ਰੀਫ, ਜੋ ਕਿ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਹਨ, ਨੂੰ ਆਸ਼ੀਆਨਾ-ਏ-ਇਕਬਾਲ ਹਾਊਸਿੰਗ ਪ੍ਰੋਜੈਕਟ ‘ਚ 14 ਅਰਬ ਰੁਪਏ ਦੇ ਘੋਟਾਲੇ…

VIA PUNJAB
ਅੱਗੇ ਪੜ੍ਹੋ

ਮੈਕਰੋਨ ਦੇ ਦਫਤਰ ਨੇ ਕਿਹਾ, ਟਰੰਪ ਦੀ ਨਰਾਜ਼ਗੀ ਗਲਤਫਹਿਮੀ ‘ਤੇ ਆਧਾਰਿਤ

ਮੈਕਰੋਨ ਦੇ ਦਫਤਰ ਨੇ ਕਿਹਾ, ਟਰੰਪ ਦੀ ਨਰਾਜ਼ਗੀ ਗਲਤਫਹਿਮੀ ‘ਤੇ ਆਧਾਰਿਤ

ਵਾਸ਼ਿੰਗਟਨ – ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦੀ ਯੂਰਪੀ ਫੌਜ ਦੇ ਬਾਰੇ ‘ਚ ਕੀਤੀ ਗਈ ਟਿੱਪਣੀ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਰਾਜ਼ਗੀ ਤੋਂ ਪੈਦਾ ਹੋਏ ਵਿਵਾਦ ਦੀ ਸਥਿਤੀ ਨੂੰ ਸੁਲਝਾਉਣ ਦੇ ਯਤਨ ਦੇ ਤਹਿਤ ਸ਼ਨੀਵਾਰ ਨੂੰ ਆਖਿਆ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਦੀ ਗਲਤ ਵਿਆਖਿਆ ਕੀਤੀ ਗਈ ਹੈ। ਪਹਿਲੇ ਵਿਸ਼ਵ ਯੁੱਧ ਨਾਲ ਜੁੜੇ ਪ੍ਰੋਗਰਾਮਾਂ ਲਈ ਸ਼ੁੱਕਰਵਾਰ ਦੀ ਰਾਤ ਪੈਰਿਸ ਪਹੁੰਚੇ ਟਰੰਪ ਨੇ ਮੈਕਰੋਨ ਦੀ ਟਿੱਪਣੀ ਨੂੰ ‘ਬੇਹੱਦ ਅਪਮਾਨਜਨਕ’ ਕਰਾਰ ਦਿੱਤਾ। ਮੈਕਰੋਨ ਨੇ ਇਸ ਹਫਤੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਸਾਊਦੀ ਦੇ ਫੈਸਲੇ ਦਾ ਕੀਤਾ ਸਵਾਗਤ

ਅਮਰੀਕਾ ਨੇ ਸਾਊਦੀ ਦੇ ਫੈਸਲੇ ਦਾ ਕੀਤਾ ਸਵਾਗਤ

ਵਾਸ਼ਿੰਗਟਨ – ਅਮਰੀਕਾ ਨੇ ਸਾਊਦੀ ਨੀਤ ਗਠਬੰਧਨ ਫੌਜ ਲਈ ਜਹਾਜ਼ਾਂ ‘ਚ ਈਂਧਨ ਭਰਨ ‘ਚ ਅਮਰੀਕੀ ਮਦਦ ਲੈਣਾ ਬੰਦ ਕਰਨ ਤੇ ਇਸ ਲਈ ਆਪਣੀ ਫੌਜੀ ਸਮਰਥਾਵਾਂ ਦੀ ਵਰਤੋਂ ਕਰਨ ਦੇ ਸਾਊਦੀ ਅਰਬ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਅਮਰੀਕਾ ਜੰਗ ਦੀ ਲੜੀ ‘ਚ ਯਮਨ ਦੇ ਉੱਪਰੋਂ ਉਡਾਣ ਭਰਣ ਵਾਲੇ ਸਾਊਦੀ ਨੀਤ ਗਠਬੰਧਨ ਦੇ ਕਰੀਬ 20 ਫੀਸਦੀ ਜਹਾਜ਼ਾਂ ਨੂੰ ਈਂਧਨ ਮੁਹੱਈਆ ਕਰਾ ਰਿਹਾ ਸੀ। ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੂੰ ਭਾਰਤੀ ਸਰੋਕਾਰਾਂ ਬਾਰੇ ਮੰਥਨ ਕਰਨ ਦੀ ਲੋੜ: ਉਮਰ

ਪਾਕਿਸਤਾਨ ਨੂੰ ਭਾਰਤੀ ਸਰੋਕਾਰਾਂ ਬਾਰੇ ਮੰਥਨ ਕਰਨ ਦੀ ਲੋੜ: ਉਮਰ

ਲੰਡਨ – ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਪਾਕਿਸਤਾਨ ਸਰਕਾਰ ਨੂੰ ਕਸ਼ਮੀਰ ਬਾਰੇ ਵਾਰਤਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਭਾਰਤ ਦੇ ਵਾਜਿਬ ਸਰੋਕਾਰਾਂ ਬਾਰੇ ਮੰਥਨ ਕਰਨ ਦੀ ਲੋੜ ਹੈ। ਇਹ ਗੱਲ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟਜਿਕ ਸਟੱਡੀਜ਼ ਆਈਆਈਐਸਐਸ ਵਲੋਂ ਕਰਵਾਈ ਇਕ ਗੋਸ਼ਟੀ ਵਿਚ ਹਿੱਸਾ ਲੈਂਦਿਆਂ ਆਖੀ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਕੋਈ ਇਕ ਅੱਧ ਸਿਖਰ ਵਾਰਤਾ ਨਾਲ ਕਸ਼ਮੀਰ ਮਸਲਾ ਹੱਲ ਹੋਣ ਵਾਲਾ ਨਹੀਂ ਹੈ…

VIA PUNJAB
ਅੱਗੇ ਪੜ੍ਹੋ

ਪੈਰਿਸ ’ਚ ਸ਼ਹੀਦ ਫ਼ੌਜੀਆਂ ਨੂੰ ਯਾਦ ਕਰਕੇ ਦਿੱਤਾ ਸ਼ਾਂਤੀ ਦਾ ਪੈਗਾਮ

ਪੈਰਿਸ ’ਚ ਸ਼ਹੀਦ ਫ਼ੌਜੀਆਂ ਨੂੰ ਯਾਦ ਕਰਕੇ ਦਿੱਤਾ ਸ਼ਾਂਤੀ ਦਾ ਪੈਗਾਮ

ਪੈਰਿਸ – ਪਹਿਲੀ ਸੰਸਾਰ ਜੰਗ ਦੀ ਸਮਾਪਤੀ ਦੇ 100 ਵਰ੍ਹੇ ਮੁਕੰਮਲ ਹੋਣ ’ਤੇ ਪੈਰਿਸ ’ਚ ਐਤਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਸਮੇਤ ਕਈ ਹੋਰ ਮੁਲਕਾਂ ਦੇ ਆਗੂਆਂ ਨੇ ਸ਼ਹੀਦ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਜੰਗਾਂ ਦੇ ਖ਼ਾਤਮੇ ਦੀ ਵਕਾਲਤ ਕੀਤੀ। ਸਮਾਗਮ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਅਤੇ ਫਰਾਂਸ ਦੇ ਇਮੈਨੂਅਲ ਮੈਕਰੌਂ ਸਮੇਤ ਹੋਰ ਕਈ ਆਗੂ ਹਾਜ਼ਰ ਰਹੇ। ਚੈਂਪਸ-ਐਲਿਸੀਜ਼…

VIA PUNJAB
ਅੱਗੇ ਪੜ੍ਹੋ

ਟਰੰਪ ਬਹੁਤ ਕੁਸ਼ਲ ਪੇਸ਼ੇਵਰਾਂ ਨੂੰ ਦੇਣਾ ਚਾਹੁੰਦੇ ਹਨ ਐੱਚ-1ਬੀ ਵੀਜ਼ਾ : ਵ੍ਹਾਈਟ ਹਾਊਸ

ਟਰੰਪ ਬਹੁਤ ਕੁਸ਼ਲ ਪੇਸ਼ੇਵਰਾਂ ਨੂੰ ਦੇਣਾ ਚਾਹੁੰਦੇ ਹਨ ਐੱਚ-1ਬੀ ਵੀਜ਼ਾ : ਵ੍ਹਾਈਟ ਹਾਊਸ

ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਆਈ.ਟੀ. ਪੇਸ਼ੇਵਰਾਂ ਵਿਚ ਵਿਸ਼ੇਸ਼ ਰੂਪ ਵਿਚ ਲੋਕਪ੍ਰਿਅ ਐੱਚ-1ਬੀ ਵੀਜ਼ਾ ਦੇ ਵਰਤਮਾਨ ਨਿਯਮਾਂ ਵਿਚ ਕੁਝ ਤਬਦੀਲੀ ਕਰਨਾ ਚਾਹੁੰਦਾ ਹੈ। ਤਾਂ ਜੋ ਤਬਦੀਲੀ ਦੇ ਤਹਿਤ ਸਿਰਫ ਬਹੁਤ ਕੁਸ਼ਲ ਵਿਦੇਸ਼ੀ ਪੇਸ਼ੇਵਰਾਂ ਨੂੰ ਵੀਜ਼ਾ ਮਿਲ ਸਕੇ ਅਤੇ ਇਹ ਸਿਰਫ ਆਊਟਸੋਰਸਿੰਗ ਦਾ ਤਰੀਕਾ ਨਾ ਬਣਾ ਕੇ ਰਹਿ ਜਾਵੇ। ਵ੍ਹਾਈਟ ਹਾਊਸ ਵਿਚ ਨੀਤੀ ਸੰਚਾਲਨ ਲਈ ਡਿਪਟੀ ਚੀਫ ਆਫ ਸਟਾਫ ਕ੍ਰਿਸ ਲਿਡਲ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਕਿਹਾ ਕਿ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਬਹੁਤ ਕੁਸ਼ਲਤਾ ਵਾਲੇ ਖੇਤਰ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਦੋ ਭਰਾਵਾਂ ‘ਤੇ ਧੋਖਾਧੜੀ ਦਾ ਦੋਸ਼

ਭਾਰਤੀ ਮੂਲ ਦੇ ਦੋ ਭਰਾਵਾਂ ‘ਤੇ ਧੋਖਾਧੜੀ ਦਾ ਦੋਸ਼

ਨਿਊਯਾਰਕ – ਅਮਰੀਕਾ ਵਿਚ ਭਾਰਤੀ ਮੂਲ ਦੇ ਦੋ ਭਰਾਵਾਂ ਅਜੇ ਟੰਡਨ (41) ਅਤੇ ਅਮਿਤ ਟੰਡਨ (47) ਖਿਲਾਫ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਇਹ ਦੋਸ਼ ਅਮਰੀਕੀ ਫੈਡਰਲ ਰੈਗੂਲੇਟਰੀ ਨੇ ਜਨਤਕ ਤੌਰ ‘ਤੇ ਵਪਾਰ ਕਰਨ ਵਾਲੀ ਛੋਟੀ ਅਤੇ ਮਾਈਕ੍ਰੋਕੈਪ ਕੰਪਨੀਆਂ ‘ਤੇ ਨਿਰਪੱਖ ਰਿਸਰਚ ਰਿਪੋਰਟ ਕਥਿਤ ਤੌਰ ‘ਤੇ ਮੁਹੱਈਆ ਕਰਵਾਉਣ ਲਈ ਲਾਏ ਗਏ। ਇਨ੍ਹਾਂ ਨੌਜਵਾਨਾਂ ਨੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮੀਸ਼ਨ ਦੇ ਨਿਵੇਸ਼ਕਾਂ ਨਾਲ ਧੋਖਾਧੜੀ ਕੀਤੀ ਹੈ। ਇਹ ਰਿਪੋਰਟ ਕਥਿਤ ਤੌਰ ‘ਤੇ ਨਿਰਪੱਖ ਸੀ ਅਤੇ ਰਿਸਰਚ ਲਈ ਕਿਸੇ…

VIA PUNJAB
ਅੱਗੇ ਪੜ੍ਹੋ
1 143 144 145 146 147 192