ਅਮਰੀਕਾ ‘ਚ ‘ਸਟੂਡੈਂਟ ਪਾਲਿਸੀ’ ਹੋਰ ਸਖਤ, ਭਾਰਤੀ ਵਿਦਿਆਰਥੀਆਂ ਦੇ ਭਵਿੱਖ ‘ਤੇ ਮੰਡਰਾਇਆ ਖਤਰਾ

ਅਮਰੀਕਾ ‘ਚ ‘ਸਟੂਡੈਂਟ ਪਾਲਿਸੀ’ ਹੋਰ ਸਖਤ, ਭਾਰਤੀ ਵਿਦਿਆਰਥੀਆਂ ਦੇ ਭਵਿੱਖ ‘ਤੇ ਮੰਡਰਾਇਆ ਖਤਰਾ

ਵਾਸ਼ਿੰਗਟਨ – ਅਮਰੀਕਾ ‘ਚ ਲੱਗਭਗ 2 ਲੱਖ ਭਾਰਤੀ ਵਿਦਿਆਰਥੀਆਂ ਦੇ ਭਵਿੱਖ ‘ਤੇ ਖਤਰਾ ਮੰਡਰਾ ਰਿਹਾ ਹੈ। ਅਮਰੀਕਾ ਨੇ ਬਾਹਰੀ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਲਈ ਨੀਤੀ (ਸਟੂਡੈਂਟ ਪਾਲਿਸੀ) ਸਖਤ ਕਰ ਦਿੱਤੀ ਹੈ। ਇਸ ਨਵੀਂ ਨੀਤੀ ਤਹਿਤ ‘ਸਟੂਡੈਂਟ ਸਟੇਟਸ’ ਦਾ ਉਲੰਘਣ ਕਰਨ ਦੇ ਅਗਲੇ ਹੀ ਦਿਨ ਵਿਦਿਆਰਥੀਆਂ ਅਤੇ ਨਾਲ ਗਏ ਵਿਅਕਤੀ ਦੀ ਅਮਰੀਕਾ ਵਿਚ ਮੌਜੂਦਗੀ ਗੈਰ-ਕਾਨੂੰਨੀ ਮੰਨੀ ਜਾਵੇਗੀ, ਭਾਵੇਂ ਹੀ ਵੀਜ਼ਾ ਸਮਾਂ ਖਤਮ ਨਾ ਹੋਇਆ ਹੋਵੇ। ਨਵੀਂ ਵਿਵਸਥਾ 9 ਅਗਸਤ ਤੋਂ ਲਾਗੂ ਹੋ ਗਈ ਹੈ। ਨਵੀਂ ਨੀਤੀ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਮੈਕਸੀਕੋ ਦੀ ਕੀਤੀ ਤਾਰੀਫ, ਕੈਨੇਡਾ ਨੂੰ ਦਿੱਤੀ ਇਹ ਧਮਕੀ

ਟਰੰਪ ਨੇ ਮੈਕਸੀਕੋ ਦੀ ਕੀਤੀ ਤਾਰੀਫ, ਕੈਨੇਡਾ ਨੂੰ ਦਿੱਤੀ ਇਹ ਧਮਕੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਟਵਿੱਟਰ ‘ਤੇ ਟਵੀਟ ਕਰ ਕੇ ਕਿਹਾ ਕਿ ਮੈਕਸੀਕੋ ਨਾਲ ਵਪਾਰ ਸਮਝੌਤੇ ‘ਤੇ ਚੰਗੀ ਤਰੱਕੀ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਦੇ ਵਾਹਨਾਂ ‘ਤੇ ਟੈਕਸ ਲਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਸੌਦਾ ਨਾ ਹੋਣ ‘ਤੇ ਉਨ੍ਹਾਂ ਦੇ ਵਾਹਨਾਂ ‘ਤੇ ਟੈਕਸ ਲਾਇਆ ਜਾਵੇਗਾ। ਟਰੰਪ ਨੇ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਿਚਾਲੇ ‘ਨਾਰਥ ਅਮਰੀਕਨ ਫਰੀ ਟਰੇਡ ਅਗਰੀਮੈਂਟ’ ‘ਤੇ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ’ਚ ਚੀਨੀ ਇੰਜੀਨੀਅਰਾਂ ’ਤੇ ਆਤਮਘਾਤੀ ਹਮਲਾ

ਪਾਕਿਸਤਾਨ ’ਚ ਚੀਨੀ ਇੰਜੀਨੀਅਰਾਂ ’ਤੇ ਆਤਮਘਾਤੀ ਹਮਲਾ

ਕਵੇਟਾ – ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਇਕ ਆਤਮਘਾਤੀ ਹਮਲੇ ’ਚ ਤਿੰਨ ਚੀਨੀ ਨਾਗਰਿਕਾਂ ਇੰਜੀਨੀਅਰਾਂ ਤੇ 3 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ।ਇਹ ਹਮਲਾ ਕਵੇਟਾ ਤੋਂ 340 ਕਿੱਲੋਮੀਟਰ ਦੂਰ ਦਲਬੰਦਿਨ ਇਲਾਕੇ ਵਿੱਚ ਵਾਪਰਿਆ। ਪੁਲਿਸ ਨੇ ਦਸਿਆ ਕਿ ਆਤਮਘਾਤੀ ਹਮਲਾਵਰ ਨੇ ਈਰਾਨ ਦੇ ਬਣੇ ਪਿਕ-ਅਪ ਟਰਕ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਲਿਜਾ ਰਹੀ ਬਸ ‘ਚ ਮਾਰ ਦਿਤਾ। ਇਹ ਲੋਕ ਪਾਕਿਸਤਾਨ ਦੀ ਈਰਾਨ ਤੇ ਅਫਗਾਨਿਸਤਾਨ ਦੀ ਸਰਹਦ ਦੇ ਨੇੜੇ ਸਥਿਤ ਡਲਬੈਂਡਿੰਗ ‘ਚ ‘ਸਾਈਨਡਕ ਕਾਪਰ-ਗੋਲਡ ਮਾਈਨ‘ ਜਾ ਰਹੇ…

VIA PUNJAB
ਅੱਗੇ ਪੜ੍ਹੋ

ਇਮਰਾਨ ਦੀ ਪਾਰਟੀ ਨੂੰ ਮਿਲੀ 28 ਆਜ਼ਾਦ ਉਮੀਦਵਾਰਾਂ ਦੀ ਹਮਾਇਤ

ਇਮਰਾਨ ਦੀ ਪਾਰਟੀ ਨੂੰ ਮਿਲੀ 28 ਆਜ਼ਾਦ ਉਮੀਦਵਾਰਾਂ ਦੀ ਹਮਾਇਤ

ਕਰਾਚੀ – ਪਾਕਿਸਤਾਨ ਦੇ ਕਪਤਾਨ ਬਣਨ ਜਾ ਰਹੇ ਇਮਰਾਨ ਖਾਨ ਦੀ ਪਾਰਟੀ ਲਈ ਚੰਗੀ ਖਬਰ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਚੁਣੇ ਗਏ 28 ਆਜ਼ਾਦ ਉਮੀਦਵਾਰਾਂ ਨੇ ਚੋਣ ਕਮਿਸ਼ਨ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨਾਲ ਗਠਜੋੜ ਕਰਨ ਦੀ ਜਾਣਕਾਰੀ ਦਿੱਤੀ ਹੈ, ਜਿਸ ਨਾਲ ਹੁਣ ਇਮਰਾਨ ਖਾਨ ਦੀ ਪਾਰਟੀ ਦੀਆਂ ਔਰਤਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ ਸੀਟਾਂ ਵਿਚ ਜ਼ਿਆਦਾ ਸੀਟਾਂ ‘ਤੇ ਦਾਅਵਾ ਕੀਤਾ ਜਾ ਸਕੇਗਾ। ਚੋਣ ਕਮਿਸ਼ਨ ਨੇ ਪਹਿਲਾਂ ਹੀ ਆਖਿਆ ਸੀ ਕਿ ਆਜ਼ਾਦ ਤੌਰ ‘ਤੇ ਚੁਣੇ…

VIA PUNJAB
ਅੱਗੇ ਪੜ੍ਹੋ

ਟਰੰਪ ਦੇ ਸੱਸ-ਸਹੁਰੇ ਨੂੰ ਮਿਲੀ ਅਮਰੀਕਾ ਦਾ ਨਾਗਰਿਕਤਾ

ਟਰੰਪ ਦੇ ਸੱਸ-ਸਹੁਰੇ ਨੂੰ ਮਿਲੀ ਅਮਰੀਕਾ ਦਾ ਨਾਗਰਿਕਤਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿਸ ਚੇਨ ਇੰਮੀਗ੍ਰੇਸ਼ਨ ਜਾਂ ਪਰਿਵਾਰਕ ਇੰਮੀਗ੍ਰੇੇਸ਼ਨ ਦਾ ਸਖਤ ਵਿਰੋਧ ਕਰਦੇ ਰਹੇ ਹਨ ਅਤੇ ਅਮਰੀਕਾ ਦੀ ਉਸ ਨੀਤੀ ਦਾ ਫਾਇਦਾ ਚੁੱਕ ਕੇ ਟਰੰਪ ਦੇ ਸਲੋਵੇਨੀਆਈ ਸੱਸ-ਸਹੁਰੇ ਨੇ ਦੇਸ਼ ਦੀ ਨਾਗਰਿਕਤਾ ਹਾਸਲ ਕੀਤੀ ਹੈ। ਅਮਰੀਕਾ ਦੀ ਚੇਨ ਇੰਮੀਗ੍ਰੇਸ਼ਨ ਜਾਂ ਪਰਿਵਾਰਕ ਇੰਮੀਗ੍ਰੇਸ਼ਨ ਨੀਤੀ ਦੇ ਤਹਿਤ ਕੋਈ ਵੀ ਬਾਲਗ ਅਮਰੀਕੀ ਨਾਗਰਿਕ ਆਪਣੇ ਰਿਸ਼ਤੇਦਾਰਾਂ ਲਈ ਅਮਰੀਕੀ ਨਾਗਰਿਕਤਾ ਹਾਸਲ ਕਰ ਸਕਦਾ ਹੈ। ਇਕ ਅੰਗ੍ਰੇਜ਼ੀ ਅਖਬਾਰ ‘ਚ ਪ੍ਰਕਾਸ਼ਿਤ ਖਬਰ ਮੁਤਾਬਕ, ਅਮਰੀਕਾ ਦੀ ਫਸਟ ਲੇਡੀ ਮੇਲਾਨੀਆ…

VIA PUNJAB
ਅੱਗੇ ਪੜ੍ਹੋ

2020 ਚੋਣਾਂ ਲਈ ਟਰੰਪ ਨਵਾਂ ਜੰਗੀ ਖੇਤਰ ਕਰ ਰਹੇ ਹਨ ਤਿਆਰ

2020 ਚੋਣਾਂ ਲਈ ਟਰੰਪ ਨਵਾਂ ਜੰਗੀ ਖੇਤਰ ਕਰ ਰਹੇ ਹਨ ਤਿਆਰ

ਵਾਸ਼ਿੰਗਟਨ – ਰੂਸ ਅਤੇ ਚੀਨ ਤੋਂ ਮਿਲ ਰਹੇ ਖਤਰੇ ਅਤੇ ਦੁਸ਼ਮਣੀ ਦੇ ਮੱਦੇਨਜ਼ਰ ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਇਕ ਨਵੀਂ ਰਣ-ਖੇਤਰ (ਜੰਗੀ ਮੈਦਾਨ) ਦੀ ਫੌਜ ਬਣਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ 2020 ਤੱਕ ਯੂ. ਐੱਸ. ਸਪੇਸ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਨਵੀਂ ਸੇਵਾ ਅਮਰੀਕਾ ਦੀ ਬਾਕੀ ਫੌਜ ਤੋਂ ਵੱਖਰੀ ਹੋਵੇਗੀ ਅਤੇ ਇਹ ਅਮਰੀਕਾ ਦੀ 6ਵੀਂ ਫੌਜੀ ਸੇਵਾ ਹੋਵੇਗੀ। ਉਂਝ ਵੀ ਅਮਰੀਕੀ ਲੋਕਾਂ ਦਾ ਸਪੇਸ ਪ੍ਰੇਮ ਜਗਜਾਹਿਰ ਹੈ ਅਤੇ ਹਾਲੀਵੁੱਡ ਸਪੇਸ ਵਾਰ ਦੇ…

VIA PUNJAB
ਅੱਗੇ ਪੜ੍ਹੋ

ਅੱਤਵਾਦ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ਨੂੰ ਟਰੰਪ ਨੇ ਦਿੱਤਾ ਨਵਾਂ ਝੱਟਕਾ

ਅੱਤਵਾਦ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ਨੂੰ ਟਰੰਪ ਨੇ ਦਿੱਤਾ ਨਵਾਂ ਝੱਟਕਾ

ਵਾਸ਼ਿੰਗਟਨ – ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿਸਤਾਨ ‘ਤੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੀ ਸਖਤੀ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਇਸ ਸਾਲ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਅਮਰੀਕੀ ਸੁਰੱਖਿਆ ਸਹਿਯੋਗ ਮੁਅੱਤਲ ਕਰਨ ਦਾ ਫੈਸਲਾ ਲਿਆ ਸੀ ਅਤੇ ਹੁਣ ਇਸ ਦੇ ਤਹਿਤ ਕਦਮ ਵੀ ਚੁੱਕੇ ਜਾਣ ਲੱਗੇ ਹਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨੀ ਫੌਜੀ ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੀ ਸਿਖਲਾਈ ਅਤੇ ਅਕਾਦਮਿਕ ਪ੍ਰੋਗਰਾਮਾਂ ‘ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ…

VIA PUNJAB
ਅੱਗੇ ਪੜ੍ਹੋ

18 ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁਕਣਗੇ ਇਮਰਾਨ ਖਾਨ

18 ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁਕਣਗੇ ਇਮਰਾਨ ਖਾਨ

ਇਸਲਾਮਾਬਾਦ – 18 ਅਗਸਤ ਨੂੰ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਣਗੇ। ਇਹ ਜਾਣਕਾਰੀ ਪੀ.ਟੀ.ਆਈ. ਦੇ ਸੈਨੇਟਰ ਫੇਜ਼ਲ ਜਾਵੇਦ ਖਾਨ ਨੇ ਟਵੀਟ ਕਰ ਕੇ ਦਿਤੀ ਹੈ। ਉਨ੍ਹਾਂ ਕਿਹਾ ਹੈ ਕਿ ਕ੍ਰਿਕਟਰ ਤੋਂ ਸਿਆਸਤਦਾਨਾਂ ਬਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕ ਸਮਾਰੋਹ ਵਿਚ ਹਿਸਾ ਲੈਣ ਲਈ ਭਾਰਤੀ ਖਿਡਾਰੀ ਕਪਿਲ ਦੇਵ, ਨਵਜੋਤ ਸਿੰਘ ਸਿਧੂ ਅਤੇ ਸੁਨੀਲ ਗਾਵਸਕਰ ਨੂੰ ਸਦਾ ਦਿਤਾ ਗਿਆ ਹੈ।

VIA PUNJAB
ਅੱਗੇ ਪੜ੍ਹੋ

ਪਾਕਿਸਤਾਨੀ ਗਾਇਕਾ ਰੇਸ਼ਮਾ ਦੀ ਪਤੀ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਪਾਕਿਸਤਾਨੀ ਗਾਇਕਾ ਰੇਸ਼ਮਾ ਦੀ ਪਤੀ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਮੁੰਬਈ – ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾ ਦਾ ਉਸ ਦੇ ਪਤੀ ਨੇ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੇਸ਼ਮਾ ਦਾ ਕਤਲ ਪਾਕਿਸਤਾਨ ਦੇ ਖੈਬਰ ਪਖਤੂਨਵਾ ‘ਚ ਨੋਸ਼ੇਰਾ ਕਲਾਂ ‘ਚ ਕੀਤਾ ਗਿਆ। ਸੂਤਰਾਂ ਮੁਤਾਬਕ ਜਮੀਨ ਵਿਵਾਦ ਦੇ ਮਾਮਲੇ ‘ਚ ਗਾਇਕਾ ਦੇ ਪਤੀ ਨੇ ਉਸ ਦਾ ਕਤਲ ਕੀਤਾ ਹੈ। ਦੱਸ ਦੇਈਏ ਕਿ ਰੇਸ਼ਮਾ ਉਸ ਦੀ ਚੌਥੀ ਪਤਨੀ ਸੀ। ਜਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਰੇਸ਼ਮਾ ਆਪਣੇ ਭਰਾ ਦੇ ਘਰ ‘ਚ ਹੀ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਬਜ਼ੁਰਗ ਪੰਜਾਬੀ ‘ਤੇ ਹਮਲਾ ਕਰਨ ਵਾਲੇ ਹਮਲਾਵਰ ਗ੍ਰਿਫਤਾਰ

ਅਮਰੀਕਾ ‘ਚ ਬਜ਼ੁਰਗ ਪੰਜਾਬੀ ‘ਤੇ ਹਮਲਾ ਕਰਨ ਵਾਲੇ ਹਮਲਾਵਰ ਗ੍ਰਿਫਤਾਰ

ਨਿਊਯਾਰਕ – ਬੀਤੇ ਦਿਨੀਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ 71 ਸਾਲਾ ਸਿੱਖ ਬਜ਼ੁਰਗ ‘ਤੇ ਬੇਰਹਿਮੀ ਨਾਲ ਕੀਤੇ ਗਏ ਹਮਲੇ ‘ਚ ਕੈਲੀਫੋਰਨੀਆ ਦੇ ਪੁਲਸ ਮੁਖੀ ਦੇ ਪੁੱਤਰ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਲੁੱਟ-ਖੋਹ ਦੀ ਕੋਸ਼ਿਸ਼ ਕਰਨ ਅਤੇ ਮਾੜੇ ਵਤੀਰੇ ਦਾ ਦੋਸ਼ ਲਾਇਆ ਗਿਆ ਹੈ। ਦੋਹਾਂ ਨੌਜਵਾਨਾਂ ਨੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਉਸ ‘ਤੇ ਥੁੱਕਿਆ ਸੀ। ਕੈਲੀਫੋਰਨੀਆ ਦੇ ਸ਼ਹਿਰ ਮੈਨਟਿਕਾ ‘ਚ ਸੜਕ ਕਿਨਾਰੇ ਸਾਹਿਬ ਸਿੰਘ ਨੱਟ ਨਾਂ ਦੇ ਬਜ਼ੁਰਗ…

VIA PUNJAB
ਅੱਗੇ ਪੜ੍ਹੋ
1 178 179 180 181 182 192