ਅਮਰੀਕਾ ਨਾਲ ਨਾ ਤਾਂ ਕੋਈ ਜੰਗ ਹੋਵੇਗੀ ਤੇ ਨਾ ਹੀ ਗੱਲਬਾਤ : ਖਾਮੇਨੀ

ਅਮਰੀਕਾ ਨਾਲ ਨਾ ਤਾਂ ਕੋਈ ਜੰਗ ਹੋਵੇਗੀ ਤੇ ਨਾ ਹੀ ਗੱਲਬਾਤ : ਖਾਮੇਨੀ

ਤਹਿਰਾਨ – ਈਰਾਨ ਦੇ ਸਰਵ ਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੀ ਨੇ ਐਤਵਾਰ ਨੂੰ ਆਖਿਆ ਕਿ ਅਮਰੀਕਾ ਨਾਲ ਨਾ ਤਾਂ ਕੋਈ ਜੰਗ ਹੋਵੇਗੀ ਅਤੇ ਨਾ ਹੀ ਕੋਈ ਗੱਲਬਾਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਦੇਸ਼ ਦੀਆਂ ਸਮੱਸਿਆਵਾਂ ਦਾ ਕਾਰਨ ਨਵੀਆਂ ਪਾਬੰਦੀਆਂ ਤੋਂ ਜ਼ਿਆਦਾ ਮਾੜੇ ਸਰਕਾਰੀ ਪ੍ਰਬੰਧ ਹਨ। ਉਨ੍ਹਾਂ ਦੀ ਇਸ ਟਿੱਪਣੀ ਨਾਲ ਰਾਸ਼ਟਰਪਤੀ ਹਸਨ ਰੂਹਾਨੀ ‘ਤੇ ਦਬਾਅ ਵੱਧ ਗਿਆ ਹੈ। ਉਹ ਪਹਿਲਾਂ ਹੀ ਈਰਾਨ ਦੀ ਕਰੰਸੀ ਕਮਜ਼ੋਰ ਹੋਣ, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਲੈ ਕੇ…

VIA PUNJAB
ਅੱਗੇ ਪੜ੍ਹੋ

2020 ਦੇ ਚੋਣ ‘ਚ ਟਰੰਪ ਨੂੰ ਚੁਣੌਤੀ ਦਿਆਂਗਾ : ਮਾਇਕਲ ਅਵੇਨਟੀ

2020 ਦੇ ਚੋਣ ‘ਚ ਟਰੰਪ ਨੂੰ ਚੁਣੌਤੀ ਦਿਆਂਗਾ : ਮਾਇਕਲ ਅਵੇਨਟੀ

ਵਾਸ਼ਿੰਗਟਨ – ਪੋਰਨ ਸਟਾਰ ਸਟਾਰਮੀ ਡੇਨੀਅਲਸ ਦੇ ਵਕੀਲ ਮਾਇਕਲ ਅਵੇਨਟੀ ਨੇ ਕਿਹਾ ਕਿ ਉਹ ਸਾਲ 2020 ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦਾ ਮੁਕਾਬਲਾ ਕਰਨ ਲਈ ਤਿਆਰ ਹਨ। ਅਵੇਨਟੀ ਨੇ ਏ.ਬੀ.ਸੀ. ਦੇ ‘ਦਿਸ ਵੀਕ’ ‘ਤੇ ਕਿਹਾ, ‘ਮੈਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਸੰਭਾਵਨਾ ਦਾ ਪਤਾ ਲਗਾ ਰਿਹਾ ਹਾਂ।’ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ‘ਚ ਖੁਦ ਨੂੰ 2020 ‘ਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੇ ਚੋਣ ‘ਚ ਟਰੰਪ ਖਿਲਾਫ ਇਕ ਮਜ਼ਬੂਤ…

VIA PUNJAB
ਅੱਗੇ ਪੜ੍ਹੋ

ਅਮਰੀਕਾ : ਅਲਾਸਕਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਅਮਰੀਕਾ : ਅਲਾਸਕਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਅਲਾਸਕਾ – ਅਮਰੀਕਾ ਦੇ ਸੂਬੇ ਅਲਾਸਕਾ ਵਿੱਚ ਬੀਤੇ ਦਿਨੀਂ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਤੇ 6.4 ਮਾਪੀ ਗਈ| ਭੂਚਾਲ ਵਿਗਿਆਨ ਵਿਭਾਗ ਨੇ ਦੱਸਿਆ ਕਿ ਬੀਤੀਂ ਸਵੇਰੇ 7.00 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਭੂਚਾਲ ਕਾਰਨ ਸੁਨਾਮੀ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ| ਭੂਚਾਲ ਦੇ ਝਟਕੇ ਅਲਾਸਕਾ ਤੋਂ 644 ਕਿਲੋਮੀਟਰ ਦੱਖਣ ਵਿਚ ਵੀ ਮਹਿਸੂਸ ਕੀਤੇ ਗਏ| ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ…

VIA PUNJAB
ਅੱਗੇ ਪੜ੍ਹੋ

ਮਨਮੀਤ ਅਲੀਸ਼ੇਰ ਦੇ ਕਾਤਲ ਨੂੰ ਮਿਲੀ 10 ਸਾਲ ਦੀ ਸਜ਼ਾ

ਮਨਮੀਤ ਅਲੀਸ਼ੇਰ ਦੇ ਕਾਤਲ ਨੂੰ ਮਿਲੀ 10 ਸਾਲ ਦੀ ਸਜ਼ਾ

ਬ੍ਰਿਸਬੇਨ – ਆਸਟਰੇਲੀਆ ‘ਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ। ਐਨਥਨੀ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਅਦਾਲਤ ਨੇ ਹੁਕਮ ਦਿੱਤਾ ਕਿ ਉਸ ਨੂੰ ਸਖਤ ਨਿਗਰਾਨੀ ਹੇਠ ਬ੍ਰਿਸਬੇਨ ਦੇ ‘ਦਿ ਪਾਰਕ ਮੈਂਟਲ ਹੈਲਥ ਫੈਸੀਲਿਟੀ’ ‘ਚ ਰੱਖਿਆ ਜਾਵੇ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਮਾਨਸਿਕ ਰੋਗੀ ਰਹੇਗਾ, ਉਸ ਦੇ ਠੀਕ ਹੋਣ ਦੀ ਉਮੀਦ ਨਹੀਂ ਹੈ। ਸ਼ੁੱਕਰਵਾਰ ਨੂੰ ਆਸਟਰੇਲੀਆ ਅਦਾਲਤ ਨੇ ਐਨਥਨੀ…

VIA PUNJAB
ਅੱਗੇ ਪੜ੍ਹੋ

ਨਾਸਾ ਵੱਲੋਂ ਸੂਰਜ ਨੂੰ ‘ਛੂਹਣ’ ਵਾਲਾ ਪਹਿਲਾ ਮਿਸ਼ਨ ਲਾਂਚ

ਨਾਸਾ ਵੱਲੋਂ ਸੂਰਜ ਨੂੰ ‘ਛੂਹਣ’ ਵਾਲਾ ਪਹਿਲਾ ਮਿਸ਼ਨ ਲਾਂਚ

ਵਾਸ਼ਿੰਗਟਨ, ਸੂਰਜ ਨੇੜੇ ਢੁਕਣ ਦੇ ਪਹਿਲੇ ਮਿਸ਼ਨ ਤਹਿਤ ਨਾਸਾ ਨੇ ਪਾਰਕਰ ਸੋਲਰ ਪਰੋਬ ਨੂੰ ਅੱਜ ਸਫ਼ਲਤਾਪੂਰਬਕ ਲਾਂਚ ਕਰ ਦਿੱਤਾ ਹੈ। ਆਪਣੇ ਸੱਤ ਸਾਲਾਂ ਦੇ ਸਫ਼ਰ ਦੌਰਾਨ ਇਹ ਸੂਰਜ ਦੀ ਤਪਸ਼ ਦੇ ਰਹੱਸਾਂ ਤੋਂ ਪਰਦਾ ਚੁੱਕਣ ਦੇ ਨਾਲ ਪੁਲਾੜ ਦੇ ਮੌਸਮ ’ਤੇ ਪੈਂਦੇ ਪ੍ਰਭਾਵਾਂ ਬਾਰੇ ਜਾਣਕਾਰੀ ਹਾਸਲ ਕਰੇਗਾ। ਡੇਢ ਅਰਬ ਡਾਲਰ ਦੇ ਇਸ ਮਿਸ਼ਨ ਦਾ ਆਗਾਜ਼ ਅਮਰੀਕਾ ਦੇ ਕੇਪ ਕੈਨਾਵੇਰਲ ਏਅਰ ਫੋਰਸ ਸਟੇਸ਼ਨ ’ਚ ਪੁਲਾੜ ਲਾਂਚ ਕੰਪਲੈਕਸ ਤੋਂ ਤੜਕੇ 3.31 (ਭਾਰਤੀ ਸਮੇਂ ਮੁਤਾਬਕ ਦੁਪਹਿਰ 1.01 ਵਜੇ)…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਦੀ ਨਵੀਂ ਸੰਸਦ ਦੀ ਪਹਿਲੀ ਮੀਟਿੰਗ ਅੱਜ

ਪਾਕਿਸਤਾਨ ਦੀ ਨਵੀਂ ਸੰਸਦ ਦੀ ਪਹਿਲੀ ਮੀਟਿੰਗ ਅੱਜ

ਇਸਲਾਮਾਬਾਦ, ਪਾਕਿਸਤਾਨ ਦੀ ਨਵੀਂ ਚੁਣੀ ਗਈ ਸੰਸਦ ਦੀ ਪਹਿਲੀ ਮੀਟਿੰਗ ਭਲਕੇ ਹੋਵੇਗੀ ਤੇ ਦੇਸ਼ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਸਵੇਰੇ 10 ਵਜੇ ਸੰਸਦ ਭਵਨ ’ਚ ਕੌਮੀ ਅਸੈਂਬਲੀ ਸੱਦੀ ਹੈ। ਨਿਯਮਾਂ ਮੁਤਾਬਕ ਪਿਛਲੀ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਨਵੇਂ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਤੋਂ ਬਾਅਦ ਨਵੇਂ ਕਾਨੂੰਨਸਾਜ਼ਾਂ ਨੂੰ ਸਹੁੰ ਚੁਕਵਾਉਣਗੇ। ਨਵੇਂ ਸਪੀਕਰ ਨੂੰ ਸਹੁੰ ਚੁਕਵਾਉਣ ਤੋਂ ਬਾਇਸਲਾਮਾਬਾਦ, ਪਾਕਿਸਤਾਨ ਦੀ ਨਵੀਂ ਚੁਣੀ ਗਈ ਸੰਸਦ ਦੀ ਪਹਿਲੀ ਮੀਟਿੰਗ ਭਲਕੇ ਹੋਵੇਗੀ ਤੇ ਦੇਸ਼ ਦੇ ਰਾਸ਼ਟਰਪਤੀ ਮਮਨੂਨ ਹੁਸੈਨ…

VIA PUNJAB
ਅੱਗੇ ਪੜ੍ਹੋ

ਈਰਾਨ ‘ਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ 67 ਗ੍ਰਿਫਤਾਰ

ਈਰਾਨ ‘ਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ 67 ਗ੍ਰਿਫਤਾਰ

ਤਿਹਰਾਨ— ਈਰਾਨ ਦੀ ਨਿਆਂਪਾਲਿਕਾ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਖ੍ਰਾਫ ਕੀਤੀ ਗਈ ਕਾਰਵਾਈ ‘ਚ 67 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕਾਰਵਾਈ ਦੀ ਮਨਜ਼ੂਰੀ ਦੇਸ਼ ਦੇ ਚੋਟੀ ਦੇ ਨੇਤਾ ਆਯਾਤੁੱਲਾ ਅਲੀ ਖਮੇਨੀ ਨੇ ਦਿੱਤੀ ਹੈ। ਨਿਆਂਪਾਲਿਕਾ ਨਾਲ ਜੁੜੀ ਹੋਈ ਮਿਜਾਨ ਸਮਾਚਾਰ ਏਜੰਸੀ ਮੁਤਾਬਕ ਬੁਲਾਰਾ ਗੁਲਾਮ ਹੁਸੈਨ ਮੋਹਸੇਨੀ ਏਜੇਈ ਨੇ ਦੱਸਿਆ ਕਿ 100 ਤੋਂ ਜ਼ਿਆਦਾ ਸਰਕਾਰੀ ਕਰਮਚਾਰੀਆਂ ਨੂੰ ਦੇਸ਼ ਛੱਡਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਏਜੇਈ ਨੇ ਕਿਹਾ, ‘ਸਾਡੇ ਦੁਸ਼ਮਣ ਅਮਰੀਕਾ ਨੇ ਲੋਕਾਂ ‘ਤੇ ਦਬਾਅ…

VIA PUNJAB
ਅੱਗੇ ਪੜ੍ਹੋ

ਤਾਲਿਬਾਨ ਦਾ ਸਿਆਸੀ ਵਫਦ ਉਜ਼ਬੇਕਿਸਤਾਨ ਦੇ ਅਧਿਕਾਰੀਆਂ ਨੂੰ ਮਿਲਿਆ

ਤਾਲਿਬਾਨ ਦਾ ਸਿਆਸੀ ਵਫਦ ਉਜ਼ਬੇਕਿਸਤਾਨ ਦੇ ਅਧਿਕਾਰੀਆਂ ਨੂੰ ਮਿਲਿਆ

ਇਸਲਾਮਾਬਾਦ— ਤਾਲਿਬਾਨ ਦੇ ਸਿਆਸੀ ਮੁਖੀ ਦੀ ਅਗਵਾਈ ‘ਚ ਇਕ ਵਫਦ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੂੰ ਮਿਲਣ ਗਿਆ। ਉਜ਼ਬੇਕ ਤੇ ਤਾਲਿਬਾਨ ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨ ਦੇ ਸਿਆਸੀ ਮੁਖੀ ਸ਼ੇਰ ਮੁਹੰਮਦ ਅੱਬਾਸ ਸਤਾਨਿਕਜਈ ਨੇ ਇਸ ਚਾਰ ਦਿਨਾਂ ਦੀ ਗੱਲਬਾਤ ‘ਚ ਅੱਤਵਾਦੀਆਂ ਦੀ ਅਗਵਾਈ ਕੀਤੀ। ਇਹ ਗੱਲਬਾਤ ਸ਼ੁੱਕਰਵਾਰ ਨੂੰ ਖਤਮ ਹੋਈ। ਇਸ ਤੋਂ ਇਲਾਵਾ ਅੱਬਾਸ ਨੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰਾਲਾ ਅਬਦੁਲ ਅਜ਼ੀਜ਼ ਕਾਮਿਲੋਵ ਨਾਲ ਬੈਠਕ ਕੀਤੀ। ਤਾਲਿਬਾਨ ਮੁਖੀ ਨੇ ਉਜ਼ਬੇਕਿਸਤਾਨ ਦੇ ਅਫਗਾਨਿਸਤਾਨ ‘ਚ ਵਿਸ਼ੇਸ਼ ਨੁਮਾਇੰਦੇ…

VIA PUNJAB
ਅੱਗੇ ਪੜ੍ਹੋ

ਇੰਗਲੈਂਡ : ਭਾਰਤੀ ਭਾਈਚਾਰੇ ਵਲੋਂ ਰੈਫਰੈਂਡਮ 2020 ਵਿਰੁੱਧ ਪ੍ਰਦਰਸ਼ਨ

ਇੰਗਲੈਂਡ : ਭਾਰਤੀ ਭਾਈਚਾਰੇ ਵਲੋਂ ਰੈਫਰੈਂਡਮ 2020 ਵਿਰੁੱਧ ਪ੍ਰਦਰਸ਼ਨ

ਲੰਡਨ ਖ਼ਾਲਿਸਤਾਨ ਦੀ ਮੰਗ ਨੂੰ ਲੈ ਕੇ ਅੱਜ ਸਿੱਖ ਭਾਈਚਾਰੇ ਨਾਲ ਜੁੜੇ ਵੱਖਵਾਦੀਆਂ ਵੱਲੋਂ ਲੰਡਨ ‘ਚ ਵੱਡੇ ਪੱਧਰ ‘ਤੇ ਰੈਫਰੈਂਡਮ 2020 ਸਬੰਧੀ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਇੰਗਲੈਂਡ ‘ਚ ਵੱਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਲੰਡਨ ‘ਚ ਰੈਫਰੈਂਡਮ 2020 ਰੈਲੀ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਟ੍ਰੈਫਲਗਰ ਸਕੁਏਰ ‘ਤੇ ਖਾਲਿਸਤਾਨ ਸਮਰਥਕ ਰੈਲੀ ਨੂੰ ਮਨਜ਼ੂਰੀ ਦਿੱਤੀ ਹੈ। ਇਹ ਰੈਲੀ ਸਥਾਨਕ ਸਮੇਂ ਮੁਤਾਬਕ ਦੁਪਹਿਰ…

VIA PUNJAB
ਅੱਗੇ ਪੜ੍ਹੋ

ਈਰਾਨ ਦਾ ਸ਼ਬਦੀ ਵਾਰ ‘ਅਮਰੀਕਾ ਨੂੰ ਧਮਕਾਉਣ ਦੀ ਆਦਤ ਪੈ ਗਈ ਹੈ’

ਈਰਾਨ ਦਾ ਸ਼ਬਦੀ ਵਾਰ ‘ਅਮਰੀਕਾ ਨੂੰ ਧਮਕਾਉਣ ਦੀ ਆਦਤ ਪੈ ਗਈ ਹੈ’

ਤਹਿਰਾਨ – ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਤੁਰਕੀ ਅਤੇ ਅਮਰੀਕਾ ਵਿਚਾਲੇ ਵਧਦੇ ਵਿਵਾਦ ਦਰਮਿਆਨ ਸ਼ਬਦੀ ਹਮਲਾ ਕੀਤਾ ਹੈ। ਮੁਹੰਮਦ ਜਵਾਦ ਨੇ ਅਮਰੀਕਾ ‘ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਉਸ ਨੂੰ ‘ਪਾਬੰਦੀ ਲਾਉਣ ਅਤੇ ਧਮਕਾਉਣ ਦੀ ਆਦਤ’ ਜਿਹੀ ਪੈ ਗਈ ਹੈ। ਜ਼ਰੀਫ ਨੇ ਕਿਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਆਪਣੇ ਨਾਟੋ ਸਹਿਯੋਗੀ ਤੁਰਕੀ ‘ਤੇ ਆਰਥਿਕ ਪਾਬੰਦੀ ਲਾਏ ਜਾਣ ‘ਤੇ ਉਤਸ਼ਾਹਤ ਹੋਣਾ ‘ਸ਼ਰਮਨਾਕ’ ਹੈ। ਉਨ੍ਹਾਂ ਨੇ ਕਿਹਾ, ”ਅਮਰੀਕਾ ਨੂੰ ਪਾਬੰਦੀਆਂ ਲਾਉਣ ਅਤੇ…

VIA PUNJAB
ਅੱਗੇ ਪੜ੍ਹੋ
1 177 178 179 180 181 192