ਚੀਨ ਦੀ ਕੋਇਲਾ ਖਾਨ ਵਿੱਚ ਧਮਾਕੇ ਕਾਰਨ 14 ਵਿਅਕਤੀਆਂ ਦੀ ਮੌਤ

ਚੀਨ ਦੀ ਕੋਇਲਾ ਖਾਨ ਵਿੱਚ ਧਮਾਕੇ ਕਾਰਨ 14 ਵਿਅਕਤੀਆਂ ਦੀ ਮੌਤ

ਬੀਜਿੰਗ – ਚੀਨ ਦੇ ਗੁਇਝੌ ਸੂਬੇ ਵਿੱਚ ਅੱਜ ਇਕ ਕੋਇਲਾ ਖਾਨ ਵਿੱਚ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਅੱਜ ਤੜਕੇ ਤਕਰੀਬਨ 1.30 ਵਜੇ ਆਨਲੋਂਗ ਕਾਊਂਟੀ ਵਿੱਚ ਵਾਪਰਿਆ| ਜਿਕਰਯੋਗ ਹੈ ਕਿ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਉੱਥੇ 23 ਵਰਕਰ ਕੰਮ ਕਰ ਰਹੇ ਸਨ| ਰੈਸਕਿ.ਊ ਦੌਰਾਨ 7 ਵਰਕਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ| ਜ਼ਿਕਰਯੋਗ ਹੈ ਕਿ ਚੀਨ…

VIA PUNJAB
ਅੱਗੇ ਪੜ੍ਹੋ

ਸਿਡਨੀ ਦੇ ਪੱਛਮ ਵਿੱਚ ਜੰਗਲੀ ਅੱਗ ਲੱਗਣ ਕਾਰਨ 20 ਇਮਾਰਤਾਂ ਸੜੀਆਂ

ਸਿਡਨੀ ਦੇ ਪੱਛਮ ਵਿੱਚ ਜੰਗਲੀ ਅੱਗ ਲੱਗਣ ਕਾਰਨ 20 ਇਮਾਰਤਾਂ ਸੜੀਆਂ

ਸਿਡਨੀ – ਆਸਟ੍ਰੇਲੀਆ ਦੇ ਬਲੂ ਮਾਊਂਟੇਨ ਖੇਤਰ ਦੇ ਪਿੰਡਾਂ ਵਿਚ ਫੈਲੀ ਜੰਗਲੀ ਅੱਗ ਨੇ ਤਕਰੀਬਨ 20 ਇਮਾਰਤਾਂ ਨਸ਼ਟ ਕਰ ਦਿੱਤੀਆਂ ਹਨ| ਫਾਈਰ ਫਾਈਟਰਜ਼ ਵੀ ਸਿਡਨੀ ਦੇ ਪੱਛਮ ਵਿਚ ਬੇਕਾਬੂ ਹੋਈ ਜੰਗਲੀ ਅੱਗ ਨੂੰ ਕੰਟਰੋਲ ਕਰਨ ਵਿੱਚ ਅਸਫਲ ਹੋ ਰਹੇ ਹਨ| ਆਸਟ੍ਰੇਲੀਆ ਦੇ ਏ.ਬੀ.ਸੀ. ਪ੍ਰਸਾਰਕ ਨੇ ਦੱਸਿਆ ਕਿ ਅੱਗ ਲੱਗਭਗ 378,000 ਹੈਕਟੇਅਰ (934000 ਏਕੜ) ਵਿਚ ਲੱਗੀ ਹੈ| ਸਥਾਨਕ ਪੇਂਡੂ ਸੇਵਾ ਦੇ ਡਿਪਟੀ ਕਮਿਸ਼ਨਰ ਰੌਬ ਰੋਜ਼ਰਸ ਨੇ ਕਿਹਾ ਕਿ ਫਾਇਰ ਫਾਈਟਰਜ਼ ਵੱਲੋਂ ਚੁੱਕੇ ਗਏ ਕਦਮ ਸੋਕੇ ਦੀ…

VIA PUNJAB
ਅੱਗੇ ਪੜ੍ਹੋ

ਅਫਗਾਨਿਸਤਾਨ ਤੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾਏਗਾ ਅਮਰੀਕਾ

ਅਫਗਾਨਿਸਤਾਨ ਤੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾਏਗਾ ਅਮਰੀਕਾ

ਅਮਰੀਕਾ ਅਤੇ ਅੱਤਵਾਦੀ ਸੰਗਠਨ ਤਾਲਿਬਾਨ ’ਚ ਜਾਰੀ ਸ਼ਾਂਤੀ ਸਮਝੌਤੇ ਵਿਚਾਲੇ ਅਫਗਾਨਿਸਤਾਨ ’ਚ ਤਾਇਨਾਤ ਫੌਜੀਆਂ ’ਚੋਂ 4 ਹਜ਼ਾਰ ਫੌਜੀਆਂ ਨੂੰ ਅਮਰੀਕਾ ਸਵਦੇਸ਼ ਬੁਲਾ ਸਕਦਾ ਹੈ। ਐੱਨ.ਬੀ.ਸੀ. ਮੀਡੀਆ ਅਨੁਸਾਰ ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਅਫਗਾਨਿਸਤਾਨ ’ਚ ਕੁੱਲ 809 ਅਮਰੀਕੀ ਫੌਜੀ ਰਹਿ ਜਾਣਗੇ। ਇਸ ਤੋਂ ਪਹਿਲਾਂ ਬੀਤੇ ਐਤਵਾਰ ਤਾਲਿਬਾਨ ਨੇ ਕਿਹਾ ਸੀ ਕਿ ਉਸ ਨੇ 3 ਮਹੀਨੇ ਗੱਲਬਾਤ ਬੰਦ ਰਹਿਣ ਤੋਂ ਬਾਅਦ ਅਮਰੀਕਾ ਨਾਲ ਦੋਹਾਂ ਵਿਚ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਤਾਲਿਬਾਨ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ…

VIA PUNJAB
ਅੱਗੇ ਪੜ੍ਹੋ

ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪੱਸ਼ਟ ਬਹੁਮਤ

ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪੱਸ਼ਟ ਬਹੁਮਤ

ਬ੍ਰਿਟੇਨ – ਬਰਤਾਨੀਆ ਦੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀਆਂ ਆਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਹੋਈ ਹੈ ਅਤੇ ਹੁਣ ਤੱਕ ਆਏ ਰੁਝਾਨਾਂ ਵਿੱਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਸਪਸ਼ਟ ਬਹੁਮਤ ਮਿਲ ਗਿਆ ਹੈ| 650 ਸੀਟਾਂ ਵਿੱਚੋਂ 621 ਦੇ ਨਤੀਜੇ ਸਾਹਮਣੇ ਆ ਚੁੱਕੇ ਹਨ ਜਿੰਨਾ ਵਿਚੋਂ ਕੰਜ਼ਰਵੇਟਿਵ ਪਾਰਟੀ ਨੂੰ 343 ਲੇਬਰ ਪਾਰਟੀ ਨੂੰ 201 ਸਕਾਟਿਸ਼ ਨੈਸ਼ਨਲ ਪਾਰਟੀ ਨੂੰ 46 ਲਿਬਰਲ ਡੈਮੋਕ੍ਰੇਟਿਕ ਪਾਰਟੀ ਨੂੰ 9 ਸੀਟਾਂ ਮਿਲੀਆਂ ਹਨ| ਚੋਣ ਸਰਵੇਖਣ ਅਨੁਸਾਰ ਇਹ ਅਨੁਮਾਨ ਪਹਿਲਾਂ…

VIA PUNJAB
ਅੱਗੇ ਪੜ੍ਹੋ

ਅਸਮ ਵਿੱਚ ਫੈਲੇ ਤਨਾਅ ਕਾਰਨ ਭਾਰਤ ਯਾਤਰਾ ਰੱਦ ਕਰ ਸਕਦੇ ਹਨ ਸ਼ਿੰਜ਼ੋ ਆਬੇ

ਅਸਮ ਵਿੱਚ ਫੈਲੇ ਤਨਾਅ ਕਾਰਨ ਭਾਰਤ ਯਾਤਰਾ ਰੱਦ ਕਰ ਸਕਦੇ ਹਨ ਸ਼ਿੰਜ਼ੋ ਆਬੇ

ਟੋਕੀਓ – ਜਾਪਾਨ ਦੇ ਪ੍ਰਧਾਨ ਮੰਤਰੀ ਗੁਵਾਹਾਟੀ ਵਿਚ ਵਿਗੜਦੇ ਸੁਰੱਖਿਆ ਹਾਲਾਤ ਕਾਰਨ ਭਾਰਤ ਦੀ ਆਪਣੀ 3 ਦਿਨੀਂ ਯਾਤਰਾ ਰੱਦ ਕਰਨ ਤੇ ਵਿਚਾਰ ਕਰ ਰਹੇ ਹਨ| ਉਹਨਾਂ ਦੀ 15 ਤੋਂ 17 ਦਸੰਬਰ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਾਲਾਨਾ ਸਿਖਰ ਵਾਰਤਾ ਲਈ ਭਾਰਤ ਆਉਣ ਦੀ ਯੋਜਨਾ ਹੈ| ਦੋਹਾਂ ਨੇਤਾਵਾਂ ਦੇ ਵਿਚ ਬੈਠਕ ਗੁਵਾਹਾਟੀ ਵਿਚ ਹੋਣੀ ਹੈ| ਅਸਮ ਵਿਚ ਨਾਗਰਿਕਤਾ (ਸੋਧ) ਬਿੱਲ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ| ਹਜ਼ਾਰਾਂ…

VIA PUNJAB
ਅੱਗੇ ਪੜ੍ਹੋ

ਬਰਤਾਨੀਆਂ ਆਮ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਨੂੰ ਪੂਰਨ ਬਹੁਮਤ

ਬਰਤਾਨੀਆਂ ਆਮ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਨੂੰ ਪੂਰਨ ਬਹੁਮਤ

ਭਾਰਤੀ ਮੂਲ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਲੰਡਨ – ਸਾਲ 1923 ਦੇ ਬਾਅਦ ਦਸੰਬਰ ਮਹੀਨੇ ‘ਚ ਪਹਿਲੀ ਵਾਰ ਹੋਇਆਂ ਬਰਤਾਨੀਆ ਆਮ ਚੋਣਾਂ ‘ਚ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ। ਜੋਨਸਨ ਨੇ 31 ਅਕਤੂਬਰ ਦੀ ਡੈੱਡਲਾਈਨ ਦੁਆਰਾ ਬ੍ਰੈਕਸਿਟ ਨੂੰ ਲਾਗੂ ਕਰਨ ‘ਚ ਅਸਫ਼ਲ ਰਹਿਣ ਤੋਂ ਬਾਅਦ ਚੋਣ ਲਈ 12 ਦਸੰਬਰ ਦੀ ਤਾਰੀਕ ਨਿਰਧਾਰਤ ਕੀਤੀ ਸੀ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟ ‘ਚ ਚੋਣਾਂ ਅਧਿਕਾਰੀਆਂ ਤੇ ਐਗਜ਼ਿਟ ਪੋਲ ਦਾ ਹਵਾਲਾ ਦਿੰਦੇ ਹੋਏ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਈਰਾਨ ਤੇ ਲਾਈਆਂ ਨਵੀਆਂ ਪਾਬੰਦੀਆਂ

ਅਮਰੀਕਾ ਨੇ ਈਰਾਨ ਤੇ ਲਾਈਆਂ ਨਵੀਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਬੁੱਧਵਾਰ ਨੂੰ ਨਵੀਆਂ ਪਾਬੰਦੀਆਂ ਲਗਾਈਆਂ, ਜਿਨ੍ਹਾਂ ‘ਚੋਂ ਕਈ ਪਰਿਵਹਨ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸਲਾਮਕ ਗਣਰਾਜ ਦੇ ਪ੍ਰਮਾਣੂ ਅਤੇ ਬੈਲੇਸਟਕਿ ਮਿਜ਼ਾਇਲ ਪ੍ਰੋਗਰਾਮਾਂ ਖਿਲਾਫ ਅਮਰੀਕਾ ਲਗਾਤਾਰ ਜ਼ਿਆਦਾਤਰ ਦਬਾਅ ਦੀ ਨੀਤੀ ਅਪਣਾ ਰਿਹਾ ਹੈ। ਇਨ੍ਹਾਂ ਨਵੀਆਂ ਪਾਬੰਦੀਆਂ ‘ਚ ਈਰਾਨ ਦੀ ਸਰਕਾਰੀ ਪੋਤ ਕੰਪਨੀਆਂ ਅਤੇ ਚੀਨ ਦੀ ਇਕ ਕੰਪਨੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜੋ ਈਰਾਨ ਨੂੰ ਮਿਜ਼ਾਈਲ ਦੇ ਪੁਰਜ਼ੇ ਵੇਚਦੀਆਂ ਹਨ। ਨਾਲ ਹੀ ਇਨ੍ਹਾਂ ‘ਚ ਪਹਿਲਾਂ ਤੋਂ ਬੈਨ ਈਰਾਨੀ ਏਅਰਲਾਈਨ ਮਹਾਨ…

VIA PUNJAB
ਅੱਗੇ ਪੜ੍ਹੋ

ਇਲਾਜ ਲਈ ਅਮਰੀਕਾ ਜਾਣਗੇ ਸ਼ਰੀਫ

ਇਲਾਜ ਲਈ ਅਮਰੀਕਾ ਜਾਣਗੇ ਸ਼ਰੀਫ

ਇਸਲਾਮਾਬਾਦ – ਸਿਹਤ ਨਾਸਾਜ਼ ਹੋਣ ਕਰਕੇ ਲੰਡਨ ਵਿੱਚ ਜ਼ੇਰੇ ਇਲਾਜ ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਅਗਲੇ ਦਿਨਾਂ ਵਿੱਚ ਵਿਸ਼ੇਸ਼ ਇਲਾਜ ਲਈ ਹੁਣ ਅਮਰੀਕਾ ਰਵਾਨਾ ਹੋਣਗੇ। ਨਵਾਜ਼ ਦੀ ਗਰਦਨ ਦੀ ਇਕ ਨਾੜੀ ਬਲਾਕ ਹੈ ਤੇ ਸ਼ਰੀਫ ਪਰਿਵਾਰ ਨੇ ਮੈਸੇਚਿਊਸਟਸ ਜਨਰਲ ਹਸਪਤਾਲ ਨਾਲ ਸੰਪਰਕ ਕੀਤਾ ਹੈ।

VIA PUNJAB
ਅੱਗੇ ਪੜ੍ਹੋ

ਪੇਰੂ ਵਿੱਚ 2 ਟਨ ਕੋਕੀਨ ਲਿਜਾਉਣ ਵਾਲੀ ਪਣਡੁੱਬੀ ਜ਼ਬਤ

ਪੇਰੂ ਵਿੱਚ 2 ਟਨ ਕੋਕੀਨ ਲਿਜਾਉਣ ਵਾਲੀ ਪਣਡੁੱਬੀ ਜ਼ਬਤ

ਲੀਮਾ – ਪੇਰੂ ਵਿੱਚ ਅਧਿਕਾਰੀਆਂ ਨੇ ਇਕ ਪਣਡੁੱਬੀ ਵਿੱਚ 2 ਟਨ ਕੋਕੀਨ ਲਿਜਾ ਰਹੇ ਚਾਲਕ ਦਲ ਦੇ 4 ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਹੈ| ਪੇਰੂ ਦਾ ਕਾਨੂੰਨ ਲਾਗੂ ਕਰਨ ਵਾਲੀਆਂ ਬੌਡੀਆਂ ਦੇ ਮੁਤਾਬਕ ਪਣਡੁੱਬੀ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਇਕ ਨੇਵੀ ਬੇਸ ਤੇ ਲਿਜਾਇਆ ਗਿਆ| ਵਕੀਲ ਜੌਰਜ ਸ਼ਾਵੇਜ ਕੋਟਰੀਨੀ ਨੇ ਕਿਹਾ, 2 ਟਨ ਕੋਕੀਨ ਦੇ ਨਾਲ ਹਿਰਾਸਤ ਵਿੱਚ ਲਏ ਗਏ 4 ਵਿਅਕਤੀਆਂ ਨੂੰ ਲੀਮਾ ਲਿਜਾਇਆ ਜਾ ਰਿਹਾ| ਜਲ ਸੈਨਾ ਜਾਂਚ ਕਰਨ ਲਈ ਪਣਡੁੱਬੀ ਨੂੰ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵੱਲੋਂ ਹਾਫਿਜ਼ ਸਈਦ ਤੇ ਦੋਸ਼ ਤੈਅ ਕੀਤੇ ਜਾਣ ਦਾ ਸਵਾਗਤ

ਅਮਰੀਕਾ ਵੱਲੋਂ ਹਾਫਿਜ਼ ਸਈਦ ਤੇ ਦੋਸ਼ ਤੈਅ ਕੀਤੇ ਜਾਣ ਦਾ ਸਵਾਗਤ

ਅਮਰੀਕਾ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਤੇ ਦੋਸ਼ ਤੈਅ ਕੀਤੇ ਜਾਣ ਦਾ ਸਵਾਗਤ ਕੀਤਾ ਹੈ| ਇਸ ਦੇ ਨਾਲ ਹੀ ਪਾਕਿਸਤਾਨ ਨੂੰ ਆਪਣੇ ਅੰਤਰਰਾਸ਼ਟਰੀ ਫਰਜ਼ਾਂ ਦੀ ਤਰਜ ਤੇ ਪੂਰਨ ਰੂਪ ਨਾਲ ਹਾਫਿਜ਼ ਤੇ ਮੁੱਕਦਮਾ ਚਲਾਉਣ ਅਤੇ ਤੇਜ਼ੀ ਨਾਲ ਸੁਣਵਾਈ ਕਰਨ ਦੀ ਅਪੀਲ ਕੀਤੀ| ਦੱਖਣ ਅਤੇ ਮੱਧ ਏਸ਼ੀਆ ਦੀ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ ਵੇਲਜ਼ ਨੇ ਟਵੀਟ ਕੀਤਾ,”ਅਸੀਂ ਹਾਫਿਜ਼ ਸਈਦ ਅਤੇ ਉਸ ਦੇ ਸਾਥੀਆਂ ਤੇ ਦੋਸ਼ ਤੈਅ…

VIA PUNJAB
ਅੱਗੇ ਪੜ੍ਹੋ
1 50 51 52 53 54 192