ਟਰੰਪ ਨੇ ਆਸੀਆਨ ਨੇਤਾਵਾਂ ਨੂੰ ਅਮਰੀਕਾ ਆਉਣ ਦਾ ਦਿੱਤਾ ਸੱਦਾ

ਟਰੰਪ ਨੇ ਆਸੀਆਨ ਨੇਤਾਵਾਂ ਨੂੰ ਅਮਰੀਕਾ ਆਉਣ ਦਾ ਦਿੱਤਾ ਸੱਦਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ-ਪੂਰਬੀ ਏਸ਼ੀਆਈ ਨੇਤਾਵਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ‘ਚ ਇਕ ਵਿਸ਼ੇਸ਼ ਸ਼ਿਖਰ ਸੰਮੇਲਨ ਲਈ ਅਮਰੀਕਾ ਆਉਣ ਦਾ ਸੱਦਾ ਦਿੱਤਾ ਹੈ। ਟਰੰਪ ਥਾਈਲੈਂਡ ‘ਚ ਚੱਲ ਰਹੇ ਸਾਲਾਨਾ ਸੰਮੇਲਨ ‘ਚ ਇਸ ਵਾਰ ਸ਼ਾਮਲ ਨਹੀਂ ਹੋਏ। ਟਰੰਪ ਨੇ ਆਪਣੀ ਥਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੂੰ ਸੰਮੇਲਨ ‘ਚ ਭੇਜਿਆ ਹੈ। ਟਰੰਪ ਵੱਲੋਂ ਭੇਜੀ ਗਈ ਇਕ ਚਿੱਠੀ ਨੂੰ ਸੋਮਵਾਰ ਨੂੰ 10 ਮੈਂਬਰੀ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ (ਆਸੀਆਨ) ਦੇ ਸ਼ਿਖਰ ਸੰਮੇਲਨ ਤੋਂ ਬਾਅਦ ਬ੍ਰਾਇਨ ਨੇ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਚ ਡ੍ਰਾਈਵਿੰਗ ਲਾਇਸੈਂਸ ਹੋਏ ਡਿਜੀਟਲ

ਆਸਟ੍ਰੇਲੀਆ ਚ ਡ੍ਰਾਈਵਿੰਗ ਲਾਇਸੈਂਸ ਹੋਏ ਡਿਜੀਟਲ

ਆਸਟ੍ਰੇਲੀਅਨ ਸਰਕਾਰ ਨੇ ਡ੍ਰਾਈਵਿੰਗ ਲਾਇਸੈਂਸ ਨੂੰ ਡਿਜੀਟਲ ਕਰ ਦਿੱਤਾ ਹੈ । ਲਾਇਸੈਂਸ ਨੂੰ ਡਿਜੀਟਲ ਕਰਵਾਉਣ ਲਈ ਐਨ.ਐਸ.ਡਬਲਿਊ ਡ੍ਰਾਈਵਿੰਗ ਲਾਇਸੈਂਸ ਸਰਵਿਸ ਐਨ ਐਸ ਡਬਲਿਊ ਐਪ ਦੁਆਰਾ ਉਪਲੱਬਧ ਹੋਵੇਗਾ ਅਤੇ ਇਸ ਤੇ ਕੋਈ ਵਾਧੂ ਫ਼ੀਸ ਨਹੀਂ ਹੋਵੇਗੀ । ਡਿਜੀਟਲ ਡ੍ਰਾਈਵਿੰਗ ਲਾਇਸੈਂਸ ਦੀਆਂ ਕੁਝ ਸ਼ਰਤਾਂ ਹਨ ਜ਼ਿਹਨਾਂ ਨੂੰ ਧਾਰਕਾਂ ਨੂੰ ਜਾਨਣ ਦੀ ਲੋੜ ਹੈ। ਡਿਜੀਟਲ ਡ੍ਰਾਈਵਿੰਗ ਲਾਇਸੈਂਸ ਜ਼ਿਆਦਾਤਰ ਪੱਬਾਂ ਤੇ ਕਲੱਬਾਂ ਅਤੇ ਐਨ ਐਸ ਡਬਲਿਊ ਪੁਲਿਸ ਦੁਆਰਾ ਸਵੀਕਾਰ ਕੀਤਾ ਜਾਵੇਗਾ। ਡਿਜੀਟਲ ਲਾਇਸੈਂਸ ਕਾਨੂੰਨੀ ਹੈ ਇਹ ਵਿਕਲਪਿਕ ਹੈ ਅਤੇ…

VIA PUNJAB
ਅੱਗੇ ਪੜ੍ਹੋ

ਭਾਰਤ, ਜਾਪਾਨ ਵੱਲੋਂ ਹਿੰਦ-ਪ੍ਰਸ਼ਾਂਤ ਵਿੱਚ ਸਥਿਤੀ ਦੀ ਸਮੀਖਿਆ

ਭਾਰਤ, ਜਾਪਾਨ ਵੱਲੋਂ ਹਿੰਦ-ਪ੍ਰਸ਼ਾਂਤ ਵਿੱਚ ਸਥਿਤੀ ਦੀ ਸਮੀਖਿਆ

ਬੈਂਕਾਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਸ਼ਿੰਜੋ ਆਬੇ ਨੇ ਅੱਜ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਬਣ ਰਹੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ ਅਤੇ ਖੇਤਰ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਤੀਜੀ ਦੁਨੀਆ ਦੇ ਮੁਲਕਾਂ ਵਿਚਾਲੇ ਦੁਵੱਲਾ ਸਹਿਯੋਗ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ। ਦੋਵਾਂ ਆਗੂਆਂ ਨੇ ਪੂਰਬੀ ਸਿਖਰ ਸੰਮੇਲਨ ਤੋਂ ਵੱਖ ਇਥੇ ਮੁਲਾਕਾਤ ਕੀਤੀ।ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਚੀਨੀ ਫੌਜ ਦੇ ਵਿਸਤਾਰ ਅਤੇ ਵਧਦੇ ਆਰਥਿਕ ਦਬਦਬੇ ਦਾ ਮੁੱਦਾ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਮਿਤ ਸੈਮੀਨਾਰ ਆਯੋਜਿਤ

ਆਸਟ੍ਰੇਲੀਆ ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਮਿਤ ਸੈਮੀਨਾਰ ਆਯੋਜਿਤ

ਆਸਟ੍ਰੇਲੀਆ ਵਿਚ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ‘ਸਿੱਖ ਐਜੂਕੇਸ਼ਨ ਐਂਡ ਵੈੱਲਫੇਅਰ ਸੈਂਟਰ’ ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ (ਲੋਗਨ ਰੋਡ) ਵਿਖੇ ਗੁਰਮਤਿ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਆਸਟ੍ਰੇਲੀਆ ਦੌਰੇ ‘ਤੇ ਆਏ ਹੋਏ ਉੱਘੇ ਸਿੱਖ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੇ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਬਾਣੀ, ਵਿਚਾਰਧਾਰਾ ਅਤੇ ਸਿੱਖ ਇਤਿਹਾਸ ਨਾਲ ਸਾਂਝ ਪਾਉਂਦਿਆ ਦੱਸਿਆ ਗਿਆ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮੁੱਦੇ ਬਾਰੇ ਭਾਰਤ ਨੂੰ ਅਮਰੀਕਾ ਤੋਂ ਮਿਲੀ ਮੁਕੰਮਲ ਹਮਾਇਤ

ਕਸ਼ਮੀਰ ਮੁੱਦੇ ਬਾਰੇ ਭਾਰਤ ਨੂੰ ਅਮਰੀਕਾ ਤੋਂ ਮਿਲੀ ਮੁਕੰਮਲ ਹਮਾਇਤ

ਅਮਰੀਕਾ ਵਿਚ ਭਾਰਤ ਦੇ ਸਫੀਰ ਹਰਸ਼ਵਰਧਨ ਸ਼੍ਰੰਗਲਾ ਨੇ ਕਿਹਾ ਹੈ ਕਿ ਕਸ਼ਮੀਰ ਬਾਰੇ ਅਮਰੀਕਾ ਤੋਂ ਭਾਰਤ ਨੂੰ ਪੂਰਾ ਸਮਰਥਨ ਮਿਲਿਆ ਹੈ ਅਤੇ ਭਾਰਤ ਸਰਕਾਰ ਨੂੰ ਖੁਸ਼ੀ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਸ ਮੁੱਦੇ ਬਾਰੇ ਬਹੁਤ ਸਮਝਦਾਰੀ ਦਿਖਾਈ ਹੈ। ਕਲ ਇਥੇ ਆਪਣੀ ਰਿਹਾਇਸ਼ ’ਤੇ ਦੀਵਾਲੀ ਮਨਾਉਣ ਲਈ ਹੋਏ ਇਕ ਪ੍ਰੋਗਰਾਮ ਦੌਰਾਨ ਭਾਰਤੀ ਸਫੀਰ ਨੇ ਇਹ ਟਿੱਪਣੀ ਕੀਤੀ। ਇਕਸ਼ਮੀਰ ਮੁੱਦੇ ਬਾਰੇ ਭਾਰਤ ਨੂੰ ਅਮਰੀਕਾ ਤੋਂ ਮਿਲੀ ਮੁਕੰਮਲ ਹਮਾਇਤਸ ਮੌਕੇ ਭਾਰਤ ਦੀਆਂ ਕਈ ਨਾਮੀ ਹਸਤੀਆਂ, ਟਰੰਪ ਪ੍ਰਸ਼ਾਸਨ ਦੇ…

VIA PUNJAB
ਅੱਗੇ ਪੜ੍ਹੋ

ਹਿਲੇਰੀ ਨੇ ਫੇਸਬੁੱਕ ਦੇ ਸੀਈਓ ਜ਼ਕਰਬਰਗ ਨੂੰ ਨਸੀਹਤ ਦਿੱਤੀ

ਹਿਲੇਰੀ ਨੇ ਫੇਸਬੁੱਕ ਦੇ ਸੀਈਓ ਜ਼ਕਰਬਰਗ ਨੂੰ ਨਸੀਹਤ ਦਿੱਤੀ

ਨਿਊਯਾਰਕ – ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਨਸੀਹਤ ਦਿੱਤੀ ਹੈ ਕਿ ਫੇਸਬੁੱਕ ਰਾਜਸੀ ਲੋਕਾਂ ਤੋਂ ਇਸ਼ਤਿਹਾਰ ਹਾਸਲ ਕਰਨ ਤੋਂ ਪਹਿਲਾਂ ਇਨ੍ਹਾਂ ਦੇ ਤੱਥਾਂ ਦੀ ਪੜਚੋਲ ਕਰ ਲਿਆ ਕਰੇ ਤਾਂ ਜੋ ਝੂਠੀਆਂ ਖ਼ਬਰਾਂ ਦੀ ਬੁਰਾਈ ਤੋਂ ਬਚਿਆ ਜਾ ਸਕੇ। ਹਿਲੇਰੀ ਕਲਿੰਟਨ ਨੇ ਫੇਸਬੁੱਕ ਅਤੇ ਗੂਗਲ ਵਰਗੀਆਂ ਵੱਡੀਆ ਕੰਪਨੀਆਂ ਨੂੰ ਡਾਟਾ ਯੂਜ਼ਰਜ਼ ਨੂੰ ਗੁੰਮਰਾਹ ਕਰਨ ਤੋਂ ਬਚਾਉਣ ਦੇ ਲਈ ਦੇਸ਼ ਦਾ ਸੰਵਿਧਾਨ ਅਤੇ ਨਿਯਮਾਂਵਲੀ ਲਈ ਨਵੇਂ ਸਿਰੇ ਤੋਂ…

VIA PUNJAB
ਅੱਗੇ ਪੜ੍ਹੋ

ਮੁਹੰਮਦ ਯੂਨੁਸ ਨੂੰ ਜ਼ਮਾਨਤ ਮਿਲੀ

ਮੁਹੰਮਦ ਯੂਨੁਸ ਨੂੰ ਜ਼ਮਾਨਤ ਮਿਲੀ

ਢਾਕਾ – ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਗ੍ਰਾਮੀਣ ਬੈਂਕ ਦੇ ਸੰਸਥਾਪਕ ਮੁਹੰਮਦ ਯੂਨੁਸ ਨੂੰ ਤਿੰਨ ਗ੍ਰਾਮੀਣ ਕਮਿਊਨੀਕੇਟਰਾਂ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਬੰਗਲਾਦੇਸ਼ ਦੀ ਰਾਜਧਾਨੀ ਸਥਿਤ ਇੱਕ ਅਦਾਲਤ ਨੇ ਐਤਵਾਰ ਨੂੰ ਜ਼ਮਾਨਤ ਦੇ ਦਿੱਤੀ। ਮੁਹੰਮਦ ਯੂਨੁਸ ਦੇ ਅਦਾਲਤ ’ਚ ਪੇਸ਼ ਹੋਣ ’ਤੇ ਢਾਕਾ ਸਥਿਤ ਤੀਜੀ ਲੇਬਰ ਕੋਰਟ ਦੇ ਕਾਰਜਕਾਰੀ ਚੇਅਰਮੈਨ ਜ਼ਕੀਆ ਪ੍ਰਵੀਨ ਨੇ ਜ਼ਮਾਨਤ ਸਬੰਧੀ ਫ਼ੈਸਲਾ ਸੁਣਾਇਆ। ਬੰਗਲਦੇਸ਼ ਦੀ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਪੇਸ਼ ਹੋਣ ਲਈ 7 ਨਵੰਬਰ ਤੱਕ ਸਮਾਂ ਦਿੰਦਿਆਂ ਅਧਿਕਾਰੀਆਂ ਨੂੰ…

VIA PUNJAB
ਅੱਗੇ ਪੜ੍ਹੋ

ਵ੍ਹਾਈਟ ਹਾਊਸ ਦੇ 2 ਵਕੀਲ ਵੀ ਮਹਾਦੋਸ਼ ਦੀ ਜਾਂਚ ਦੇ ਦਾਇਰੇ ਚ

ਵ੍ਹਾਈਟ ਹਾਊਸ ਦੇ 2 ਵਕੀਲ ਵੀ ਮਹਾਦੋਸ਼ ਦੀ ਜਾਂਚ ਦੇ ਦਾਇਰੇ ਚ

ਵਾਸ਼ਿੰਗਟਨ – ਯੂਕ੍ਰੇਨ ਦੇ ਨੇਤਾ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੋਨ ਕਾਲ ਦਾ ਬਿਊਰਾ ਦਿੰਦੇ ਹੋਏ ਇਕ ਸਰਕਾਰੀ ਮੈਮੋ ਪੇਸ਼ ਕਰਨ ਦੇ ਬਾਰੇ ‘ਚ ਚਰਚਾ ਨਾਲ ਕਰੀਬੀ ਤੌਰ ‘ਤੇ ਜੁੜੇ ਵ੍ਹਾਈਟ ਹਾਊਸ ਦੇ 2 ਵਕੀਲ ਵੀ ਅਮਰੀਕੀ ਸੰਸਦ ਦੀ ਮਹਾਦੋਸ਼ ਜਾਂਚ ਦੇ ਦਾਇਰੇ ‘ਚ ਆ ਗਏ ਹਨ। ਟਰੰਪ ਦਾ ਇਹ ਫੋਨ ਕਾਲ ਇਕ ਅਜਿਹੇ ਕੰਪਿਊਟਰ ਤੋਂ ਕੀਤਾ ਗਿਆ ਸੀ, ਜੋ ਮੁੱਖ ਰੂਪ ਤੋਂ ਖੁਫੀਆ ਕਾਰਵਾਈ ਨਾਲ ਜੁੜੇ ਦਸਤਾਵੇਜ਼ਾਂ ਲਈ ਸੁਰੱਖਿਅਤ ਹੈ। ਮਹਾਦੋਸ਼ ਵਕੀਲਾਂ ਨੇ ਆਪਣੀ…

VIA PUNJAB
ਅੱਗੇ ਪੜ੍ਹੋ

‘ਆਰਸੀਈਪੀ’ ਰਾਹੀਂ ਭਾਰਤ ਵਿਆਪਕ ਤੇ ਬਰਾਬਰ ਲਾਭ ਦੇ ਹੱਕ ’ਚ: ਮੋਦੀ

‘ਆਰਸੀਈਪੀ’ ਰਾਹੀਂ ਭਾਰਤ ਵਿਆਪਕ ਤੇ ਬਰਾਬਰ ਲਾਭ ਦੇ ਹੱਕ ’ਚ: ਮੋਦੀ

ਬੈਂਕਾਕ – ਲੰਮੇ ਸਮੇਂ ਤੋਂ ਲਟਕ ਰਹੇ ਵਿਆਪਕ ਖੇਤਰੀ ਆਰਥਿਕ ਭਾਈਵਾਲੀ (ਆਰਸੀਈਪੀ) ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੀਤਾ ਜਾ ਰਿਹਾ ਤਾਲਮੇਲ ਆਖ਼ਰੀ ਗੇੜ ’ਚ ਦਾਖ਼ਲ ਹੋ ਗਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੇ ਸਪੱਸ਼ਟ ਰੂਪ ’ਚ ‘ਵਾਜਬ ਤਜਵੀਜ਼ਾਂ’ ਰੱਖੀਆਂ ਹਨ ਤੇ ‘ਪੂਰੀ ਗੰਭੀਰਤਾ’ ਨਾਲ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਕੀਤੀ ਜਾ ਰਹੀ ਹੈ। ਮੋਦੀ ਨੇ ਕਿਹਾ ਕਿ ਭਾਰਤ ਇਸ ਪੱਖ ਤੋਂ ਸਪੱਸ਼ਟ ਹੈ ਕਿ ਆਰਸੀਈਪੀ ਤੋਂ ਸਾਰਿਆਂ…

VIA PUNJAB
ਅੱਗੇ ਪੜ੍ਹੋ

ਪਾਕਿ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਦਾ ਐਲਾਨ

ਪਾਕਿ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਦਾ ਐਲਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਬਾਰੇ ਕੁਝ ਅਹਿਮ ਐਲਾਨ ਕੀਤੇ ਹਨ, ਜਿਨ੍ਹਾਂ ਦਾ ਸਿੱਖ ਸੰਗਤ ਵੱਲੋਂ ਯਕੀਨੀ ਤੌਰ ‘ਤੇ ਡਾਢਾ ਸੁਆਗਤ ਕੀਤਾ ਗਿਆ। ਸਭ ਤੋਂ ਵੱਡੀ ਖ਼ਬਰ ਤਾਂ ਇਹੋ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਪਾਕਿਸਤਾਨ ਸਰਕਾਰ ਨੇ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਮਰਾਨ ਖ਼ਾਨ ਨੇ ਆਪਣੇ ਇੱਕ ਟਵੀਟ ਰਾਹੀਂ ਦੱਸਿਆ ਕਿ ਹੁਣ ਸ਼ਰਧਾਲੂ ਕੋਲ ਸਿਰਫ਼ ਵੈਧ ਸ਼ਨਾਖ਼ਤੀ ਕਾਰਡ ਹੋਣਾ ਚਾਹੀਦਾ ਹੈ।…

VIA PUNJAB
ਅੱਗੇ ਪੜ੍ਹੋ
1 58 59 60 61 62 192