ਅਮਰੀਕਾ ਚ ਗੋਲੀਬਾਰੀ ਕਾਰਨ ਇਕ ਦੀ ਮੌਤ, 3 ਜ਼ਖਮੀ

ਅਮਰੀਕਾ ਚ ਗੋਲੀਬਾਰੀ ਕਾਰਨ ਇਕ ਦੀ ਮੌਤ, 3 ਜ਼ਖਮੀ

ਲਾਸ ਏਂਜਲਸ – ਲਾਸ ਏਂਜਲਸ ਤੋਂ 75 ਕਿਲੋਮੀਟਰ ਦੂਰ ਕੋਰੋਨਾ ਸ਼ਹਿਰ ਦੇ ਇਕ ਗੋਦਾਮ ‘ਚ ਹੋਈ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਸਥਾਨਕ ਖਬਰਾਂ ਮੁਤਾਬਕ ਗੋਦਾਮ ‘ਚ ਸ਼ੁੱਕਰਵਾਰ ਨੂੰ ਇਕ ਔਰਤ ਤੇ ਪੁਰਸ਼ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਫਿਰ ਗੋਲੀਬਾਰੀ ਹੋਈ। ਪੁਲਸ ਨੇ ਦੱਸਿਆ ਕਿ ਇਸ ਦੌਰਾਨ 7 ਤੋਂ 8 ਗੋਲੀਆਂ ਚੱਲੀਆਂ। ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ਤੇ ਕੀਤਾ ਹਮਲਾ

ਅਮਰੀਕਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ਤੇ ਕੀਤਾ ਹਮਲਾ

ਨਿਊਜਰਸੀ – ਅਮਰੀਕਾ ਦੇ ਸੂਬੇ ਨਿਊਜਰਸੀ ‘ਚ ਇਕ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ਦੀ ਛਾਤੀ ‘ਤੇ ਕਈ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪ੍ਰਿੰਸੀਪਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਿੰਸੀਪਲ ਕੁਰਟ ਸ਼ੀਵਰਟਜ਼ਰ 8ਵੀਂ ਗ੍ਰੇਡ ਗ੍ਰੈਜੂਏਸ਼ਨ ਰਿਹਰਸਲ ਕਰਵਾ ਰਹੇ ਸਨ ਕਿ ਇਕ ਵਿਦਿਆਰਥੀ ਨੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।ਸ਼ਹਿਰ ਦੇ ਪੁਲਸ ਵਿਭਾਗ ਨੇ ਵਿਦਿਆਰਥੀ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਅਤੇ ਦੱਸਿਆ ਕਿ ਦੋਸ਼ੀ ਨਿਊਜਰਸੀ ਦੇ ਰਦਰਫੋਰਡ…

VIA PUNJAB
ਅੱਗੇ ਪੜ੍ਹੋ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਪਤਨੀ ‘ਤੇ ਸਰਕਾਰੀ ਫ਼ੰਡ ਦੀ ਦੁਰਵਰਤੋਂ ਕਰਨ ਦਾ ਦੋਸ਼

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਪਤਨੀ ‘ਤੇ ਸਰਕਾਰੀ ਫ਼ੰਡ ਦੀ ਦੁਰਵਰਤੋਂ ਕਰਨ ਦਾ ਦੋਸ਼

ਯੇਰੂਸ਼ਲਮ – ਇਜ਼ਰਾਈਲ ਦੀ ਇੱਕ ਅਦਾਲਤ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ‘ਤੇ ਜਨਤਕ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਮਾਮਲੇ ‘ਚ ਨੇਤਨਯਾਹੂ ਦੀ ਪਤਨੀ ਨੇ ਖ਼ੁਦ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਾਰਾ ਨੂੰ ਜੁਰਮਾਨਾ ਭਰਨ ਦੇ ਵੀ ਹੁਕਮ ਦਿੱਤੇ ਹਨ।

VIA PUNJAB
ਅੱਗੇ ਪੜ੍ਹੋ

ਸਾਰਾ ਹੁਕਾਬੀ ਸੈਂਡਰਸ ਪ੍ਰੈੱਸ ਸੈਕਟਰੀ ਨੇ ਵ੍ਹਾਈਟ ਹਾਊਸ ਨੂੰ ਕਿਹਾ ਅਲਵਿਦਾ

ਸਾਰਾ ਹੁਕਾਬੀ ਸੈਂਡਰਸ ਪ੍ਰੈੱਸ ਸੈਕਟਰੀ ਨੇ ਵ੍ਹਾਈਟ ਹਾਊਸ ਨੂੰ ਕਿਹਾ ਅਲਵਿਦਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਸਾਰਾ ਸੈਂਡਰਸ ਇਸ ਜੂਨ ਦੇ ਅਖੀਰ ‘ਚ ਆਪਣਾ ਅਹੁਦਾ ਛੱਡ ਰਹੀ ਹੈ।ਤਿੰਨ ਸਾਲਾਂ ਤੋਂ ਉੱਪਰ ਦੇ ਸਮੇਂ ਤੋਂ ਬਾਅਦ ਸਾਰਾ ਹਕੀਬੀ ਸੈਂਡਰਸ ਮਹੀਨੇ ਦੇ ਅਖੀਰ ਵਿਚ ਵ੍ਹਾਈਟ ਹਾਊਸ ਛੱਡ ਕੇ ਅਰਕਨਸਾਸ ਸੂਬੇ ਵਿਚ ਸਥਿਤ ਆਪਣੇ ਘਰ ਜਾ ਜਾਵੇਗੀ। ਟਰੰਪ ਨੇ ਟਵੀਟ ਵਿਚ ਲਿਖਿਆ,”ਉਹ ਅਸਧਾਰਨ ਪ੍ਰਤਿਭਾ ਦੀ ਧਨੀ ਇਕ ਪ੍ਰਤਿਭਾਸ਼ਾਲੀ ਸ਼ਖਸ ਹੈ, ਜਿਸ ਨੇ ਬਿਹਤਰੀਨ ਕੰਮ ਕੀਤਾ ਹੈ। ਮੈਂ ਆਸ ਕਰਦਾ…

VIA PUNJAB
ਅੱਗੇ ਪੜ੍ਹੋ

ਅਮਰੀਕੀ ਫੌਜ ਨੂੰ ਜਲਦ ਹੀ ਮਿਲਣਗੇ ਰੋਟਰੀ ਹੈਲੀਕਾਪਟਰ

ਅਮਰੀਕੀ ਫੌਜ ਨੂੰ ਜਲਦ ਹੀ ਮਿਲਣਗੇ ਰੋਟਰੀ ਹੈਲੀਕਾਪਟਰ

ਅਮਰੀਕੀ ਫੌਜ ਦੇ ਵਿਸ਼ੇਸ਼ ਫੌਜੀ ਅਭਿਆਨਾਂ ਦੀ ਮੰਗ ਜਲਦ ਹੀ ਪੂਰਾ ਹੋਵੇਗੀ ਅਤੇ ਉਸ ਨੂੰ ਨਵੀਂ ਭਾਰੀ ਸਮਰੱਥਾ ਵਾਲੇ ਰੋਟਰੀ ਹੈਲੀਕਾਪਟਰ ਮਿਲਣਗੇ।ਅਮਰੀਕੀ ਰੱਖਿਆ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਅਮਰੀਕਾ ਦੇ ਵਿਸ਼ੇਸ਼ ਫੌਜੀ ਅਭਿਆਨਾਂ ਦੀ ਸਮਰੱਥਾ ‘ਚ ਵਾਧੇ ਲਈ ਇਨਾਂ ਰੋਟਰੀ ਹੈਲੀਕਾਪਟਰਾਂ ਦੀ ਲੋੜ ਨੂੰ ਦੇਖਦੇ ਹੋਏ ਬੋਇੰਗ ਕੰਪਨੀ ਰਿਡਲੇ ਪਾਰਕ, ਪੇਨਸਿਲਵੇਨੀਆ ਨੂੰ 6 ਨਵੇਂ ਰੋਟਰੀ ਏਅਰਕ੍ਰਾਫਟ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ।ਬਿਆਨ ਮੁਤਾਬਕ ਇਸ ਵਿੱਤ ਸਾਲ ‘ਚ ਇਨਾਂ ਹੈਲੀਕਾਪਟਰਾਂ ਦਾ ਪੇਨਸਿਲਵੇਨੀਆ ਅਤੇ ਫਲੋਰੀਡਾ…

VIA PUNJAB
ਅੱਗੇ ਪੜ੍ਹੋ

2020 ਰਾਸ਼ਟਰਪਤੀ ਚੋਣਾਂ ਤੇ ਟਰੰਪ ਨੇ ਦਿੱਤਾ ਵੱਡਾ ਬਿਆਨ

2020 ਰਾਸ਼ਟਰਪਤੀ ਚੋਣਾਂ ਤੇ ਟਰੰਪ ਨੇ ਦਿੱਤਾ ਵੱਡਾ ਬਿਆਨ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਵਿਚ ਆਪਣੀ ਜਿੱਤ ਵਿਚ ਰੂਸ ਦੀ ਮਦਦ ਦੀ ਗੱਲ ਤੋਂ ਕਈ ਸਾਲ ਤੱਕ ਇਨਕਾਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਕਿਹਾ ਕਿ ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਵਿਰੋਧੀ ਉਮੀਦਵਾਰ ਬਾਰੇ ਕਿਸੇ ਵਿਦੇਸ਼ੀ ਦੇਸ਼ ਤੋਂ ਸੂਚਨਾ ਸਵੀਕਾਰ ਕਰਨਾ ਚਾਹੁਣਗੇ। ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੀ ਟੀਮ ਦੇ ਰੂਸ ਨਾਲ ਸੰਪਰਕ ਕਰਨ ਦਾ ਨਤੀਜਾ ਵਿਸ਼ੇਸ਼ ਐਡਵੋਕੇਟ ਰਾਬਰਟ ਮੂਲਰ ਵਲੋਂ ਸੰਭਾਵਿਤ ਗਠਜੋੜ ਅਤੇ ਨਿਆ ਨਾਲ ਖਿਲਵਾੜ ਨੂੰ ਲੈ ਕੇ…

VIA PUNJAB
ਅੱਗੇ ਪੜ੍ਹੋ

ਮਨੀ ਲਾਂਡਰਿੰਗ: ਜ਼ਰਦਾਰੀ ਦੀ ਭੈਣ ਗ੍ਰਿਫ਼ਤਾਰ

ਮਨੀ ਲਾਂਡਰਿੰਗ: ਜ਼ਰਦਾਰੀ ਦੀ ਭੈਣ ਗ੍ਰਿਫ਼ਤਾਰ

ਇਸਲਾਮਾਬਾਦ – ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਕੌਮੀ ਜਵਾਬਦੇਹੀ ਬਿਊਰੋ ਨੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੀ ਭੈਣ ਨੂੰ ਫ਼ਰਜ਼ੀ ਬੈਂਕ ਖ਼ਾਤੇ ਰਾਹੀਂ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਫਰਯਾਲ ਤਾਲਪੁਰ (61) ਨੂੰ ਇਸਲਾਮਾਬਾਦ ਤੋਂ ਜ਼ਮਾਨਤ ਅਰਜ਼ੀ ਖ਼ਾਰਜ ਹੋਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

VIA PUNJAB
ਅੱਗੇ ਪੜ੍ਹੋ

ਅਸਾਂਜ ਦੀ ਸਪੁਰਦਗੀ ਲਈ ਫਰਵਰੀ-2020 ਦਾ ਸਮਾਂ ਮਿੱਥਿਆ

ਅਸਾਂਜ ਦੀ ਸਪੁਰਦਗੀ ਲਈ ਫਰਵਰੀ-2020 ਦਾ ਸਮਾਂ ਮਿੱਥਿਆ

ਲੰਡਨ – ਵਿਕੀਲੀਕਸ ਦੇ ਸਹਿ-ਸੰਸਥਾਪਕ ਜੂਲੀਅਨ ਅਸਾਂਜ ਦੀ ਸਪੁਰਦਗੀ ਲਈ ਯੂਕੇ ਦੀ ਅਦਾਲਤ ਨੇ ਫਰਵਰੀ 2020 ਦੀ ਸਮਾਂ-ਸੀਮਾ ਤੈਅ ਕੀਤੀ ਹੈ। ਸੁਣਵਾਈ ਦੌਰਾਨ ਅਸਾਂਜ ਨੇ ਕਿਹਾ ਕਿ ਵਿਕੀਲੀਕਸ ਬਸ ਇਕ ਪ੍ਰਕਾਸ਼ਕ ਹੈ। ਉਹ ਵੀਡੀਓ ਲਿੰਕ ਰਾਹੀਂ ਲੰਡਨ ਦੀ ਅਦਾਲਤ ਵਿਚ ਪੇਸ਼ ਹੋਇਆ। ਅਸਾਂਜ ਉਸ ਦੀ ਅਮਰੀਕਾ ਨੂੰ ਸਪੁਰਦਗੀ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਿਹਾ ਹੈ। ਉਹ ਇਸ ਵੇਲੇ ਬੇਲਮਾਰਸ਼ ਜੇਲ੍ਹ ਵਿਚ ਹੈ ਤੇ ਲੰਡਨ ਵਿਚ ਹੀ 50 ਹਫ਼ਤਿਆਂ ਦੀ ਸਜ਼ਾ ਭੁਗਤੇਗਾ। ਜੂਲੀਅਨ ਦੀ ਸਿਹਤ ਠੀਕ ਨਹੀਂ…

VIA PUNJAB
ਅੱਗੇ ਪੜ੍ਹੋ

ਮੁਲਕ ਸਿਰ ਕਰਜ਼ਾ ਚੜ੍ਹਾਉਣ ਵਾਲੇ ‘ਚੋਰਾਂ’ ਨੂੰ ਬਖ਼ਸ਼ਾਂਗੇ ਨਹੀਂ ਇਮਰਾਨ

ਮੁਲਕ ਸਿਰ ਕਰਜ਼ਾ ਚੜ੍ਹਾਉਣ ਵਾਲੇ ‘ਚੋਰਾਂ’ ਨੂੰ ਬਖ਼ਸ਼ਾਂਗੇ ਨਹੀਂ ਇਮਰਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੁਲਕ ਵਿਚਲੇ ਉਨ੍ਹਾਂ ‘ਚੋਰਾਂ’ ਖ਼ਿਲਾਫ਼ ਕਾਰਵਾਈ ਦਾ ਅਹਿਦ ਕੀਤਾ ਹੈ ਜਿਨ੍ਹਾਂ ਪਾਕਿ ਨੂੰ ਕਰਜ਼ੇ ਵਿ ਫ਼ਸਾ ਕੇ ਰੱਖ ਦਿੱਤਾ ਹੈ। ਖ਼ਾਨ ਨੇ ਇਕ ਉੱਚ ਪੱਧਰੀ ਕਮਿਸ਼ਨ ਕਾਇਮ ਕੀਤਾ ਹੈ ਜੋ ਲੰਘੇ ਦਹਾਕੇ ਦੌਰਾਨ ਲਏ ਗਏ ਕਰਜ਼ਿਆਂ ਦੀ ਜਾਂਚ ਕਰੇਗਾ। ਉਨ੍ਹਾਂ ਭ੍ਰਿਸ਼ਟਾਚਾਰ ਕੇਸਾਂ ਵਿਚ ਵੱਡੀਆਂ ਸਿਆਸੀ ਹਸਤੀਆਂ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਇਆ ਹੈ। ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਦੇ ਕੇ ਪੇਸ਼ ਕੀਤੇ ਆਪਣੀ ਸਰਕਾਰ ਦੇ ਪਹਿਲੇ ਬਜਟ…

VIA PUNJAB
ਅੱਗੇ ਪੜ੍ਹੋ

ਭਾਰਤ ਦੇ ਨਾਲ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣਗੇ ਪੋਂਪੀਓ

ਭਾਰਤ ਦੇ ਨਾਲ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣਗੇ ਪੋਂਪੀਓ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਨਵੀਂ ਦਿੱਲੀ ਦੀ ਉਨ੍ਹਾਂ ਦੀ ਆਉਣ ਵਾਲੀ ਯਾਤਰਾ ਵਿਚ ਭਾਰਤ ਦੇ ਨਾਲ ਅਮਰੀਕਾ ਦੇ ਬੇਹਦ ਮਹੱਤਵਪੂਰਨ ਸਬੰਧਾਂ ਨੂੰ ਗਤੀ ਦੇਣ ‘ਤੇ ਉਨ੍ਹਾਂ ਦਾ ਫੋਕਸ ਰਹੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਤ ਅਤੇ ਖੁੱਲੇ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਂਝੇ ਟੀਚੇ ਨੂੰ ਲੈ ਕੇ ਰਣਨੀਤੀ ਵਿਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਖੇਤਰ ਵਿਚ ਚੀਨ ਦਬਦਬਾ ਵਧਾਉਣਾ ਚਾਹੁੰਦਾ ਹੈ। ਵਿਦੇਸ਼ ਵਿਭਾਗ ਦੀ ਬੁਲਾਰਣ ਮੋਰਗਨ ਓਰਟਾਗਸ ਨੇ ਸੋਮਵਾਰ ਨੂੰ ਕਿਹਾ…

VIA PUNJAB
ਅੱਗੇ ਪੜ੍ਹੋ
1 93 94 95 96 97 192