- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਮਾਜ਼ਨ ਸੰਸਥਾਪਕ ਨੂੰ ਸਟੇਜ ਤੇ ਚੱੜ੍ਹ ਬੋਲਣ ਵਾਲੀ ਭਾਰਤੀ-ਅਮਰੀਕੀ ਵਰਕਰ ਗ੍ਰਿਫਤਾਰ
ਐਮਾਜ਼ਨ ਦੇ ਸੰਸਥਾਪਕ ਅਤੇ ਸੀ. ਈ. ਓ. ਜੈਫ ਬੇਜੋਸ ਦੀ ਸਟੇਜ ‘ਤੇ ਗੱਲਬਾਤ ਨੂੰ ਰੋਕਣ ਵਾਲੀ ਭਾਰਤੀ ਅਮਰੀਕੀ ਸਮਾਜਿਕ ਵਰਕਰ ਪ੍ਰਿਯਾ ਸਾਹਨੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਕਰਨ ਅਤੇ ਜਬਰਦਸ਼ਤੀ ਐਂਟਰ ਹੋਣ ਦੇ ਦੋਸ਼ਾਂ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਸਾਹਨੀ (30) ਵੀਰਵਾਰ ਨੂੰ ਇਥੇ ਐਮਾਜ਼ਨ ਦੇ ‘ਰੀ-ਮਾਰਸ’ ਪ੍ਰੋਗਰਾਮ ਦੌਰਾਨ ਮੰਚ ‘ਤੇ ਪਹੁੰਚੀ ਅਤੇ ਬੇਜੋਸ ਨੂੰ ‘ਚਿਕਨ ਫਾਰਮਾਂ’ ਦੇ ਬਾਰੇ ‘ਚ ਕੁਝ ਕਰਨ ਨੂੰ ਕਿਹਾ।ਬੀ. ਬੀ. ਸੀ. ਦੀ ਖਬਰ ਮੁਤਾਬਕ ਸਾਹਨੀ ਪ੍ਰੋਗਰਾਮ ਵਾਲੀ ਥਾਂ ‘ਤੇ ਸੁੱਰਖਿਆ ਨੂੰ ਗਲਤ ਦੱਸਦੇ ਹੋਏ ਪਹੁੰਚ ਗਈ। ਖਬਰ ਮੁਤਾਬਕ ਸਾਹਨੀ ਨੇ ਚੀਕਦੇ ਹੋਏ ਬੇਜੋਸ ਨੂੰ ਕਿਹਾ ਕਿ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋ। ਤੁਸੀਂ ਐਮਾਜ਼ਨ ਪ੍ਰਮੁੱਖ ਹੋ ਅਤੇ ਤੁਸੀ ਪਸ਼ੂਆਂ ਦੀ ਮਦਦ ਕਰ ਸਕਦੇ ਹੋ।


