ਪਾਕਿਸਤਾਨ ਦੀ ਨਵੀਂ ਸੰਸਦ ਦੀ ਪਹਿਲੀ ਮੀਟਿੰਗ ਅੱਜ

ਇਸਲਾਮਾਬਾਦ, ਪਾਕਿਸਤਾਨ ਦੀ ਨਵੀਂ ਚੁਣੀ ਗਈ ਸੰਸਦ ਦੀ ਪਹਿਲੀ ਮੀਟਿੰਗ ਭਲਕੇ ਹੋਵੇਗੀ ਤੇ ਦੇਸ਼ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਸਵੇਰੇ 10 ਵਜੇ ਸੰਸਦ ਭਵਨ ’ਚ ਕੌਮੀ ਅਸੈਂਬਲੀ ਸੱਦੀ ਹੈ। ਨਿਯਮਾਂ ਮੁਤਾਬਕ ਪਿਛਲੀ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਨਵੇਂ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਤੋਂ ਬਾਅਦ ਨਵੇਂ ਕਾਨੂੰਨਸਾਜ਼ਾਂ ਨੂੰ ਸਹੁੰ ਚੁਕਵਾਉਣਗੇ। ਨਵੇਂ ਸਪੀਕਰ ਨੂੰ ਸਹੁੰ ਚੁਕਵਾਉਣ ਤੋਂ ਬਾਇਸਲਾਮਾਬਾਦ, ਪਾਕਿਸਤਾਨ ਦੀ ਨਵੀਂ ਚੁਣੀ ਗਈ ਸੰਸਦ ਦੀ ਪਹਿਲੀ ਮੀਟਿੰਗ ਭਲਕੇ ਹੋਵੇਗੀ ਤੇ ਦੇਸ਼ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਸਵੇਰੇ 10 ਵਜੇ ਸੰਸਦ ਭਵਨ ’ਚ ਕੌਮੀ ਅਸੈਂਬਲੀ ਸੱਦੀ ਹੈ। ਨਿਯਮਾਂ ਮੁਤਾਬਕ ਪਿਛਲੀ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਨਵੇਂ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਤੋਂ ਬਾਅਦ ਨਵੇਂ ਕਾਨੂੰਨਸਾਜ਼ਾਂ ਨੂੰ ਸਹੁੰ ਚੁਕਵਾਉਣਗੇ। ਨਵੇਂ ਸਪੀਕਰ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਅਯਾਜ਼ ਸਾਦਿਕ ਉਨ੍ਹਾਂ ਨੂੰ ਨਵੇਂ ਸਦਨ ਦੀ ਵਾਗਡੋਰ ਸੰਭਾਲ ਦੇਣਗੇ। ਮੁਲਕ ਦੀਆਂ ਆਮ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) 116 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ। ਬਾਅਦ ਵਿੱਚ ਨੌਂ ਆਜ਼ਾਦ ਸੰਸਦ ਮੈਂਬਰਾਂ ਵੱਲੋਂ ਪੀਟੀਆਈ ਨਾਲ ਰਲਣ ਕਾਰਨ ਇਸ ਦੀਆਂ ਸੀਟਾਂ ਦੀ ਗਿਣਤੀ 125 ਪਹੁੰਚ ਗਈ ਤੇ ਹੁਣ ਮਹਿਲਾਵਾਂ ਲਈ ਰਾਖਵੀਆਂ 60 ਸੀਟਾਂ ’ਚੋਂ 28 ਸੀਟਾਂ ਮਿਲਣ ਨਾਲ ਪੀਟੀਆਈ ਦੀਆਂ ਸੀਟਾਂ ਦੀ ਗਿਣਤੀ 158 ਹੋ ਗਈ ਹੈ ਤੇ ਭਲਕੇ ਇਸ ਨੂੰ ਸਪੀਕਰ, ਡਿਪਟੀ ਸਪੀਕਰ ਤੇ ਪ੍ਰਧਾਨ ਮੰਤਰੀ ਦੀ ਚੋਣ ਦੌਰਾਨ 172 ਸੀਟਾਂ ਦੇ ਬਹੁਮਤ ਤੱਕ ਪਹੁੰਚਣ ਲਈ ਬਾਕੀ ਸੀਟਾਂ ਵੀ ਮਿਲ ਜਾਣਗੀਆਂ। ਪੀਟੀਆਈ ਦੇ ਬੁਲਾਰੇ ਫਵਾਦ ਚੌਧਰੀ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਤੇ ਅਸਦ ਕਾਇਸਰ ਨੂੰ ਸਪੀਕਰ ਚੁਣ ਲਿਆ ਹੈ। ਉਨ੍ਹਾਂ ਅਜੇ ਡਿਪਟੀ ਸਪੀਕਰ ਦੇ ਅਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਇਸੇ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਤੇ ਬਿਲਾਵਲ ਅਲੀ ਜ਼ਰਦਾਰੀ ਭੁੱਟੋ ਦੀ ਪੀਪੀਪੀ ਨੇ ਸੰਸਦ ’ਚਇਕ ਪਾਕਿਸਤਾਨੀ ਸਿੱਖ ਫ਼ੌਜੀ।ਆਮ ਚੋਣਾਂ ਦੇ ਨਤੀਜਿਆਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਗੱਠਜੋੜ ਕੀਤਾ ਹੈ। ਅਦ ਅਯਾਜ਼ ਸਾਦਿਕ ਉਨ੍ਹਾਂ ਨੂੰ ਨਵੇਂ ਸਦਨ ਦੀ ਵਾਗਡੋਰ ਸੰਭਾਲ ਦੇਣਗੇ। ਮੁਲਕ ਦੀਆਂ ਆਮ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) 116 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ। ਬਾਅਦ ਵਿੱਚ ਨੌਂ ਆਜ਼ਾਦ ਸੰਸਦ ਮੈਂਬਰਾਂ ਵੱਲੋਂ ਪੀਟੀਆਈ ਨਾਲ ਰਲਣ ਕਾਰਨ ਇਸ ਦੀਆਂ ਸੀਟਾਂ ਦੀ ਗਿਣਤੀ 125 ਪਹੁੰਚ ਗਈ ਤੇ ਹੁਣ ਮਹਿਲਾਵਾਂ ਲਈ ਰਾਖਵੀਆਂ 60 ਸੀਟਾਂ ’ਚੋਂ 28 ਸੀਟਾਂ ਮਿਲਣ ਨਾਲ ਪੀਟੀਆਈ ਦੀਆਂ ਸੀਟਾਂ ਦੀ ਗਿਣਤੀ 158 ਹੋ ਗਈ ਹੈ ਤੇ ਭਲਕੇ ਇਸ ਨੂੰ ਸਪੀਕਰ, ਡਿਪਟੀ ਸਪੀਕਰ ਤੇ ਪ੍ਰਧਾਨ ਮੰਤਰੀ ਦੀ ਚੋਣ ਦੌਰਾਨ 172 ਸੀਟਾਂ ਦੇ ਬਹੁਮਤ ਤੱਕ ਪਹੁੰਚਣ ਲਈ ਬਾਕੀ ਸੀਟਾਂ ਵੀ ਮਿਲ ਜਾਣਗੀਆਂ। ਪੀਟੀਆਈ ਦੇ ਬੁਲਾਰੇ ਫਵਾਦ ਚੌਧਰੀ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਤੇ ਅਸਦ ਕਾਇਸਰ ਨੂੰ ਸਪੀਕਰ ਚੁਣ ਲਿਆ ਹੈ। ਉਨ੍ਹਾਂ ਅਜੇ ਡਿਪਟੀ ਸਪੀਕਰ ਦੇ ਅਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਇਸੇ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਤੇ ਬਿਲਾਵਲ ਅਲੀ ਜ਼ਰਦਾਰੀ ਭੁੱਟੋ ਦੀ ਪੀਪੀਪੀ ਨੇ ਸੰਸਦ ’ਚਇਕ ਪਾਕਿਸਤਾਨੀ ਸਿੱਖ ਫ਼ੌਜੀ।ਆਮ ਚੋਣਾਂ ਦੇ ਨਤੀਜਿਆਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਗੱਠਜੋੜ ਕੀਤਾ ਹੈ।

VIA PUNJAB