- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ : ਤਾਮਿਲ ਨੇ UP ਯੋਧਾ ਨੂੰ 46-24 ਨਾਲ ਹਰਾਇਆ
ਨਵੀਂ ਦਿੱਲੀ – ਯੂ. ਪੀ. ਯੋਧਾ ਨੇ ਵੀਰਵਾਰ ਪ੍ਰੋ ਕਬੱਡੀ ਲੀਗ ਦੇ ਘਰੇਲੂ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਦਾਅਵਾ ਕੀਤਾ ਸੀ ਪਰ ਗਰੁੱਪ ‘ਬੀ’ ਦੀ ਟੀਮ ਤਾਮਿਲ ਤਲਾਈਵਾਸ ਨੇ ਯੂ. ਪੀ. ਯੋਧਾ ਨੂੰ ਸ਼ੁੱਕਰਵਾਰ 46-24 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਤਾਮਿਲ ਤਲਾਈਵਾਸ ਦੀ 9 ਮੈਚਾਂ ‘ਚ ਇਹ ਤੀਜੀ ਜਿੱਤ ਹੈ ਤੇ ਉਸਦੇ 17 ਅੰਕ ਹੋ ਗਏ ਹਨ। ਯੂ. ਪੀ. ਯੋਧਾ ਦੀ 8 ਮੈਚਾਂ ‘ਚ ਇਹ ਚੌਥੀ ਹਾਰ ਹੈ ਤੇ ਉਸਦੇ 21 ਅੰਕ ਹਨ। ਤਾਮਿਲ ਵਲੋਂ ਸੁਕੇਸ਼ ਹੇਗੜੇ ਨੇ 9, ਅਜੈ ਠਾਕੁਰ ਨੇ 9, ਮੰਜੀਤ ਛਿੱਲਰ ਨੇ 8 ਤੇ ਅਮਿਤ ਹੁੱਡਾ ਨੇ 6 ਅੰਕ ਹਾਸਲ ਕੀਤੇ।


