- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੈਸੀ ਦੀ ਫ੍ਰੀ ਕਿੱਕ ਦਾ ਜਾਦੂ ਚੱਲਿਆ
ਮੈਡਰਿਡ – ਲਿਓਨਲ ਮੈਸੀ ਨੇ ਫ੍ਰੀ ਕਿੱਕ ਉੱਤੇ ਗੋਲ ਕਰਨ ਦੀ ਆਪਣੀ ਮੁਹਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਗੋਲ ਦਾਗੇ ਜਿਸ ਨਾਲ ਬਾਰਸੀਲੋਨਾ ਨੇ ਲਾ ਲੀਗਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਐਸਪੇਨਿਓਲ ਨੂੰ 4-0 ਨਾਲ ਹਰਾ ਦਿੱਤਾ। ਮੈਸੀ ਨੇ ਆਪਣੇ ਦੋਵੇਂ ਗੋਲ ਫ੍ਰੀ ਕਿੱਕ ਦੇ ਨਾਲ ਕੀਤੇ ਅਤੇ ਬਾਰਸੀਲੋਨਾ ਨੂੰ ਸਿਖ਼ਰ ਉੱਤੇ ਬਣਾਈ ਰੱਖਿਆ। ਮੈਸੀ ਨੇ ਦੋ ਗੋਲ ਕਰਨ ਤੋਂ ਇਲਾਵਾ ਇੱਕ ਗੋਲ ਕਰਨ ਵਿਚ ਮੱਦਦ ਵੀ ਕੀਤੀ। ਬਾਰਸੀਲੋਨਾ ਨੇ ਹੁਣ 15 ਮੈਚਾਂ ਵਿਚ 31 ਅੰਕ ਹਨ। ਐਟਲੇਟੀਕੋ ਮੈਡਰਿਡ ਅਤੇ ਸੇਵਿਲਾ ਦੇ ਬਰਾਬਰ 28 ਅੰਕ ਹਨ। ਐਟਲੇਟੀਕੋ ਨੇ ਅਲਵੇਸ ਨੂੰ 3-0 ਨਾਲ ਹਰਾਇਆ ਜਦੋਂ ਕਿ ਸੇਵਿਲਾ ਨੇ ਵੈਲੇਂਸੀਆ ਨੂੰ 1-1 ਨਾਲ ਡਰਾਅ ਉੱਤੇ ਰੋਕਿਆ।


