ਹੋਈਆਂ ਭੁੱਲਾਂ ਲਈ ਮੁਆਫ਼ੀ ਮੰਗਣ ਸ੍ਰੀ ਅਕਾਲ ਤਖ਼ਤ ਸਾਹਿਬ ਜਾਵੇਗੀ ਅਕਾਲੀ ਲੀਡਰਸ਼ਿਪ

ਚੰਡੀਗੜ੍ਹ – ਡਿਗਦੀ ਸਾਖ ਵਿਚਾਲੇ ਸਮੁਚੀ ਅਕਾਲੀ ਲੀਡਰਸ਼ਿਪ ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁਜੇਗੀ। ਪਿਛਲੇ 10 ਸਾਲਾਂ ਚ ਹੋਈਆਂ ਭੁਲਾਂ ਗਲਤੀਆਂ ਲਈ ਮੁਆਫੀ ਮੰਗੇਗੀ। ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ।ਸਮੁਚੀ ਅਕਾਲੀ ਲੀਡਰਸ਼ਿਪ ਭਲਕੇ ਅਕਾਲ ਤਖ਼ਤ ਪੁਜੇਗੀ।ਸ੍ਰੀ ਅਕਾਲ ਤਖ਼ਤ ਵਿਖੇ ਭੁੱਲਾਂ ਬਖਸ਼ਾਉਂਦਿਆਂ ਮੁਆਫੀ ਮੰਗੇਗੀ।ਪਿਛਲੇ 10 ਸਾਲਾਂ ਚ ਹੋਈਆਂ ਭੁਲਾਂ ਗਲਤੀਆਂ ਲਈ ਮੰਗੇਗੀ ਮੁਆਫੀ। ਇਸਦੇ ਲਈ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ।ਕੋਰ ਕਮੇਟੀ, ਵਿਧਾਇਕ, ਹਲਕਾ ਇੰਚਾਰਜ, ਜ਼ਿਲ੍ਹਾ ਪ੍ਰਧਾਨ ਸ਼ਾਮਿਲ ਹੋਣਗੇ। ਬੀਤੇ ਦਿਨ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਫੈਸਲਾ ਲਿਆ।

VIA PUNJAB