ਸੇਰੇਨਾ, ਨਡਾਲ ਅਤੇ ਮਰੇ ਖੇਡਣਗੇ ਆਸਟਰੇਲੀਆਈ ਓਪਨ ਚ

ਸੇਰੇਨਾ, ਨਡਾਲ ਅਤੇ ਮਰੇ ਖੇਡਣਗੇ ਆਸਟਰੇਲੀਆਈ ਓਪਨ ਚ

ਮੈਲਬੋਰਨ – ਸੇਰੇਨਾ ਵਿਲੀਅਮਸ 2017 ਦੇ ਬਾਅਦ ਆਸਟਰੇਲੀਆਈ ਓਪਨ ‘ਚ ਵਾਪਸੀ ਕਰੇਗੀ ਜਦਕਿ ਸੱਟਾਂ ਦਾ ਸਾਹਮਣਾ ਕਰ ਰਹੇ ਨਡਾਲਰ ਅਤੇ ਐਂਡੀ ਮਰੇ ਵੀ ਸਾਲ ਦਾ ਪਹਿਲਾ ਗ੍ਰੈਂਡਸਲੈਮ ਖੇਡਣਗੇ। ਸੇਰੇਨਾ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਬਾਅਦ ਵਾਪਸੀ ਕਰਕੇ ਵਿੰਬਲਡਨ ਅਤੇ ਅਮਰੀਕੀ ਓਪਨ 2018 ਦੇ ਫਾਈਨਲ ‘ਚ ਜਗ੍ਹਾ ਬਣਾਈ ਪਰ ਦੋਹਾਂ ‘ਚ ਹਾਰ ਗਈ। ਆਸਟਰੇਲੀਆਈ ਓਪਨ ਆਯੋਜਕਾਂ ਨੇ ਦੱਸਿਆ ਕਿ ਉਹ ਇਸ ਵਾਰ ਟੂਰਨਾਮੈਂਟ ਖੇਡੇਗੀ। ਸੇਰੇਨਾ ਦੇ ਨਾਂ ਫਿਲਹਾਲ 23 ਗ੍ਰੈਂਡਸਲੈਮ ਖਿਤਾਬ ਹਨ ਅਤੇ ਉਹ…

VIA PUNJAB
ਅੱਗੇ ਪੜ੍ਹੋ

ਆਸਟਰੇਲੀਅਨ ਓਪਨ ਚ ਭਾਰਤ ਦੀ ਅਗਵਾਈ ਕਰਨਗੇ 10 ਬਾਲ ਕਿਡਸ

ਆਸਟਰੇਲੀਅਨ ਓਪਨ ਚ ਭਾਰਤ ਦੀ ਅਗਵਾਈ ਕਰਨਗੇ 10 ਬਾਲ ਕਿਡਸ

ਨਵੀਂ ਦਿੱਲੀ – ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਮਹੇਸ਼ ਭੂਪਤੀ ਦੇ ਮਾਰਗਦਰਸ਼ਨ ‘ਚ ਦੇਸ਼ ‘ਚੋਂ 10 ਪ੍ਰਤਿਭਾਸ਼ਾਲੀ ਬੱਚਿਆਂ ਨੂੰ 2019 ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਵਿਚ ‘ਬਾਲ ਕਿਡਸ’ ਬਣਨ ਲਈ ਚੁਣਿਆ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਚੁਣਨ ਦੀ ਮੁਹਿੰਮ ਕਿਆ ਮੋਟਰਸ ਨੇ ਚਲਾਈ ਸੀ। ਇਨ੍ਹਾਂ 10 ਬੱਚਿਆਂ ਦੀ ਚੋਣ ਦੇਸ਼ ਭਰ ‘ਚ 1800 ਨੌਜਵਾਨ ਟੈਨਿਸ ਖਿਡਾਰੀਆਂ ‘ਚੋਂ ਕੀਤੀ ਗਈ। ਪਹਿਲਾਂ 1800 ਬੱਚਿਆਂ ਨੇ ਟ੍ਰਾਇਲ ਦਿੱਤੇ, ਜਿਨ੍ਹਾਂ ‘ਚੋਂ 100 ਬੱਚਿਆਂ ਨੂੰ ਚੁਣ ਕੇ ਇਥੇ ਆਰ….

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਹਰਿਆਣਾ ਦੀ ਬੰਗਾਲ ਤੇ ਰੋਮਾਂਚਕ ਜਿੱਤ

ਪ੍ਰੋ ਕਬੱਡੀ ਲੀਗ : ਹਰਿਆਣਾ ਦੀ ਬੰਗਾਲ ਤੇ ਰੋਮਾਂਚਕ ਜਿੱਤ

ਨਵੀਂ ਦਿੱਲੀ – ਆਪਣੇ ਸਟਾਰ ਰੇਡਰ ਮੋਨੂੰ ਗੋਇਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹਰਿਆਣਾ ਸਟੀਲਰਸ ਨੇ ਬੰਗਾਲ ਵਾਰੀਅਰਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ ‘ਚ ਬੁੱਧਵਾਰ ਨੂੰ 35-33 ਨਾਲ ਹਰਾ ਦਿੱਤਾ। ਮੁਕਾਬਲਾ ਬਹੁਤ ਰੋਮਾਂਚਕ ਸੀ। ਹਰਿਆਣਾ ਨੇ ਪਹਿਲੇ ਹਾਫ ‘ਚ 19-12 ਦੀ ਬੜ੍ਹਤ ਬਣਾ ਲਈ ਸੀ ਪਰ ਬੰਗਾਲ ਨੇ ਦੂਜੇ ਹਾਫ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ 23-23 ਨਾਲ ਬਰਾਬਰੀ ਕੀਤੀ ਤੇ ਫਿਰ 29-27 ਦੀ ਬੜ੍ਹਤ ਬਣ ਲਈ। ਹਰਿਆਣਾ ਨੇ 4 ਮਿੰਟ ਰਹਿੰਦੇ…

VIA PUNJAB
ਅੱਗੇ ਪੜ੍ਹੋ

ਅਸੀਂ ਹੌਲੀ ਸ਼ੁਰੂਆਤ ਦੇ ਠੱਪੇ ਨੂੰ ਬਦਲਣਾ ਚਾਹਾਂਗੇ : ਵਿਰਾਟ

ਅਸੀਂ ਹੌਲੀ ਸ਼ੁਰੂਆਤ ਦੇ ਠੱਪੇ ਨੂੰ ਬਦਲਣਾ ਚਾਹਾਂਗੇ : ਵਿਰਾਟ

ਐਡੀਲੇਡ – ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਭਾਰਤ ਵਿਦੇਸ਼ ਦੌਰਿਆਂ ਵਿਚ ਆਪਣੀ ਹੌਲੀ ਸ਼ੁਰੂਆਤ ਲਈ ਆਲੋਚਨਾਵਾਂ ਝੱਲਦਾ ਆ ਰਿਹਾ ਹੈ। ਮੌਜੂਦਾ ਦੌਰੇ ਵਿਚ ਉਹ ਇਸ ਸਥਿਤੀ ਨੂੰ ਪੂਰੀ ਤਰ੍ਹਾਂ ਬਦਲਣਾ ਚਾਹੁੰਦੇ ਹਨ। ਇੰਡੀਅਨ ਕੈਪਟਨ ਨੇ ਕਿਹਾ ਕਿ ਭਾਰਤ ਦੀ ਸ਼ੁਰੂਆਤ ਵਿਦੇਸ਼ੀ ਦੌਰਿਆਂ ਵਿਚ ਚਾਹੇ ਹੌਲੀ ਰਹੀ ਹੈ ਅਤੇ ਇੰਗਲੈਂਡ ਤੇ ਦੱਖਣੀ ਅਫਰੀਕਾ ਦੇ ਹਾਲੀਆ ਦੌਰਿਆਂ ਵਿਚ ਵੀ ਇਸ ਤਰ੍ਹਾਂ ਹੀ ਰਹੀ ਸੀ ਪਰ ਸਾਡੀ ਕੋਸ਼ਿਸ਼ ਮੌਜੂਦਾ ਦੌਰੇ ਵਿਚ ਆਸਟਰੇਲੀਆ ਦੇ ਹਾਲਾਤ ਦੇ ਅਨੁਸਾਰ…

VIA PUNJAB
ਅੱਗੇ ਪੜ੍ਹੋ

ਦਿੱਲੀ ਡੇਅਰਡੇਵਿਲਜ਼ ਦਾ ਨਵਾਂ ਨਾਂ ਦਿੱਲੀ ਕੈਪੀਟਲਜ਼

ਦਿੱਲੀ ਡੇਅਰਡੇਵਿਲਜ਼ ਦਾ ਨਵਾਂ ਨਾਂ ਦਿੱਲੀ ਕੈਪੀਟਲਜ਼

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ ‘ਚ ਕਿਸਮਤ ਬਦਲਣ ਲਈ ਸੰਘਰਸ਼ਸ਼ੀਲ ਦਿੱਲੀ ਡੇਅਰਡੇਵਿਲਜ਼ ਦੀ ਟੀਮ ਟੂਰਨਾਮੈਂਟ ਦੇ ਸਾਲ 2019 ‘ਚ ਹੋਣ ਵਾਲੇ 12ਵੇਂ ਐਡੀਸ਼ਨ ‘ਚ ਨਵੇਂ ਨਾਂ ਅਤੇ ਨਵੇਂ ਚਿਹਰਿਆਂ ਨਾਲ ਮੈਦਾਨ ‘ਤੇ ਉਤਰੇਗੀ। ਦਿੱਲੀ ਡੇਅਰਡੇਵਿਲਜ਼ ਫ੍ਰੈਂਚਾਈਜ਼ੀ ਨੇ ਮੰਗਲਵਾਰ ਰਾਜਧਾਨੀ ‘ਚ ਆਪਣੀ ਟੀਮ ਦੇ ਨਵੇਂ ਨਾਂ ਦਾ ਐਲਾਨ ਕੀਤਾ, ਜੋ ਹੁਣ ਬਦਲ ਕੇ ‘ਦਿੱਲੀ ਕੈਪੀਟਲਜ਼’ ਰੱਖਿਆ ਗਿਆ ਹੈ। ਇਸ ਦੇ ਨਾਲ ਟੀਮ ਦੇ ਲੋਗੋ ‘ਚ ਵੀ ਬਦਲਾਅ ਕੀਤਾ ਗਿਆ ਹੈ। ਪਾਰਥ ਜਿੰਦਲ ਅਤੇ…

VIA PUNJAB
ਅੱਗੇ ਪੜ੍ਹੋ

ਪਹਿਲੇ ਟੈਸਟ ਮੈਚ ਲਈ 12 ਮੈਂਬਰੀ ਭਾਰਤੀ ਟੀਮ ਦਾ ਐਲਾਨ

ਪਹਿਲੇ ਟੈਸਟ ਮੈਚ ਲਈ 12 ਮੈਂਬਰੀ ਭਾਰਤੀ ਟੀਮ ਦਾ ਐਲਾਨ

ਐਡੀਲੇਡ – ਭਾਰਤ-ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਦੇ ਪਹਿਲੇ ਮੈਚ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 12 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਮੈਚ ਵੀਰਵਾਰ ਤੋਂ ਐਡੀਲੇਡ ਦੇ ਦਿ ਓਵਲ ਗ੍ਰਾਊਂਡ ‘ਚ ਖੇਡਿਆ ਜਾਣਾ ਹੈ। ਮੈਚ ਤੋਂ ਇਕ ਦਿਨ ਪਹਿਲਾਂ ਭਾਰਤ ਨੇ 12 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਭਾਰਤ ਦੀ 12 ਮੈਂਬਰੀ ਟੀਮ ‘ਚ ਰੋਹਿਤ ਸ਼ਰਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਾਰੀ ਦਾ ਆਗਾਜ਼ ਮੁਰਲੀ ਵਿਜੇ ਅਤੇ ਕੇ.ਐੱਲ. ਰਾਹੁਲ ਕਰ ਸਕਦੇ ਹਨ।…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਪਟਨਾ ਨੂੰ ਹਰਾ ਗੁਜਰਾਤ ਪਲੇਆਫ ਚ ਪਹੁੰਚਿਆ

ਪ੍ਰੋ ਕਬੱਡੀ ਲੀਗ : ਪਟਨਾ ਨੂੰ ਹਰਾ ਗੁਜਰਾਤ ਪਲੇਆਫ ਚ ਪਹੁੰਚਿਆ

ਨਵੀਂ ਦਿੱਲੀ – ਪ੍ਰਵੇਸ਼ ਬੈਂਸਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਗੁਜਰਾਤ ਫਾਰਚਿਊਨ ਜਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੈਚ ‘ਚ ਮੰਗਲਵਾਰ ਪਟਨਾ ਪਾਈਰੇਟਸ ਨੂੰ 45-27 ਨਾਲ ਹਰਾ ਕੇ ਪਲੇਆਫ ਦੇ ਲਈ ਕੁਆਲੀਫਾਈ ਕੀਤਾ। ਗੁਜਰਾਤ ਫਾਰਚਿਊਨ ਜਾਇੰਟਸ ਪਲੇਆਫ ‘ਚ ਪਹੁੰਚਣ ਵਾਲੀ ਪਹਿਲੀ ਦੂਜੀ ਟੀਮ ਹੈ। ਬੈਂਸਵਾਲ ਦੇ 8 ਟੈਕਲ ਅੰਕਾਂ ਦੇ ਨਾਲ ਟੀਮ ਦੇ ਲਈ ਸਚਿਨ ਤੇ ਪ੍ਰਪਾਂਜਨ ਨੇ 9 ਰੇਡ ਅੰਕ ਹਾਸਲ ਕਰ ਵੱਡੀ ਜਿੱਤ ਪੱਕੀ ਕਰ ਦਿੱਤੀ। ਪਟਨਾ ਦੇ ਸਟਾਰ…

VIA PUNJAB
ਅੱਗੇ ਪੜ੍ਹੋ

ਪਹਿਲੇ 40 ਓਵਰਾਂ ਦੀ ਖੇਡ ਹੁੰਦੀ ਹੈ ਮੱਹਤਵਪੂਰਨ : ਸਚਿਨ ਤੇਂਦੁਲਕਰ

ਪਹਿਲੇ 40 ਓਵਰਾਂ ਦੀ ਖੇਡ ਹੁੰਦੀ ਹੈ ਮੱਹਤਵਪੂਰਨ : ਸਚਿਨ ਤੇਂਦੁਲਕਰ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੇ ਬਿਨਾਂ ਖੇਡ ਰਹੀ ਆਸਟ੍ਰੇਲੀਆ ਟੀਮ ਨਾਲ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ, ਪਰ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਅਤੇ ਪੈਟ ਕਮਿੰਸ ਆਪਣੀਆਂ ਘਰੇਲੂ ਪ੍ਰਸਥਿਤੀਆਂ ਵਿੱਚ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ| ਇਕ ਖਬਰ ਮੁਤਾਬਕ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਲੱਗਦਾ ਹੈ ਕਿ ਭਾਰਤੀ ਸਲਾਮੀ ਬੱਲੇਬਾਜ਼ਾਂ ਨੂੰ ਚੰਗੀ ਬੱਲੇਬਾਜ਼ੀ ਕਰਨ ਦੀ ਜ਼ਰੂਰਤ ਹੈ| ਮਾਸਟਰ ਬਲਾਸਟਰ ਨੂੰ ਲੱਗਦਾ ਹੈ ਕਿ ਪਹਿਲੇ ਤਿੰਨ ਬੱਲੇਬਾਜ਼ਾਂ ਨੂੰ…

VIA PUNJAB
ਅੱਗੇ ਪੜ੍ਹੋ

ਸਿਡਨੀ ਇੰਟਰਨੈਸ਼ਨਲ ਚ ਖੇਡੇਗੀ ਵਿਸ਼ਵ ਦੀ ਨੰਬਰ ਇਕ ਖਿਡਾਰਨ ਹਾਲੇਪ

ਸਿਡਨੀ ਇੰਟਰਨੈਸ਼ਨਲ ਚ ਖੇਡੇਗੀ ਵਿਸ਼ਵ ਦੀ ਨੰਬਰ ਇਕ ਖਿਡਾਰਨ ਹਾਲੇਪ

ਵਿਸ਼ਵ ਦੀ ਨੰਬਰ 1 ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਅਗਲੇ ਸਾਲ 2019 ਦੇ ਜਨਵਰੀ ‘ਚ ਆਯੋਜਿਤ ਹੋਣ ਵਾਲੇ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ‘ਚ ਖੇਡੇਗੀ। ਟੂਰਨਾਮੈਂਟ ਆਯੋਜਕਾਂ ਨੇ ਦੱਸਿਆ ਕਿ ਦੁਨੀਆ ਦੇ ਚੋਟੀ ਦੇ 10 ਟੈਨਿਸ ਖਿਡਾਰੀ ਬ੍ਰਿਸਬੇਨ ਇੰਟਰਨੈਸ਼ਨਲ ‘ਚ ਖੇਡਣ Àੁੱਤਰਨਗੇ। ਹਾਲਾਂਕਿ ਕੈਰੋਲੀਨ ਵੋਜਨਿਆਕੀ ਅਤੇ ਏਲਿਨਾ ਸਵੀਤੋਲਿਨਾ ਇਸ ਟੂਰਨਾਮੈਂਟ ‘ਚ ਨਹੀਂ ਖੇਡਣਗੀਆਂ। ਸਿਡਨੀ ਇੰਟਰਨੈਸ਼ਨਲ ਟੂਰਨਾਮੈਂਟ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਤੋਂ ਪਹਿਲਾਂ ਮਹੱਤਵਪੂਰਨ ਅਭਿਆਸ ਟੂਰਨਾਮੈਂਟ ਵੀ ਮੰਨਿਆ ਜਾਂਦਾ ਹੈ। ਮੈਲਬੋਰਨ ਪਾਰਕ ‘ਚ…

VIA PUNJAB
ਅੱਗੇ ਪੜ੍ਹੋ

ਹਾਕੀ ਵਿਸ਼ਵ ਕੱਪ : ਸਪੇਨ ਨੇ ਫਰਾਂਸ ਨਾਲ ਖੇਡਿਆ 1-1 ਨਾਲ ਡਰਾਅ

ਹਾਕੀ ਵਿਸ਼ਵ ਕੱਪ : ਸਪੇਨ ਨੇ ਫਰਾਂਸ ਨਾਲ ਖੇਡਿਆ 1-1 ਨਾਲ ਡਰਾਅ

ਭੁਵਨੇਸ਼ਵਰ- ਕਪਤਾਨ ਤੇ ਗੋਲਕੀਪਰ ਕਵਿਕੋ ਕੋਰਟੇਸ ਦੇ ਪੈਨਲਟੀ ਸਟਰੋਕ ‘ਤੇ ਕੀਤੇ ਗਏ ਸ਼ਾਨਦਾਰ ਬਚਾਅ ਦੀ ਮਦਦ ਨਾਲ ਸਪੇਨ ਨੇ ਫਰਾਂਸ ਖਿਲਾਫ ਪੁਰਸ਼ ਹਾਕੀ ਵਿਸ਼ਵ ਕੱਪ ਦਾ ਪੂਲ-ਏ ਦਾ ਮੈਚ 1-1 ਨਾਲ ਡਰਾਅ ਕਰਵਾਇਆ। ਇਹ ਮੈਚ ਡਰਾਅ ਹੋਣ ਨਾਲ ਦੋਵੇਂ ਟੀਮਾਂ ਨਾਕਆਊਟ ‘ਚ ਪੁੱਜਣ ਦੀ ਦੌੜ ‘ਚ ਬਣੀਆਂ ਹੋਈਆਂ ਹਨ। ਦੋਵਾਂ ਦੇ 2 ਮੈਚਾਂ ‘ਚ 1-1 ਅੰਕ ਹਨ। ਇਹ ਵਿਸ਼ਵ ‘ਚ 8ਵੇਂ ਨੰਬਰ ਦੇ ਸਪੇਨ ਅਤੇ ਮੁਕਾਬਲੇ ‘ਚ ਸਭ ਤੋਂ ਹੇਠਲੀ ਰੈਂਕਿੰਗ 20ਵੇਂ ਨੰਬਰ ਦੇ ਫਰਾਂਸ…

VIA PUNJAB
ਅੱਗੇ ਪੜ੍ਹੋ
1 144 145 146 147 148 202