ਭਾਰਤ ਕੋਲ ਵਿਸ਼ਵ ਹਾਕੀ ਕੱਪ ਜਿੱਤਣ ਦਾ ਸੁਨਹਿਰਾ ਮੌਕਾ: ਬਰਾਸਾ

ਭਾਰਤ ਕੋਲ ਵਿਸ਼ਵ ਹਾਕੀ ਕੱਪ ਜਿੱਤਣ ਦਾ ਸੁਨਹਿਰਾ ਮੌਕਾ: ਬਰਾਸਾ

ਨਵੀਂ ਦਿੱਲੀ – ਭਾਰਤੀ ਹਾਕੀ ਟੀਮ ਦੀ ਪਿਛਲੇ ਇੱਕ ਦਹਾਕੇ ਦੀ ਚੜ੍ਹਤ ਤੋਂ ਪ੍ਰਭਾਵਿਤ ਸਾਬਕਾ ਕੋਚ ਜੋਸ ਬਰਾਸਾ ਨੇ ਕਿਹਾ ਕਿ ਇਸ ਵਾਰ ਭਾਰਤ ਕੋਲ ਆਪਣੇ ਦਰਸ਼ਕਾਂ ਸਾਹਮਣੇ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਨਹਿਰਾ ਮੌਕਾ ਹੈ। ਇਸ ਦੇ ਲਈ ਉਸ ਨੂੰ ਪ੍ਰਦਰਸ਼ਨ ਵਿੱਚ ਲਗਾਤਾਰਤਾ ਜਾਰੀ ਰੱਖਣੀ ਹੋਵੇਗੀ। ਭੁਬਨੇਸ਼ਵਰ ਵਿੱਚ 28 ਨਵੰਬਰ ਤੋਂ ਸ਼ੁਰੂ ਹੋਏ ਵਿਸ਼ਵ ਕੱਪ ਵਿੱਚ ਭਾਰਤ ਨੇ ਪੂਲ ‘ਸੀ’ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਦੱਖਣੀ ਅਫਰੀਕਾ ਖ਼ਿਲਾਫ਼ 5-0 ਗੋਲਾਂ ਦੀ ਜਿੱਤ ਨਾਲ ਕੀਤੀ।…

VIA PUNJAB
ਅੱਗੇ ਪੜ੍ਹੋ

ਅੱਡੀ ਦੀ ਸੱਟ ਤੋਂ ਉਬਰਨ ਦੇ ਬਾਅਦ ਟਰੇਨਿੰਗ ਸ਼ੁਰੂ ਕਰਨਗੇ ਰਾਫੇਲ ਨਡਾਲ

ਅੱਡੀ ਦੀ ਸੱਟ ਤੋਂ ਉਬਰਨ ਦੇ ਬਾਅਦ ਟਰੇਨਿੰਗ ਸ਼ੁਰੂ ਕਰਨਗੇ ਰਾਫੇਲ ਨਡਾਲ

ਨਵੀਂ ਦਿੱਲੀ – ਟੈਨਿਸ ਸਟਾਰ ਰਾਫੇਲ ਨਡਾਲ ਇਕ ਵਾਰ ਫਿਰ ਕੋਰਟ ‘ਤੇ ਜਲਵਾ ਦਿਖਾਉਂਦੇ ਨਜ਼ਰ ਆਉਣਗੇ। ਲੰਬੇ ਸਮੇਂ ਤੋਂ ਅੱਡੀ ਦੀ ਸੱਟ ਕਾਰਨ ਟੈਨਿਸ ਤੋਂ ਦੂਰ ਚਲ ਰਹੇ ਨਡਾਲ ਅਗਲੇ ਹਫਤੇ ਤੋਂ ਪ੍ਰੈਕਟਿਸ ਸੈਸ਼ਨ ‘ਚ ਹਿੱਸਾ ਲੈਣਾ ਸ਼ੁਰੂ ਕਰ ਦੇਣਗੇ। ਦਰਅਸਲ ਨਡਾਲ ਦੇ ਅੰਕਲ ਟੋਨੀ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਯੂ.ਐੱਸ. ਓਪਨ ਦੇ ਸੈਮੀਫਾਈਨਲ ‘ਚ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਨਡਾਲ ਹੁਣ ਚੰਗਾ ਮਹਿਸੂਸ ਕਰ ਰਹੇ ਹਨ। ਟੋਨੀ ਨੇ ਸਪੇਨ ਦੇ…

VIA PUNJAB
ਅੱਗੇ ਪੜ੍ਹੋ

ਦਿੱਲੀ ਪਾਰੀ ਨਾਲ ਹਾਰ ਦੇ ਖਤਰੇ ਚ, ਪੰਜਾਬ ਜਿੱਤ ਦੇ ਨੇੜੇ

ਦਿੱਲੀ ਪਾਰੀ ਨਾਲ ਹਾਰ ਦੇ ਖਤਰੇ ਚ, ਪੰਜਾਬ ਜਿੱਤ ਦੇ ਨੇੜੇ

ਨਵੀਂ ਦਿੱਲੀ – ਸਿਮਰਨਜੀਤ ਸਿੰਘ ਅਤੇ ਵਿਕਾਸ ਮਿਸ਼ਰਾ ਦੀਆਂ 4-4 ਵਿਕਟਾਂ ਤੋਂ ਬਾਅਦ ਸਾਬਕਾ ਕਪਤਾਨ ਅਤੇ ਓਪਨਰ ਗੌਤਮ ਗੰਭੀਰ (60) ਦੇ ਅਰਧ ਸੈਂਕੜੇ ਦੇ ਬਾਵਜੂਦ ਦਿੱਲੀ ਦੀ ਟੀਮ ਪੰਜਾਬ ਵਿਰੁੱਧ ਰਣਜੀ ਟਰਾਫੀ ਏਲੀਟ ਗਰੁੱਪ-ਬੀ ਮੈਚ ਦੇ ਦੂਸਰੇ ਦਿਨ ਹੀ ਪਾਰੀ ਦੀ ਹਾਰ ਦੇ ਖਤਰੇ ‘ਚ ਪਹੁੰਚ ਗਈ। ਪੰਜਾਬ ਨੇ ਆਪਣੀ ਪਹਿਲੀ ਪਾਰੀ ਵਿਚ 282 ਦੌੜਾਂ ਬਣਾ ਕੇ 175 ਦੀ ਮਜ਼ਬੂਤ ਬੜ੍ਹਤ ਹਾਸਲ ਕੀਤੀ ਸੀ। ਦਿੱਲੀ ਨੇ ਦੂਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਸਰੀ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਗੁਜਰਾਤ ਦੀ ਪੁਣੇਰੀ ਪਲਟਨ ਤੇ ਆਸਾਨ ਜਿੱਤ

ਪ੍ਰੋ ਕਬੱਡੀ ਲੀਗ : ਗੁਜਰਾਤ ਦੀ ਪੁਣੇਰੀ ਪਲਟਨ ਤੇ ਆਸਾਨ ਜਿੱਤ

ਪੁਣੇ – ਗੁਜਰਾਤ ਫਾਰਚਿਊਨ ਜਾਇੰਟਸ ਨੇ ਇੱਥੇ ਵੀਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਪਣੇਰੀ ਪਲਟਨ ਨੂੰ 35-20 ਨਾਲ ਹਰਾ ਦਿੱਤਾ। ਸਚਿਨ ਨੇ 7 ਅੰਕ ਤੇ ਪ੍ਰਪੰਜਨ ਦੇ 5 ਅੰਕਾਂ ਨੂੰ ਮਿਲਾ ਕੇ 12 ਰੇਡ ਅੰਕ ਬਣਾਏ ਜਦਕਿ ਗੁਜਰਾਤ ਦੇ ਡਿਫੇਂਸ ਨੇ 14 ਟੈਕਲ ਅੰਕ ਹਾਸਲ ਕਰ ਪੁਣੇ ਦੇ ਰੇਡਰ ਨੂੰ ਰੋਕ ਰੱਖਿਆ। ਗੁਜਰਾਤ ਦੀ ਟੀਮ ਤਾਲਿਕਾ ‘ਚ ਗਰੁੱਪ ‘ਏ’ ‘ਚ 15 ਮੈਚਾਂ ‘ਚ 63 ਅੰਕਾਂ ਦੇ ਨਾਲ ਚੋਟੀ ‘ਤੇ ਹੈ ਜਦਕਿ ਪੁਣੇਰੀ…

VIA PUNJAB
ਅੱਗੇ ਪੜ੍ਹੋ

ਭਾਰਤ ਦੀਆਂ ਕ੍ਰਿਕਟ ਆਸਟਰੇਲੀਆ ਇਲੈਵਨ ਖ਼ਿਲਾਫ਼ 358 ਦੌੜਾਂ

ਭਾਰਤ ਦੀਆਂ ਕ੍ਰਿਕਟ ਆਸਟਰੇਲੀਆ ਇਲੈਵਨ ਖ਼ਿਲਾਫ਼ 358 ਦੌੜਾਂ

ਸਿਡਨੀ – ਸ਼ਾਨਦਾਰ ਲੈਅ ਵਿੱਚ ਚੱਲ ਰਹੇ ਕਪਤਾਨ ਵਿਰਾਟ ਕੋਹਲੀ ਅਤੇ ਨੌਜਵਾਨ ਪ੍ਰਿਥਵੀ ਸ਼ਾਅ ਸਣੇ ਪੰਜ ਭਾਰਤੀ ਬੱਲੇਬਾਜ਼ਾਂ ਨੇ ਕ੍ਰਿਕਟ ਆਸਟਰੇਲੀਆ ਇਲੈਵਨ ਖ਼ਿਲਾਫ਼ ਅੱਜ ਨੀਮ ਸੈਂਕੜੇ ਜੜੇ। ਇਸ ਤਰ੍ਹਾਂ ਭਾਰਤ ਨੇ ਮੀਂਹ ਤੋਂ ਪ੍ਰਭਾਵਿਤ ਅਭਿਆਸ ਮੈਚ ਦੇ ਦੂਜੇ ਦਿਨ 358 ਦੌੜਾਂ ਬਣਾ ਲਈਆਂ। ਇਸ ਦੇ ਜਵਾਬ ਵਿੱਚ ਕ੍ਰਿਕਟ ਆਸਟਰੇਲੀਆ ਇਲੈਵਨ ਨੇ ਚਾਰ ਓਵਰਾਂ ਵਿੱਚ ਬਿਨਾ ਕੋਈ ਵਿਕਟ ਗੁਆਇਆਂ 24 ਦੌੜਾਂ ਬਣਾਈਆਂ ਹਨ। ਭਾਰਤ ਲਈ ਵਿਰਾਟ ਕੋਹਲੀ (64 ਦੌੜਾਂ), ਪ੍ਰਿਥਵੀ ਸ਼ਾਅ (66 ਦੌੜਾਂ), ਚੇਤੇਸ਼ਵਰ ਪੁਜਾਰਾ (54…

VIA PUNJAB
ਅੱਗੇ ਪੜ੍ਹੋ

ਅਰਜਨਟੀਨਾ ਦੀ ਸਪੇਨ ’ਤੇ 4-3 ਨਾਲ ਜਿੱਤ

ਅਰਜਨਟੀਨਾ ਦੀ ਸਪੇਨ ’ਤੇ 4-3 ਨਾਲ ਜਿੱਤ

ਭੁਬਨੇਸ਼ਵਰ – ਅਗਸਟੀਨ ਮਜ਼ਿਲੀ ਅਤੇ ਗੋਂਜ਼ਾਲੋ ਪਈਲਟ ਦੇ ਦੋ-ਦੋ ਗੋਲਾਂ ਦੀ ਬਦੌਲਤ ਓਲੰਪਿਕ ਚੈਂਪੀਅਨ ਅਰਜਨਟੀਨਾ ਨੇ ਹਾਕੀ ਵਿਸ਼ਵ ਕੱਪ ਦੇ ਪੂਲ ‘ਏ’ ਦੇ ਸਖ਼ਤ ਮੁਕਾਬਲੇ ਵਿੱਚ ਅੱਜ ਇੱਥੇ ਸਪੇਨ ਨੂੰ 4-3 ਗੋਲਾਂ ਨਾਲ ਹਰਾ ਦਿੱਤਾ। ਦੋਵਾਂ ਟੀਮਾਂ ਦੀ ਵਿਸ਼ਵ ਰੈਂਕਿੰਗ ਵਿੱਚ ਭਾਵੇਂ ਛੇ ਸਥਾਨਾਂ ਦਾ ਫ਼ਰਕ ਹੈ, ਪਰ ਦੁਨੀਆਂ ਦੀ ਅੱਠਵੇਂ ਨੰਬਰ ਦੀ ਟੀਮ ਸਪੇਨ ਨੇ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੂੰ ਪੂਰੇ ਮੈਚ ਦੌਰਾਨ ਪ੍ਰੇਸ਼ਾਨ ਕਰਕੇ ਰੱਖਿਆ। ਅਰਜਨਟੀਨਾ ਨੂੰ ਜਿੱਤ ਦਰਜ ਕਰਨ ਲਈ ਕਾਫੀ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਪੁਣੇ ਦੀ ਹਰਿਆਣਾ ਤੇ ਰੋਮਾਂਚਕ ਜਿੱਤ

ਪ੍ਰੋ ਕਬੱਡੀ ਲੀਗ : ਪੁਣੇ ਦੀ ਹਰਿਆਣਾ ਤੇ ਰੋਮਾਂਚਕ ਜਿੱਤ

ਪੁਣੇ – ਪੁਣੇਰੀ ਪਲਟਨ ਨੇ ਆਪਣੇ ਖਿਡਾਰੀਆਂ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜਨ ਦੇ ਗਰੁੱਪ ‘ਏ’ ਦੇ ਮੁਕਾਬਲੇ ‘ਚ ਬੁੱਧਵਾਰ ਨੂੰ ਰੋਮਾਂਚਕ ਮੈਚ ‘ਚ 35-33 ਨਾਲ ਹਰਾ ਦਿੱਤਾ। ਮੈਚ ‘ਚ 2 ਮਿੰਟ ਰਹਿੰਦੇ ਪੁਣੇ ਕੋਲ 32-31 ਦੀ ਮਾਮੂਲੀ ਬੜ੍ਹਤ ਸੀ ਪਰ ਆਖਰੀ ਮਿੰਟਾਂ ‘ਚ ਮੋਰੇ ਜੀ.ਬੀ. ਦੀ 2 ਸਫਲ ਰੇਡ ਨਾਲ ਪੁਣੇ ਨੇ 2 ਅੰਕਾਂ ਦੇ ਅੰਤਰ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਮੋਰੇ ਨੇ ਪੁਣੇ ਦੇ ਲਈ…

VIA PUNJAB
ਅੱਗੇ ਪੜ੍ਹੋ

ICC ਟੈਸਟ ਰੈਂਕਿੰਗ : ਕੋਹਲੀ ਚੋਟੀ ਤੇ ਬਰਕਰਾਰ

ICC ਟੈਸਟ ਰੈਂਕਿੰਗ : ਕੋਹਲੀ ਚੋਟੀ ਤੇ ਬਰਕਰਾਰ

ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਵਿਰੁੱਧ 4 ਟੈਸਟ ਮੈਚਾਂ ਦੀ ਮਹੱਤਵਪੂਰਨ ਸੀਰੀਜ਼ ਤੋਂ ਪਹਿਲਾਂ ਆਈ. ਸੀ. ਸੀ. ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ‘ਤੇ ਬਣਿਆ ਹੋਇਆ ਹੈ, ਜਦਕਿ ਦੱਖਣੀ ਅਫਰੀਕਾ ਦਾ ਕੈਗਿਸੋ ਰਬਾਡਾ ਫਿਰ ਦੁਨੀਆ ਦਾ ਨੰਬਰ 1 ਟੈਸਟ ਗੇਂਦਬਾਜ਼ ਬਣ ਗਿਆ ਹੈ। ਆਈ. ਸੀ. ਸੀ. ਦੀ ਬੁੱਧਵਾਰ ਨੂੰ ਇਥੇ ਜਾਰੀ ਰੈਂਕਿੰਗ ਅਨੁਸਾਰ ਕੋਹਲੀ ਦੇ 935 ਅੰਕ ਹਨ। ਆਸਟਰੇਲੀਆ ਖਿਲਾਫ ਉਹ ਆਪਣੇ ਰੇਟਿੰਗ ਅੰਕਾਂ ਵਿਚ ਸੁਧਾਰ ਕਰੇਗਾ। ਕੋਹਲੀ ਦੀ ਚੋਟੀ ਰੈਂਕਿੰਗ ਨੂੰ ਫਿਲਹਾਲ ਕੋਈ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਦੌਰੇ ਤੇ ਟੀਮ ਇੰਡੀਆ ਲਈ ਮੁਸੀਬਤ ਬਣਿਆ ਮੌਸਮ

ਆਸਟ੍ਰੇਲੀਆ ਦੌਰੇ ਤੇ ਟੀਮ ਇੰਡੀਆ ਲਈ ਮੁਸੀਬਤ ਬਣਿਆ ਮੌਸਮ

ਨਵੀਂ ਦਿੱਲੀ – ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੱਡੇ ਅਰਮਾਨਾਂ ਨਾਲ ਆਸਟ੍ਰੇਲੀਆਈ ਦੀ ਧਰਤੀ ‘ਤੇ ਸੀਰੀਜ਼ ਜਿੱਤਣ ਗਏ ਹਨ ਪਰ ਅਜਿਹਾ ਲੱਗ ਰਿਹਾ ਹੈ ਕਿ ਇਸ ਵਾਰ ਵੀ ਜਿੱਤ ਉਨ੍ਹਾਂ ਦੀ ਕਿਸਮਤ ‘ਚ ਨਹੀਂ ਹੈ। ਦਰਅਸਲ ਜਦੋਂ ਟੀਮ ਇੰਡੀਆ ਨੇ ਆਸਟ੍ਰੇਲੀਆ ‘ਚ ਕਦਮ ਰੱਖਿਆ ਹੈ, ਖਰਾਬ ਮੌਸਮ ਉਸਦੇ ਪਿੱਛੇ ਪੈ ਗਿਆ ਹੈ। ਟੀਮ ਇੰਡੀਆ ਜਿੱਥੇ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਉਥੇ ਮੀਂਹ ਸਭ ਕੁਝ ਖਰਾਬ ਕਰ ਦਿੰਦਾ ਹੈ। ਜਿਸ ਟੀ-20 ਸੀਰੀਜ਼ ‘ਚ ਟੀਮ…

VIA PUNJAB
ਅੱਗੇ ਪੜ੍ਹੋ

ਮਿਤਾਲੀ ਨੂੰ ਟੀਮ ’ਚੋਂ ਬਾਹਰ ਕਰਨਾ ਰਣਨੀਤੀ ਦਾ ਹਿੱਸਾ: ਪੋਵਾਰ

ਮਿਤਾਲੀ ਨੂੰ ਟੀਮ ’ਚੋਂ ਬਾਹਰ ਕਰਨਾ ਰਣਨੀਤੀ ਦਾ ਹਿੱਸਾ: ਪੋਵਾਰ

ਨਵੀਂ ਦਿੱਲੀ – ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਰਮੇਸ਼ ਪੋਵਾਰ ਨੇ ਅੱਜ ਮੰਨਿਆ ਕਿ ਉਸ ਦਾ ਸੀਨੀਅਰ ਖਿਡਾਰਨ ਮਿਤਾਲੀ ਰਾਜ ਨਾਲ ‘ਤਣਾਅ ਚੱਲ ਰਿਹਾ ਹੈ। ਉਸ ਨੇ ਸਪਸ਼ਟ ਕੀਤਾ ਕਿ ਵਿਸ਼ਵ ਟੀ-20 ਸੈਮੀ ਫਾਈਨਲ ਵਿੱਚ ਉਸ ਨੂੰ ਬਾਹਰ ਕਰਨਾ ਪੂਰੀ ਤਰ੍ਹਾਂ ਕ੍ਰਿਕਟ ਰਣਨੀਤੀ ਦਾ ਹਿੱਸਾ ਸੀ। ਪੋਵਾਰ ਬੀਸੀਸੀਆਈ ਸੀਈਓ ਰਾਹੁਲ ਜੌਹਰੀ ਅਤੇ ਜਨਰਲ ਮੈਨੇਜਰ (ਕ੍ਰਿਕਟ ਪ੍ਰਬੰਧ) ਸਬਾ ਕਰੀਮ ਨੂੰ ਮਿਲਿਆ। ਇਸ ਤੋਂ ਇੱਕ ਦਿਨ ਪਹਿਲਾਂ ਮਿਤਾਲੀ ਨੇ ਉਸ ’ਤੇ ਪੱਖਪਾਤੀ ਹੋਣ ਦਾ ਦੋਸ਼ ਲਾਇਆ…

VIA PUNJAB
ਅੱਗੇ ਪੜ੍ਹੋ
1 146 147 148 149 150 202