ਸੱਟ ਤੋਂ ਉਬਰਨ ਦੇ ਬਾਅਦ ਮੈਦਾਨ ਤੇ ਵਾਪਸੀ ਲਈ ਤਿਆਰ ਹਾਰਦਿਕ ਪੰਡਯਾ

ਸੱਟ ਤੋਂ ਉਬਰਨ ਦੇ ਬਾਅਦ ਮੈਦਾਨ ਤੇ ਵਾਪਸੀ ਲਈ ਤਿਆਰ ਹਾਰਦਿਕ ਪੰਡਯਾ

ਨਵੀਂ ਦਿੱਲੀ – ਸੱਟ ਕਾਰਨ ਸਤੰਬਰ ਤੋਂ ਕ੍ਰਿਕਟ ਮੈਦਾਨ ਤੋਂ ਦੂਰ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਨੂੰ ਮੁੰਬਈ ਦੇ ਖਿਲਾਫ 14 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਐਲੀਟ ਗਰੁੱਪ ‘ਏ’ ਦੇ ਮੈਚ ਲਈ ਬੜੌਦਾ ਦੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੜੌਦਾ ਕ੍ਰਿਕਟ ਸੰਘ ਦੇ ਕਾਰਜਵਾਹਕ ਸਕੱਤਰ ਸਨੇਹਲ ਪਾਰਿਖ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਪੰਡਯਾ ਨੂੰ ਬੜੌਦਾ ਦੀ ਟੀਮ ‘ਚ ਜਗ੍ਹਾ ਦਿੱਤੀ ਗਈ ਹੈ। ਯੂ.ਏ.ਈ. ‘ਚ ਖੇਡੇ ਗਏ ਏਸ਼ੀਆ ਕੱਪ ਦੇ ਦੌਰਾਨ 25…

VIA PUNJAB
ਅੱਗੇ ਪੜ੍ਹੋ

ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਉਣ ਵਾਲਾ ਭਾਰਤੀ ਸ਼ਖਸ ਗ੍ਰਿਫਤਾਰ

ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਉਣ ਵਾਲਾ ਭਾਰਤੀ ਸ਼ਖਸ ਗ੍ਰਿਫਤਾਰ

ਵਾਸ਼ਿੰਗਟਨ – ਅਮਰੀਕਾ ਵਿਚ 38 ਸਾਲਾ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਧਨ ਕਮਾਉਣ ਦੇ ਇਰਾਦੇ ਨਾਲ ਵਿਦੇਸ਼ੀ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਪਹੁੰਚਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਨਿਊ ਜਰਸੀ ਅਮਰੀਕੀ ਅਟਾਰਨੀ ਕ੍ਰੇਗ ਕਾਰਪੇਨਿਟੋ ਨੇ ਸੋਮਵਾਰ ਨੂੰ ਦੱਸਿਆ ਕਿ ਭਾਵਿਨ ਪਟੇਲ ‘ਤੇ ਕਾਰੋਬਾਰੀ ਜਹਾਜ਼ਾਂ ਜ਼ਰੀਏ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਕਰ ਕੇ ਉਨ੍ਹਾਂ ਨੂੰ ਅਮਰੀਕਾ ਲਿਆਉਣ ਦੇ 6 ਦੋਸ਼ ਅਤੇ ਉਨ੍ਹਾਂ ਨੂੰ ਸ਼ਰਨ ਦੇਣ ਦਾ ਇਕ ਦੋਸ਼ ਲੱਗਾ ਹੈ।…

VIA PUNJAB
ਅੱਗੇ ਪੜ੍ਹੋ

ਸ਼ਾਸਤਰੀ ਨੇ ਕੀਤਾ ਮਾੜੀ ਸ਼ਬਦਾਵਲੀ ਦਾ ਇਸਤੇਮਾਲ

ਸ਼ਾਸਤਰੀ ਨੇ ਕੀਤਾ ਮਾੜੀ ਸ਼ਬਦਾਵਲੀ ਦਾ ਇਸਤੇਮਾਲ

ਐਡੀਲੇਡ- ਆਸਟਰੇਲੀਆ ਖ਼ਿਲਾਫ਼ ਐਡੀਲੇਡ ਓਵਲ ’ਚ ਪਹਿਲੇ ਕ੍ਰਿਕਟ ਟੈਸਟ ਮੈਚ ’ਚ ਇਤਿਹਾਸਕ ਜਿੱਤ ਤੋਂ ਬਾਅਦ ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਹੀਂ ਰੱਖ ਸਕਿਆ ਅਤੇ ਮਜ਼ਾਕ ’ਚ ਕੌਮੀ ਟੈਲੀਵਿਜ਼ਨ ’ਤੇ ਮਾੜੀ ਸ਼ਬਦਾਵਲੀ ’ਚ ਟਿੱਪਣੀ ਕਰ ਬੈਠਿਆ ਜੋ ਜਲਦੀ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਮੁੰਬਈ ਵਿੱਚ ਇਕ ਟੈਲੀਵਿਜ਼ਨ ਸਟੂਡੀਓ ’ਚ ਮੈਚ ਬਾਰੇ ਚਰਚਾ ਕਰ ਰਹੇ ਸੁਨੀਲ ਗਾਵਸਕਰ, ਮਾਈਕਲ ਕਲਾਰਕ ਅਤੇ ਮਾਰਕ ਬੁਚਰ ਨਾਲ ਗੱਲ ਕਰਦੇ ਹੋਏ ਸ਼ਾਸਤਰੀ ਨੇ ਜਦੋਂ ਤਣਾਅਪੂਰਨ…

VIA PUNJAB
ਅੱਗੇ ਪੜ੍ਹੋ

ਭਾਰਤ ਨੇ 15 ਸਾਲਾਂ ਬਾਅਦ ਐਡੀਲੇਡ ਵਿੱਚ ਹਾਸਲ ਕੀਤੀ ਜਿੱਤ

ਭਾਰਤ ਨੇ 15 ਸਾਲਾਂ ਬਾਅਦ ਐਡੀਲੇਡ ਵਿੱਚ ਹਾਸਲ ਕੀਤੀ ਜਿੱਤ

ਐਡੀਲੇਡ – ਭਾਰਤ ਨੇ ਆਸਟਰੇਲੀਆ ਦੇ ਪਿਛਲੇ ਬੱਲੇਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੇ ਬਾਵਜੂਦ ਅੱਜ ਇੱਥੇ ਪਹਿਲਾ ਕ੍ਰਿਕਟ ਟੈਸਟ ਮੈਚ 31 ਦੌੜਾਂ ਨਾਲ ਜਿੱਤ ਕੇ ਆਸਟਰੇਲਿਆਈ ਧਰਤੀ ’ਤੇ ਪਹਿਲੀ ਵਾਰ ਟੈਸਟ ਲੜੀ ਜਿੱਤਣ ਦੀ ਚੁਣੌਤੀ ਦੀ ਮਜ਼ਬੂਤ ਨੀਂਹ ਰੱਖੀ। ਭਾਰਤ ਨੇ ਇਸ ਜਿੱਤ ਨਾਲ ਚਾਰ ਮੈਚਾਂ ਦੀ ਲੜੀ ’ਚ 1-0 ਨਾਲ ਬੜ੍ਹਤ ਬਣਾ ਲਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਆਸਟਰੇਲਿਆਈ ਧਰਤੀ ’ਤੇ ਲੜੀ ਦਾ ਪਹਿਲਾ ਟੈਸਟ ਮੈਚ ਜਿੱਤਿਆ ਹੈ। ਆਸਟਰੇਲੀਆ 232 ਦੌੜਾਂ ਦੇ…

VIA PUNJAB
ਅੱਗੇ ਪੜ੍ਹੋ

ਸਿੱਖਿਆ ਮੰਤਰੀ ਨੇ ਸਕੂਲੀ ਬੱਚਿਆਂ ਦੀ ਇਨਾਮੀ ਰਾਸ਼ੀ ਵਧਾਈ

ਸਿੱਖਿਆ ਮੰਤਰੀ ਨੇ ਸਕੂਲੀ ਬੱਚਿਆਂ ਦੀ ਇਨਾਮੀ ਰਾਸ਼ੀ ਵਧਾਈ

ਵਿੱਦਿਅਕ ਮੁਕਾਬਲਿਆਂ ਦੇ ਜੇਤੂਆਂ ਨੂੰ ਵੰਡੇ ਇਨਾਮ ਚੰਡੀਗੜ੍ਹ – ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅਗਲੇ ਵਰ੍ਹੇ ਤੋਂ ਵਿੱਦਿਅਕ, ਸੱਭਿਆਚਾਰਕ ਤੇ ਖੇਡ ਮੁਕਾਬਲਿਆਂ ਵਿੱਚ ਜਿੱਤਣ ਵਾਲੀਆਂ ਸਕੂਲੀ ਟੀਮਾਂ ਦੀ ਇਨਾਮੀ ਰਾਸ਼ੀ ਵਧਾ ਕੇ ਇਕ ਲੱਖ ਕਰਨ ਅਤੇ ਹਰੇਕ ਜੇਤੂ ਨੂੰ 11-11 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਉਹ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 50ਵੀਂ ਵਰ੍ਹੇਗੰਢ ਮੌਕੇ ਬੋਰਡ ਆਡੀਟੋਰੀਅਮ ਵਿੱਚ ਕਰਵਾਏ ਤਿੰਨ ਦਿਨਾਂ ਵਿੱਦਿਅਕ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਮੌਕੇ…

VIA PUNJAB
ਅੱਗੇ ਪੜ੍ਹੋ

ਯੂ ਮੁੰਬਾ ਨੇ ਬੰਗਾਲ ਵਾਰੀਅਰਸ ਨੂੰ 31-20 ਨਾਲ ਹਰਾਇਆ

ਯੂ ਮੁੰਬਾ ਨੇ ਬੰਗਾਲ ਵਾਰੀਅਰਸ ਨੂੰ 31-20 ਨਾਲ ਹਰਾਇਆ

ਨਵੀਂ ਦਿੱਲੀ – ਰੇਡਰ ਸਿਧਾਰਥ ਦੇਸਾਈ ਦੇ ਸੱਤ ਅੰਕ ਅਤੇ ਡਿਫੈਂਸਿਵ ਤਿਕੜੀ ਫਜ਼ਲ ਅਤਰਾਚਲੀ, ਸੁਰਿੰਦਰ ਸਿੰਘ ਅਤੇ ਧਰਮਰਾਜ ਚੇਲਾਰਥਨ ਦੇ ਦਮਦਾਰ ਖੇਡ ਦੇ ਦਮ ‘ਤੇ ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ਦੇ ਮੈਚ ‘ਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਸ ਨੂੰ 31-20 ਨਾਲ ਹਰਾ ਦਿੱਤਾ। ਫਜ਼ਲ, ਸੁਰਿੰਦਰ ਅਤੇ ਧਰਮਰਾਜ ਨੇ ਮਿਲ ਕੇ 11 ਅੰਕ ਬਣਾਏ।ਬੰਗਾਲ ਵਾਰੀਅਰਸ ਲਈ ਮਨਿੰਦਰ ਸਿੰਘ ਨੇ ਸਭ ਤੋਂ ਜ਼ਿਆਦਾ ਪੰਜ ਅੰਕ ਬਣਾਏ। ਮੈਚ ‘ਚ ਦੋਹਾਂ ਟੀਮਾਂ ਨੇ ਰੱਖਿਆਤਮਕ ਖੇਡ ਨਾਲ…

VIA PUNJAB
ਅੱਗੇ ਪੜ੍ਹੋ

ਮੈਸੀ ਦੀ ਫ੍ਰੀ ਕਿੱਕ ਦਾ ਜਾਦੂ ਚੱਲਿਆ

ਮੈਸੀ ਦੀ ਫ੍ਰੀ ਕਿੱਕ ਦਾ ਜਾਦੂ ਚੱਲਿਆ

ਮੈਡਰਿਡ – ਲਿਓਨਲ ਮੈਸੀ ਨੇ ਫ੍ਰੀ ਕਿੱਕ ਉੱਤੇ ਗੋਲ ਕਰਨ ਦੀ ਆਪਣੀ ਮੁਹਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਗੋਲ ਦਾਗੇ ਜਿਸ ਨਾਲ ਬਾਰਸੀਲੋਨਾ ਨੇ ਲਾ ਲੀਗਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਐਸਪੇਨਿਓਲ ਨੂੰ 4-0 ਨਾਲ ਹਰਾ ਦਿੱਤਾ। ਮੈਸੀ ਨੇ ਆਪਣੇ ਦੋਵੇਂ ਗੋਲ ਫ੍ਰੀ ਕਿੱਕ ਦੇ ਨਾਲ ਕੀਤੇ ਅਤੇ ਬਾਰਸੀਲੋਨਾ ਨੂੰ ਸਿਖ਼ਰ ਉੱਤੇ ਬਣਾਈ ਰੱਖਿਆ। ਮੈਸੀ ਨੇ ਦੋ ਗੋਲ ਕਰਨ ਤੋਂ ਇਲਾਵਾ ਇੱਕ ਗੋਲ ਕਰਨ ਵਿਚ ਮੱਦਦ ਵੀ ਕੀਤੀ। ਬਾਰਸੀਲੋਨਾ ਨੇ ਹੁਣ 15 ਮੈਚਾਂ ਵਿਚ 31 ਅੰਕ ਹਨ।…

VIA PUNJAB
ਅੱਗੇ ਪੜ੍ਹੋ

ਹਿਮਾਚਲ ਨੇ ਪੰਜਾਬ ਨੂੰ ਪਾਰੀ ਨਾਲ ਹਰਾਇਆ

ਹਿਮਾਚਲ ਨੇ ਪੰਜਾਬ ਨੂੰ ਪਾਰੀ ਨਾਲ ਹਰਾਇਆ

ਚੰਡੀਗੜ੍ਹ – ਹਿਮਾਚਲ ਪ੍ਰਦੇਸ਼ ਨੇ ਰਣਜੀ ਟਰਾਫੀ ਇਲੀਟ ਗਰੁੱਪ ਬੀ ਦੇ ਮੈਚ ਵਿਚ ਐਤਵਾਰ ਨੂੰ ਚੌਥੇ ਦਿਨ ਪੰਜਾਬ ਨੂੰ ਪਾਰੀ ਅਤੇ 107 ਦੌੜਾਂ ਨਾਲ ਹਰਾ ਕੇ ਸੱਤ ਅੰਕ ਹਾਸਲ ਕਰ ਲਏ ਹਨ। ਪਹਿਲੀ ਪਾਰੀ ਵਿਚ ਸਿਰਫ 84 ਦੌੜਾਂ ਉੱਤੇ ਸਿਮਟਣ ਵਾਲੀ ਪੰਜਾਬ ਦੀ ਟੀਮ ਨੂੰ ਫਾਲੋਆਨ ਮਿਲਿਆ। ਉਸ ਨੇ ਚੌਥੇ ਅਤੇ ਅੰਤਿਮ ਦਿਨ ਆਪਣੀ ਦੂਜੀ ਪਾਰੀ ਅੱਠ ਵਿਕਟਾਂ ਤੇ 195 ਦੌੜਾਂ ਨਾਲ ਅੱਗੇ ਵਧਾਈ। ਹਿਮਾਚਲ ਨੇ ਮਹਿਜ਼ ਚਾਰ ਦੌੜਾਂ ਦੇ ਅੰਦਰ ਬਾਕੀ ਬਚੇ ਦੋ ਵਿਕਟਾਂ…

VIA PUNJAB
ਅੱਗੇ ਪੜ੍ਹੋ

ਭਾਰਤ ਨੂੰ ਐਡੀਲੇਡ ਚ 15 ਸਾਲ ਬਾਅਦ ਜਿੱਤ ਦੀ ਉਮੀਦ’

ਭਾਰਤ ਨੂੰ ਐਡੀਲੇਡ ਚ 15 ਸਾਲ ਬਾਅਦ ਜਿੱਤ ਦੀ ਉਮੀਦ’

ਐਡੀਲੇਡ – ਪਹਿਲੀ ਪਾਰੀ ਦੇ ਸੈਂਕੜਾਧਾਰੀ ਚੇਤੇਸ਼ਵਰ ਪੁਜਾਰਾ (71) ਅਤੇ ਉਪ-ਕਪਤਾਨ ਅਜਿੰਕਯ ਰਹਾਨੇ (70) ਦੇ ਸ਼ਾਨਦਾਰ ਅਰਧ-ਸੈਂਕੜਿਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੂੰ ਮੇਜ਼ਬਾਨ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਵਿਚ ਜਿੱਤ ਦੀ ਉਮੀਦ ਦਿਖਾਈ ਦੇਣ ਲੱਗੀ ਹੈ।ਭਾਰਤ ਨੇ ਮੈਚ ਦੇ ਚੌਥੇ ਦਿਨ ਆਪਣੀ ਦੂਸਰੀ ਪਾਰੀ ‘ਚ 307 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਸਾਹਮਣੇ 323 ਦੌੜਾਂ ਦਾ ਟੀਚਾ ਰੱਖਿਆ। ਇਸ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ 4 ਵਿਕਟਾਂ ਗੁਆ ਕੇ 104 ਦੌੜਾਂ ਬਣਾ ਲਈਆਂ…

VIA PUNJAB
ਅੱਗੇ ਪੜ੍ਹੋ

IND VS AUS, Day 4 : ਭਾਰਤ ਜਿੱਤ ਤੋਂ 6 ਵਿਕਟਾਂ ਦੂਰ, ਆਸਟਰੇਲੀਆ 104/4

IND VS AUS, Day 4 : ਭਾਰਤ ਜਿੱਤ ਤੋਂ 6 ਵਿਕਟਾਂ ਦੂਰ, ਆਸਟਰੇਲੀਆ 104/4

ਐਡੀਲੇਡ – ਭਾਰਤ ਅਤੇ ਆਸਟਰੇਲੀਆ ਵਿਚਾਲੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਦਾ ਖੇਡ ਖਤਮ ਹੋ ਚੁੱਕਾ ਹੈ। ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਹਾਨੇ ਦੇ ਅਰਧ ਸੈਂਕੜਿਆਂ ਨਾਲ ਆਸਟਰੇਲੀਆ ਦੇ ਸਾਹਮਣੇ ਚੁਣੌਤੀਪੂਰਨ ਟੀਚਾ ਰੱਖਣ ਵਾਲੇ ਭਾਤਤ ਨੇ ਐਤਵਾਰ ਨੂੰ ਇੱਥੇ ਮੇਜ਼ਬਾਨ ਟੀਮ ਦੇ ਚੋਟੀ ਦੇ ਚਾਰ ਬੱਲੇਬਾਜ਼ ਆਊਟ ਕਰਾ ਕੇ ਪਹਿਲੇ ਟੈਸਟ ਮੈਚ ‘ਚ ਜਿੱਤ ਦੀ ਆਪਣੀ ਉਮੀਦ ਬਰਕਰਾਰ ਰੱਖੀ ਹੈ ਅਤੇ ਭਾਰਤ ਜਿੱਤ ਤੋਂ ਸਿਰਫ 6 ਵਿਕਟਾਂ ਦੂਰ ਹੈ। ਇਸ ਤੋਂ ਪਹਿਲਾਂ ਕੰਗਾਰੂ ਗੇਂਦਬਾਜ਼ਾਂ ਨੇ…

VIA PUNJAB
ਅੱਗੇ ਪੜ੍ਹੋ
1 142 143 144 145 146 202