ਭਾਰਤੀ ਮਹਿਲਾ ਟੀਮ ਦੀ ਸ੍ਰੀਲੰਕਾ ’ਤੇ ਸ਼ਾਨਦਾਰ ਜਿੱਤ

ਭਾਰਤੀ ਮਹਿਲਾ ਟੀਮ ਦੀ ਸ੍ਰੀਲੰਕਾ ’ਤੇ ਸ਼ਾਨਦਾਰ ਜਿੱਤ

ਕਾਤੁਨਾਇਕੇ – ਕਪਤਾਨ ਹਰਮਨਪ੍ਰੀਤ ਕੌਰ ਦੀ ਤੇਜ਼ ਤਰਾਰ ਨੀਮ ਸੈਂਕੜਾ ਪਾਰੀ ਦੀ ਮਦਦ ਨਾਲ ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਪੰਜਵੇਂ ਅਤੇ ਆਖ਼ਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਮੇਜ਼ਬਾਨ ਸ੍ਰੀਲੰਕਾ ਨੂੰ 51 ਦੌੜਾਂ ਨਾਲ ਤਕੜੀ ਹਾਰ ਦੇ ਕੇ ਪੰਜ ਮੈਚਾਂ ਦੀ ਲੜੀ 4-0 ਨਾਲ ਜਿੱਤ ਲਈ। ਹਰਮਨਪ੍ਰੀਤ ਨੇ 38 ਗੇਂਦਾਂ ’ਤੇ ਤਿੰਨ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ ਅਤੇ ਜੇਮੀਮਾ ਰੌਡਰਿਗਜ਼ (31 ਗੇਂਦਾਂ ’ਤੇ 46 ਦੌੜਾਂ) ਨਾਲ ਤੀਜੀ ਵਿਕਟ ਲਈ 75…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ

ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ

ਆਬੂਧਾਬੀ- ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਬੁੱਧਵਾਰ ਨੂੰ ਇੱਥੇ ਹੋਣ ਵਾਲਾ ਆਖਰੀ ਸੁਪਰ-4 ਮੈਚ ਇਕ ਤਰ੍ਹਾਂ ਨਾਲ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਸੈਮੀਫਾਈਨਲ ਹੋਵੇਗਾ, ਜਿਸ ਨੂੰ ਜਿੱਤਣ ਵਾਲੀ ਟੀਮ 28 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿਚ ਭਾਰਤ ਨਾਲ ਭਿੜੇਗੀ। ਭਾਰਤੀ ਟੀਮ ਸੁਪਰ-4 ਵਿਚ ਬੰਗਲਾਦੇਸ਼ ਤੇ ਪਾਕਿਸਤਾਨ ਨੂੰ ਇਕਤਰਫਾ ਅੰਦਾਜ਼ ਵਿਚ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਹੈ, ਜਦਕਿ ਬੰਗਲਾਦੇਸ਼ ਤੇ ਪਾਕਿਸਤਾਨ ਦੋਵਾਂ ਨੇ ਸੁਪਰ-4 ‘ਚੋਂ ਇਕ-ਇਕ ਮੈਚ ਜਿੱਤਿਆ ਹੈ। ਬੰਗਲਾਦੇਸ਼ ਤੇ ਪਾਕਿਸਤਾਨ ਦੋਵਾਂ ਨੇ ਅਫਗਾਨਿਸਤਾਨ…

VIA PUNJAB
ਅੱਗੇ ਪੜ੍ਹੋ

ਏਸ਼ੀਆ ਕ੍ਰਿਕਟ ਕੱਪ: ਭਾਰਤ-ਅਫ਼ਗਾਨਿਸਤਾਨ ਮੈਚ ਟਾਈ

ਏਸ਼ੀਆ ਕ੍ਰਿਕਟ ਕੱਪ: ਭਾਰਤ-ਅਫ਼ਗਾਨਿਸਤਾਨ ਮੈਚ ਟਾਈ

ਦੁਬਈ – ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਇਕ ਬਹੁਤ ਹੀ ਫਸਵੇਂ ਸੁਪਰ-4 ਮੁਕਾਬਲੇ ਵਿੱਚ ਅਫ਼ਗਾਨਿਸਤਾਨ ਨੇ ਅੱਜ ਭਾਰਤ ਨੂੰ ਬਰਾਬਰੀ ਉਤੇ ਰੋਕ ਲਿਆ। ਅਫ਼ਗਾਨਿਸਤਾਨ ਵੱਲੋਂ ਪਹਿਲਾਂ ਖੇਡਦਿਆਂ ਮਿਥੇ 50 ਓਵਰਾਂ ਵਿੱਚ ਅੱਠ ਵਿਕਟਾਂ ਗੁਆ ਕੇ ਬਣਾਈਆਂ 252 ਦੌੜਾਂ ਦੇ ਮੁਕਾਬਲੇ ਭਾਰਤੀ ਟੀਮ ਵੀ 49.5 ਓਵਰਾਂ ਵਿੱਚ ਇੰਨੀਆਂ ਹੀ ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਤੇ ਭਾਰਤ ਦੇ ਜੇਤੂ ਟੀਚਾ ਸਰ ਨਾ ਕਰ ਸਕਣ ਕਾਰਨ ਮੈਚ ਟਾਈ ਕਰਾਰ ਦੇ ਦਿੱਤਾ ਗਿਆ। ਭਾਰਤ ਲਈ ਸਭ ਤੋਂ…

VIA PUNJAB
ਅੱਗੇ ਪੜ੍ਹੋ

ਵਿਰਾਟ ਤੇ ਮੀਰਾਬਾਈ ਨੂੰ ‘ਖੇਲ ਰਤਨ’, 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ

ਵਿਰਾਟ ਤੇ ਮੀਰਾਬਾਈ ਨੂੰ ‘ਖੇਲ ਰਤਨ’, 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ

ਨਵੀਂ ਦਿੱਲੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਅੱਜ ਰਸ਼ਟਰਪਤੀ ਭਵਨ ਵਿੱਚ ਕਰਵਾਏ ਕੌਮੀ ਖੇਡ ਪੁਰਸਕਾਰ ਸਮਾਰੋਹ ਦੌਰਾਨ ਦੇਸ਼ ਦੇ ਸਰਵੋਤਮ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਅਤੇ 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਨਾਲ ਸਨਮਾਨਤ ਕੀਤਾ। ਏਸ਼ਿਆਈ ਖੇਡਾਂ ਕਾਰਨ ਕੌਮੀ ਖੇਡ ਪੁਰਸਕਾਰ ਸਮਾਰੋਹ ਨੂੰ ਇਸ ਵਾਰ ਉਸ ਦੇ ਤੈਅ ਦਿਨ 29 ਅਗਸਤ ਤੋਂ ਅੱਗੇ ਵਧਾ ਕੇ 25 ਸਤੰਬਰ ਕੀਤਾ ਗਿਆ ਸੀ। ਅੱਜ…

VIA PUNJAB
ਅੱਗੇ ਪੜ੍ਹੋ

ਰਾਣਾ ਸੋਢੀ ਵੱਲੋਂ ਉਘੇ ਕੁਮੈਂਟੇਟਰ ਜਸਦੇਵ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਰਾਣਾ ਸੋਢੀ ਵੱਲੋਂ ਉਘੇ ਕੁਮੈਂਟੇਟਰ ਜਸਦੇਵ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਖੇਡ ਮੰਤਰੀ ਨੇ ਉਘੇ ਕੁਮੈਂਟੇਟਰ ਦੀ ਖੇਡਾਂ ਨੂੰ ਦੇਣ ਨੂੰ ਯਾਦ ਕੀਤਾ ਚੰਡੀਗੜ – ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਘੇ ਕੁਮੈਂਟੇਟਰ ਜਸਦੇਵ ਸਿੰਘ ਦੇ ਤੁਰ ਜਾਣ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਤੁਰ ਜਾਣ ਨੂੰ ਟੀ.ਵੀ. ਤੇ ਰੇਡੀਓ ਦੇ ਕੁਮੈਂਟਰੀ ਖੇਤਰ ਅਤੇ ਖਾਸ ਕਰ ਕੇ ਖੇਡਾਂ ਦੇ ਖੇਤਰ ਨੂੰ ਵੱਡਾ ਘਾਟਾ ਕਰਾਰ ਦਿੱਤਾ। ਸ੍ਰੀ ਜਸਦੇਵ ਸਿੰਘ 87 ਵਰਿਆਂ ਦੇ ਸਨ। ਖੇਡ ਮੰਤਰੀ ਨੇ ਸ੍ਰੀ ਜਸਦੇਵ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਕ੍ਰਿਕਟ ਕਪਤਾਨ ਦੀ ਖੇਡ ਹੈ, ਕੋਚ ਨੂੰ ਪਰਦੇ ਦੇ ਪਿੱਛੇ ਰਹਿਣਾ ਚਾਹੀਦਾ ਹੈ : ਗਾਂਗੁਲੀ

ਕ੍ਰਿਕਟ ਕਪਤਾਨ ਦੀ ਖੇਡ ਹੈ, ਕੋਚ ਨੂੰ ਪਰਦੇ ਦੇ ਪਿੱਛੇ ਰਹਿਣਾ ਚਾਹੀਦਾ ਹੈ : ਗਾਂਗੁਲੀ

ਪੁਣੇ – ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਫੁੱਟਬਾਲ ਦੇ ਉਲਟ ਕ੍ਰਿਕਟ ‘ਕਪਤਾਨ’ ਦੀ ਖੇਡ ਹੈ ਅਤੇ ਕੋਚ ਨੂੰ ‘ਪਰਦੇ ਦੇ ਪਿੱਛੇ ਤੋਂ ਕੰਮ’ ਕਰਨਾ ਚਾਹੀਦਾ ਹੈ। ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨਾਂ ‘ਚੋਂ ਇਕ 46 ਸਾਲਾ ਗਾਂਗੁਲੀ ਨੇ ਕਿਹਾ ਕਿ ਕੋਚ ਦਾ ਸਭ ਤੋਂ ਮਹੱਤਵਪੂਰਨ ਗੁਣ ‘ਖਿਡਾਰੀ ਪ੍ਰਬੰਧਨ’ ਦਾ ਹੋਣਾ ਚਾਹੀਦਾ ਹੈ। ਗਾਂਗੁਲੀ ਇੱਥੇ ਸਿੰਬੀਓਸਿਸ ਇੰਟਰਨੈਸ਼ਨਲ (ਡੀਮਡ ਯੂਨੀਵਰਸਿਟੀ) ‘ਚ ਆਪਣੀ ਕਿਤਾਬ- ‘ਏ ਸੈਂਚੁਰੀ ਇਜ਼ ਨਾਟ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਤੋਂ ਟੀ-20 ਲੜੀ ਜਿੱਤੀ

ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਤੋਂ ਟੀ-20 ਲੜੀ ਜਿੱਤੀ

ਕੋਲੰਬੋ – ਜੇਮੀਮਾ ਰੌਡਰਿਗਜ਼ ਅਤੇ ਅਨੁਜਾ ਪਟੇਲ ਦੇ ਸ਼ਾਨਦਾਰ ਨੀਮ ਸੈਂਕੜਿਆਂ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ ਅੱਜ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੀ-20 ਲੜੀ ਵਿੱਚ 3-0 ਦੀ ਲੀਡ ਬਣਾ ਕੇ ਲੜੀ ਆਪਣੇ ਨਾਮ ਕਰ ਲਈ ਹੈ। ਲੜੀ ਦਾ ਦੂਜਾ ਮੈਚ ਮੀਂਹ ਨੇ ਧੋ ਦਿੱਤਾ ਸੀ, ਜਦਕਿ ਭਾਰਤ ਨੇ ਪਹਿਲਾ ਅਤੇ ਤੀਜਾ ਮੈਚ ਜਿੱਤਿਆ ਸੀ। ਚੌਥੇ ਮੈਚ ਦੌਰਾਨ ਵੀ ਮੀਂਹ ਪਿਆ, ਜਿਸ ਕਾਰਨ ਓਵਰਾਂ ਦੀ ਗਿਣਤੀ ਘਟਾ ਕੇ 17-17…

VIA PUNJAB
ਅੱਗੇ ਪੜ੍ਹੋ

ਭਾਰਤ ਦਾ ਅਫ਼ਗਾਨਿਸਤਾਨ ਨਾਲ ਮੁਕਾਬਲਾ ਅੱਜ

ਭਾਰਤ ਦਾ ਅਫ਼ਗਾਨਿਸਤਾਨ ਨਾਲ ਮੁਕਾਬਲਾ ਅੱਜ

ਦੁਬਈ – ਭਾਰਤ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਸ ਕੋਲ ਅਫ਼ਗਾਨਿਸਤਾਨ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਅੰਤਿਮ ਸੁਪਰ-4 ਮੁਕਾਬਲੇ ਵਿੱਚ ਆਪਣੇ ਮੱਧਕ੍ਰਮ ਨੂੰ ਅਜ਼ਮਾਉਣ ਦਾ ਚੰਗਾ ਮੌਕਾ ਹੋਵੇਗਾ। ਭਾਰਤ ਨੇ ਗਰੁੱਪ ਮੈਚਾਂ ਵਿੱਚ ਹਾਂਗਕਾਂਗ ਨੂੰ 26 ਦੌੜਾਂ ਨਾਲ ਅਤੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ, ਜਦਕਿ ਸੁਪਰ-4 ਵਿੱਚ ਉਸ ਨੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਅਤੇ ਪਾਕਿਸਤਾਨ ਨੂੰ ਨੌਂ ਵਿਕਟਾਂ ਨਾਲ ਮਾਤ ਦਿੱਤੀ…

VIA PUNJAB
ਅੱਗੇ ਪੜ੍ਹੋ

ਕੋਰੀਆ ਓਪਨ ਵਿੱਚ ਭਾਰਤ ਦੀ ਅਗਵਾਈ ਕਰਨਗੇ ਸਾਇਨਾ ਨੇਹਵਾਲ ਤੇ ਸਮੀਰ

ਕੋਰੀਆ ਓਪਨ ਵਿੱਚ ਭਾਰਤ ਦੀ ਅਗਵਾਈ ਕਰਨਗੇ ਸਾਇਨਾ ਨੇਹਵਾਲ ਤੇ ਸਮੀਰ

ਸੋਲ – ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਮੰਗਲਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਛੇ ਲੱਖ ਡਾਲਰ ਇਨਾਮੀ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਜਾਪਾਨ ਓਪਨ ਤੋਂ ਬਾਹਰ ਰਹੀ ਸਾਇਨਾ ਪਿਛਲੇ ਹਫ਼ਤੇ ਚਾਈਨਾ ਓਪਨ ਦੇ ਪਹਿਲੇ ਗੇੜ ਵਿੱਚੋਂ ਬਾਹਰ ਹੋ ਗਈ ਸੀ। ਪਿਛਲੀ ਹਾਰ ਨੂੰ ਭੁਲਾ ਕੇ ਹੁਣ ਉਹ ਪਹਿਲੇ ਗੇੜ ਵਿੱਚ ਕੋਰੀਆ ਦੀ ਕਿਮ ਹੂਯੋ ਮਿਨ ਨਾਲ ਭਿੜੇਗੀ। ਦੁਨੀਆਂ…

VIA PUNJAB
ਅੱਗੇ ਪੜ੍ਹੋ

ਮੈਥਿਊਜ਼ ਦੀ ਸ੍ਰੀਲੰਕਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਛੁੱਟੀ

ਮੈਥਿਊਜ਼ ਦੀ ਸ੍ਰੀਲੰਕਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਛੁੱਟੀ

ਕੋਲੰਬੋ – ਏਸ਼ੀਆ ਕੱਪ ਵਿੱਚ ਸ੍ਰੀਲੰਕਾ ਦੇ ਨਮੋਸ਼ੀਜਨਕ ਪ੍ਰਦਰਸ਼ਨ ਅਤੇ ਉਸ ਦੇ ਪਹਿਲੇ ਹੀ ਗੇੜ ਵਿੱਚ ਬਾਹਰ ਹੋ ਜਾਣ ਦਾ ਨਜਲਾ ਸ੍ਰੀਲੰਕਾਈ ਕਪਤਾਨ ਐਂਜਲੋ ਮੈਥਿਊਜ਼ ’ਤੇ ਝੜ ਗਿਆ ਹੈ। ਉਸ ਤੋਂ ਇੱਕ ਰੋਜ਼ਾ ਟੀਮ ਦੀ ਕਪਤਾਨੀ ਖੋਹ ਕੇ ਦਿਨੇਸ਼ ਚਾਂਦੀਮਲ ਨੂੰ ਸੌਂਪੀ ਗਈ। ਸ੍ਰੀਲੰਕਾ ਕ੍ਰਿਕਟ ਬੋਰਡ ਦੇ ਚੋਣਕਾਰਾਂ ਨੇ ਟੀਮ ਦੇ ਪਹਿਲੇ ਗੇੜ ਵਿੱਚ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਹਾਰ ਕੇ ਬਾਹਰ ਹੋਣ ਮਗਰੋਂ ਤੁਰੰਤ ਕਾਰਵਾਈ ਕਰਦਿਆਂ ਮੈਥਿਊਜ਼ ਨੂੰ ਇੱਕ ਰੋਜ਼ਾ ਟੀਮ ਦੀ ਕਪਤਾਨੀ ਤੋਂ ਹਟਾ…

VIA PUNJAB
ਅੱਗੇ ਪੜ੍ਹੋ
1 170 171 172 173 174 202