ਭਾਰਤ ਤੇ ਇੰਗਲੈਂਡ ਵਿਚਾਲੇ ਨਾਟਿੰਘਮ ‘ਚ ਤੀਜਾ ਟੈਸਟ ਅੱਜ

ਭਾਰਤ ਤੇ ਇੰਗਲੈਂਡ ਵਿਚਾਲੇ ਨਾਟਿੰਘਮ ‘ਚ ਤੀਜਾ ਟੈਸਟ ਅੱਜ

ਨਾਟਿੰਘਮ – ਦੁਨੀਆ ਦੀ ਨੰਬਰ ਇਕ ਭਾਰਤੀ ਟੈਸਟ ਟੀਮ ਮੇਜ਼ਬਾਨ ਇੰਗਲੈਂਡ ਹੱਥੋਂ ਮੌਜੂਦਾ ਸੀਰੀਜ਼ ਵਿਚ 0-2 ਨਾਲ ਪਿਛੜ ਚੁੱਕੀ ਹੈ ਤੇ ਸ਼ਨੀਵਾਰ ਤੋਂ ਸ਼ੁਰੂ ਹੋਣ ਜਾ ਰਹੇ ‘ਕਰੋ ਜਾਂ ਮਰੋ’ ਵਾਲੇ ਤੀਜੇ ਟੈਸਟ ਵਿਚ ਉਸਦੀਆਂ ਨਜ਼ਰਾਂ ਹਰ ਹਾਲ ਵਿਚ ਵਾਪਸੀ ਤੇ ਆਪਣੀਆਂ ਉਮੀਦਾਂ ਬਰਕਰਾਰ ਰੱਖਣ ‘ਤੇ ਲੱਗੀਆਂ ਹੋਈਆਂ ਹਨ। ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਇੰਗਲੈਂਡ ਦੌਰੇ ‘ਤੇ ਵੱਡੇ ਉਲਟਫੇਰ ਦੇ ਇਰਾਦੇ ਨਾਲ ਗਈ ਤਾਂ ਸੀ ਪਰ ਹੁਣ ਤਕ ਦੇ ਨਤੀਜੇ ਨਿਰਾਸ਼ਾਜਨਕ ਰਹੇ ਹਨ।…

VIA PUNJAB
ਅੱਗੇ ਪੜ੍ਹੋ

ਰੋਹਿਤ ਸ਼ਰਮਾ ਭਾਰਤੀ ਟੀਮ ਦੇ ਬੱਲੇਬਾਜ਼ੀ ਪੱਖ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ

ਰੋਹਿਤ ਸ਼ਰਮਾ ਭਾਰਤੀ ਟੀਮ ਦੇ ਬੱਲੇਬਾਜ਼ੀ ਪੱਖ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ

ਨਵੀਂ ਦਿੱਲੀ – ਭਾਰਤੀ ਟੀਮ ਦੇ ਖਿਡਾਰੀ ਰੋਹਿਤ ਸ਼ਰਮਾ ਟੈਸਟ ਟੀਮ ਲਈ ਟੀਮ ‘ਚ ਜਗ੍ਹਾ ਨਹੀਂ ਬਣਾ ਸਕੇ ਪਰ ਉਨ੍ਹਾਂ ਨੂੰ ਵੀ ਇੰਗਲੈਂਡ ਦੌਰੇ ‘ਤੇ ਟੈਸਟ ਮੈਚ ਖੇਡ ਰਹੀ ਭਾਰਤੀ ਟੀਮ ਦੀ ਹਾਰ ਦੀ ਚਿੰਤਾ ਹੈ। ਇਕ ਪਾਸੇ ਜਿੱਥੇ ਭਾਰਤੀ ਟੀਮ ਦੇ ਬੱਲੇਬਾਜ਼ਾਂ ਦੀ ਚਾਰੇ ਪਾਸੇ ਅਲੋਚਨਾ ਹੋ ਰਹੀ ਹੈ ਉੱਥੇ ਹੀ ਰੋਹਿਤ ਟੀਮ ਨਾਲ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲੇ ਟੈਸਟ ‘ਚ ਟੀਮ ਨੂੰ 31 ਦੌੜਾਂ ਅਤੇ ਦੂਜੇ ਟੈਸਟ ‘ਚ ਇਕ ਪਾਰੀ…

VIA PUNJAB
ਅੱਗੇ ਪੜ੍ਹੋ

ਲਾਰਡਸ ‘ਚ ਇਸ ਖਿਡਾਰੀ ਨੂੰ ਖਿਡਾਉਣਾ ਗਲਤੀ ਸੀ: ਰਵੀ ਸ਼ਾਸਤਰੀ

ਲਾਰਡਸ ‘ਚ ਇਸ ਖਿਡਾਰੀ ਨੂੰ ਖਿਡਾਉਣਾ ਗਲਤੀ ਸੀ: ਰਵੀ  ਸ਼ਾਸਤਰੀ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਲਾਰਡਸ ‘ਚ ਇੰਗਲੈਂਡ ਖਿਲਾਫ ਖੇਡੇ ਗਏ ਦੂਜੇ ਟੈਸਟ ਮੈਚ ‘ਚ ਕੁਲਦੀਪ ਯਾਦਵ ਨੂੰ ਆਖਰੀ ਇਕਾਦਸ਼ ‘ਚ ਸ਼ਾਮਲ ਕਰਨਾ ਗਲਤੀ ਸੀ। ਵੈੱਬਸਾਈਟ ‘ ਈਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਲਾਰਡਸ ‘ਚ ਇੰਗਲੈਂਡ ਖਿਲਾਫ ਖੇਡੇ ਗਏ ਦੂਜੇ ਟੈਸਟ ਮੈਚ ‘ਚ ਕੁਲਦੀਪ ਯਾਦਵ ਨੂੰ ਆਖਰੀ ਇਕਾਦਸ਼ ‘ਚ ਸ਼ਾਮਲ ਕਰਨਾ ਗਲਤੀ ਸੀ। ਵੈੱਬਸਾਈਟ ‘ ਈਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ…

VIA PUNJAB
ਅੱਗੇ ਪੜ੍ਹੋ

ਟੈਸਟ ‘ਚ ਓਪਨਿੰਗ ਲਈ ਹੁਣ ਰੋਹਿਤ ਨੇ ਪੇਸ਼ ਕੀਤੀ ਦਾਅਵੇਦਾਰੀ

ਟੈਸਟ ‘ਚ ਓਪਨਿੰਗ ਲਈ ਹੁਣ ਰੋਹਿਤ ਨੇ ਪੇਸ਼ ਕੀਤੀ ਦਾਅਵੇਦਾਰੀ

ਮੁੰਬਈ – ਇੰਗਲੈਂਡ ‘ਚ ਜਦੋਂ ਭਾਰਤੀ ਟੀਮ ਸਲਾਮੀ ਬੱਲਾਬਾਜ਼ਾਂ ਦੀ ਅਸਫਲਤਾ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਤਰ੍ਹਾਂ ਭਾਰਤੀ ਸਟਾਰ ਤੇ ਵਨ ਡੇ ਕ੍ਰਿਕਟ ‘ਚ 3 ਦੋਹਰੇ ਸੈਂਕੜੇ ਲਗਾਉਣ ਵਾਲੇ ਰੋਹਿਤ ਸ਼ਰਮਾ ਨੇ ਖੁਦ ਨੂੰ ਟੈਸਟ ਓਪਨਰ ਦੇ ਤੌਰ ‘ਤੇ ਬਤੌਰ ਦਾਅਵੇਦਾਰ ਪੇਸ਼ ਕਰ ਦਿੱਤਾ ਹੈ। ਛੋਟੇ ਫਾਰਮੈਟਾਂ ‘ਚ ਪਾਰੀ ਦੀ ਸ਼ੁਰੂਆਤ ਨਾਲ ਰੋਹਿਤ ਨੂੰ ਕਈ ਉਚਾਈਆਂ ਤਕ ਪਹੁੰਚਾਇਆ ਹੈ। ਰੋਹਿਤ ਦਾ ਕਹਿਣਾ ਹੈ ਕਿ ਜੇਕਰ ਟੀਮ ਪ੍ਰਬੰਧਨ ਉਸਦੇ ਨਾਂ ਦਾ ਵਿਚਾਰ ਕਰਦਾ…

VIA PUNJAB
ਅੱਗੇ ਪੜ੍ਹੋ

ਪੰਤ ਲਈ ਮੈਚ ਦਿਨ ਦਾ ਇੰਤਜ਼ਾਰ ਕਰੋ : ਸ਼ਾਸਤਰੀ

ਪੰਤ ਲਈ ਮੈਚ ਦਿਨ ਦਾ ਇੰਤਜ਼ਾਰ ਕਰੋ : ਸ਼ਾਸਤਰੀ

ਨਾਟਿੰਘਮ – ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਵਿਰੁੱਧ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਵਿਚ ਦਿਨੇਸ਼ ਕਾਰਤਿਕ ਦੀ ਜਗ੍ਹਾ ਮੌਕਾ ਮਿਲ ਸਕਦਾ ਹੈ ਜਾਂ ਨਹੀਂ, ਇਸਦੇ ਲਈ ਮੈਚ ਦਿਨ ਤਕ ਇੰਤਜ਼ਾਰ ਕਰਨਾ ਪਵੇਗਾ। ਸ਼ਾਸਤਰੀ ਵੀਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਤੇ ਜਦੋਂ ਪੱਤਰਕਾਰਾਂ ਨੇ ਪੰਤ ਦੇ ਬਾਰੇ ਵਿਚ ਪੁੱਛਿਆ ਤਾਂ ਰਵੀ ਨੇ ਕਿਹਾ ਕਿ ਤੁਸੀਂ ਰਿਸ਼ਭ ਦੇ ਬਾਰੇ ਵਿਚ ਟਾਸ ਦੇ ਦਿਨ ਜਾਣ ਜਾਓਗੇ। ਅੱਜ ਅਭਿਆਸ ਦੌਰਾਨ ਇਹ ਦੇਖਿਆ ਗਿਆ…

VIA PUNJAB
ਅੱਗੇ ਪੜ੍ਹੋ

ਖੇਡ ਪਿੰਡ ’ਚ ਪੇਸ ਦੀ ਗ਼ੈਰਮੌਜੂਦਗੀ ਰੜਕੀ

ਖੇਡ ਪਿੰਡ ’ਚ ਪੇਸ ਦੀ ਗ਼ੈਰਮੌਜੂਦਗੀ ਰੜਕੀ

ਪਾਲੇਮਬਾਂਗ – ਭਾਰਤੀ ਟੈਨਿਸ ਦਲ ਏਸ਼ਿਆਈ ਖੇਡਾਂ ਲਈ ਅੱਜ ਇਥੇ ਪੁੱਜ ਗਿਆ, ਪਰ ਟੀਮ ’ਚ ਸ਼ਾਮਲ ਸਭ ਤੋਂ ਵੱਡਾ ਨਾਂ ਲਿਏਂਡਰ ਪੇਸ ਇਸ ਦੌਰਾਨ ਟੀਮ ’ਚ ਸ਼ਾਮਲ ਨਹੀਂ ਸੀ। ਪੁਰਸ਼ ਟੀਮ ਦੇ ਕੋਚ ਤੇ ਕਪਤਾਨ ਜੀਸ਼ਾਨ ਅਲੀ ਨੂੰ ਐਤਵਾਰ ਤੋਂ ਸ਼ੁਰੂ ਹੋ ਰਹੇ ਟੈਨਿਸ ਮੁਕਾਬਲਿਆਂ ਤੋਂ ਤਿੰਨ ਦਿਨ ਪਹਿਲਾਂ ਪੇਸ ਦੀ ਆਮਦ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੀਸ਼ਾਨ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਉਸ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਿਰਫ਼ ਪੇਸ…

VIA PUNJAB
ਅੱਗੇ ਪੜ੍ਹੋ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜੀਤ ਵਾਡੇਕਰ ਦਾ ਦੇਹਾਂਤ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜੀਤ ਵਾਡੇਕਰ ਦਾ ਦੇਹਾਂਤ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜੀਤ ਵਾਡੇਕਰ ਦਾ ਬੀਤੇ ਦਿਨ ਇਥੋਂ ਦੇ ਜਸਲੋਕ ਹਸਪਤਾਲ ’ਚ ਦੇਹਾਂਤ ਹੋ ਗਿਆ। ਵਾਡੇਕਰ (77) ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ। ਸ੍ਰੀ ਵਾਡੇਕਰ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਾਲ 1966 ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਕੀਤੀ ਸੀ। ਉਨ੍ਹਾਂ 37 ਟੈਸਟ ਮੈਚਾਂ ਵਿੱਚ 31.07 ਦੀ ਔਸਤ ਨਾਲ 2113 ਦੌੜਾਂ ਬਣਾਈਆਂ। ਵਾਡੇਕਰ ਨੇ ਦੋ ਇਕ ਰੋਜ਼ਾ ਮੈਚਾਂ ਵਿੱਚ ਵੀ ਮੁਲਕ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਦੀਆਂ ਅਹਿਮ…

VIA PUNJAB
ਅੱਗੇ ਪੜ੍ਹੋ

ਅਸੀਂ ਮੈਚ ਦੇ ਪਹਿਲੇ ਦਿਨ ਹੀ ਮੈਦਾਨ ਛੱਡ ਦਿੱਤਾ : ਗੰਭੀਰ

ਅਸੀਂ ਮੈਚ ਦੇ ਪਹਿਲੇ ਦਿਨ ਹੀ ਮੈਦਾਨ ਛੱਡ ਦਿੱਤਾ : ਗੰਭੀਰ

ਨਵੀਂ ਦਿੱਲੀ – ਬਰਮਿੰਘਮ ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਨੂੰ ਇੰਗਲੈਂਡ ਨੇ ਲਾਰਡਸ ਦੇ ਮੈਦਾਨ ਤੇ ਪਹਿਲੀ ਪਾਰੀ ‘ਚ 159 ਦੌੜਾਂ ਨਾਲ ਹਰਾ ਦਿੱਤਾ। ਇਸ ਖਰਾਬ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਾਰੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਦਿੱਗਜ ਕ੍ਰਿਕਟਰ ਵੀ ਨਿਰਾਸ਼ ਹੋਏ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਵੀ ਬਹੁਤ ਨਿਰਾਸ਼ ਹੈ। ਗੰਭੀਰ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹਾਰ ਹੈ ਤੇ ਅਸੀਂ ਮੈਚ ਦੇ ਪਹਿਲੇ ਦਿਨ ਹੀ ਮੈਦਾਨ ਛੱਡ…

VIA PUNJAB
ਅੱਗੇ ਪੜ੍ਹੋ

ਸੇਰੇਨਾ ਦੀ ਸਿਨਸਿਨਾਟੀ ‘ਚ ਧਮਾਕੇਦਾਰ ਸ਼ੁਰੂਆਤ

ਸੇਰੇਨਾ ਦੀ ਸਿਨਸਿਨਾਟੀ ‘ਚ ਧਮਾਕੇਦਾਰ ਸ਼ੁਰੂਆਤ

ਸਿਨਸਿਨਾਟੀ – ਸਾਬਕਾ ਨੰਬਰ ਇਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਇਕ ਹਫਤੇ ਦੇ ਬ੍ਰੇਕ ਦੇ ਬਾਅਦ ਹਾਰਡ ਕੋਰਟ ‘ਤੇ ਸ਼ਾਨਦਾਰ ਵਾਪਸੀ ਕਰਦੇ ਹੋਏ ਡਾਰਿਆ ਗਵਰੀਲੋਵਾ ਨੂੰ 6-1, 6-2 ਨਾਲ ਹਰਾ ਕੇ ਸਿਨਸਿਨਾਟੀ ਮਾਸਟਰਸ ਦੇ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ ਹੈ। ਸੇਰੇਨਾ ਪਿਛਲੇ ਮਹੀਨੇ ਵਿੰਬਲਡਨ ਦੇ ਫਾਈਨਲ ‘ਚ ਪਹੁੰਚੀ ਸੀ ਪਰ ਉਸ ਨੇ ਘਰੇਲੂ ਕਾਰਨਾ ਕਰਕੇ ਮਾਂਟ੍ਰਿਅਲ ‘ਚ ਪਿਛਲੇ ਹਫਤੇ ਰੋਜਰਸ ਕੱਪ ਤੋਂ ਨਾਂ ਵਾਪਸ ਲੈ ਲਿਆ ਸੀ। ਸਿਨਸਿਨਾਟੀ ਮਾਸਟਰਸ ਦੇ ਪਹਿਲੇ ਰਾਊਂਡ ‘ਚ ਉਸ…

VIA PUNJAB
ਅੱਗੇ ਪੜ੍ਹੋ

ਬੁਮਰਾਹ ਤੇ ਅਸ਼ਵਿਨ ਫਿੱਟ, ਕੋਹਲੀ ‘ਤੇ ਨਜ਼ਰਾਂ

ਬੁਮਰਾਹ ਤੇ ਅਸ਼ਵਿਨ ਫਿੱਟ, ਕੋਹਲੀ ‘ਤੇ ਨਜ਼ਰਾਂ

ਲੰਡਨ – ਭਾਰਤੀ ਟੀਮ ਨੂੰ ਮੰਗਲਵਾਰ ਚੰਗੀ ਖਬਰ ਮਿਲੀ, ਜਦੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਫਿੱਟ ਐਲਾਨ ਕੀਤਾ ਗਿਆ ਤੇ ਉਹ ਇੰਗਲੈਂਡ ਵਿਰੁੱਧ ਨਾਟਿੰਘਮ ਵਿਚ ਤੀਜੇ ਟੈਸਟ ਵਿਚ ਚੋਣ ਲਈ ਉਪਲੱਬਧ ਹੋਵੇਗਾ। ਇੰਗਲੈਂਡ ਪਹਿਲੇ ਦੋ ਟੈਸਟ ਜਿੱਤ ਕੇ ਪੰਜ ਮੈਚਾਂ ਦੀ ਲੜੀ ਵਿਚ 2-0 ਨਾਲ ਅੱਗੇ ਚੱਲ ਰਿਹਾ ਹੈ। ਜੂਨ ਵਿਚ ਡਬਲਿਨ ਵਿਚ ਆਇਰਲੈਂਡ ਵਿਰੁੱਧ ਦੌਰੇ ਦਾ ਪਹਿਲਾ ਮੈਚ ਖੇਡਦੇ ਹੋਏ ਬੁਮਰਾਹ ਦੇ ਖੱਬੇ ਹੱਥ ਵਿਚ ਸੱਟ ਲੱਗ ਗਈ ਸੀ। ਉਹ ਇਸ ਤੋਂ ਬਾਅਦ ਖੱਬੇ…

VIA PUNJAB
ਅੱਗੇ ਪੜ੍ਹੋ
1 187 188 189 190 191 202