ਤਿੰਨ ਤਲਾਕ ਬਿੱਲ ਵਾਪਸ ਲੈਣ ਦੇ ਵਾਅਦੇ ਤੇ ਜੇਤਲੀ ਨੇ ਕਾਂਗਰਸ ਦੀ ਆਲੋਚਨਾ ਕੀਤੀ

ਤਿੰਨ ਤਲਾਕ ਬਿੱਲ ਵਾਪਸ ਲੈਣ ਦੇ ਵਾਅਦੇ ਤੇ ਜੇਤਲੀ ਨੇ ਕਾਂਗਰਸ ਦੀ ਆਲੋਚਨਾ ਕੀਤੀ

ਨਵੀਂ ਦਿੱਲੀ – ਤਿੰਨ ਤਲਾਕ ਬਿੱਲ ਵਾਪਸ ਲੈਣ ਦੇ ਵਾਅਦੇ ਨੂੰ ਲੈ ਕੇ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕੇਂਦਰੀ ਕਾਨੂੰਨ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਲੋਕਾਂ ਦੇ ਜ਼ਮੀਰ ਨੂੰ ਝੰਜੋੜਣ ਵਾਲੀਆਂ ਬਰੇਲੀ ਦੀਆਂ ਨਿਕਾਹ ਹਲਾਲਾ ਵਰਗੀਆਂ ਘਟਨਾਵਾਂ ਨੂੰ ਅਸੰਵਿਧਾਨਕ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ| ਖਬਰਾਂ ਅਨੁਸਾਰ ਬਰੇਲੀ ਵਿੱਚ ਇਕ ਔਰਤ ਨੂੰ ਉਸ ਦੇ ਪਤੀ ਨੇ 2 ਵਾਰ ਤਲਾਕ ਦਿੱਤਾ ਅਤੇ ਫਿਰ ਤੋਂ ਉਸ ਨਾਲ ਵਿਆਹ ਕੀਤਾ| ਇਸ ਦੌਰਾਨ ਔਰਤ ਨੂੰ 2 ਵਾਰ…

VIA PUNJAB
ਅੱਗੇ ਪੜ੍ਹੋ

ਹਰਿਆਣਾ ਵਾਸੀਆਂ ਨੂੰ ਧਿਆਨ ’ਚ ਰਖ ਕੇ ਬਣਾਇਆ ਜਾ ਰਿਹੈ ਬਜਟ : ਖਜ਼ਾਨਾ ਮੰਤਰੀ

ਹਰਿਆਣਾ ਵਾਸੀਆਂ ਨੂੰ ਧਿਆਨ ’ਚ ਰਖ ਕੇ ਬਣਾਇਆ ਜਾ ਰਿਹੈ ਬਜਟ : ਖਜ਼ਾਨਾ ਮੰਤਰੀ

ਚੰਡੀਗੜ – ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਪੇਸ਼ ਕੀਤਾ ਜਾਣ ਵਾਲਾ ਬਜਟ ਮੌਜ਼ੂਦਾ ਸਰਕਾਰ ਦੀ ਸਭ ਕਾ ਸਾਥ, ਸਭ ਦਾ ਵਿਕਾਸ ਦੀ ਨੀਤੀ ਨੂੰ ਸਾਕਾਰ ਕਰੇਗਾ। ਸਾਰੇ ਹਰਿਆਣਾ ਵਾਸੀਆਂ ਨੂੰ ਧਿਆਨ ਵਿਚ ਰਖ ਕੇ ਇਸ ਵਾਰ ਦਾ ਬਜਟ ਬਣਾਇਆ ਜਾ ਰਿਹਾ ਹੈ। ਉਹ ਅਜ ਗੁਰੂਗ੍ਰਾਮ ਵਿਚ ਦੀਨਬੰਧੂ ਸਰ ਛੋਟੂਰਾਮ ਭਵਨ ਵਿਚ ਬਸੰਤ ਪੰਚਮੀ ਤੇ ਛੋਟੂਰਾਮ ਜੈਯੰਤੀ ਦੇ ਮੌਕੇ ਆਯੋਜਿਤ ਪ੍ਰੋਗ੍ਰਾਮ ਨੂੰ ਸੰਬੋਧਤ ਕਰਨ ਤੋਂ ਬਾਅਦ ਪਤਰਕਾਰਾਂ…

VIA PUNJAB
ਅੱਗੇ ਪੜ੍ਹੋ

ਦੇਸ਼ ਦੇ ਲੋਕ ‘ਮਹਾਂਮਿਲਾਵਟ’ ਸਰਕਾਰ ਨਹੀਂ ਚਾਹੁੰਦੇ: ਮੋਦੀ

ਦੇਸ਼ ਦੇ ਲੋਕ ‘ਮਹਾਂਮਿਲਾਵਟ’ ਸਰਕਾਰ ਨਹੀਂ ਚਾਹੁੰਦੇ: ਮੋਦੀ

ਨਵੀਂ ਦਿੱਲੀ – ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਜਿਨ੍ਹਾਂ ਮੁਲਕ ’ਤੇ ਐਮਰਜੈਂਸੀ ਥੋਪੀ, ਨਿਆਂਪਾਲਿਕਾ ਨੂੰ ਧਮਕਾਇਆ ਅਤੇ ਫ਼ੌਜ ਦੀ ਬੇਇੱਜ਼ਤੀ ਕੀਤੀ, ਉਹ ਹੁਣ ਉਨ੍ਹਾਂ ਉਪਰ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾ ਰਹੇ ਹਨ। ਭਾਜਪਾ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਮਹਾਂਗਠਜੋੜ ਬਣਾਉਣ ਦੀਆਂ ਕੋਸ਼ਿਸਾਂ ’ਤੇ ਸ੍ਰੀ ਮੋਦੀ ਨੇ ਕਿਹਾ ਕਿ ਲੋਕ ‘ਮਹਾਂਮਿਲਾਵਟ’ ਸਰਕਾਰ ਨਹੀਂ ਚਾਹੁੰਦੇ ਹਨ ਕਿਉਂਕਿ ਉਹ ਜਾਣ ਚੁੱਕੇ ਹਨ ਕਿ ਕਿਵੇਂ ਬਹੁਮਤ ਵਾਲੀ ਐਨਡੀਏ ਸਰਕਾਰ…

VIA PUNJAB
ਅੱਗੇ ਪੜ੍ਹੋ

ਈਡੀ ਵੱਲੋਂ ਵਾਡਰਾ ਤੋਂ ਦੂਜੇ ਦਿਨ ਵੀ ਪੁੱਛ-ਪੜਤਾਲ

ਈਡੀ ਵੱਲੋਂ ਵਾਡਰਾ ਤੋਂ ਦੂਜੇ ਦਿਨ ਵੀ ਪੁੱਛ-ਪੜਤਾਲ

ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਲਗਾਤਾਰ ਦੂਜੇ ਦਿਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਨੇੜਲੇ ਰਿਸ਼ਤੇਦਾਰ ਰਾਬਰਟ ਵਾਡਰਾ ਤੋਂ ਕਥਿਤ ਕਾਲੇ ਧਨ ਨੂੰ ਸਫੈਦ ਕਰਨ ਨਾਲ ਸਬੰਧਤ ਮਾਮਲੇ ਵਿੱਚ ਨੌਂ ਘੰਟੇ ਤੱਕ ਪੁੱਛਗਿੱਛ ਕੀਤੀ। ਵਾਡਰਾ ਤੋਂ ਸ਼ੁੱਕਰਵਾਰ ਜਾਂ ਸ਼ਨਿੱਚਰਵਾਰ ਨੂੰ ਮੁੜ ਤੋਂ ਪੁੱਛ-ਗਿੱਛ ਕੀਤੇ ਜਾਣ ਦੇ ਆਸਾਰ ਹਨ। ਵਾਡਰਾ ਦੇ ਵਕੀਲਾਂ ਮੁਤਾਬਕ ਉਨ੍ਹਾਂ ਦੇ ਮੁਵੱਕਿਲ ਨੇ ਜਾਂਚ ਏਜੰਸੀ ਦੇ ਹਰ ਸਵਾਲ ਦਾ ਜਵਾਬ ਦਿੱਤਾ। ਵਾਡਰਾ ਦੇ ਵਕੀਲ ਕੇ ਟੀ ਐਸ ਤੁਲਸੀ…

VIA PUNJAB
ਅੱਗੇ ਪੜ੍ਹੋ

ਤਖਤਾ ਪਲਟ ਦੀ ਖਬਰ ਤੇ ਪ੍ਰਧਾਨ ਮੰਤਰੀ ਕਰਵਾਉਣ ਉੱਚ ਪੱਧਰੀ ਜਾਂਚ : ਵੀ.ਕੇ. ਸਿੰਘ

ਤਖਤਾ ਪਲਟ ਦੀ ਖਬਰ ਤੇ ਪ੍ਰਧਾਨ ਮੰਤਰੀ ਕਰਵਾਉਣ ਉੱਚ ਪੱਧਰੀ ਜਾਂਚ : ਵੀ.ਕੇ. ਸਿੰਘ

ਨਵੀਂ ਦਿੱਲੀ – ਸਾਲ 2012 ਵਿੱਚ ਫੌਜ ਵਲੋਂ ਤਖਤਾ ਪਲਟ ਕੀਤੇ ਜਾਣ ਦੀ ਖਬਰ ਮੀਡੀਆ ਰਿਪੋਰਟਸ ਵਿੱਚ ਸਾਹਮਣੇ ਆਈ ਸੀ| ਯੂ.ਪੀ.ਏ.-2 ਸਰਕਾਰ ਦੇ ਸਮੇਂ ਆਈ ਇਸ ਖਬਰ ਸਾਰੇ ਸਾਬਕਾ ਫੌਜ ਮੁਖੀ ਅਤੇ ਮੌਜੂਦਾ ਕੇਂਦਰੀ ਰਾਜ ਮੰਤਰੀ ਵੀ.ਕੇ. ਸਿੰਘ ਨੇ ਉਸ ਸਮੇਂ ਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ| ਇਕ ਏਜੰਸੀ ਅਨੁਸਾਰ, ”ਵੀ. ਕੇ. ਸਿੰਘ…

VIA PUNJAB
ਅੱਗੇ ਪੜ੍ਹੋ

15 ਫਰਵਰੀ ਨੂੰ ‘ਵੰਦੇ ਭਾਰਤ ਐਕਸਪ੍ਰੈਸ’ ਨੂੰ ਰਵਾਨਾ ਕਰਨਗੇ ਪ੍ਰਧਾਨ ਮੰਤਰੀ

15 ਫਰਵਰੀ ਨੂੰ ‘ਵੰਦੇ ਭਾਰਤ ਐਕਸਪ੍ਰੈਸ’ ਨੂੰ ਰਵਾਨਾ ਕਰਨਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੀ ਪਹਿਲੀ ਬਿਨਾਂ ਇੰਜਣ ਟ੍ਰੇਨ 15 ਫਰਵਰੀ ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਰਵਾਨਾ ਕਰਨਗੇ| ਰੇਲ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ| ਹਾਲ ਹੀ ਵਿੱਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਟ੍ਰੇਨ 18 ਨੂੰ ‘ਵੰਦੇ ਭਾਰਤ ਐਕਸਪ੍ਰੈਸ’ ਦਾ ਨਾਂ ਦਿੱਤਾ ਹੈ| ਇਸ ਟ੍ਰੇਨ ਨੂੰ ਚੇੱਨਈ ਦੇ ਇੰਟੀਗ੍ਰਲ ਕੋਚ ਫੈਕਟਰੀ ਵਿੱਚ ਤਿਆਰ ਕੀਤੀ ਗਈ ਹੈ|ਇਹ ਦਿੱਲੀ ਰਾਜਧਾਨੀ ਮਾਰਗ ਦੇ ਇਕ ਭਾਗ ਤੇ ਨਿਰੀਖਣ ਦੇ ਦੌਰਾਨ 180…

VIA PUNJAB
ਅੱਗੇ ਪੜ੍ਹੋ

ਸ਼੍ਰੀਨਗਰ ਵਿੱਚ ਬਰਫਬਾਰੀ ਕਾਰਨ ਲੋਕ ਪਰੇਸ਼ਾਨ, ਹਵਾਈ ਆਵਾਜਾਈ ਪ੍ਰਭਾਵਿਤ

ਸ਼੍ਰੀਨਗਰ ਵਿੱਚ ਬਰਫਬਾਰੀ ਕਾਰਨ ਲੋਕ ਪਰੇਸ਼ਾਨ, ਹਵਾਈ ਆਵਾਜਾਈ ਪ੍ਰਭਾਵਿਤ

ਸ਼੍ਰੀਨਗਰ – ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੇ ਬਰਫਬਾਰੀ ਕਾਰਨ ਲਗਾਤਾਰ ਦੂਜੇ ਦਿਨ ਅੱਜ ਵੀ ਹਵਾਈ ਆਵਾਜਾਈ ਮੁਲਤਵੀ ਕਰ ਦਿੱਤੀ ਗਈ| ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇੱਥੇ ਲਗਾਤਾਰ ਦੂਜੇ ਦਿਨ ਵੀ ਨਾ ਤਾਂ ਕੋਈ ਜਹਾਜ਼ ਲੈਂਡ ਹੋਇਆ ਅਤੇ ਨਾ ਹੀ ਕਿਸੇ ਜਹਾਜ਼ ਨੇ ਉਡਾਣ ਭਰੀ| ਉਨ੍ਹਾਂ ਨੇ ਦੱਸਿਆ ਕਿ ਰਨਵੇਅ ਬਰਫ ਨਾਲ ਭਰਿਆ ਹੋਇਆ ਹੈ| ਇਸ ਦੇ ਨਾਲ ਹੀ ਦ੍ਰਿਸ਼ਟਤਾ (ਵਿਜ਼ੀਬਿਲਟੀ) ਵੀ ਬਹੁਤ ਖਰਾਬ ਹੈ, ਜਿਸ ਕਾਰਨ ਸਵੇਰੇ ਹਵਾਈ ਆਵਾਜਾਈ ਮੁਲਤਵੀ ਕਰਨੀ ਪਈ|…

VIA PUNJAB
ਅੱਗੇ ਪੜ੍ਹੋ

ਕੌਮੀ ਸ਼ਾਹ ਰਾਹ 24 ਦੇ ਡਿਜ਼ਾਈਨ ’ਚ ਕਮੀ: ਸਿਸੋਦੀਆ

ਕੌਮੀ ਸ਼ਾਹ ਰਾਹ 24 ਦੇ ਡਿਜ਼ਾਈਨ ’ਚ ਕਮੀ: ਸਿਸੋਦੀਆ

ਨਵੀਂ ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐਚਆਈਏ) ਨੇ ਕੌਮੀ ਸ਼ਾਹ ਰਾਹ-24 ਦਾ ਡਿਜ਼ਾਇਨ ਠੀਕ ਢੰਗ ਨਾਲ ਨਹੀਂ ਬਣਾਇਆ ਜਿਸ ਕਰਕੇ ਸੜਕ ਕੰਢੇ ਬਣੇ ਨਾਲੇ ਦੀ ਸਫ਼ਾਈ ਨਹੀਂ ਹੋ ਰਹੀ। ਸ੍ਰੀ ਸਿਸੋਦੀਆ ਨੇ ਕਿਹਾ ਕਿ 10 ਦਿਨਾਂ ਦੌਰਾਨ ਨਾਲੇ ਦੀ ਸਫ਼ਾਈ ਕਰਨ ਲਈ ਜਗ੍ਹਾ ਦਿੱਤੀ ਜਾਵੇ। ਉਨ੍ਹਾਂ ਇਸ ਸਮੱਸਿਆ ਨੂੰ ਲੈ ਕੇ ਕੇਂਦਰੀ ਸੜਕੀ ਤੇ ਰਾਜ ਮਾਰਗ ਮੰਤਰੀ ਨਤਿਨ ਗਡਕਰੀ ਨੂੰ ਪੱਤਰ ਵੀ ਲਿਖਿਆ…

VIA PUNJAB
ਅੱਗੇ ਪੜ੍ਹੋ

ਪ੍ਰਿਯੰਕਾ ਅਤੇ ਸਿੰਧੀਆ ਨੇ ਕਾਂਗਰਸ ਜਨਰਲ ਸਕੱਤਰ ਦੇ ਅਹੁਦੇ ਸੰਭਾਲੇ

ਪ੍ਰਿਯੰਕਾ ਅਤੇ ਸਿੰਧੀਆ ਨੇ ਕਾਂਗਰਸ ਜਨਰਲ ਸਕੱਤਰ ਦੇ ਅਹੁਦੇ ਸੰਭਾਲੇ

ਨਵੀਂ ਦਿੱਲੀ – ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸੀਨੀਅਰ ਕਾਂਗਰਸ ਆਗੂ ਜੋਤਿਰਾਦਿਤਿਆ ਸਿੰਧੀਆ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਜੋਂ ਅੱਜ ਅਹੁਦੇ ਸੰਭਾਲ ਲਏ ਹਨ। ਪ੍ਰਿਯੰਕਾ ਨੂੰ ਉੱਤਰ ਪ੍ਰਦੇਸ਼ ਪੂਰਬੀ ਅਤੇ ਸਿੰਧੀਆ ਨੂੰ ਉੱਤਰ ਪ੍ਰਦੇਸ਼ ਪੱਛਮੀ ਦਾ ਇੰਚਾਰਜ ਵੀ ਬਣਾਇਆ ਗਿਆ ਹੈ। ਪਤੀ ਰਾਬਰਟ ਵਾਡਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ’ਚ ਛੱਡਣ ਮਗਰੋਂ ਪ੍ਰਿਯੰਕਾ ਨੇ ਅਹੁਦਾ ਸੰਭਾਲਿਆ। ਇਸ ਮਗਰੋਂ ਉਸ ਨੇ ਪਾਰਟੀ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ। ਕਾਂਗਰਸ ਪ੍ਰਧਾਨ ਅਤੇ ਭਰਾ ਰਾਹੁਲ ਗਾਂਧੀ ਨੇ…

VIA PUNJAB
ਅੱਗੇ ਪੜ੍ਹੋ

ਸੀ. ਬੀ. ਆਈ ਵਿਵਾਦ ਤੇ ਟਵੀਟ ਕਰ ਕੇ ਫਸੇ ਪ੍ਰਸ਼ਾਂਤ ਭੂਸ਼ਣ, ਮਾਣਹਾਨੀ ਨੋਟਿਸ ਜਾਰੀ

ਸੀ. ਬੀ. ਆਈ ਵਿਵਾਦ ਤੇ ਟਵੀਟ ਕਰ ਕੇ ਫਸੇ ਪ੍ਰਸ਼ਾਂਤ ਭੂਸ਼ਣ, ਮਾਣਹਾਨੀ ਨੋਟਿਸ ਜਾਰੀ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਮਾਣਹਾਨੀ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ| ਅਟਾਰਨੀ ਜਨਰਲ ਕੇ.ਕੇ. ਵੇਨੂੰਗੋਪਾਲ ਅਤੇ ਕੇਂਦਰ ਸਰਕਾਰ ਨੇ ਆਪਣੀ ਪਟੀਸ਼ਨ ਵਿੱਚ ਪ੍ਰਸ਼ਾਂਤ ਭੂਸ਼ਣ ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਅਟਾਰਨੀ ਜਨਰਲ ਵੇਨੂੰਗੋਪਾਲ ਨੇ ਜਾਣਬੁੱਝ ਕੇ ਕੋਰਟ ਵਿੱਚ ਪੈਂਡਿੰਗ ਕੇਸ ਬਾਰੇ ਗਲਤ ਜਾਣਕਾਰੀ ਦਿੱਤੀ| ਇਸ ਮਾਮਲੇ ਦੀ ਅਗਲੀ ਸੁਣਵਾਈ 7 ਮਾਰਚ ਨੂੰ ਹੋਵੇਗੀ| ਇਕ ਪਾਸੇ ਜਿੱਥੇ ਅਟਾਰਨੀ ਜਨਰਲ ਵੇਨੂੰਗੋਪਾਲ ਇਸ ਮਾਮਲੇ…

VIA PUNJAB
ਅੱਗੇ ਪੜ੍ਹੋ
1 223 224 225 226 227 325