ਕੇਜਰੀਵਾਲ ਵੱਲੋਂ ਖੇਤੀਬਾੜੀ ਉਤਪਾਦਾਂ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਮਰਥਨ ਮੁੱਲ ਦੇਣ ਦਾ ਫੈਸਲਾ

ਕੇਜਰੀਵਾਲ ਵੱਲੋਂ ਖੇਤੀਬਾੜੀ ਉਤਪਾਦਾਂ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਮਰਥਨ ਮੁੱਲ ਦੇਣ ਦਾ ਫੈਸਲਾ

ਨਵੀਂ ਦਿੱਲੀ – ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ| ਦਿੱਲੀ ਸਰਕਾਰ ਕਿਸਾਨਾਂ ਲਈ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਨਾਲ ਅੱਗੇ ਵਧੀ ਹੈ| ਸਰਕਾਰ ਨੇ ਕਮੇਟੀਆਂ ਦੀਆਂ ਸਿਫਾਰਸ਼ਾਂ ਮੁਤਾਬਕ ਖੇਤੀਬਾੜੀ ਉਤਪਾਦਾਂ ਤੇ ਘੱਟ ਤੋਂ ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਦੇਣ ਦਾ ਫੈਸਲਾ ਲਿਆ ਹੈ| ਕੇਜਰੀਵਾਲ ਨੇ ਕਿਸਾਨਾਂ ਨੂੰ ਇਹ ਖੁਸ਼ਖਬਰੀ ਖੁਦ ਟਵੀਟ ਕਰ ਕੇ ਦਿੱਤੀ| ਉਨ੍ਹਾਂ ਲਿਖਿਆ, ”ਕਿਸਾਨਾਂ ਲਈ ਖੁਸ਼ਖਬਰੀ| ਦਿੱਲੀ…

VIA PUNJAB
ਅੱਗੇ ਪੜ੍ਹੋ

ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ ਸੈਟੇਲਾਈਟ ਜੀ. ਐਸ-31

ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ ਸੈਟੇਲਾਈਟ ਜੀ. ਐਸ-31

ਬੈਂਗਲੁਰੂ – ਭਾਰਤੀ ਪੁਲਾੜ ਖੋਜ ਸੰਗਠਨ ਨੇ ਅੱਜ ਭਾਰਤ ਦੇ ਸੰਚਾਰ ਉਪਗ੍ਰਹਿ ਜੀ.ਐਸ.-31 ਦਾ ਏਰੀਅਨ-5 ਰਾਕੇਟ ਫਰੈਂਚ ਗੁਏਨਾ ਤੋਂ ਸਫਲਤਾਪੂਰਵਕ ਲਾਂਚ ਕੀਤਾ| ਪੁਲਾੜ ਏਜੰਸੀ ਮੁਤਾਬਕ ਇਸ ਦਾ ਜੀਵਨਕਾਲ 15 ਸਾਲ ਦਾ ਹੈ| ਜਮਾਤ ਵਿੱਚ ਮੌਜੂਦ ਕੁੱਝ ਸੈਟੇਲਾਈਟਾਂ ਤੇ ਓਪਰੇਟਿੰਗ ਸਬੰਧੀ ਸੇਵਾਵਾਂ ਨੂੰ ਜਾਰੀ ਰੱਖਣ ਵਿੱਚ ਇਹ ਸੈਟੇਲਾਈਟ ਮਦਦ ਕਰੇਗਾ ਅਤੇ ਜਿਓਸਟੇਸ਼ਨਰੀ ਜਮਾਤ ਵਿੱਚ ਕੇਯੂ-ਬੈਂਡ ਟਰਾਂਸਪੋਂਡਰ ਦੀ ਸਮਰੱਥਾ ਵਧਾਏਗਾ| ਇਕ ਬਿਆਨ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੱਸਿਆ ਕਿ ਇਸ ਦਾ ਭਾਰ 2,535 ਕਿਲੋਗ੍ਰਾਮ ਹੈ|…

VIA PUNJAB
ਅੱਗੇ ਪੜ੍ਹੋ

ਮੋਦੀ ਵੱਲੋਂ ਮੋਨਾਕੋ ਦੇ ਸਮਰਾਟ ਨਾਲ ਗੱਲਬਾਤ

ਮੋਦੀ ਵੱਲੋਂ ਮੋਨਾਕੋ ਦੇ ਸਮਰਾਟ ਨਾਲ ਗੱਲਬਾਤ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੋਨਾਕੋ ਦੇ ਸਮਰਾਟ ਪ੍ਰਿੰਸ ਐਲਬਰਟ ਦੋਇਮ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਮਾਮਲਿਆਂ ਬਾਰੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਨਵਿਆਉਣਯੋਗ ਊਰਜਾ ਤੇ ਮੌਸਮੀ ਤਬਦੀਲੀ ਜਿਹੇ ਖੇਤਰਾਂ ਵਿਚ ਸਹਿਯੋਗ ਵਧਾਉਣ ’ਤੇ ਸਹਿਮਤੀ ਜਤਾਈ। ਪ੍ਰਿੰਸ ਐਲਬਰਟ ਸੋਮਵਾਰ ਨੂੰ ਭਾਰਤ ਦੇ ਸੱਤ ਦਿਨਾਂ ਦੌਰੇ ’ਤੇ ਪੁੱਜੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਭਾਰਤੀ ਪ੍ਰਧਾਨ ਮੰਤਰੀ ਨਾਲ ਹੈਦਰਾਬਾਦ ਹਾਊਸ ਵਿਚ ਮੁਲਾਕਾਤ ਕੀਤੀ। ਭਾਰਤ ਤੇ…

VIA PUNJAB
ਅੱਗੇ ਪੜ੍ਹੋ

ਬੰਗਾਲ ਪੁਲੀਸ ਤੇ ਸੀਬੀਆਈ ਦੇ ਟਕਰਾਅ ਤੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ

ਬੰਗਾਲ ਪੁਲੀਸ ਤੇ ਸੀਬੀਆਈ ਦੇ ਟਕਰਾਅ ਤੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ

ਨਵੀਂ ਦਿੱਲੀ – ਸ਼ਾਰਦਾ ਘੁਟਾਲੇ ਵਿੱਚ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਦੀ ਭੂਮਿਕਾ ਦੀ ਜਾਂਚ ਲਈ ਸੀਬੀਆਈ ਦੀ ਟੀਮ ਤੇ ਪੁਲੀਸ ਵਿੱਚ ਹੋਏ ਟਕਰਾਅ ਦੇ ਮਾਮਲੇ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ| ਸੀਬੀਆਈ ਨੇ ਬੰਗਾਲ ਦੇ ਚੀਫ ਸੈਕਰੇਟਰੀ, ਡੀਜੀਪੀ ਤੇ ਕੋਲਕਾਤਾ ਪੁਲੀਸ ਕਮਿਸ਼ਨਰ ਖਿਲਾਫ ਪਟੀਸ਼ਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਜਾਣਬੁਝ ਕੇ ਉੱਚ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ|ੰ ਐਤਵਾਰ ਰਾਤ ਧਰਨੇ ਤੇ ਬੈਠੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਜਾਨ…

VIA PUNJAB
ਅੱਗੇ ਪੜ੍ਹੋ

ਰਾਜਸਥਾਨ ਜੈਪੁਰ ਵਿੱਚ ਪੁਲ ਤੋਂ ਹੇਠਾ ਡਿੱਗੀ ਬੱਸ, 6 ਯਾਤਰੀ ਜ਼ਖਮੀ

ਰਾਜਸਥਾਨ ਜੈਪੁਰ ਵਿੱਚ ਪੁਲ ਤੋਂ ਹੇਠਾ ਡਿੱਗੀ ਬੱਸ, 6 ਯਾਤਰੀ ਜ਼ਖਮੀ

ਜੈਪੁਰ – ਰਾਜਸਥਾਨ ਦੇ ਜੈਪੁਰ ਵਿੱਚ ਅੱਜ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ| ਜਿਸ ਕਾਰਨ 6 ਯਾਤਰੀ ਜ਼ਖਮੀ ਹੋ ਗਏ| ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੱਸ ਰਾਜਸਥਾਨ ਰੋਡਵੇਜ਼ ਦੀ ਸੀ, ਜੋ ਕਿ 25 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ| ਯਾਤਰੀਆਂ ਨਾਲ ਭਰੀ ਬੱਸ ਅਚਾਨਕ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਜਾ ਡਿੱਗੀ| ਇਹ ਹਾਦਸਾ ਜੈਪੁਰ ਦੇ ਚਾਕਸੂ ਨੇੜੇ ਨੈਸ਼ਨਲ ਹਾਈਵੇਅ-12 ਤੇ ਵਾਪਰਿਆ| ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਬਚਾਅ ਕਰਮਚਾਰੀ ਪੁੱਜੇ| ਬਚਾਅ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਗੰਦਾ ਪਾਣੀ ਛੱਡੇ ਜਾਣ ‘ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ

ਹਰਿਆਣਾ ਦੇ ਮੁੱਖ ਮੰਤਰੀ ਨੇ ਗੰਦਾ ਪਾਣੀ ਛੱਡੇ ਜਾਣ ‘ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਯਮੁਨਾ ਨਦੀ ਅਤੇ ਗੁਰੂਗ੍ਰਾਮ ਨਹਿਰ ਵਿਚ ਦਿੱਲੀ ਖੇਤਰ ਤੋਂ ਗੰਦਾ ਪਾਣੀ ਛੱਡੇ ਜਾਣ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ| ਉਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਨਿੱਜੀ ਤੌਰ ‘ਤੇ ਦਖ਼ਲ ਦੇਣ| ਉਨਾਂ ਨੇ ਹਰਿਆਣਾ ਸਰਕਾਰ ਦੇ ਸਾਰੇ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਕਰਨ ਕਿ ਯਮੁਨਾ ਨਦੀ ਦੇ ਗੁਰੂਗ੍ਰਾਮ ਨਹਿਰ…

VIA PUNJAB
ਅੱਗੇ ਪੜ੍ਹੋ

ਹਰਿਆਣਾ ਟ੍ਰਾਂਸਪੋਰਟ ਦੇ ਬੇੜੇ ਵਿਚ ਜਲਦ ਹੀ 300 ਹੋਰ ਨਵੀਆਂ ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ – ਟਰਾਂਸਪੋਰਟ ਮੰਤਰੀ

ਹਰਿਆਣਾ ਟ੍ਰਾਂਸਪੋਰਟ ਦੇ ਬੇੜੇ ਵਿਚ ਜਲਦ ਹੀ 300 ਹੋਰ ਨਵੀਆਂ ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ – ਟਰਾਂਸਪੋਰਟ ਮੰਤਰੀ

ਚੰਡੀਗੜ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨੂੰ ਹਰਿਆਣਾ ਟ੍ਰਾਂਸਪੋਰਟ ਦੀ ਬੱਸਾਂ ਵਿਚ ਆਰਾਮਦਾਇਕ ਯਾਤਰਾ ਦੀ ਸਹੂਲਤ ਮਹੁਈਆ ਕਰਾਉਣਾ ਉਨਾਂ ਦੀ ਪਹਿਲ ਹੈ, ਇਸ ਕੜੀ ਵਿਚ ਹਰ ਸਾਲ ਕੰਡਮ ਬੱਸਾਂ ਨੂੰ ਵਾਰੀ-ਵਾਰੀ ਆਧਾਰ ‘ਤੇ ਨਵੀਂ ਬੱਸਾਂ ਦੇ ਨਾਲ ਬਦਲਿਆ ਜਾ ਰਿਹਾ ਹੈ ਅਤੇ ਜਲਦੀ ਹੀ 300 ਹੋਰ ਨਵੀਆਂ ਬੱਸਾਂ ਹਰਿਆਣਾ ਟ੍ਰਾਂਸਪੋਰਟ ਦੇ ਬੇੜੇ ਵਿਚ ਸ਼ਾਮਿਲ ਕੀਤੀਆਂ ਜਾਣਗੀਆਂ, ਜਿਸ ਦੀ ਮੰਜੂਰੀ ਪ੍ਰਾਪਤ ਕਰਨ ਲਈ ਸਰਕਾਰ ਉੱਚ ਅਧਿਕਾਰ…

VIA PUNJAB
ਅੱਗੇ ਪੜ੍ਹੋ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਤੇਜ਼ੀ ਨਾਲ ਉਸਾਰੀ ਲਈ ਉਚ ਪੱਧਰੀ ਬੈਠਕ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਤੇਜ਼ੀ ਨਾਲ ਉਸਾਰੀ ਲਈ ਉਚ ਪੱਧਰੀ ਬੈਠਕ

ਪਾਕਿਸਤਾਨ ਨੂੰ ਜਲਦ ਭੇਜਿਆ ਜਾਵੇਗਾ ਸਮਝੌਤੇ ਦਾ ਡਰਾਫਟ : ਕਰਨ ਅਵਤਾਰ ਸਿੰਘ ਨਵੀਂ ਦਿਲੀ – ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ’ਚ ਤੇਜ਼ੀ ਲਿਆਉਣ ਲਈ ਅਜ ਗ੍ਰਹਿ ਮੰਤਰਾਲਾ ਵਿਖੇ ਉਚ ਪਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਸਕਤਰ ਰਾਜੀਵ ਗਾਬਾ ਵਲੋਂ ਕੀਤੀ ਗਈ ਅਤੇ ਮੀਟਿੰਗ ਵਿਚ ਪੰਜਾਬ ਦੇ ਮੁਖ ਸਕਤਰ ਕਰਨ ਅਵਤਾਰ ਸਿੰਘ, ਡੀ.ਜੀ. ਬੀ.ਐਸ.ਐਫ. ਆਰ.ਕੇ ਮਿਸ਼ਰਾ, ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰਿਆ, ਡੀ.ਜੀ.ਪੀ. ਪੰਜਾਬ ਇੰਟੈਲੀਜੈਂਸ ਦਿਨਕਰ ਗੁਪਤਾ ਤੇ ਹੋਰ ਏਜੰਸੀਆਂ…

VIA PUNJAB
ਅੱਗੇ ਪੜ੍ਹੋ

ਰਾਹੁਲ ਦੇ ਪੈਂਤੜੇ ਨਹੀਂ ਚੱਲਣਗੇ, ਮੋਦੀ ਬਣਨਗੇ ਪੀ. ਐੱਮ. : ਗਡਕਰੀ

ਰਾਹੁਲ ਦੇ ਪੈਂਤੜੇ ਨਹੀਂ ਚੱਲਣਗੇ, ਮੋਦੀ ਬਣਨਗੇ ਪੀ. ਐੱਮ. : ਗਡਕਰੀ

ਨਵੀਂ ਦਿੱਲੀ – ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਅੰਗ ਦਾ ਕਰਾਰਾ ਦਿੰਦਿਆਂ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪੈਂਤੜੇ ਚੱਲਣ ਵਾਲੇ ਨਹੀਂ ਅਤੇ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਨੇ ਰਾਹੁਲ ਨੂੰ ਜ਼ਿੰਮੇਵਾਰੀ ਅਤੇ ਸਮਝਦਾਰੀ ਨਾਲ ਸਲੂਕ ਕਰਨ ਦੀ ਵੀ ਨਸੀਹਤ ਦਿੱਤੀ। ਕਾਂਗਰਸ ਪ੍ਰਧਾਨ ਨੇ ਗਡਕਰੀ ਦੇ ਹਾਲ ਹੀ ਦੇ ਇਤਰਾਜ਼ਯੋਗ ਬਿਆਨਾਂ ’ਤੇ ਟਵਿੱਟਰ ’ਤੇ ਟਿੱਪਣੀ ਕੀਤੀ ਸੀ ਕਿ ਉਹ ਸੱਚ ਬੋਲ ਰਹੇ ਹਨ…

VIA PUNJAB
ਅੱਗੇ ਪੜ੍ਹੋ

ਮੌਨੀ ਮੱਸਿਆ ਤੇ 2 ਕਰੋੜ ਤੋਂ ਵੱਧ ਲੋਕਾਂ ਨੇ ਗੰਗਾ ਵਿੱਚ ਲਗਾਈ ਡੁੱਬਕੀ

ਮੌਨੀ ਮੱਸਿਆ ਤੇ 2 ਕਰੋੜ ਤੋਂ ਵੱਧ ਲੋਕਾਂ ਨੇ ਗੰਗਾ ਵਿੱਚ ਲਗਾਈ ਡੁੱਬਕੀ

ਪ੍ਰਯਾਗਰਾਜ – ਮੌਨੀ ਮੱਸਿਆ ਤੇ ਅੱਜ 2 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਇੱਥੇ ਕੁੰਭ ਮੇਲੇ ਵਿੱਚ ਗੰਗਾ ਅਤੇ ਸੰਗਮ ਵਿੱਚ ਆਸਥਾ ਦੀ ਡੁੱਬਕੀ ਲਗਾਈ| ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸ਼ਾਮ 6 ਵਜੇ ਤੱਕ ਇਕ ਕਰੋੜ ਤੋਂ ਵਧ ਲੋਕਾਂ ਨੇ ਇਸ਼ਨਾਨ ਕੀਤਾ ਸੀ ਅਤੇ ਐਤਵਾਰ ਦੀ ਰਾਤ 12 ਵਜੇ ਤੋਂ ਅੱਜ ਸਵੇਰੇ 7 ਵਜੇ ਤੱਕ ਇਕ ਕਰੋੜ ਤੋਂ ਵਧ ਲੋਕ ਇਸ਼ਨਾਨ ਕਰ ਚੁਕੇ ਹਨ| ਉਨ੍ਹਾਂ ਦੱਸਿਆ ਕਿ ਸੋਮਵਤੀ ਮੱਸਿਆ ਹੋਣ ਕਾਰਨ ਇਸ਼ਨਾਨ ਲਈ ਵੱਡੀ ਗਿਣਤੀ…

VIA PUNJAB
ਅੱਗੇ ਪੜ੍ਹੋ
1 224 225 226 227 228 325