ਕੈਨੇਡਾ ਦੇ ਸਾਬਕਾ ਡਿਪਲੋਮੈਟ ਦੀ ਹਿਰਾਸਤ ਤੇ ਚੀਨ ਨੇ ਦਿੱਤੀ ਸਫਾਈੇ

ਕੈਨੇਡਾ ਦੇ ਸਾਬਕਾ ਡਿਪਲੋਮੈਟ ਦੀ ਹਿਰਾਸਤ ਤੇ ਚੀਨ ਨੇ ਦਿੱਤੀ ਸਫਾਈੇ

ਟੋਰਾਂਟੋ – ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਜ ਨੂੰ ਹਿਰਾਸਤ ਵਿਚ ਲਏ ਜਾਣ ‘ਤੇ ਚੀਨ ਨੇ ਬੁੱਧਵਾਰ ਨੂੰ ਸਫਾਈ ਦਿੱਤੀ। ਚੀਨ ਨੇ ਕਿਹਾ,”ਉਨ੍ਹਾਂ ਨੇ ਚੀਨੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਕਿਉਂਕਿ ਮਾਲਕ ਕਾਨੂੰਨੀ ਤੌਰ ‘ਤੇ ਰਜਿਸਟਰਡ ਨਹੀਂ ਹੈ।” ਮੰਨਿਆ ਜਾ ਰਿਹਾ ਹੈ ਕਿ ਚੀਨ ਦੀ ਤਕਨਾਲੋਜੀ ਕੰਪਨੀ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਦੀ ਕੈਨੇਡਾ ਵਿਚ ਹੋਈ ਗ੍ਰਿਫਤਾਰੀ ਦੇ ਜਵਾਬ ਵਿਚ ਕੈਨੇਡਾ ਦੇ ਸਾਬਕਾ ਡਿਪਲੋਮੈਟ ਨੂੰ ਹਿਰਾਸਤ ਵਿਚ ਲਿਆ ਗਿਆ। ਕੋਵਰਿਜ ਥਿੰਕ ਟੈਂਕ ਅੰਤਰਰਾਸ਼ਟਰੀ ਆਫਤ ਸਮੂਹ…

VIA PUNJAB
ਅੱਗੇ ਪੜ੍ਹੋ

ਸਵੀਡਨ ਚ ਯਮਨ ਸ਼ਾਂਤੀ ਗੱਲਬਾਤ ਚ ਹਿੱਸਾ ਲੈਣਗੇ ਗੁਤੇਰਸ

ਸਵੀਡਨ ਚ ਯਮਨ ਸ਼ਾਂਤੀ ਗੱਲਬਾਤ ਚ ਹਿੱਸਾ ਲੈਣਗੇ ਗੁਤੇਰਸ

ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਐਂਟੋਨੀਓ ਗੁਤੇਰਸ ਸਵੀਡਨ ‘ਚ ਹੋਣ ਵਾਲੀ ਯਮਨ ਸ਼ਾਂਤੀ ਗੱਲਬਾਤ ਦੇ ਆਖਰੀ ਦਿਨ ਵੀਰਵਾਰ ਨੂੰ ਇਸ ‘ਚ ਹਿੱਸਾ ਲੈਣਗੇ। ਸੰਯੁਕਤ ਰਾਸ਼ਟਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਯਮਨ ਸਰਕਾਰ ਅਤੇ ਹੋਤੀ ਵਿਦਰੋਹੀਆਂ ਵਿਚਕਾਰ ਸਟਾਕਹੋਮ ਦੇ ਰਿਮਬੋ ਪਿੰਡ ‘ਚ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਵਾਲੀ ਗੱਲਬਾਤ ‘ਚ ਗੁਤਰੇਸ ਹਿੱਸਾ ਲੈਣਗੇ। ਸੰਯੁਕਤ ਰਾਸ਼ਟਰ ਨੇ ਇਕ ਬਿਆਨ ‘ਚ ਕਿਹਾ,”ਉਹ ਦੋ ਡੈਲੀਗੇਸ਼ਨਜ਼ ਨਾਲ ਬੈਠਕ ਕਰਨਗੇ ਅਤੇ ਇਸ ਦੌਰ ਦੀ ਗੱਲ ਦੇ ਆਖਰੀ ਸੈਸ਼ਨ ਨੂੰ ਸੰਬੋਧਨ ਕਰਨਗੇ।” ਜ਼ਿਕਰਯੋਗ…

VIA PUNJAB
ਅੱਗੇ ਪੜ੍ਹੋ

ਤਕਰੀਬਨ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਇਆ ਗਿਆ

ਤਕਰੀਬਨ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਇਆ ਗਿਆ

ਵਾਸ਼ਿੰਗਟਨ – ਅਮਰੀਕਾ ਦੇ ਇਕ ਕੱਦਾਵਰ ਸੰਸਦ ਮੈਂਬਰ ਨੇ ਦੋਸ਼ ਲਗਾਇਆ ਹੈ ਕਿ ਤਕਰੀਬਨ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਇਆ ਗਿਆ ਹੈ। ਨਾਲ ਹੀ, ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਤੋਂ ਉਨ੍ਹਾਂ ਬੱਚਿਆਂ ਨੂੰ ਵਾਪਸ ਲਿਆਉਣ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੌਮਾਂਤਰੀ ਬਾਲ ਅਗਵਾ ਦੀ ਜਾਂਚ ‘ਤੇ ਸੁਣਵਾਈ ਦੌਰਾਨ ਸਦਨ ਦੀ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਵਿਚ ਪਰਿਵਾਰਕ ਮੈਂਬਰਾਂ ਨੇ ਆਪਣੇ ਬੱਚਿਆਂ ਦੇ ਅਗਵਾ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ…

VIA PUNJAB
ਅੱਗੇ ਪੜ੍ਹੋ

ਟੈਰੇਜ਼ਾ ਮੇਅ ਬੇਵਿਸਾਹੀ ਮਤੇ ਦਾ ਸਾਹਮਣਾ ਕਰੇਗੀ

ਟੈਰੇਜ਼ਾ ਮੇਅ ਬੇਵਿਸਾਹੀ ਮਤੇ ਦਾ ਸਾਹਮਣਾ ਕਰੇਗੀ

ਲੰਡਨ – ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਬੁੱਧਵਾਰ ਨੂੰ ਸੰਸਦ ਵਿੱਚ ਬੇਵਿਸਾਹੀ ਮਤੇ ਦਾ ਸਾਹਮਣਾ ਕਰੇਗੀ। ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਹੀ ਬ੍ਰੈਗਜ਼ਿਟ ਸਮਝੌਤੇ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਦਨ ਵਿੱਚ ਮੇਅ ਨੂੰ ਉਦੋਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਬੇਵਿਸਾਹੀ ਮਤੇ ਲਈ ਲੋੜੀਂਦੇ 48 ਪੱਤਰ ਭੇਜੇ ਸਨ। ਬਰਤਾਨੀਆ ਦੇ 2016 ਵਿੱਚ ਯੂਰੋਪੀਅਨ ਸੰਘ ਤੋਂ ਲਾਂਭੇ ਹੋਣ ਦੇ ਕੁਝ ਸਮੇਂ ਬਾਅਦ ਟੈਰੇਜ਼ਾ…

VIA PUNJAB
ਅੱਗੇ ਪੜ੍ਹੋ

ਫੇਸਬੁੱਕ ਦੇ ਹੈਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਫੇਸਬੁੱਕ ਦੇ ਹੈਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਵਾਸ਼ਿੰਗਟਨ – ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਕੈਲੀਫੋਰਨੀਆ ਸਥਿਤ ਹੈਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ| ਇਸ ਮਗਰੋਂ ਮੈਨੇਲੋ ਪਾਰਕ ਸਥਿਤ ਹੈੱਡਕੁਆਰਟਰ ਇਮਾਰਤ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ| ਕੰਪਨੀ ਦੇ ਬੁਲਾਰੇ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ| ਬੁਲਾਰੇ ਨੇ ਦੱਸਿਆ ਕਿ ਮੈਨੇਲੋ ਪਾਰਕ ਪੁਲੀਸ ਵਿਭਾਗ ਵੱਲੋਂ ਬੰਬ ਰੋਕੂ ਦਸਤਾ ਭੇਜ ਦਿੱਤਾ ਗਿਆ ਹੈ| ਫਿਲਹਾਲ ਇਮਾਰਤ ਵਿਚ ਸਰਚ ਆਪਰੇਸ਼ਨ ਜਾਰੀ ਹੈ ਅਤੇ ਹੁਣ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ : ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ, 1 ਦੀ ਮੌਤ

ਆਸਟ੍ਰੇਲੀਆ : ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ, 1 ਦੀ ਮੌਤ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਅੱਜ ਸਵੇਰੇ ਸੜਕ ਹਾਦਸਾ ਵਾਪਰਿਆ| ਇਸ ਸੜਕ ਹਾਦਸੇ ਵਿਚ ਇਕ ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ| ਅੱਜ ਸਵੇਰੇ 3 ਵਜੇ ਮਹਿਲਾ ਦੀ ਕਾਰ ਸੈਂਟ ਕਲੇਅਰ ਵਿੱਚ ਮੈਮਰੇ ਰੋਡ ਤੇ ਟਰੱਕ ਨਾਲ ਟਕਰਾ ਗਈ | ਟੱਕਰ ਮਗਰੋਂ ਕਾਰ ਵਿਚ ਸਵਾਰ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ| ਇਸ ਹਾਦਸੇ ਵਿਚ ਟਰੱਕ ਡਰਾਈਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਜ਼ਰੂਰੀ ਟੈਸਟਾਂ ਲਈ ਉਸ ਨੂੰ ਨੈਪੀਅਨ ਹਸਪਤਾਲ…

VIA PUNJAB
ਅੱਗੇ ਪੜ੍ਹੋ

ਹੁਵੇਈ ਦੀ ਸੀ.ਐੱਫ.ਓ. ਨੇ ਸਿਹਤ ਦੇ ਆਧਾਰ ਤੇ ਮੰਗੀ ਜ਼ਮਾਨਤ

ਹੁਵੇਈ ਦੀ ਸੀ.ਐੱਫ.ਓ. ਨੇ ਸਿਹਤ ਦੇ ਆਧਾਰ ਤੇ ਮੰਗੀ ਜ਼ਮਾਨਤ

ਵੈਂਕੁਵਰ – ਚੀਨੀ ਟੈਲੀਕਾਮ ਕੰਪਨੀ ਹੁਵੇਈ ਦੀ ਚੋਟੀ ਦੀ ਅਧਿਕਾਰੀ ਸਿਹਤ ਆਧਾਰ ‘ਤੇ ਸੋਮਵਾਰ ਨੂੰ ਕੈਨੇਡਾ ਦੀ ਹਿਰਾਸਤ ਤੋਂ ਰਿਹਾਅ ਕੀਤੇ ਜਾਣ ਦੀ ਮੰਗ ਕਰੇਗੀ। ਦੂਜੇ ਪਾਸੇ ਅਮਰੀਕੀ ਵਾਰੰਟ ‘ਤੇ ਅਧਿਕਾਰੀ ਦੀ ਗ੍ਰਿਫਤਾਰੀ ਖਿਲਾਫ ਆਪਣਾ ਵਿਰੋਧ ਵਧਾ ਦਿੱਤਾ ਹੈ। ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਝੂ ‘ਤੇ ਈਰਾਨ ਨਾਲ ਕਾਰੋਬਾਰ ‘ਤੇ ਅਮਰੀਕੀ ਪਾਬੰਦੀ ਦਾ ਉਲੰਘਣਾ ਕਰਨ ਦਾ ਦੋਸ਼ ਹੈ। ਉਹ ਜ਼ਮਾਨਤ ‘ਤੇ ਕੈਨੇਡੀਅਨ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਨੂੰ ਵੈਂਕੁਵਰ ‘ਚ…

VIA PUNJAB
ਅੱਗੇ ਪੜ੍ਹੋ

ਅਫਗਾਨ ਸ਼ਾਂਤੀ ਪ੍ਰਕਿਰਿਆ ਲਈ ਭਾਰਤ ਦੀ ਭੂਮਿਕਾ ਮਹੱਤਵਪੂਰਨ : ਪਾਕਿਸਤਾਨ

ਅਫਗਾਨ ਸ਼ਾਂਤੀ ਪ੍ਰਕਿਰਿਆ ਲਈ ਭਾਰਤ ਦੀ ਭੂਮਿਕਾ ਮਹੱਤਵਪੂਰਨ : ਪਾਕਿਸਤਾਨ

ਇਸਲਾਮਾਬਾਦ- ਅਫਗਾਨਿਸਤਾਨ ਵਿਚ ਭਾਰਤ ਦਾ ਹਿੱਤ ਹੋਣ ਦੀ ਗੱਲ ਪਾਕਿਸਤਾਨ ਨੇ ਸੰਭਵ ਤੌਰ ‘ਤੇ ਪਹਿਲੀ ਵਾਰ ਸਵੀਕਾਰ ਕੀਤੀ ਹੈ। ਨਾਲ ਹੀ ਉਸ ਨੇ ਕਿਹਾ ਕਿ ਉੱਥੇ ਸ਼ਾਂਤੀ ਪ੍ਰਕਿਰਿਆ ਲਈ ਭਾਰਤ ਦੇ ਸਹਿਯੋਗ ਦੀ ਲੋੜ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਵਿਚ ਕਿਹਾ ਕਿ ਪਾਕਿਸਤਾਨ ਇਕੱਲਿਆਂ ਅਫਗਾਨਿਸਤਾਨ ਵਿਚ ਸ਼ਾਂਤੀ ਨਹੀਂ ਲਿਆ ਸਕਦਾ ਕਿਉਂਕਿ ਇਹ ਖੇਤਰ ਦੇ ਦੇਸ਼ਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਕ ਅੰਗਰੇਜ਼ੀ ਅਖਬਾਰ ਨੇ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ,” ਪ੍ਰਧਾਨ…

VIA PUNJAB
ਅੱਗੇ ਪੜ੍ਹੋ

ਫਰਾਂਸ ਦੇ ਰਾਸ਼ਟਰਪਤੀ ਵਲੋਂ ਟੈਕਸ ਘਟਾਉਣ ਅਤੇ ਤਨਖਾਹਾਂ ਵਿੱਚ ਵਾਧੇ ਦਾ ਐਲਾਨ

ਫਰਾਂਸ ਦੇ ਰਾਸ਼ਟਰਪਤੀ ਵਲੋਂ ਟੈਕਸ ਘਟਾਉਣ ਅਤੇ ਤਨਖਾਹਾਂ ਵਿੱਚ ਵਾਧੇ ਦਾ ਐਲਾਨ

ਪੈਰਿਸ – ਫਰਾਂਸ ਵਿਚ ਬੀਤੇ ਕਈ ਹਫਤਿਆਂ ਤੋਂ ਚੱਲ ਰਹੇ ‘ਯੇਲੋ ਜੈਕਟ’ ਅੰਦੋਲਨ ਦੇ ਮੱਦੇਨਜ਼ਰ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਈ ਮਹੱਤਵਪੂਰਣ ਐਲਾਨ ਕੀਤੇ ਹਨ| ਟੀ.ਵੀ. ਤੇ ਪ੍ਰਸਾਰਿਤ ਰਾਸ਼ਟਰ ਦੇ ਨਾਮ ਸੰਦੇਸ਼ ਵਿਚ ਰਾਸ਼ਟਰਪਤੀ ਮੈਕਰੋਂ ਨੇ ਤਨਖਾਹ ਵਿਚ ਵਾਧੇ ਅਤੇ ਟੈਕਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ| ਇਕ ਅੰਗਰੇਜ਼ੀ ਅਖਬਾਰ ਮੁਤਾਬਕ ਮੈਕਰੋਂ ਨੇ ਕਿਹਾ ਕਿ ਅਸੀਂ ਟੈਕਸ ਨੂੰ ਤੇਜ਼ੀ ਨਾਲ ਘੱਟ ਕਰਾਂਗੇ, ਆਪਣੇ ਖਰਚਿਆਂ ਨੂੰ ਕੰਟਰੋਲ ਵਿਚ ਰਖਾਂਗੇ ਪਰ ਯੂ-ਟਰਨ ਨਹੀਂ ਲਵਾਂਗੇ|” ਰਾਸ਼ਟਰਪਤੀ ਮੈਕਰੋਂ ਨੇ…

VIA PUNJAB
ਅੱਗੇ ਪੜ੍ਹੋ

ਹੁਵੇਈ ਦੀ ਸੀ. ਐੱਫ. ਓ. ਮੇਂਗ ਨੂੰ ਹੋ ਸਕਦੀ ਹੈ 30 ਸਾਲ ਦੀ ਸਜ਼ਾ

ਹੁਵੇਈ ਦੀ ਸੀ. ਐੱਫ. ਓ. ਮੇਂਗ ਨੂੰ ਹੋ ਸਕਦੀ ਹੈ 30 ਸਾਲ ਦੀ ਸਜ਼ਾ

ਟੋਰਾਂਟੋ – ਹੁਵੇਈ ਦੀ ਸੀ. ਐੱਫ. ਓ. (ਮੱਖ ਵਿੱਤੀ ਅਧਿਕਾਰੀ) ਮੇਂਗ ਵਾਨਝੇਊ ਵੱਡੀ ਮੁਸ਼ਕਲ ‘ਚ ਫਸਦੀ ਨਜ਼ਰ ਆ ਰਹੀ ਹੈ। ਜੇਕਰ ਮੇਂਗ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਉਸ ਨੂੰ 30 ਸਾਲ ਦੀ ਲੰਬੀ ਸਜ਼ਾ ਹੋ ਸਕਦੀ ਹੈ। ਕੈਨੇਡਾ ਦੀ ਅਦਾਲਤ ‘ਚ ਸ਼ੁੱਕਰਵਾਰ ਨੂੰ ਸੁਣਵਾਈ ‘ਚ ਮੇਂਗ ‘ਤੇ ਲੱਗੇ ਦੋਸ਼ਾਂ ਦਾ ਖੁਲ੍ਹਾਸਾ ਕੀਤਾ ਗਿਆ ਹੈ। ਮੇਂਗ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਨਕੁਵਰ ਤੋਂ 1 ਦਸੰਬਰ ਨੂੰ ਹਿਰਾਸਤ ‘ਚ ਲਿਆ ਗਿਆ ਸੀ ਜਦ ਉਹ ਹਾਂਗਕਾਂਗ…

VIA PUNJAB
ਅੱਗੇ ਪੜ੍ਹੋ
1 132 133 134 135 136 192