ਮਿਲਟਰੀ ਕਾਰਨੀਵਲ ਨੇ ਸਾਰਾਗੜ੍ਹੀ ਸਾਊਂਡ ਐਂਡ ਲਾਇਟ ਸ਼ੋਅ, ਹਥਿਆਰਾਂ ਤੇ ਟੈਂਕਾਂ ਨਾਲ ਵਿਖੇਰਿਆ ਦੇਸ਼ਭਗਤੀ ਦਾ ਰੰਗ

ਮਿਲਟਰੀ ਕਾਰਨੀਵਲ ਨੇ ਸਾਰਾਗੜ੍ਹੀ ਸਾਊਂਡ ਐਂਡ ਲਾਇਟ ਸ਼ੋਅ, ਹਥਿਆਰਾਂ ਤੇ ਟੈਂਕਾਂ ਨਾਲ ਵਿਖੇਰਿਆ ਦੇਸ਼ਭਗਤੀ ਦਾ ਰੰਗ

ਚੰਡੀਗੜ੍ਹ – ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਸ਼ੁਰੂਆਤੀ ਪ੍ਰੋਗਰਾਮਾਂ ਦੀ ਲੜੀ ਦੇ ਤੌਰ ‘ਤੇ ਚਲ ਰਹੇ ਮਿਲਟਰੀ ਕਾਰਨੀਵਲ ਦੇ ਦੂਜੇ ਦਿਨ ਹਵਲਦਾਰ ਈਸ਼ਰ ਸਿੰਘ ਦੇ ਉਤਸ਼ਾਹਜਨਕ ਆਖਰੀ ਸ਼ਬਦਾਂ ਨੇ ਆਏ ਸਰੋਤਿਆਂ ਦੀਆਂ ਭਾਵਨਾਵਾਂ ਨੂੰ ਆਖਰੀ ਜਨੂੰਨ ਤੱਕ ਪਹੁੰਚਾ ਦਿੱਤਾ। ਇਸ ਤਿੰਨ-ਦਿਨਾ ਕਾਰਨੀਵਲ ਦਾ ਉਦੇਸ਼ ਫੌਜ ਦੇ ਸਭਿਆਚਾਰ ਅਤੇ ਵਿਰਾਸਤ ਦੀ ਝਲਕ ਪੇਸ਼ ਕਰਦੇ ਹੋਏ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁਸਤਕ ‘ਸਾਰਾਗੜ੍ਹੀ ਐਂਡ ‘ਦ ਡਿਫੈਂਸ…

VIA PUNJAB
ਅੱਗੇ ਪੜ੍ਹੋ

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ-ਇੱਕ ਗੰਭੀਰ ਜ਼ਖਮੀ

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ-ਇੱਕ ਗੰਭੀਰ ਜ਼ਖਮੀ

ਬਾਜਾਖਾਨਾ – ਇੱਥੋਂ ਨਜਦੀਕੀ ਪਿੰਡ ਗੋਦਾਰਾ ਕੋਲ ਕੋਮੀ ਸ਼ਾਹ ਮਾਰਗ ਨੰਬਰ 54 ਤੇ ਇੱਕ ਮੋਟਰ ਸਾਇਕਲ ਅਤੇ ਕਾਰ ਦੀ ਆਪਸੀ ਟੱਕਰ ਵਿੱਚ ਇੱਕ ਨੋਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸ਼ਾਰ ਸੁਖਦੀਪ ਸਿੰਘ। 20-22 ਸਾਲ ‘ ਪੁੱਤਰ ਹਰਨੇਕ ਸਿੰਘ ਕੌਮ ਬੋਰੀਆ ਸਿੱਖ ਵਾਸੀ ਦਬੜ੍ਹੀਖਾਨਾ ਆਪਣੇ ਮੋਟਰ ਸਾਇਕਲ ਨੰ. ਪੀ. ਬੀ .03 ਬੀ -7240 ਤੇ ਸਵਾਰ ਹੋਕੇ ਆਪਣੇ ਪਿੰਡ ਤੋ ਕੋਟਕਪੂਰਾ ਵੱਲ ਜਾ ਰਿਹਾ ਸੀ । ਕਿ ਅਚਾਨਕ ਪਿੱਛੇ ਤੋ ਆ ਰਹੀ…

VIA PUNJAB
ਅੱਗੇ ਪੜ੍ਹੋ

550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਹਰਿਆਣਾ ’ਚ ਜਨ ਜਾਗਰਣ ਯਾਤਰਾ ਕਢੀ ਜਾਵੇਗੀ : ਮੁੱਖ ਮੰਤਰੀ ਮਨੋਹਰ ਲਾਲ

550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਹਰਿਆਣਾ ’ਚ ਜਨ ਜਾਗਰਣ ਯਾਤਰਾ ਕਢੀ ਜਾਵੇਗੀ : ਮੁੱਖ ਮੰਤਰੀ ਮਨੋਹਰ ਲਾਲ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੂਰੇ ਸੂਬੇ ਵਿਚ ਇਕ ਜਨ ਜਾਗਰਣ ਯਾਤਰਾ ਵੀ ਕਢੀ ਜਾਵੇਗੀ ਜੋ ਕਿ ਉਨਾਂ ਥਾਵਾਂ ਤੋਂ ਹੋ ਕੇ ਗੁਜਰੇਗੀ ਜਿਨਾਂ-ਜਿਨਾ ਥਾਵਾਂ ‘ਤੇ ਗੁਰੂ ਨਾਨਕ ਦੇਵ ਜੀ ਨੇ ਚਰਣ ਰਖੇ ਸਨ? ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਇਕ ‘ਐਪ‘ ਬਣਾਈ ਜਾਵੇਗੀ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿਚ ਵਿਸਥਾਰ ਜਾਣਕਾਰੀ…

VIA PUNJAB
ਅੱਗੇ ਪੜ੍ਹੋ

ਦਿੱਲੀ ’ਚ ਲੱਖਾਂ ਕਿਸਾਨਾਂ ਨੇ ਘੇਰੀ ਮੋਦੀ ਸਰਕਾਰ

ਦਿੱਲੀ ’ਚ ਲੱਖਾਂ ਕਿਸਾਨਾਂ ਨੇ ਘੇਰੀ ਮੋਦੀ ਸਰਕਾਰ

ਕਾਂਗਰਸ ਸਮੇਤ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਨਵੀਂ ਦਿੱਲੀ – ਦਿਲੀ ’ਚ ਦੇਸ਼ ਭਰ ਦੇ ਲਖਾਂ ਕਿਸਾਨਾਂ ਨੇ ਕਰਜ਼ਾ ਮੁਆਫ਼ੀ ਅਤੇ ਫ਼ਸਲ ਦਾ ਡੇਢ ਗੁਣਾ ਭਾਅ ਕਰਨ ਸਬੰਧੀ ਰਾਮ ਲੀਲਾ ਮੈਦਾਨ ਤੋਂ ਸੰਸਦ ਮਾਰਗ ਤਕ ਮਾਰਚ ਕਢਿਆ। ਇਸ ਪ੍ਰਦਰਸ਼ਨ ਵਿਚ ਅਖਿਲ ਭਾਰਤੀ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਲਗਪਗ 200 ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੌਕੇ ਤੇਲੰਗਾਨਾ ਤੋਂ ਮਹਿਲਾਵਾਂ ਨੇ ਖ਼ੁਦਕੁਸ਼ੀ ਕਰ ਗਏ ਆਪਣੇ ਪਤੀਆਂ ਦੀਆਂ ਤਸਵੀਰਾਂ ਨਾਲ ਮਾਰਚ ਵਿਚ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਪ੍ਰਧਾਨ ਪਾਕਿਸਤਾਨ ਤੋਂ ਵਾਹਗਾ ਅਟਾਰੀ ਸਰਹੱਦ ਰਾਹੀਂ ਭਾਰਤ ਪਰਤੇ

ਸ਼੍ਰੋਮਣੀ ਕਮੇਟੀ ਪ੍ਰਧਾਨ ਪਾਕਿਸਤਾਨ ਤੋਂ ਵਾਹਗਾ ਅਟਾਰੀ ਸਰਹੱਦ ਰਾਹੀਂ ਭਾਰਤ ਪਰਤੇ

550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਵਿਚਾਰ ਵਟਾਂਦਰਾਂ ਕਰਨ ਲਈ ਮੁੜ ਪਾਕਿਸਤਾਨ ਜਾਵੇਗਾ -ਭਾਈ ਲੌਂਗੋਵਾਲ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਤੋਂ ਭਾਰਤ ਵਾਪਸੀ ’ਤੇ ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣਾ ਉਨ੍ਹਾਂ ਦੀ ਖ਼ੁਸ਼ਕਿਸਮਤੀ ਹੈ ਅਤੇ ਉਹ ਇਸ ਇਤਿਹਾਸਕ ਮੌਕੇ ਨੂੰ ਉਹ ਸਦਾ ਯਾਦ ਰੱਖਣਗੇ। ਭਾਈ ਲੌਂਗੋਵਾਲ ਨੇ ਪ੍ਰਗਟਾਵਾ ਕੀਤਾ ਕਿ ਸ੍ਰੀ ਕਰਤਾਰਪੁਰ…

VIA PUNJAB
ਅੱਗੇ ਪੜ੍ਹੋ

ਡੀ.ਪੀ.ਆਰ.ਓ. ਕੁਲਜੀਤ ਸਿੰਘ ਤੇ ਏ.ਪੀ.ਆਰ.ਓ. ਮਧੂ ਸ਼ਰਮਾ ਦਾ ਸੇਵਾ ਮੁਕਤੀ ‘ਤੇ ਸਨਮਾਨ

ਡੀ.ਪੀ.ਆਰ.ਓ. ਕੁਲਜੀਤ ਸਿੰਘ ਤੇ ਏ.ਪੀ.ਆਰ.ਓ. ਮਧੂ ਸ਼ਰਮਾ ਦਾ ਸੇਵਾ ਮੁਕਤੀ ‘ਤੇ ਸਨਮਾਨ

ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਤੇ ਡਾਇਰੈਕਟਰ ਅਨਿੰਦਤਾ ਮਿੱਤਰਾ ਨੇ ਦੋਵੇਂ ਅਧਿਕਾਰੀਆਂ ਨੂੰ ਕੀਤਾ ਸਨਮਾਨਤ ਚੰਡੀਗੜ – ਪੰਜਾਬ ਪਬਲਿਕ ਰਿਲੇਸਨਜ਼ ਅਫਸਰਜ਼ ਐਸੋਸੀਏਸ਼ਨ ਵੱਲੋਂ ਅੱਜ ਜ਼ਿਲਾ ਲੋਕ ਸੰਪਰਕ ਅਫਸਰ ਫਤਹਿਗੜ ਸਾਹਿਬ ਤੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ੍ਰੀ ਕੁਲਜੀਤ ਸਿੰਘ ਤੇ ਸਹਾਇਕ ਲੋਕ ਸੰਪਰਕ ਅਫਸਰ ਸ੍ਰੀਮਤੀ ਮਧੂ ਸ਼ਰਮਾ ਦੇ ਸੇਵਾ ਮੁਕਤ ਹੋਣ ‘ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਇਥੇ ਸੈਕਟਰ-3 ਸਥਿਤ ਪੰਜਾਬ ਭਵਨ ਵਿਖੇ ਦਿੱਤੀ ਵਿਦਾਇਗੀ ਪਾਰਟੀ ਵਿੱਚ ਉਚੇਚੇ ਤੌਰ ‘ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ…

VIA PUNJAB
ਅੱਗੇ ਪੜ੍ਹੋ

ਅੱਡੀ ਦੀ ਸੱਟ ਤੋਂ ਉਬਰਨ ਦੇ ਬਾਅਦ ਟਰੇਨਿੰਗ ਸ਼ੁਰੂ ਕਰਨਗੇ ਰਾਫੇਲ ਨਡਾਲ

ਅੱਡੀ ਦੀ ਸੱਟ ਤੋਂ ਉਬਰਨ ਦੇ ਬਾਅਦ ਟਰੇਨਿੰਗ ਸ਼ੁਰੂ ਕਰਨਗੇ ਰਾਫੇਲ ਨਡਾਲ

ਨਵੀਂ ਦਿੱਲੀ – ਟੈਨਿਸ ਸਟਾਰ ਰਾਫੇਲ ਨਡਾਲ ਇਕ ਵਾਰ ਫਿਰ ਕੋਰਟ ‘ਤੇ ਜਲਵਾ ਦਿਖਾਉਂਦੇ ਨਜ਼ਰ ਆਉਣਗੇ। ਲੰਬੇ ਸਮੇਂ ਤੋਂ ਅੱਡੀ ਦੀ ਸੱਟ ਕਾਰਨ ਟੈਨਿਸ ਤੋਂ ਦੂਰ ਚਲ ਰਹੇ ਨਡਾਲ ਅਗਲੇ ਹਫਤੇ ਤੋਂ ਪ੍ਰੈਕਟਿਸ ਸੈਸ਼ਨ ‘ਚ ਹਿੱਸਾ ਲੈਣਾ ਸ਼ੁਰੂ ਕਰ ਦੇਣਗੇ। ਦਰਅਸਲ ਨਡਾਲ ਦੇ ਅੰਕਲ ਟੋਨੀ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਯੂ.ਐੱਸ. ਓਪਨ ਦੇ ਸੈਮੀਫਾਈਨਲ ‘ਚ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਨਡਾਲ ਹੁਣ ਚੰਗਾ ਮਹਿਸੂਸ ਕਰ ਰਹੇ ਹਨ। ਟੋਨੀ ਨੇ ਸਪੇਨ ਦੇ…

VIA PUNJAB
ਅੱਗੇ ਪੜ੍ਹੋ

ਦਿੱਲੀ ਪਾਰੀ ਨਾਲ ਹਾਰ ਦੇ ਖਤਰੇ ਚ, ਪੰਜਾਬ ਜਿੱਤ ਦੇ ਨੇੜੇ

ਦਿੱਲੀ ਪਾਰੀ ਨਾਲ ਹਾਰ ਦੇ ਖਤਰੇ ਚ, ਪੰਜਾਬ ਜਿੱਤ ਦੇ ਨੇੜੇ

ਨਵੀਂ ਦਿੱਲੀ – ਸਿਮਰਨਜੀਤ ਸਿੰਘ ਅਤੇ ਵਿਕਾਸ ਮਿਸ਼ਰਾ ਦੀਆਂ 4-4 ਵਿਕਟਾਂ ਤੋਂ ਬਾਅਦ ਸਾਬਕਾ ਕਪਤਾਨ ਅਤੇ ਓਪਨਰ ਗੌਤਮ ਗੰਭੀਰ (60) ਦੇ ਅਰਧ ਸੈਂਕੜੇ ਦੇ ਬਾਵਜੂਦ ਦਿੱਲੀ ਦੀ ਟੀਮ ਪੰਜਾਬ ਵਿਰੁੱਧ ਰਣਜੀ ਟਰਾਫੀ ਏਲੀਟ ਗਰੁੱਪ-ਬੀ ਮੈਚ ਦੇ ਦੂਸਰੇ ਦਿਨ ਹੀ ਪਾਰੀ ਦੀ ਹਾਰ ਦੇ ਖਤਰੇ ‘ਚ ਪਹੁੰਚ ਗਈ। ਪੰਜਾਬ ਨੇ ਆਪਣੀ ਪਹਿਲੀ ਪਾਰੀ ਵਿਚ 282 ਦੌੜਾਂ ਬਣਾ ਕੇ 175 ਦੀ ਮਜ਼ਬੂਤ ਬੜ੍ਹਤ ਹਾਸਲ ਕੀਤੀ ਸੀ। ਦਿੱਲੀ ਨੇ ਦੂਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਸਰੀ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਗੁਜਰਾਤ ਦੀ ਪੁਣੇਰੀ ਪਲਟਨ ਤੇ ਆਸਾਨ ਜਿੱਤ

ਪ੍ਰੋ ਕਬੱਡੀ ਲੀਗ : ਗੁਜਰਾਤ ਦੀ ਪੁਣੇਰੀ ਪਲਟਨ ਤੇ ਆਸਾਨ ਜਿੱਤ

ਪੁਣੇ – ਗੁਜਰਾਤ ਫਾਰਚਿਊਨ ਜਾਇੰਟਸ ਨੇ ਇੱਥੇ ਵੀਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਪਣੇਰੀ ਪਲਟਨ ਨੂੰ 35-20 ਨਾਲ ਹਰਾ ਦਿੱਤਾ। ਸਚਿਨ ਨੇ 7 ਅੰਕ ਤੇ ਪ੍ਰਪੰਜਨ ਦੇ 5 ਅੰਕਾਂ ਨੂੰ ਮਿਲਾ ਕੇ 12 ਰੇਡ ਅੰਕ ਬਣਾਏ ਜਦਕਿ ਗੁਜਰਾਤ ਦੇ ਡਿਫੇਂਸ ਨੇ 14 ਟੈਕਲ ਅੰਕ ਹਾਸਲ ਕਰ ਪੁਣੇ ਦੇ ਰੇਡਰ ਨੂੰ ਰੋਕ ਰੱਖਿਆ। ਗੁਜਰਾਤ ਦੀ ਟੀਮ ਤਾਲਿਕਾ ‘ਚ ਗਰੁੱਪ ‘ਏ’ ‘ਚ 15 ਮੈਚਾਂ ‘ਚ 63 ਅੰਕਾਂ ਦੇ ਨਾਲ ਚੋਟੀ ‘ਤੇ ਹੈ ਜਦਕਿ ਪੁਣੇਰੀ…

VIA PUNJAB
ਅੱਗੇ ਪੜ੍ਹੋ

ਪੇਲੋਸੀ ਦੇ ਅਮਰੀਕੀ ਕਾਂਗਰਸ ਦੀ ਸਪੀਕਰ ਬਣਨ ਦੀ ਪੂਰੀ ਸੰਭਾਵਨਾ

ਪੇਲੋਸੀ ਦੇ ਅਮਰੀਕੀ ਕਾਂਗਰਸ ਦੀ ਸਪੀਕਰ ਬਣਨ ਦੀ ਪੂਰੀ ਸੰਭਾਵਨਾ

ਵਾਸ਼ਿੰਗਟਨ – ਨੈਂਸੀ ਪੇਲੋਸੀ ਹੁਣ ਤੱਕ ਅਮਰੀਕੀ ਕਾਂਗਰਸ (ਅਮਰੀਕੀ ਸੰਸਦ) ਦੀ ਸਪੀਕਰ ਬਣੀ ਨਹੀਂ ਹੈ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਨਜ਼ਰ ਆਉਣ ਲੱਗੀ ਹੈ। ਬੁੱਧਵਾਰ ਨੂੰ ਡੈਮੋਕ੍ਰੇਟ ਸੰਸਦੀ ਮੈਂਬਰਾਂ ਦੀ ਬੈਠਕ ‘ਚ ਜ਼ੋਰਦਾਰ ਤਰੀਕੇ ਨਾਲ ਪੇਲੋਸੀ ਨੂੰ ਸਦਨ ਦੀ ਸਪੀਕਰ ਲਈ ਨਾਮਜ਼ਦ ਕੀਤਾ ਗਿਆ। ਉਨ੍ਹਾਂ ਨੂੰ 32 ਦੇ ਮੁਕਾਬਲੇ 203 ਲੋਕਾਂ ਨੇ ਸਪੀਕਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਜਦਕਿ ਜਨਵਰੀ ‘ਚ ਕਾਂਗਰਸ ਦੇ ਨਵੇਂ ਸੈਸ਼ਨ ਦੀ ਬੈਠਕ ‘ਚ ਸਪੀਕਰ ਦੀਆਂ ਚੋਣਾਂ ਲਈ 218…

VIA PUNJAB
ਅੱਗੇ ਪੜ੍ਹੋ
1 998 999 1,000 1,001 1,002 1,271