ਆਈ ਐਸ ਆਈ ਅਤੇ ਪਾਕਿਸਤਾਨ ਨਵਜੋਤ ਸਿੱਧੂ ਦੀ ਵਰਤੋਂ ਸਿੱਖਾਂ ਨੂੰ ਭਾਰਤ ਖਿਲਾਫ ਭੜਕਾਉਣ ਲਈ ਕਰ ਰਹੀ ਹੈ : ਅਕਾਲੀ ਦਲ

ਆਈ ਐਸ ਆਈ ਅਤੇ ਪਾਕਿਸਤਾਨ ਨਵਜੋਤ ਸਿੱਧੂ ਦੀ ਵਰਤੋਂ ਸਿੱਖਾਂ ਨੂੰ ਭਾਰਤ ਖਿਲਾਫ ਭੜਕਾਉਣ ਲਈ ਕਰ ਰਹੀ ਹੈ : ਅਕਾਲੀ ਦਲ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਖਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਹੱਕ ਵਿਚ ਗਤੀਵਿਧੀਆਂ ਨੇ ਆਈ ਐਸ ਆਈ ਤੇ ਪਾਕਿਸਤਾਨ ਨੂੰ ਭਾਰਤ ਵਿਰੋਧੀ ਮੁਹਿੰਮ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਹੈ ਅਤੇ ਉਹ ਸਿੱਖਾਂ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾ ਰਹੇ ਹਨ ਤੇ ਉਹਨਾਂ ਨੂੰ ਆਪਣੇ ਮੁਲਕ ਭਾਰ ਖਿਲਾਫ ਭੜਕਾਉਣ ਦਾ ਯਤਨ ਕਰ ਰਹੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ…

VIA PUNJAB
ਅੱਗੇ ਪੜ੍ਹੋ

ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਨੇ ਸੂਬੇ ’ਤੇ ਰਾਜ ਕਰਕੇ ਪੰਜਾਬ ਨੂੰ ਕਰਜ਼ੇ ਥੱਲੇ ਦੱਬਿਆ : ਸੁਖਪਾਲ ਖਹਿਰਾ

ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਨੇ ਸੂਬੇ ’ਤੇ ਰਾਜ ਕਰਕੇ ਪੰਜਾਬ ਨੂੰ ਕਰਜ਼ੇ ਥੱਲੇ ਦੱਬਿਆ : ਸੁਖਪਾਲ ਖਹਿਰਾ

ਇੰਨਸਾਫ ਮੋਰਚੇ ਨੂੰ ਲੈਕੇ ਸੁਖਪਾਲ ਖਹਿਰਾ ਪਿੰਡ ਸੰਘਾ ਪਹੁੰਚੇ ਸਰਦੂਲਗੜ੍ਹ – ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਨੇ ਪੰਜਾਬ ਅੰਦਰ ਵਾਰੋ ਬਾਰੀ ਰਾਜ ਕਰਕੇ ਸੂਬੇ ਨੂੰ ਢਾਈ ਲੱਖ ਕਰੋੜ ਦੇ ਕਰਜੇ ਥੱਲੇ ਦੱਬਿਆ ਪਰ ਇਨਾਂ ਦੋਂਾਂ ਪਾਰਟੀਆਂ ਦੇ ਮੁੱਖ ਮੰਤਰੀ ਨਜਾਇਜ਼ ਖਰਚੇ ਕਰਕੇ ਹੈਲੀਕੈਪਟਰਾਂ ਤੇ ਸਫਰ ਕਰਦੇ ਹਨ ਉਥੇ ਆਪਣੇ ਅਤੇ ਵਿਧਇਕਾਂ ਵਾਸਤੇ ਮਹਿੰਗੇ ਭਾਅ ਦੀਆਂ ਗੱਡੀਆਂ ਖਰੀਦ ਕਰ ਰਹੇ ਹਨ ਜਦੋ ਕਿ ਅੱਜ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਕਰਜਾਈ ਹੋਇਆ ਖੁਦਖੁਸ਼ੀਆਂ ਕਰ ਰਿਹਾ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਕੈਥਲ ’ਚ ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ

ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਕੈਥਲ ’ਚ ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕੈਥਲ ਦੌਰੇ ਦੌਰਾਨ ਜਿਲਾ ਵਾਸੀਆਂ ਨੂੰ 95 ਕਰੋੜ 43 ਲਖ 66 ਹਜ਼ਾਰ ਰੁਪਏ ਦੀ 14 ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ ਤੇ ਉਦਘਾਟਨ ਕਰ ਕੇ ਬਹੁਮੁਲਾ ਤੋਹਫ਼ਾ ਦਿੱਤਾ। ਇੰਨਾਂ ਵਿਕਾਸ ਪਰਿਯੋਜਨਾਵਾਂ ਨਾਲ ਜਿਲਾ ਦੇ ਵਿਕਾਸ ਵਿਚ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਮੁਖ ਮੰਤਰੀ ਮਨੋਹਰ ਲਾਲ ਨੇ ਸਥਾਨਕ ਲੋਕ ਨਿਰਮਾਣ ਆਰਾਮਗਾਹ ਵਿਚ 14 ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ ਤੇ ਉਦਘਾਟਨ ਕੀਤਾ। ਸ੍ਰੀ ਮਨੋਹਰ ਲਾਲ ਨੇ 81 ਕਰੋੜ…

VIA PUNJAB
ਅੱਗੇ ਪੜ੍ਹੋ

ਇਸਰੋ ਨੇ ਪੁਲਾੜ ’ਚ ਭੇਜੇ 31 ਉਪਗ੍ਰਹਿ

ਇਸਰੋ ਨੇ ਪੁਲਾੜ ’ਚ ਭੇਜੇ 31 ਉਪਗ੍ਰਹਿ

ਸ਼੍ਰੀਹਰੀਕੋਟਾ – ਭਾਰਤੀ ਪੁਲਾੜ ਏਜੰਸੀ (ਇਸਰੋ) ਨੇ ਵੀਰਵਾਰ ਨੂੰ ਭਾਰਤ ਦੇ ਇੱਕ ਉਪਗ੍ਰਹਿ ਸਮੇਤ 8 ਹੋਰ ਦੇਸ਼ਾਂ ਦੇ 30 ਸੈਟੇਲਾਈਟ ਲਾਂਚ ਕੀਤੇ ਹਨ, ਜਿਸ ਵਿਚ ਇਕਲਿਆਂ ਅਮਰੀਕਾ ਦੇ 23 ਉਪਗ੍ਰਹਿ ਸ਼ਾਮਿਲ ਹਨ। ਇਸ ’ਚ ਭਾਰਤ ਦਾ ਹਾਈਪਰ ਸਪੈਕਟ੍ਰਲ ਇਮੇਜਿੰਗ ਸੈਟੇਲਾਈਟ ਸ਼ਾਮਿਲ ਹੈ। ਇਸ ਨੂੰ ਪੋਲਰ ਸੈਟੇਲਾਈਟ ਲਾਂਚ ਵਾਹਨ (ਪੀਐਸਐਲਵੀ) ਰਾਹੀਂ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ। 44.4 ਮੀਟਰ ਲੰਬਾ ਤੇ 230 ਟਨ ਵਜ਼ਨੀ ਪੀਐਸਐਲਵੀ-ਸੀਏ (ਕੋਰ ਅਲੋਨ) ਨੇ ਅਜ ਸਵੇਰੇ 9.58 ’ਤੇ ਨਿਰੀਖਣ ਵਾਲੀ ਥਾਂ ਤੋਂ…

VIA PUNJAB
ਅੱਗੇ ਪੜ੍ਹੋ

ਨਵਜੋਤ ਸਿੰਘ ਸਿੱਧੂ ਵਤਨ ਪਰਤੇ

ਨਵਜੋਤ ਸਿੰਘ ਸਿੱਧੂ ਵਤਨ ਪਰਤੇ

ਚੰਡੀਗੜ੍ਹ – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿਧੂ ਦੀ ਪਾਕਿਸਤਾਨ ਯਾਤਰਾ ਸਮਾਪਤ ਕਰਕੇ ਅੱਜ ਵਾਪਿਸ ਵਤਨ ਪਰਤੇ ਹਨ। ਖ਼ਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਉਨ੍ਹਾਂ ਦੀ ਤਸਵੀਰ ਵਾਇਰਲ ਹੋਣ ’ਤੇ ਸ: ਸਿਧੂ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ’ਚ ਘਟੋ-ਘਟ 10 ਹਜ਼ਾਰ ਤਸਵੀਰਾਂ ਖਿਚਵਾਈਆਂ ਹੋਣਗੀਆਂ, ਕਿਸ ਨਾਲ ਖਿਚਵਾਈਆਂ, ਇਹ ਉਨ੍ਹਾਂ ਨੂੰ ਪਤਾ ਨਹੀਂ ਤੇ ਉਹ ਕਿਸੇ ਗੋਪਾਲ ਸਿੰਘ ਚਾਵਲਾ ਨੂੰ ਨਹੀਂ ਜਾਣਦੇ।

VIA PUNJAB
ਅੱਗੇ ਪੜ੍ਹੋ

ਕਾਬੁਲ ’ਚ ਧਮਾਕਾ, 10 ਮੌਤਾਂ-ਦਰਜ਼ਨ ਭਰ ਜ਼ਖ਼ਮੀ

ਕਾਬੁਲ ’ਚ ਧਮਾਕਾ, 10 ਮੌਤਾਂ-ਦਰਜ਼ਨ ਭਰ ਜ਼ਖ਼ਮੀ

ਨਵੀਂ ਦਿੱਲੀ – ਕਾਬੁਲ ’ਚ ਬ੍ਰਿਟੇਨ ਦੀ ਇਕ ਨਿਜੀ ਸੁਰਖਿਆ ਸੰਸਥਾ ਦੇ ਕੰਪਲੈਕਸ ’ਚ ਤਾਲਿਬਾਨ ਵੱਲੋਂ ਕੀਤੇ ਹਮਲੇ ’ਚ 10 ਲੋਕ ਮਾਰੇ ਗਏ। ਜਦੋਂ ਕਿ 19 ਦੇ ਕਰੀਬ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ ਇਸ ਲਈ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਹ ਧਮਾਕਾ ਉਸ ਕੰਪਲੈਕਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਥੇ ਬ੍ਰਿਟਿਸ਼ ਨਿਜੀ ਸੁਰਖਿਆ ਕੰਪਨੀ ਦਾ ਦਫ਼ਤਰ ਹੈ। ਹਮਲੇ ਦੀ ਜ਼ਿੰਮੇਵਾਰੀ ਅਤਵਾਦੀ ਸੰਗਠਨ…

VIA PUNJAB
ਅੱਗੇ ਪੜ੍ਹੋ

ਡੇਅਰੀ ਵਿਕਾਸ ਵਿਭਾਗ ਵਲੋਂ ਐਗਰੋਟੈਕ 2018 ਵਿੱਚ ਕਰਵਾਏ ਜਾਣਗੇ ਸੈਮੀਨਾਰ

ਡੇਅਰੀ ਵਿਕਾਸ ਵਿਭਾਗ ਵਲੋਂ ਐਗਰੋਟੈਕ 2018 ਵਿੱਚ ਕਰਵਾਏ ਜਾਣਗੇ ਸੈਮੀਨਾਰ

ਚੰਡੀਗੜ੍ਹ – ਡੇਅਰੀ ਵਿਕਾਸ ਵਿਭਾਗ, ਚੰਡੀਗੜ੍ਹ ਦੇ ਸੈਕਟਰ 17 ਦੇ ਪਰੇਡ ਗਰਾਊਂਡ ਵਿਖੇ ਆਯੋਜਿਤ ਹੋਣ ਵਾਲੇ ਹੋਣ ਵਾਲੇ ਐਗਰੋਟੈਕ-2018 ਸਮਾਗਮ ਵਿੱਚ ਆਧੁਨਿਕ ਡੇਅਰੀ ਫਾਰਮਿੰਗ ਵਿਸ਼ੇ ‘ਤੇ ਸੈਮੀਨਾਰਾਂ ਦਾ ਆਯੋਜਨ ਕਰੇਗਾ। ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ 1 ਦਸੰਬਰ ਤੋਂ 4 ਦਸੰਬਰ ਤੱਕ ਹੋਣ ਵਾਲੇ ਐਗਰੋਟੈਕ-2018 ਵਿਚ ਪਹਿਲੇ ਦਿਨ ਵਪਾਰਕ ਅਤੇ ਵਿਗਿਆਨਕ ਡੇਅਰੀ ਫਾਰਮਿੰਗ ਵਿਸੇ ਉੱਤੇ ਸੈਮੀਨਾਰ ਕਰਵਾਏਗਾ। ਜਿਸ ਵਿੱਚ ਨੈਸਨਲ ਡੇਅਰੀ ਖੋਜ ਸੰਸਥਾ ਕਰਨਾਲ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ…

VIA PUNJAB
ਅੱਗੇ ਪੜ੍ਹੋ

ਭਾਈ ਲੌਂਗੋਵਾਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਹੋਏ ਨਤਮਸਤਕ

ਭਾਈ ਲੌਂਗੋਵਾਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਹੋਏ ਨਤਮਸਤਕ

ਹੈੱਡ ਗ੍ਰੰਥੀ ਨੇ ਭਾਈ ਲੌਂਗੋਵਾਲ ਸਮੇਤ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਦਾ ਕੀਤਾ ਸਨਮਾਨ ਅੰਮ੍ਰਿਤਸਰ – ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਨੀਂਹ ਪੱਥਰ ਸਮਾਗਮ ’ਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਗੁਰੂ ਦੇ ਪਾਵਨ ਅਸਥਾਨ ’ਤੇ ਚੰਦੋਆ ਸਾਹਿਬ ਦਾ…

VIA PUNJAB
ਅੱਗੇ ਪੜ੍ਹੋ

ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2018 ਅੰਮ੍ਰਿ੍ਰਤਸਰ ਵਿਖੇ 6 ਤੋਂ 10 ਦਸੰਬਰ ਤੱਕ ਕੀਤਾ ਜਾਵੇਗਾ ਆਯੋਜਿਤ: ਵਿਨੀ ਮਹਾਜਨ

ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2018 ਅੰਮ੍ਰਿ੍ਰਤਸਰ ਵਿਖੇ 6 ਤੋਂ 10 ਦਸੰਬਰ ਤੱਕ ਕੀਤਾ ਜਾਵੇਗਾ ਆਯੋਜਿਤ: ਵਿਨੀ ਮਹਾਜਨ

ਅੰਮ੍ਰਿਤਸਰ ਨੂੰ ਬਰਾਮਦ ਲਈ ਕੇਂਦਰੀ ਸਥਾਨ ਵਜੋਂ ਸਥਾਪਿਤ ਕਰਨ ਦੀ ਲੋੜ ‘ਤੇ ਜ਼ੋਰ ਚੰਡੀਗੜ੍ਹ – ਪੀ.ਐਚ.ਡੀ ਚੈਂਬਰ ਆਫ ਕਮਰਸ ਅਤੇ ਇੰਡਸਟਰੀ (ਪੀ.ਐਚ.ਡੀ.ਸੀ.ਸੀ.ਆਈ), ਚੰਡੀਗੜ੍ਹ ਵਲੋਂ ‘ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2018’ ਅੰਮ੍ਰਿਤਸਰ ਵਿਖੇ 6 ਤੋਂ 10 ਦਸੰਬਰ, 2018 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਸ੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਵਿਭਾਗ, ਪੰਜਾਬ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਇਹ ਸਮਾਗਮ ਜਿੱਥੇ ਪੰਜਾਬ ਦੇ ਹੋਰਨਾਂ ਦੇਸ਼ਾਂ/ਸੂਬਿਆਂ ਨਾਲ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਸਿੱਧ…

VIA PUNJAB
ਅੱਗੇ ਪੜ੍ਹੋ

ਅਮਰੀਕੀ ਚੋਣਾਂ : ਵਿਵਾਦਤ ਬਿਆਨ ਦੇ ਬਾਵਜੂਦ ਜਿੱਤ ਵੱਲ ਵਧੀ ਰਿਪਬਿਲਕਨ ਉਮੀਦਵਾਰ

ਅਮਰੀਕੀ ਚੋਣਾਂ : ਵਿਵਾਦਤ ਬਿਆਨ ਦੇ ਬਾਵਜੂਦ ਜਿੱਤ ਵੱਲ ਵਧੀ ਰਿਪਬਿਲਕਨ ਉਮੀਦਵਾਰ

ਵਾਸ਼ਿੰਗਟਨ – ਅਮਰੀਕੀ ਕਾਂਗਰਸ ਚੋਣਾਂ ‘ਚ ਮਿਸੀਸਿਪੀ ਤੋਂ ਰਿਪਬਿਲਕਨ ਪਾਰਟੀ ਦੀ ਉਮੀਦਵਾਰ ਸਿੰਡੀ ਸਮਿਥ ਨੂੰ ਅਸੰਵੇਦਨਸ਼ੀਲ ਨਸਲੀ ਬਿਆਨ ਦੇਣ ਲਈ ਚੁੱਕੇ ਵਿਵਾਦ ਦੇ ਬਾਵਜੂਦ ਜਿੱਤ ਮਿਲਦੀ ਦਿੱਖ ਰਹੀ ਹੈ। ਫਾਕਸ ਨਿਊਜ਼ ਅਤੇ ਐਨ. ਬੀ. ਸੀ. ਮੁਤਾਬਕ ਮੌਜੂਦਾ ਸੈਨੇਟਰ ਸਿੰਡੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਾਰ ਮਾਇਕ ਐਸਪਾਈ ਖਿਲਾਫ ਵੋਟਾਂ ਤੋਂ ਕਾਫੀ ਅੱਗੇ ਹੈ। ਉਨ੍ਹਾਂ ਨੂੰ 55.2 ਫੀਸਦੀ ਜਦਕਿ ਵਿਰੋਧੀ ਐਸਪਾਈ ਨੂੰ 44.8 ਫੀਸਦੀ ਵੋਟਾਂ ਮਿਲੀਆਂ ਹਨ। ਸਿੰਡੀ ਹਾਇਡੇ ਸਮਿਥ ਦੀ ਜਿੱਤ ਹੋਣ ‘ਤੇ ਫਰਵਰੀ ‘ਚ ਕਾਂਗਰਸ ‘ਚ…

VIA PUNJAB
ਅੱਗੇ ਪੜ੍ਹੋ
1 1,000 1,001 1,002 1,003 1,004 1,271