ਭਾਰਤ ਕੋਲ ਵਿਸ਼ਵ ਹਾਕੀ ਕੱਪ ਜਿੱਤਣ ਦਾ ਸੁਨਹਿਰਾ ਮੌਕਾ: ਬਰਾਸਾ

ਭਾਰਤ ਕੋਲ ਵਿਸ਼ਵ ਹਾਕੀ ਕੱਪ ਜਿੱਤਣ ਦਾ ਸੁਨਹਿਰਾ ਮੌਕਾ: ਬਰਾਸਾ

ਨਵੀਂ ਦਿੱਲੀ – ਭਾਰਤੀ ਹਾਕੀ ਟੀਮ ਦੀ ਪਿਛਲੇ ਇੱਕ ਦਹਾਕੇ ਦੀ ਚੜ੍ਹਤ ਤੋਂ ਪ੍ਰਭਾਵਿਤ ਸਾਬਕਾ ਕੋਚ ਜੋਸ ਬਰਾਸਾ ਨੇ ਕਿਹਾ ਕਿ ਇਸ ਵਾਰ ਭਾਰਤ ਕੋਲ ਆਪਣੇ ਦਰਸ਼ਕਾਂ ਸਾਹਮਣੇ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਨਹਿਰਾ ਮੌਕਾ ਹੈ। ਇਸ ਦੇ ਲਈ ਉਸ ਨੂੰ ਪ੍ਰਦਰਸ਼ਨ ਵਿੱਚ ਲਗਾਤਾਰਤਾ ਜਾਰੀ ਰੱਖਣੀ ਹੋਵੇਗੀ। ਭੁਬਨੇਸ਼ਵਰ ਵਿੱਚ 28 ਨਵੰਬਰ ਤੋਂ ਸ਼ੁਰੂ ਹੋਏ ਵਿਸ਼ਵ ਕੱਪ ਵਿੱਚ ਭਾਰਤ ਨੇ ਪੂਲ ‘ਸੀ’ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਦੱਖਣੀ ਅਫਰੀਕਾ ਖ਼ਿਲਾਫ਼ 5-0 ਗੋਲਾਂ ਦੀ ਜਿੱਤ ਨਾਲ ਕੀਤੀ।…

VIA PUNJAB
ਅੱਗੇ ਪੜ੍ਹੋ

ਪਾਕਿ ਇਸਲਾਮਿਕ ਮੁਲਕ ਦੀ ਬਜਾਏ ਧਰਮ ਨਿਰਪੱਖ ਬਣੇ: ਰਾਵਤ

ਪਾਕਿ ਇਸਲਾਮਿਕ ਮੁਲਕ ਦੀ ਬਜਾਏ ਧਰਮ ਨਿਰਪੱਖ ਬਣੇ: ਰਾਵਤ

ਪੁਣੇ – ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਇਸਲਾਮਿਕ ਮੁਲਕ ਦੀ ਬਜਾਏ ਧਰਮ ਨਿਰਪੱਖ ਮੁਲਕ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਭਾਰਤ ਨਾਲ ਚੰਗੇ ਰਿਸ਼ਤੇ ਬਣਾਉਣੇ ਹਨ ਤਾਂ ਪਾਕਿਸਤਾਨ ਨੂੰ ਧਰਮ ਨਿਰਪੱਖ ਬਣਨਾ ਹੀ ਪਏਗਾ। ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ’ਚ ਪਾਸਿੰਗ ਆਊਟ ਪਰੇਡ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਇਕੱਠਿਆਂ ਜਾਂ ਵੱਖ ਰਹਿਣਾ ਪਾਕਿਸਤਾਨ ਦੇ ਹੱਥ ’ਚ ਹੈ। ਪਾਕਿਸਤਾਨ ਨੂੰ ਆਪਣੇ ਅੰਦਰੂਨੀ ਹਾਲਾਤ ਦੇਖਣੇ ਪੈਣਗੇ। ਪਾਕਿਸਤਾਨ ਨੇ ਆਪਣੇ…

VIA PUNJAB
ਅੱਗੇ ਪੜ੍ਹੋ

ਜੀ20 ਸੰਮੇਲਨ: ਮੋਦੀ, ਐਬੇ ਤੇ ਟਰੰਪ ਵੱਲੋਂ ਤਿੰਨ-ਪੱਖੀ ਗੱਲਬਾਤ

ਜੀ20 ਸੰਮੇਲਨ: ਮੋਦੀ, ਐਬੇ ਤੇ ਟਰੰਪ ਵੱਲੋਂ ਤਿੰਨ-ਪੱਖੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਅੱਜ ਇੱਥੇ ਪਹਿਲੀ ਤਿੰਨ-ਪੱਖੀ ਮੀਟਿੰਗ ਕਰਕੇ ਆਲਮੀ ਤੇ ਬਹੁ-ਪਸਾਰੀ ਮੁੱਦਿਆਂ ’ਤੇ ਚਰਚਾ ਕੀਤੀ। ਇਹ ਮੀਟਿੰਗ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਧਿਆਨ ’ਚ ਰੱਖ ਕੇ ਵੀ ਅਹਿਮ ਮੰਨੀ ਜਾ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਸਾਂਝੇ ਹਿੱਤਾਂ ਲਈ ਮਿਲ ਕੇ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਤਿੰਨਾਂ ਦੇਸ਼ਾਂ ’ਚ ਆਪਸੀ…

VIA PUNJAB
ਅੱਗੇ ਪੜ੍ਹੋ

ਹਨੂੰਮਾਨ ਨੂੰ ਦਲਿਤ ਦੱਸਣ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਖਿਲਾਫ ਸ਼ਿਕਾਇਤ ਦਰਜ

ਹਨੂੰਮਾਨ ਨੂੰ ਦਲਿਤ ਦੱਸਣ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਖਿਲਾਫ ਸ਼ਿਕਾਇਤ ਦਰਜ

ਨਵੀਂ ਦਿੱਲੀ – ਯੂ. ਪੀ. ਦੇ ਸੀ. ਐਮ. ਯੋਗੀ ਆਦਿਤਿਆਨਾਥ ਖਿਲਾਫ ਮੁਰਾਦਾਬਾਦ ਦੀ ਕੋਰਟ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ| ਭਗਵਾਨ ਹਨੂੰਮਾਨ ਨੂੰ ਦਲਿਤ ਦੱਸਣ ਦੇ ਬਿਆਨ ਤੇ ਐਡਵੋਕੇਟ ਨੇ ਕੋਰਟ ਵਿੱਚ ਸ਼ਿਕਾਇਤ ਕੀਤੀ| ਸੀ.ਜੇ.ਐਮ. ਕੋਰਟ ਵਿੱਚ ਸ਼ਿਕਾਇਤ ਤੇ ਸੁਣਵਾਈ ਲਈ 14 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ| ਰਾਜਸਥਾਨ ਵਿੱਚ ਚੋਣ ਜਨਸਭਾ ਵਿੱਚ ਮੁੱਖ ਮੰਤਰੀ ਦੇ ਹਨੂੰਮਾਨ ਨੂੰ ਦਲਿਤ ਸੰਬੰਧੀ ਬਿਆਨ ਦਾ ਮਾਮਲਾ ਕੋਰਟ ਵਿੱਚ ਪਹੁੰਚ ਗਿਆ ਹੈ| ਮੁਰਾਦਾਬਾਦ ਦੇ ਐਡਵੋਕੇਟ ਤ੍ਰਿਲੋਕ ਚੰਦਰ ਦਿਵਾਕਰ…

VIA PUNJAB
ਅੱਗੇ ਪੜ੍ਹੋ

ਰਾਹੁਲ ਗਾਂਧੀ ਦੇਖ ਰਹੇ ਹਨ ਦਿਨ ਵਿੱਚ ਸੁਪਨੇ : ਅਮਿਤ ਸ਼ਾਹ

ਰਾਹੁਲ ਗਾਂਧੀ ਦੇਖ ਰਹੇ ਹਨ ਦਿਨ ਵਿੱਚ ਸੁਪਨੇ : ਅਮਿਤ ਸ਼ਾਹ

ਨਵੀਂ ਦਿੱਲੀ – ਰਾਜਸਥਾਨ ਦੇ ਨਾਗੌਰ ਵਿੱਚ ਇਕ ਜਨਸਭਾ ਨੂੰ ਸੰਬੋਧਤ ਕਰਦੇ ਹੋਏ ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਿਖੇਧੀ ਕੀਤੀ| ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦਿਨ ਵਿੱਚ ਹੀ ਸੁਪਨੇ ਦੇਖ ਰਹੇ ਹਨ| ਸ਼ਾਹ ਨੇ ਕਿਹਾ ਕਿ ਭਾਜਪਾ ਦੀ ਰਾਜਸਥਾਨ ਵਿੱਚ ਜਿੱਤ ਪੱਕੀ ਹੈ| ਉਨ੍ਹਾਂ ਨੇ ਕਿਹਾ ਕਿ ਜੇਕਰ ਰਾਜ ਵਿੱਚ ਵਸੁੰਦਰਾ ਰਾਜੇ ਦੀ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਵਾਪਸੀ ਕਰਦੀ ਹੈ ਤਾਂ ਦੇਸ਼ਭਰ ਵਿੱਚ ਘੁਸਪੈਠੀਆਂ ਨੂੰ ਚੁਣ-ਚੁਣ ਕੇ…

VIA PUNJAB
ਅੱਗੇ ਪੜ੍ਹੋ

ਚੀਨ ’ਚ ਜ਼ਹਿਰੀਲੀ ਗੈਸ ਦੇ ਰਿਸਾਵ ਬਾਅਦ ਧਮਾਕਾ, 23 ਦੀ ਮੌਤ

ਚੀਨ ’ਚ ਜ਼ਹਿਰੀਲੀ ਗੈਸ ਦੇ ਰਿਸਾਵ ਬਾਅਦ ਧਮਾਕਾ, 23 ਦੀ ਮੌਤ

ਬੀਜਿੰਗ – ਉਤਰੀ ਚੀਨ ਦੇ ਹਿਬੇਈ ਸੂਬੇ ’ਚ ਇਕ ਕੈਮੀਕਲ ਪਲਾਂਟ ’ਚ ਜ਼ਹਿਰੀਲੀ ਗੈਸ ਵਿਨਾਈਲ ਕਲੋਰਾਈਡ ਦੇ ਰਿਸਾਵ ਬਾਅਦ ਹੋਏ ਧਮਾਕੇ ਕਾਰਨ ਘਟ ਤੋਂ ਘਟ 23 ਲੋਕਾਂ ਦੀ ਮੌਤ ਹੋ ਗਈ। ਸ਼ਿਨਹੁਆ ਦੀ ਰਿਪੋਰਟ ਅਨੁਸਾਰ ਹਿਬੇਈ ਸ਼ੈਨਗੁਆ ਕੈਮੀਕਲ ਉਦਯੋਗ ਕੰਪਨੀ ਲਿਮਿਟਡ ’ਚ ਰਖੀ ਜ਼ਹਿਰੀਲੀ ਗੈਸ ਰਿਸਾਵ ਦੇ ਬਾਅਦ ਕੰਪਨੀ ਦੇ ਬਾਹਰ ਫੈਲ ਗਈ, ਜਿਸ ਕਾਰਨ ਧਮਾਕਾ ਹੋ ਗਿਆ। ਇਸ ਨਾਲ ਸੜਕ ’ਤੇ ਖੜ੍ਹੀਆਂ ਕਈ ਗਡੀਆਂ ਨੂੰ ਨੁਕਸਾਨ ਪਹੁੰਚਿਆ। ਇਸ ਘਟਨਾ ’ਚ 22 ਲੋਕ ਜ਼ਖਮੀ ਹੋ…

VIA PUNJAB
ਅੱਗੇ ਪੜ੍ਹੋ

ਪਠਾਨਕੋਟ ’ਚ ਪੁਲਿਸ ਨੇ ਫ਼ੌਜੀ ਵਰਦੀ ਪਹਿਨੇ 4 ਸ਼ੱਕੀ ਵਿਅਕਤੀਆਂ ਨੂੰ ਕੀਤਾ ਕਾਬੂ

ਪਠਾਨਕੋਟ ’ਚ ਪੁਲਿਸ ਨੇ ਫ਼ੌਜੀ ਵਰਦੀ ਪਹਿਨੇ 4 ਸ਼ੱਕੀ ਵਿਅਕਤੀਆਂ ਨੂੰ ਕੀਤਾ ਕਾਬੂ

ਪਠਾਨਕੋਟ- ਜਲੰਧਰ ਕੌਮੀ ਰਾਜ ਮਾਰਗ ’ਤੇ ਨਾਕੇ ਦੌਰਾਨ ਪੰਜਾਬ ਪੁਲਿਸ ਵਲੋਂ 4 ਸ਼ਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਚਾਰੇ ਵਿਅਕਤੀਆਂ ਨੂੰ ਨੰਗਲਪੁਰ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਇਹ ਚਾਰ ਸ਼ਕੀ ਵਿਅਕਤੀ ਹਿਮਾਚਲ ਪ੍ਰਦੇਸ਼ ਨੰਬਰ ਦੀ ਸਕਾਰਪੀਓ ਕਾਰ ’ਚ ਸਵਾਰ ਸਨ ਅਤੇ ਉਨ੍ਹਾਂ ਨੇ ਫ਼ੌਜੀ ਵਰਦੀ ਪਾਈ ਹੋਈ ਸੀ। ਜਦੋਂ ਨਾਕੇ ਦੌਰਾਨ ਪੁਲਿਸ ਨੇ ਗਡੀ ਨੂੰ ਰੋਕ ਕੇ ਪੁਛਗਿਛ ਕੀਤੀ ਤਾਂ ਚਾਰੇ ਵਿਅਕਤੀ ਆਪਣੀ ਪਹਿਚਾਣ ਸਬੰਧੀ ਕੋਈ ਵੀ…

VIA PUNJAB
ਅੱਗੇ ਪੜ੍ਹੋ

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਰਘਬੀਰ ਸਿੰਘ ਮੰਡ ਨੂੰ ਸੇਵਾ ਮੁਕਤ ਹੋਣ ’ਤੇ ਵਿਦਾਇਗੀ

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਰਘਬੀਰ ਸਿੰਘ ਮੰਡ ਨੂੰ ਸੇਵਾ ਮੁਕਤ ਹੋਣ ’ਤੇ ਵਿਦਾਇਗੀ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੀ ਦਰਬਾਰ ਸਾਹਿਬ ਵਿਖੇ ਮੈਨੇਜਰ ਵਜੋਂ ਸੇਵਾ ਨਿਭਾਅ ਰਹੇ ਸ. ਰਘਬੀਰ ਸਿੰਘ ਮੰਡ ਨੂੰ ਸੇਵਾ ਮੁਕਤ ਹੋਣ ’ਤੇ ਨਿੱਘੀ ਵਿਦਾਇਗੀ ਦਿੱੱਤੀ ਗਈ। ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਦੇ ਇਕੱਤਰਤਾ ਹਾਲ ਵਿਖੇ ਇਸ ਸਬੰਧ ਵਿਚ ਕੀਤੇ ਗਏ ਇਕ ਸਾਦਾ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ ਬਾਦੀਆਂ…

VIA PUNJAB
ਅੱਗੇ ਪੜ੍ਹੋ

ਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲੰਬਿਤ ਪਏ ਵੈਟ/ਜੀ.ਐਸ.ਟੀ ਮੁੜ ਭੁਗਤਾਨ ਦੇ ਲਈ 270 ਕਰੋੜ ਰੁਪਏ ਜਾਰੀ

ਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲੰਬਿਤ ਪਏ ਵੈਟ/ਜੀ.ਐਸ.ਟੀ ਮੁੜ ਭੁਗਤਾਨ ਦੇ ਲਈ 270 ਕਰੋੜ ਰੁਪਏ ਜਾਰੀ

ਚੰਡੀਗੜ੍ਹ – ਸੂਬੇ ਦੀ ਵਿੱਤੀ ਸਥਿਤੀ ਨੂੰ ਦਰੁਸਤ ਕਰਨ ਅਤੇ ਸਮੇਂ ਸਿਰ ਭੁਗਤਾਨ ਯਕੀਨੀ ਬਨਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਕੋਸ਼ਿਸ਼ਾਂ ਨੂੰ ਅੱਗੇ ਹੋਰ ਹੁਲਾਰਾ ਦਿੰਦੇ ਹੋਏ ਵਿੱਤ ਵਿਭਾਗ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਸਬੰਧਤ ਜੀ.ਐਸ.ਟੀ/ਵੈਟ ਦੇ ਲੰਬਿਤ ਪਏ ਭੁਗਤਾਨ ਦੇ ਵਾਸਤੇ ਹੋਰ 270 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਜਾਰੀ ਕੀਤੀ ਗਈ ਕੁੱਲ 270 ਕਰੋੜ ਰੁਪਏ ਦੀ ਰਾਸ਼ੀ ਵਿਚੋਂ 240 ਕਰੋੜ ਰੁਪਏ ਦੀ ਰਾਸ਼ੀ ਤਕਰੀਬਨ 2500 ਲਾਭਪਾਤਰੀਆਂ ਨੂੰ ਵੈਟ ਦੇ…

VIA PUNJAB
ਅੱਗੇ ਪੜ੍ਹੋ

ਮਿਲਟਰੀ ਕਾਰਨੀਵਲ ’ਚ ਸਾਰਾਗੜ੍ਹੀ ਸਾਊਂਡ ਐਂਡ ਲਾਇਟ ਸ਼ੋਅ ਕਰਵਾਇਆ

ਮਿਲਟਰੀ ਕਾਰਨੀਵਲ ’ਚ ਸਾਰਾਗੜ੍ਹੀ ਸਾਊਂਡ ਐਂਡ ਲਾਇਟ ਸ਼ੋਅ ਕਰਵਾਇਆ

ਚੰਡੀਗੜ੍ਹ – ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਸ਼ੁਰੂਆਤੀ ਪ੍ਰੋਗਰਾਮਾਂ ਦੀ ਲੜੀ ਦੇ ਤੌਰ ‘ਤੇ ਚਲ ਰਹੇ ਮਿਲਟਰੀ ਕਾਰਨੀਵਲ ਦੇ ਦੂਜੇ ਦਿਨ ਹਵਲਦਾਰ ਈਸ਼ਰ ਸਿੰਘ ਦੇ ਉਤਸ਼ਾਹਜਨਕ ਆਖਰੀ ਸ਼ਬਦਾਂ ਨੇ ਆਏ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਆਖਰੀ ਜਨੂੰਨ ਤ¤ਕ ਪਹੁੰਚਾ ਦਿ¤ਤਾ। ਇਸ ਤਿੰਨ-ਦਿਨਾ ਕਾਰਨੀਵਲ ਦਾ ਉਦੇਸ਼ ਫੌਜ ਦੇ ਸਭਿਆਚਾਰ ਅਤੇ ਵਿਰਾਸਤ ਦੀ ਝਲਕ ਪੇਸ਼ ਕਰਦੇ ਹੋਏ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ ਹੈ।ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁਸਤਕ ‘ਸਾਰਾਗੜ੍ਹੀ ਐਂਡ ‘ਦ ਡਿਫੈਂਸ ਆਫ…

VIA PUNJAB
ਅੱਗੇ ਪੜ੍ਹੋ
1 997 998 999 1,000 1,001 1,271