ਦੁਨੀਆ ‘ਚ ਸਿਰਫ ਇਕ ਹੀ ਟਰੰਪ ਹੈ : ਵ੍ਹਾਈਟ ਹਾਊਸ

ਦੁਨੀਆ ‘ਚ ਸਿਰਫ ਇਕ ਹੀ ਟਰੰਪ ਹੈ : ਵ੍ਹਾਈਟ ਹਾਊਸ

ਵਾਸ਼ਿੰਗਟਨ – ਵ੍ਹਾਈਟ ਹਾਊਸ ਨੇ ਬ੍ਰਾਜ਼ੀਲ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਤੁਲਨਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੀਤੇ ਜਾਣ ਨੂੰ ਰੱਦ ਕਰਦਿਆਂ ਮੰਗਲਵਾਰ ਕਿਹਾ ਕਿ ਦੁਨੀਆ ‘ਚ ਸਿਰਫ ਇਕ ਹੀ ਟਰੰਪ ਹੈ ਅਤੇ ਉਹ ਹੈ ਡੋਨਾਲਡ ਟਰੰਪ। ਜੇਅਰ ਨੂੰ ਐਤਵਾਰ ਬ੍ਰਾਜ਼ੀਲ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ। ਉਨ੍ਹਾਂ ਨੂੰ ਬ੍ਰਾਜ਼ੀਲ ਦੇ ਲੋਕ ‘ਟ੍ਰਾਪਿਕ ਟਰੰਪ’ ਜਾਂ ਬ੍ਰਾਜ਼ੀਲ ਦਾ ‘ਡੋਨਾਲਡ ਟਰੰਪ’ ਕਹਿੰਦੇ ਹਨ। ਵ੍ਹਾਈਟ ਹਾਊਸ ਦੀ ਸਾਰਾ ਸੈਂਡਰਸ ਨੇ ਦੋਹਾਂ ਦੀ ਤੁਲਨਾ ਬਾਰੇ ਪੁੱਛੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਮੈਕਸੀਕੋ ਦੀ ਸਰਹੱਦ ‘ਤੇ ਭੇਜੇਗਾ 5200 ਫੌਜੀ

ਅਮਰੀਕਾ ਮੈਕਸੀਕੋ ਦੀ ਸਰਹੱਦ ‘ਤੇ ਭੇਜੇਗਾ 5200 ਫੌਜੀ

ਵਾਸ਼ਿੰਗਟਨ – ਅਮਰੀਕਾ ਦਾ ਰੱਖਿਆ ਵਿਭਾਗ ਸ਼ਰਨਾਰਥੀਆਂ ਦੇ ਜੱਥੇ ਦੇ ਮੈਕਸੀਕੋ ਸੀਮਾ ‘ਤੇ ਪਹੁੰਚਣ ਤੋਂ ਪਹਿਲਾਂ ਉੱਥੇ 5200 ਫੌਜੀ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਨਰਲ ਜੇ.ਓ. ਸ਼ੌਗਨੇਸੀ ਨੇ ਸੋਮਵਾਰ ਨੂੰ ਮੀਡੀਆ ਨੂੰ ਕਿਹਾ,”ਸਧਾਰਨ ਤੌਰ ‘ਤੇ ਯੂਨਿਟ ਨੂੰ ਹਥਿਆਰ ਵੰਡੇ ਜਾਂਦੇ ਹਨ। ਪਰ ਇੱਥੇ ਫੌਜੀਆਂ ਦੀ ਤਾਇਨਾਤੀ ਹਥਿਆਰਾਂ ਦੇ ਨਾਲ ਹੋ ਰਹੀ ਹੈ।” ਇਸ ਮਿਸ਼ਨ ਨੂੰ ‘ਆਪਰੇਸ਼ਨ ਭਰੋਸੇਮੰਦ ਦੇਸ਼ਭਗਤ’ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਦੀ ਅਗਵਾਈ ਫੌਜ ਦੇ ਲੈਫਟੀਨੈਂਟ ਜੇਫਰੀ…

VIA PUNJAB
ਅੱਗੇ ਪੜ੍ਹੋ

ਮੁਹੰਮਦ ਆਮਿਰ ਦੀ ਪਾਕਿਸਤਾਨ ਦੀ ਟੀ-20 ਟੀਮ ‘ਚੋਂ ਹੋਈ ਛੁੱਟੀ

ਮੁਹੰਮਦ ਆਮਿਰ ਦੀ ਪਾਕਿਸਤਾਨ ਦੀ ਟੀ-20 ਟੀਮ ‘ਚੋਂ ਹੋਈ ਛੁੱਟੀ

ਨਵੀਂ ਦਿੱਲੀ – ਅਜੇ ਸਾਲ ਪਹਿਲਾਂ ਪਾਕਿਸਤਾਨ ਦੇ ਗੇਂਦਬਾਜ਼ੀ ਹਮਲਾਵਰ ਦੀ ਜਾਨ ਰਹੇ ਮੁਹੰਮਦ ਆਮਿਰ ਨੂੰ ਖਰਾਬ ਫਾਰਮ ‘ਚ ਚੱਲਦੇ ਹੁਣ ਟੀ-20 ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਭਾਰਤੀ ਫੈਨਜ਼ ਨੂੰ ਪਿਛਲੇ ਸਾਲ ਇੰਗਲੈਂਡ ‘ਚ ਖੇਡੀ ਗਈ ਚੈਂਪੀਅਨਜ਼ ਟ੍ਰਾਫੀ ਦੇ ਫਾਈਨਲ ‘ਚ ਮੁਹੰਮਦ ਆਮਿਰ ਦੀ ਘਾਤਕ ਗੇਂਦਬਾਜ਼ੀ ਦਾ ਯਾਦ ਆਈ ਹੋਵੇਗੀ ਜਿਸ ਨੇ ਭਾਰਤ ਦੇ ਟਾਪ ਆਰਡਰ ਨੂੰ ਤਬਾਹ ਕਰ ਦਿੱਤਾ ਸੀ ਪਰ ਹੁਣ ਖੱਬੇ ਹੱਥ ਦੇ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨਿਊਜ਼ੀਲੈਂਡ ਖਿਲਾਫ…

VIA PUNJAB
ਅੱਗੇ ਪੜ੍ਹੋ

ਦਿਵਿਜ ਸ਼ਰਣ ਭਾਰਤ ਦਾ ਨੰਬਰ ਵਨ ਡਬਲਜ਼ ਖਿਡਾਰੀ ਬਣਿਆ

ਦਿਵਿਜ ਸ਼ਰਣ ਭਾਰਤ ਦਾ ਨੰਬਰ ਵਨ ਡਬਲਜ਼ ਖਿਡਾਰੀ ਬਣਿਆ

ਨਵੀਂ ਦਿੱਲੀ – ਦਿਵਿਜ ਸ਼ਰਣ ਤਾਜ਼ਾ ਏ. ਟੀ. ਪੀ. ਰੈਂਕਿੰਗ ਵਿਚ ਰੋਹਨ ਬੋਪੰਨਾ ਨੂੰ ਪਛਾੜ ਕੇ ਭਾਰਤ ਦਾ ਨੰਬਰ ਇਕ ਡਬਲਜ਼ ਖਿਡਾਰੀ ਬਣ ਗਿਆ ਹੈ। ਸ਼ਰਣ ਤਾਜ਼ਾ ਏ. ਟੀ. ਪੀ. ਰੈਂਕਿੰਗ ਵਿਚ 38ਵੇਂ ਸਥਾਨ ‘ਤੇ ਹੈ। ਉਹ ਅਰਟਮ ਸਿਟਾਕ ਨਾਲ ਡਬਲਜ਼ ਸਿਰਕਟ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਹ ਪਹਿਲੀ ਵਾਰ ਦੇਸ਼ ਦਾ ਨੰਬਰ ਇਕ ਡਬਲਜ਼ ਖਿਡਾਰੀ ਬਣਿਆ ਹੈ। ਬੋਪੰਨਾ 9 ਸਥਾਨ ਹੇਠਾਂ ਖਿਸਕ ਕੇ 39ਵੇਂ ਸਥਾਨ ‘ਤੇ ਹੈ। ਲੀਏਂਡਰ ਪੇਸ ਦੋ ਸਥਾਨ ਉੱਪਰ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਪੁਣੇਰੀ ਪਲਟਨ ਨੂੰ 37-27 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਪੁਣੇਰੀ ਪਲਟਨ ਨੂੰ 37-27 ਨਾਲ ਹਰਾਇਆ

ਪਟਨਾ – ਗੁਜਰਾਤ ਫਾਰਚਿਊਨ ਜਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਇੱਥੇ ਪੁਣੇ ਪਲਟਨ ਨੂੰ 37-27 ਨਾਲ ਹਰਾਇਆ। ਪੁਣੇਰੀ ਪਲਟਨ ਦੇ ਨਿਤਿਨ ਤੋਮਰ ਨੇ ਇਸ ਮੈਚ ਦੇ ਦੌਰਾਨ 6ਵੇਂ ਸੀਜ਼ਨ ਦਾ ਆਪਣਾ 100ਵਾਂ ਰੇਡ ਅੰਕ ਹਾਸਲ ਕੀਤਾ। ਉਹ ਹਾਲਾਂਕਿ ਬਾਅਦ ‘ਚ ਸੱਟ ਲੱਗਣ ਦੇ ਕਾਰਨ ਬਾਹਰ ਹੋ ਗਏ। ਗੁਜਰਾਤ ਦੀ 5 ਮੈਚਾਂ ‘ਚ ਇਹ ਤੀਜੀ ਜਿੱਤ ਹੈ ਤੇ ਉਸਦੇ 19 ਅੰਕ ਹੋ ਗਈ ਹਨ। ਗੁਜਰਾਤ…

VIA PUNJAB
ਅੱਗੇ ਪੜ੍ਹੋ

ਖਲੀਲ ਅਹਿਮਦ ਨੂੰ ਆਈ. ਸੀ. ਸੀ. ਤੋਂ ਪਈ ਫਿਟਕਾਰ

ਖਲੀਲ ਅਹਿਮਦ ਨੂੰ ਆਈ. ਸੀ. ਸੀ. ਤੋਂ ਪਈ ਫਿਟਕਾਰ

ਨਵੀਂ ਦਿੱਲੀ – ਖੱਬੇ ਹੱਥ ਦੇ ਭਾਰਤੀ ਗੇਂਦਬਾਜ਼ ਖਲੀਲ ਅਹਿਮਦ ਨੂੰ ਮੁੰਬਈ ਵਿਚ ਖੇਡੇ ਗਏ ਚੌਥੇ ਵਨ ਡੇ ਵਿਚ ਵੈਸਟਇੰਡੀਜ਼ ਦੇ ਖਿਡਾਰੀ ਮਾਰਲਨ ਸੈਮੂਅਲਸ ਨੂੰ ਆਊਟ ਕਰਨ ਤੋਂ ਬਾਅਦ ਇਤਰਾਜ਼ਯੋਗ ਪ੍ਰਤੀਕਿਰਿਆ ਦੇਣ ਲਈ ਅਧਿਕਾਰਤ ਤੌਰ ‘ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਤੋਂ ਫਿਟਕਾਰ ਪਈ ਹੈ ਤੇ ਇਕ ਡੀ-ਮੈਰਿਟ ਅੰਕ ਵੀ ਦਿੱਤਾ ਗਿਆ ਹੈ। ਖਲੀਲ ਨੇ ਵੈਸਟਇੰਡੀਜ਼ ਦੀ ਪਾਰੀ ਦੇ 14ਵੇਂ ਓਵਰ ਵਿਚ ਸੈਮੂਅਲਸ ਨੂੰ ਆਊਟ ਕੀਤਾ ਸੀ ਤੇ ਜਦੋਂ ਵਿੰਡੀਜ਼ ਖਿਡਾਰੀ ਵਾਪਸ ਪਰਤ ਰਿਹਾ…

VIA PUNJAB
ਅੱਗੇ ਪੜ੍ਹੋ

ਚੌਥੇ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਿਆ : ਰੋਹਿਤ

ਚੌਥੇ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਿਆ : ਰੋਹਿਤ

ਮੁੰਬਈ – ਵਨ ਡੇ ਕ੍ਰਿਕਟ ਵਿਚ ਤਿੰਨ ਦੋਹਰੇ ਸੈਂਕੜਿਆਂ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਭਾਰਤੀ ਓਪਨਰ ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਵਿਰੁੱਧ ਚੌਥੇ ਵਨ ਡੇ ਵਿਚ 162 ਦੌੜਾਂ ਬਣਾਉਣ ਤੋਂ ਬਾਅਦ ਕਿਹਾ ਕਿ ਉਸ ਨੇ ਅਜੇ ਚੌਥੇ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਿਆ। 137 ਗੇਂਦਾਂ ‘ਤੇ 166 ਦੌੜਾਂ ਦੀ ਬਿਹਤਰੀਨ ਪਾਰੀ ਨਾਲ ‘ਮੈਨ ਆਫ ਦਿ ਮੈਚ’ ਬਣੇ ਓਪਨਰ ਰੋਹਿਤ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ”ਬੱਲੇਬਾਜ਼ੀ ਕਰਦਿਆਂ ਮੈਂ ਸੈਂਕੜੇ ਜਾਂ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਦਾ। ਮੈਂ…

VIA PUNJAB
ਅੱਗੇ ਪੜ੍ਹੋ

ਭਾਰਤੀ ਜੋੜੇ ਦੀ ਕੈਲੀਫੋਰਨੀਆ ਵਿਚ 800 ਫੁੱਟ ਉਚਾਈ ਤੋਂ ਡਿੱਗਣ ਕਾਰਨ ਮੌਤ

ਭਾਰਤੀ ਜੋੜੇ ਦੀ ਕੈਲੀਫੋਰਨੀਆ ਵਿਚ 800 ਫੁੱਟ ਉਚਾਈ ਤੋਂ ਡਿੱਗਣ ਕਾਰਨ ਮੌਤ

ਨਿਊ ਯਾਰਕ – ਕੈਲੀਫੋਰਨੀਆ ਦੇ ਯੋਜ਼ੇਮਾਈਟ ਨੈਸ਼ਨਲ ਪਾਰਕ ਵਿੱਚ ਇਸ ਹਫ਼ਤੇ ਇਕ ਭਾਰਤੀ ਜੋੜੇ ਦੀ 800 ਫੁੱਟ ਉੱਚੀ ਚੋਟੀ ਤੋਂ ਡਿੱਗ ਕੇ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਵਿਸ਼ਨੂੰ ਵਿਸ਼ਵਨਾਥ (29) ਅਤੇ ਉਸ ਦੀ ਪਤਨੀ ਮੀਨਾਕਸ਼ੀ ਮੂਰਤੀ (30) ਵਜੋਂ ਹੋਈ ਹੈ ਜੋ ਅਮਰੀਕਾ ਵਿੱਚ ਰਹਿੰਦੇ ਸਨ। ‘ਸਾਂ ਫਰਾਂਸਿਸਕੋ ਕਰੌਨੀਕਲ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਹ ਜੋੜਾ ਹਾਲ ਹੀ ਵਿਚ ਨਿਊਯਾਰਕ ਤੋਂ ਸਾਂ ਹੋਜ਼ੇ ਤਬਦੀਲ ਹੋਇਆ ਸੀ ਜਿੱਥੇ ਵਿਸ਼ਵਨਾਥ ਨੂੰ ਸਿਸਕੋ ਕੰਪਨੀ ਵਿਚ ਸਿਸਟਮਜ਼ ਇੰਜੀਨੀਅਰ ਵਜੋਂ ਨੌਕਰੀ…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼: ਖ਼ਾਲਿਦਾ ਜ਼ਿਆ ਦੀ ਸਜ਼ਾ ਦੁੱਗਣੀ ਹੋਈ

ਬੰਗਲਾਦੇਸ਼: ਖ਼ਾਲਿਦਾ ਜ਼ਿਆ ਦੀ ਸਜ਼ਾ ਦੁੱਗਣੀ ਹੋਈ

ਢਾਕਾ – ਬਿਮਾਰੀ ਨਾਲ ਜੂਝ ਰਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ (73) ਨੂੰ ਅੱਜ ਉਸ ਵੇਲੇ ਇਕ ਹੋਰ ਝਟਕਾ ਲੱਗਾ ਜਦ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਉਸ ਦੀ ਸਜ਼ਾ ਦੁੱਗਣੀ ਕਰਕੇ 10 ਸਾਲ ਕਰ ਦਿੱਤੀ। ਇਸ ਨਾਲ ਮੁਲਕ ਦੀਆਂ ਆਗਾਮੀ ਆਮ ਚੋਣਾਂ ਤੋਂ ਪਹਿਲਾਂ ਹੁਣ ਵਿਰੋਧੀ ਧਿਰ ਹੋਰ ਦਬਾਅ ਹੇਠ ਆ ਗਈ ਹੈ। ਇਸ ਤੋਂ ਪਹਿਲਾਂ ਰਿਸ਼ਵਤ ਦੇ ਇਕ ਹੋਰ ਮਾਮਲੇ ਵਿਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਆਗੂ ਨੂੰ ਸੱਤ ਸਾਲ…

VIA PUNJAB
ਅੱਗੇ ਪੜ੍ਹੋ

ਸੂਬਾ ਸਰਕਾਰ ਤੈਅ ਕਰੇ ਦੀਵਾਲੀ ਤੇ ਪਟਾਕੇ ਚਲਾਉਣ ਦਾ ਸਮਾਂ:ਸੁਪਰੀਮ ਕੋਰਟ

ਸੂਬਾ ਸਰਕਾਰ ਤੈਅ ਕਰੇ ਦੀਵਾਲੀ ਤੇ ਪਟਾਕੇ ਚਲਾਉਣ ਦਾ ਸਮਾਂ:ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦੀਵਾਲੀ ਤੇ ਪਟਾਕੇ ਚਲਾਉਣ ਨੂੰ ਲੈ ਕੇ ਜਾਰੀ ਆਦੇਸ਼ ਤੇ ਸੋਧ ਕੀਤਾ ਹੈ| ਸੁਪਰੀਮ ਕੋਰਟ ਨੇ ਕਿਹਾ ਕਿ 2 ਘੰਟੇ ਦਾ ਸਮਾਂ ਸੂਬਾ ਸਰਕਾਰ ਤੈਅ ਕਰੇਗੀ| ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੱਸੇ ਕਿ ਪਟਾਕੇ ਕਦੋਂ ਚੱਲਣਗੇ| ਕੋਰਟ ਨੇ ਇਸ ਤੋਂ ਪਹਿਲਾਂ ਦੀਵਾਲੀ ਤੇ ਸਿਰਫ ਰਾਤ 8 ਵਜੇ ਤੋਂ 10 ਵਜੇ ਤਕ ਪਟਾਕੇ ਚਲਾਉਣ ਦੇ ਆਦੇਸ਼ ਦਿੱਤੇ ਸਨ| ਸੁਪਰੀਮ ਕੋਰਟ ਨੇ ਕਿਹਾ ਕਿ ਗ੍ਰੀਨ ਪਟਾਕਿਆਂ ਦਾ ਆਦੇਸ਼ ਸਿਰਫ ਦਿੱਲੀ -ਐਨ.ਸੀ.ਆਰ….

VIA PUNJAB
ਅੱਗੇ ਪੜ੍ਹੋ
1 1,053 1,054 1,055 1,056 1,057 1,271