ਫੂਲ ਟਾਊਨ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਭਲਕੇ

ਫੂਲ ਟਾਊਨ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਭਲਕੇ

ਫੂਲ – ਨੇੜਲੇ ਪਿੰਡ ਫੂਲ ਟਾਊਨ ਵਿਖੇ ਕ੍ਰਿਸ਼ਨ ਜਨਮ ਅਸਟਮੀ ਦਾ ਦਿਹਾੜਾ 3 ਸਤੰਬਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਠਾਕੁਰ ਦੁਆਰਾ ਦੇ ਮਹੰਤ ਪਰਮਾਨੰਦ (ਗੋਗੀ ਬਾਵਾ) ਨੇ ਦੱਸਿਆ ਕਿ ਇਸ ਸਾਲ ਵੀ ਕ੍ਰਿਸ਼ਨ ਜਨਮ ਅਸਟਮੀ ਦਾ ਸੁਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਜੈ ਜਵਾਲਾ ਭਜਨ ਮੰਡਲੀ ਤਪਾ ਵੱਲੋ ਕੀਰਤਨ ਕੀਤਾ ਜਾਵੇਗਾ ਅਤੇ  ਗਾਇਕ ਹਰਜੋਤ ਬਾਵਾ ਵੱਲੋਂ ਭੇਟਾਂ ਨਾਲ ਕ੍ਰਿਸ਼ਨ ਜੀ ਦਾ ਗੁਣਗਾਣ ਕੀਤਾ ਜਾਵੇਗਾ। ਰਾਤ ਸਮੇਂ ਵੱਖ-ਵੱਖ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵਿਚ ਤਬਾਦਲੇ ਕੀਤੇ

ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵਿਚ ਤਬਾਦਲੇ ਕੀਤੇ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਤਿੰਨ ਡਿਪਟੀ ਡਾਇਰੈਕਟਰਾਂ, ਇਕ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਅਤੇ 9 ਸਹਾਇਕ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਸਤੀਸ਼ ਮੇਹਰਾ, ਡਿਪਟੀ ਡਾਇਰੈਕਟਰ (ਸਥਾਪਨਾ), ਮੁਖ ਦਫਤਰ, ਚੰਡੀਗੜ੍ਹ ਨੂੰ ਹਰਿਆਣਾ ਰਾਜ ਭਵਨ ਵਿਚ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਬੀ.ਐਲ.ਧੀਮਾਨ, ਹਰਿਆਣਾ ਰਾਜ ਭਵਨ, ਚੰਡੀਗੜ੍ਹ ਨੂੰ ਮੁਖ ਦਫਤਰ ‘ਤੇ ਪ੍ਰੈਸ ਬ੍ਰਾਂਚ (ਸੀ.ਐਮ.ਸੈਲ) ਵਿਚ ਲਗਾਇਆ ਗਿਆ ਹੈ?…

VIA PUNJAB
ਅੱਗੇ ਪੜ੍ਹੋ

ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ‘ਤੇ ਪਾਕਿ ਦਾ ਰਵੱਈਆ ਢਿੱਲਾ-ਮੱਠਾ

ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ‘ਤੇ ਪਾਕਿ ਦਾ ਰਵੱਈਆ ਢਿੱਲਾ-ਮੱਠਾ

ਇਸਲਾਮਾਬਾਦ – ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਮਾਮਲੇ ‘ਤੇ ਭਾਰਤ ਨਾਲ ਹਾਲ ਹੀ ਵਿਚ ਹੋਈ ਗੱਲਬਾਤ ਦੇ ਬਾਅਦ ਪਾਕਿਸਤਾਨ ਦਾ ਰਵੱਈਆ ਫਿਰ ਢਿੱਲਾ ਨਜ਼ਰ ਆ ਰਿਹਾ ਹੈ। ਵੀਰਵਾਰ ਨੂੰ ਇਸਲਾਮਾਬਾਦ ਵਿਚ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਕੋਰੀਡੋਰ ਖੋਲ੍ਹਿਆ ਜਾ ਸਕਦਾ ਹੈ ਪਰ ਉਸ ‘ਤੇ ਹਾਲੇ ਹੋਰ ਵਿਚਾਰ ਕੀਤੇ ਜਾਣ ਦੀ ਲੋੜ ਹੈ। ਕੋਰੀਡੋਰ ਜ਼ਰੀਏ ਅਸੀਂ ਦੋਹਾਂ ਦੇਸ਼ਾਂ ਵਿਚ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਗੌਰਤਲਬ ਹੈ ਕਿ ਪਾਕਿਸਤਾਨ ਸਾਲ 2001…

VIA PUNJAB
ਅੱਗੇ ਪੜ੍ਹੋ

ਟਰੰਪ ਦੇ ਕੰਮ ਨਾਲ ਕਰੀਬ 60 ਫੀਸਦੀ ਲੋਕ ਨਾਖੁਸ਼

ਟਰੰਪ ਦੇ ਕੰਮ ਨਾਲ ਕਰੀਬ 60 ਫੀਸਦੀ ਲੋਕ ਨਾਖੁਸ਼

ਵਾਸ਼ਿੰਗਟਨ – ਅਮਰੀਕਾ ਦੇ ਕਰੀਬ 60 ਫੀਸਦੀ ਲੋਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਮ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਤੇ ਇਨ੍ਹਾਂ ‘ਚੋਂ ਤਕਰੀਬਨ ਅੱਧੇ ਲੋਕਾਂ ਨੇ ਨਿਰਪੱਖਤਾ ਦੀ ਹਮਾਇਤ ਕੀਤੀ ਹੈ। ਸ਼ੁੱਕਰਵਾਰ ਨੂੰ ਛਪੇ ‘ਵਾਸ਼ਿੰਗਟਨ ਪੋਸਟ-ਏ.ਬੀ.ਸੀ. ਨਿਊਜ਼’ ਸਰਵੇਖਣ ਮੁਤਾਬਕ ਸਿਰਫ 30 ਫੀਸਦੀ ਲੋਕਾਂ ਨੇ ਹੀ ਟਰੰਪ ਵੱਲੋਂ ਵ੍ਹਾਈਟ ਹਾਊਸ ‘ਚ ਕੀਤੇ ਗਏ ਕੰਮ ਨੂੰ ਸਵੀਕਾਰ ਕੀਤਾ ਹੈ। ਅਪ੍ਰੈਲ ‘ਚ ਕੀਤੇ ਗਏ ਆਖਿਰੀ ਪੋਸਟ-ਏ.ਬੀ.ਸੀ. ਦੇ ਸਰਵੇਖਣ ‘ਚ ਟਰੰਪ ਦੇ ਸਮਰਥਨ ‘ਚ 40 ਫੀਸਦੀ ਤੇ ਉਨ੍ਹਾਂ ਖਿਲਾਫ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਮੂਲਰ ਦੀ ਜਾਂਚ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ

ਟਰੰਪ ਨੇ ਮੂਲਰ ਦੀ ਜਾਂਚ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ

ਵਾਸ਼ਿੰਗਟਨ – ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ 2016 ‘ਚ ਰੂਸੀ ਦਖਲ ਅੰਦਾਜ਼ੀ ਦੇ ਮਾਮਲਿਆਂ ਦੇ ਵਿਸ਼ੇਸ਼ ਵਕੀਲ ਰਾਬਰਟ ਮੂਲਰ ਦੀ ਜਾਂਚ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਦਾ ਦਾਇਰਾ ਮੇਰੇ ਨਜ਼ਦੀਕੀਆਂ ਤੋਂ ਅੱਗੇ ਵਧ ਨਹੀਂ ਰਿਹਾ ਹੈ। ਟਰੰਪ ਨੇ ਵੀਰਵਾਰ ਨੂੰ ਇਕ ਇੰਟਰਵੀਊ ‘ਚ ਕਿਹਾ ਕਿ 2016 ‘ਚ ਉਨ੍ਹਾਂ ਦੀ ਚੋਣ ਮੁਹਿੰਮ ਨਾਲ ਰੂਸ ਦੇ ਕਥਿਤ ਜੋੜ-ਮੇਲ ਦੀ ਜਾਂਚ ਕਰਨ ਲਈ ਮੂਲਰ ਦੀ ਨਿਯੁਕਤੀ ਕਰਨਾ ਗਲਤ ਸੀ। ਉਨ੍ਹਾਂ ਨੇ…

VIA PUNJAB
ਅੱਗੇ ਪੜ੍ਹੋ

ਪੁਰਸ਼ ਹਾਕੀ : ਅੱਜ ਭਾਰਤ-ਪਾਕਿ ਵਿਚਾਲੇ ਹੋਵੇਗੀ ਕਾਂਸੀ ਦੀ ਜੰਗ

ਪੁਰਸ਼ ਹਾਕੀ : ਅੱਜ ਭਾਰਤ-ਪਾਕਿ ਵਿਚਾਲੇ ਹੋਵੇਗੀ ਕਾਂਸੀ ਦੀ ਜੰਗ

ਜਕਾਰਤਾ – ਏਸ਼ੀਆਈ ਹਾਕੀ ਦੀਆਂ ਦੋ ਧਾਕੜ ਟੀਮਾਂ ਭਾਰਤ ਤੇ ਪਾਕਿਸਤਾਨ ਨਿਰਾਸ਼ਾਜਨਕ ਤੌਰ ‘ਤੇ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਹਾਰ ਜਾਣ ਤੋਂ ਬਾਅਦ 18ਵੀਆਂ ਏਸ਼ੀਆਈ ਖੇਡਾਂ ਵਿਚ ਸ਼ਨੀਵਾਰ ਨੂੰ ਹੋਣ ਵਾਲੇ ਤੀਜੇ ਸਥਾਨ ਦੇ ਮੁਕਾਬਲੇ ‘ਚ ਕਾਂਸੀ ਤਮਗੇ ਲਈ ਭਿੜਨਗੀਆਂ। ਏਸ਼ੀਆਈ ਖੇਡਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਦੋਵੇਂ ਟੀਮਾਂ ਕਾਂਸੀ ਤਮਗਾ ਮੁਕਾਬਲੇ ਵਿਚ ਉਤਰਨਗੀਆਂ। ਇਸ ਨੂੰ ਸੰਯੋਗ ਤੋਂ ਘੱਟ ਨਹੀਂ ਕਿਹਾ ਜਾਵੇਗਾ ਕਿ ਸਾਬਕਾ ਚੈਂਪੀਅਨ ਭਾਰਤ ਨੇ ਜਿਸ ਜਾਪਾਨ ਨੂੰ ਗਰੁੱਪ ਮੈਚ ਵਿਚ 8-0…

VIA PUNJAB
ਅੱਗੇ ਪੜ੍ਹੋ

ਏਸ਼ੀਆ ਕ੍ਰਿਕਟ ਕੱਪ ਲਈ ਭਾਰਤੀ ਟੀਮ ਦੀ ਚੋਣ ਅੱਜ

ਏਸ਼ੀਆ ਕ੍ਰਿਕਟ ਕੱਪ ਲਈ ਭਾਰਤੀ ਟੀਮ ਦੀ ਚੋਣ ਅੱਜ

ਨਵੀਂ ਦਿੱਲੀ – ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਲਈ ਅੱਜ ਭਾਰਤੀ ਟੀਮ ਦੀ ਚੋਣ ਹੋਵੇਗੀ ਤਾਂ ਕਪਤਾਨ ਵਿਰਾਟ ਕੋਹਲੀ ਦੇ ਕਾਰਜ ਭਾਰ ਤੇ ਬੱਲੇਬਾਜ਼ੀ ਦੇ ਮੱਧਕ੍ਰਮ ‘ਤੇ ਧਿਆਨ ਕੇਂਦਰਤ ਰਹੇਗਾ। ਭਾਰਤੀ ਟੀਮ ਢਾਈ ਮਹੀਨੇ ਦੇ ਇੰਗਲੈਂਡ ਦੌਰੇ ਮਗਰੋਂ ਟੂਰਨਾਮੈਂਟ ਖੇਡੇਗੀ, ਜਿਸ ‘ਚ ਸਿਖਰਲੇ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਘੱਟ ਹੀ ਹੈ। ਭਾਰਤ ਦਾ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਟਾਕਰਾ ਦੋ ਤੇ ਫਾਈਨਲ ‘ਚ ਪਹੁੰਚਣ ਦੀ ਸਥਿਤੀ ‘ਚ 3 ਵਾਰ ਹੋ ਸਕਦਾ ਹੈ। ਕੋਹਲੀ ਲੱਕ…

VIA PUNJAB
ਅੱਗੇ ਪੜ੍ਹੋ

ਰੌਜਰ ਫੈਡਰਰ ਤੇ ਨੋਵਾਕ ਜੋਕੋਵਿਚ ਤੀਜੇ ਦੌਰ ਵਿੱਚ ਦਾਖ਼ਲ

ਰੌਜਰ ਫੈਡਰਰ ਤੇ ਨੋਵਾਕ ਜੋਕੋਵਿਚ ਤੀਜੇ ਦੌਰ ਵਿੱਚ ਦਾਖ਼ਲ

ਨਿਊਯਾਰਕ – ਵਿਸ਼ਵ ਦਾ ਨੰਬਰ ਦੋ ਖਿਡਾਰੀ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਅਤੇ ਦੋ ਵਾਰ ਦੇ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਸਾਲ ਦੇ ਆਖਰੀ ਗਰੈਂਡ ਸਲੈਮ ਯੂਐਸ ਓਪਨ ਦੇ ਤੀਜੇ ਦੌਰ ਵਿੱਚ ਪੁੱਜਣ ਲਈ ਖਾਸਾ ਸੰਘਰਸ਼ ਕਰਨਾ। ਉਧਰ ਮਹਿਲਾ ਵਰਗ ਵਿੱਚ ਦੂਜਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੈਰੋਲਾਈਨ ਵੋਜ਼ਨਿਆਕੀ ਦੂਜੇ ਹੀ ਦੌਰ ਵਿੱਚ ਉਲਟਫੇਰ ਦਾ ਸ਼ਿਕਾਰ ਹੋ ਗਈ। 37 ਸਾਲਾ ਫੈਡਰਰ ਨੇ ਫਰਾਂਸ ਦੇ ਬੇਨੋਇਟ ਪੀਅਰੇ ਨੂੰ ਲਗਾਤਾਰ ਸੈੱਟਾਂ ਵਿੱਚ 7-5, 6-4, 6-4 ਨਾਲ ਹਰਾਇਆ। 20…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਹਰਿੰਦਰ ਲਈ ਆਖਰੀ ਮੌਕਾ: ਹਾਕੀ ਇੰਡੀਆ

ਵਿਸ਼ਵ ਕੱਪ ਹਰਿੰਦਰ ਲਈ ਆਖਰੀ ਮੌਕਾ: ਹਾਕੀ ਇੰਡੀਆ

ਨਵੀਂ ਦਿੱਲੀ – ਭਾਰਤੀ ਪੁਰਸ਼ ਹਾਕੀ ਟੀਮ ਨੂੰ 18ਵੀਆਂ ਏਸ਼ਿਆਈ ਖੇਡਾਂ ਦੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਹੱਥੋਂ ਮਿਲੀ ਹੈਰਾਨੀਜਨਕ ਹਾਰ ਮਗਰੋਂ ਹਾਕੀ ਇੰਡੀਆ ਨੇ ਅੱਜ ਕਿਹਾ ਕਿ ਵਿਸ਼ਵ ਕੱਪ ਮੁੱਖ ਕੋਚ ਹਰਿੰਦਰ ਸਿੰਘ ਤੇ ਸਹਿਯੋਗੀ ਸਟਾਫ਼ ਲਈ ਖੁ਼ਦ ਨੂੰ ਸਾਬਤ ਕਰਨ ਦਾ ਆਖਰੀ ਮੌਕਾ ਹੋਵੇਗਾ। ਵਿਸ਼ਵ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਕਾਬਜ਼ ਸਾਬਕਾ ਚੈਂਪੀਅਨ ਭਾਰਤ ਨੂੰ ਸੋਨ ਤਗ਼ਮੇ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਤੇ ਟੀਮ ਨੇ ਗਰੁੱਪ ਗੇੜ ਦੇ ਸਾਰੇ ਮੈਚਾਂ ਵਿੱਚ ਜਿੱਤ…

VIA PUNJAB
ਅੱਗੇ ਪੜ੍ਹੋ

ਪੁਜਾਰਾ ਦੇ ਨਾਬਾਦ ਸੈਂਕੜੇ ਨਾਲ ਭਾਰਤ ਨੂੰ 27 ਦੌੜਾਂ ਦੀ ਲੀਡ

ਪੁਜਾਰਾ ਦੇ ਨਾਬਾਦ ਸੈਂਕੜੇ ਨਾਲ ਭਾਰਤ ਨੂੰ 27 ਦੌੜਾਂ ਦੀ ਲੀਡ

ਸਾਊਥੈਂਪਟਨ – ਚੇਤੇਸ਼ਵਰ ਪੁਜਾਰਾ ਦੇ ਨਾਬਾਦ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇਥੇ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਇਕ ਸਿਰਾ ਸੰਭਾਲੀ ਰੱਖਿਆ। ਖ਼ਬਰ ਲਿਖੇ ਜਾਣ ਤਕ ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਭਾਰਤ ਨੂੰ ਸੰਕਟ ’ਚੋਂ ਉਭਾਰਦਿਆਂ ਮੇਜ਼ਬਾਨ ਟੀਮ ਖ਼ਿਲਾਫ਼ 27 ਦੌੜਾਂ ਦੀ ਲੀਡ ਦਿਵਾ ਦਿੱਤੀ। ਭਾਰਤ ਦੀ ਪਹਿਲੀ ਪਾਰੀ 84.5 ਓਵਰਾਂ ਵਿੱਚ 273 ਦੌੜਾਂ ’ਤੇ ਸਿਮਟ ਗਈ। ਪੁਜਾਰਾ ਨੇ ਨਾਬਾਦ 131 ਦੌੜਾਂ ਬਣਾਈਆਂ। ਬੀਤੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ 250…

VIA PUNJAB
ਅੱਗੇ ਪੜ੍ਹੋ
1 1,168 1,169 1,170 1,171 1,172 1,271