ਡਰੱਗ ਪ੍ਰਬੰਧਨ ਵੱਲੋਂ 17 ਮਹੀਨਿਆਂ ਵਿੱਚ 13500 ਛਾਪੇਮਾਰੀਆਂ

ਡਰੱਗ ਪ੍ਰਬੰਧਨ ਵੱਲੋਂ 17 ਮਹੀਨਿਆਂ ਵਿੱਚ 13500 ਛਾਪੇਮਾਰੀਆਂ

4.5 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਕੀਤੀਆਂ ਜ਼ਬਤ ਚੰਡੀਗੜ – ਫੂਡ ਅਤੇ ਡਰੱਗ ਕਮਿਸ਼ਨਰੇਟ ਦੇ ਡਰੱਗ ਪ੍ਰਬੰਧਨ ਵਿੰਗ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਕੇ.ਐਸ ਪੰਨੂ, ਸੀ.ਐਫ.ਡੀ.ਏ. ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮਾਂ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਸਬੰਧੀ ਕਾਰਜਾਂ ਦੀਆਂ ਸ਼ੁਰੂਆਤੀ ਲੜੀਆਂ ਪਿੱਛੋਂ ਕਮਿਸ਼ਨਰੇਟ ਦੇ ਅਧਿਕਾਰੀਆਂ ਵੱਲੋਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਰੋਕਣ ਅਤੇ ਡਰੱਗ ਤੇ ਕਾਸਮੈਟਿਕ ਐਕਟ ਦੀ ਪਾਲਣਾ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਛਾਪੇਮਾਰੀਆਂ ਕੀਤੀਆਂ ਗਈਆਂ।ਜਨਵਰੀ 2018 ਤੋਂ…

VIA PUNJAB
ਅੱਗੇ ਪੜ੍ਹੋ

ਫਾਰਮੇਸੀ ਕਾਉਂਸਿਲ ਨੇ 5 ਸਾਲਾਂ ਲਈ ਨਵੇਂ ਕਾਲੇਜਿਸ ਖੋਲਣ ਤੇ ਪਾਬੰਦੀ ਲਗਾਈ

ਫਾਰਮੇਸੀ ਕਾਉਂਸਿਲ ਨੇ 5 ਸਾਲਾਂ ਲਈ ਨਵੇਂ ਕਾਲੇਜਿਸ ਖੋਲਣ ਤੇ ਪਾਬੰਦੀ ਲਗਾਈ

ਮੋਹਾਲੀ – ਦੇਸ਼ ਵਿੱਚ ਫਾਰਮੇਸੀ ਕਾਲਜਾਂ ਦੀ ਵਧਦੀ ਗਿਣਤੀ ਤੇ ਰੋਕ ਲਾਣ ਲਈ ਅਤੇ ਯੋਗ ਫਾਰਮਾਸਿਸਟ ਕਰਮਚਾਰੀਆਂ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਰਮੇਸੀ ਕਾਉਂਸਿਲ ਆਫ ਇੰਡੀਆ (ਪੀਸੀਆਈ), ਨਵੀਂ ਦਿੱਲੀ ਨੇ ਸਰਬਸੰਮਤੀ ਨਾਲ ਦੇਸ਼ ਵਿੱਚ ਨਵੇਂ ਫਾਰਮੇਸੀ ਕਾਲਜ ਖੋਲ੍ਹਣ ਲਈ 5 ਸਾਲਾਂ ਦਾ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।ਸਿੱਖਿਆ ਜਗਤ ਦੇ ਮਾਹਰ ਡਾ. ਅੰਸ਼ੂ ਕਟਾਰੀਆ ਜੋ ਚੰਡੀਗੜ ਨੇੜੇ ਆਰੀਅਨਜ਼ ਕਾਲਜ ਆਫ ਫਾਰਮੇਸੀ ਚਲਾ ਰਹੇ ਹਨ, ਇਸ ਫੈਸਲੇ ਤੇ ਟਿੱਪਣੀ ਕਰਦੇ ਹੋਏ ਬੋਲੇ ਕੀ ਪੀਸੀਆਈ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜਿੱਥੇ ਦੇਸ਼ ਦੀ ਪਹਿਲੀ 6 ਕਿਲੋਮੀਟਰ ਲੰਬੀ ਐਲੀਵੇਟਿਡ ਰੇਲਵੇ ਲਾਈਨ ਰੋਹਤਕ ਵਿੱਚ ਬਣਾਈ ਜਾ ਰਹੀ ਹੈ – ਮੁੱਖ ਮੰਤਰੀ

ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜਿੱਥੇ ਦੇਸ਼ ਦੀ ਪਹਿਲੀ 6 ਕਿਲੋਮੀਟਰ ਲੰਬੀ ਐਲੀਵੇਟਿਡ ਰੇਲਵੇ ਲਾਈਨ ਰੋਹਤਕ ਵਿੱਚ ਬਣਾਈ ਜਾ ਰਹੀ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜਿੱਥੇ ਦੇਸ਼ ਦੀ ਪਹਿਲੀ 6 ਕਿਲੋਮੀਟਰ ਲੰਬੀ ਐਲੀਵੇਟਿਡ ਰੇਲਵੇ ਲਾਈਨ ਰੋਹਤਕ ਵਿੱਚ ਬਣਾਈ ਜਾ ਰਹੀ ਹੈ ਜਿਸ ਦਾ ਨਿਰਮਾਣ ਕਾਰਜ ਜਨਵਰੀ, 2020 ਤੱਕ ਪੂਰਾ ਹੋ ਜਾਵੇਗਾ| ਇਸ ਦੇ ਨਾਲ ਹੀ ਕੁੰਡਲੀ-ਮਾਨੇਸਰ-ਪਲਵਲ ਸੜਕ ਰਸਤੇ ਦੇ ਨਾਲ-ਨਾਲ ਪਲਵਲ ਤੋਂ ਕੁੰਡਲੀ ਤੱਕ 1500 ਕਰੋੜ ਰੂਪਏ ਦੀ ਲਾਗਤ ਨਾਲ ਲਗਭਗ 135 ਕਿਲੋਮੀਟਰ ਲੰਮੀ ਰੇਲਵੇ ਲਾਈਨ ਵਿਛਾਈ ਜਾਵੇਗੀ| ਮੁੱਖ ਮੰਤਰੀ ਅੱਜ ਅੰਬਾਲਾ ਕੈਂਟ…

VIA PUNJAB
ਅੱਗੇ ਪੜ੍ਹੋ

ਕੇਂਦਰੀ ਏਜੰਸੀਆਂ ਟੀਐੱਮਸੀ ਆਗੂਆਂ ਨੂੰ ਧਮਕਾ ਰਹੀਆਂ ਨੇ: ਮਮਤਾ

ਕੇਂਦਰੀ ਏਜੰਸੀਆਂ ਟੀਐੱਮਸੀ ਆਗੂਆਂ ਨੂੰ ਧਮਕਾ ਰਹੀਆਂ ਨੇ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਕੇਂਦਰੀ ਏਜੰਸੀਆਂ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਤੇ ਚੁਣੇ ਹੋਏ ਲੋਕ ਪ੍ਰਤੀਨਿਧੀਆਂ ਨੂੰ ਧਮਕੀਆਂ ਦੇ ਰਹੀਆਂ ਹਨ ਕਿ ਜੇਕਰ ਉਹ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਵਿੱਚ ਨਹੀਂ ਆਉਣਗੇ ਤਾਂ ਉਨ੍ਹਾਂ ਨੂੰ ਚਿਟ ਫੰਡ ਘੁਟਾਲੇ ਨਾਲ ਸਬੰਧਤ ਮਾਮਲਿਆਂ ’ਚ ਫਸਾ ਦਿੱਤਾ ਜਾਵੇਗਾ।ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਇੱਥੇ ਸ਼ਹੀਦ ਦਿਵਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ 26 ਜੁਲਾਈ ਨੂੰ ਸੂਬੇ ਭਰ ’ਚ ਰੋਸ ਮੁਜ਼ਾਹਰੇ ਕਰੇਗੀ ਅਤੇ…

VIA PUNJAB
ਅੱਗੇ ਪੜ੍ਹੋ

ਤਿਵਾੜੀ ਤੇ ਹੋਰਨਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ

ਤਿਵਾੜੀ ਤੇ ਹੋਰਨਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ

ਨਵੀਂ ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਸਿੱਖਿਆ ਮੰਤਰੀ ਦਾ ਮਹਿਕਮਾ ਵੀ ਦੇਖਦੇ ਹਨ ਨੇ ਭਾਜਪਾ ਆਗੂਆਂ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮੁੱਕਦਮਾ ਦਾਇਰ ਕੀਤਾ ਹੈ। ਸ੍ਰੀ ਸਿਸੋਦੀਆ ਨੇ ਭਾਜਪਾ ਦੇ ਪ੍ਰਦੇਸ਼ਕ ਪ੍ਰਧਾਨ ਮਨੋਜ ਤਿਵਾੜੀ, ਸੰਸਦ ਮੈਂਬਰ ਹੰਸ ਰਾਜ ਹੰਸ, ਸੰਸਦ ਪ੍ਰਵੇਸ਼ ਵਰਮਾ, ਵਿਧਾਇਕ ਮਨਜਿੰਦਰ ਸਿੰਘ ਸਿਰਸਾ ਤੇ ਵਿਰੋਧੀ ਧਿਰ ਦੇ ਨੇਤਾ ਰੋਹਿਣੀ ਤੋਂ ਵਿਧਾਇਕ ਵਜਿੰਦਰ ਗੁਪਤਾ ਤੇ ਹਰੀਸ਼ ਖੁਰਣਾ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 200 ਸਮੇਤ 499 ਤੇ 500 ਦੀਆਂ ਮੱਦਾਂ 34…

VIA PUNJAB
ਅੱਗੇ ਪੜ੍ਹੋ

ਸੋਨਭੱਦਰ ਘਟਨਾ ਲਈ ਕਾਂਗਰਸ ਤੇ ਸਪਾ ਜ਼ਿੰਮੇਵਾਰ: ਯੋਗੀ

ਸੋਨਭੱਦਰ ਘਟਨਾ ਲਈ ਕਾਂਗਰਸ ਤੇ ਸਪਾ ਜ਼ਿੰਮੇਵਾਰ: ਯੋਗੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਨਭੱਦਰ ਹੱਤਿਆ ਕਾਂਡ ਲਈ ਕਾਂਗਰਸ ਤੇ ਸਮਾਜਵਾਦੀ ਪਾਰਟੀ (ਸਪਾ) ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਸਜ਼ਾ ਲਈ ਤਿਆਰ ਰਹਿਣਾ ਚਾਹੀਦਾ ਹੈ।ਯੋਗੀ ਨੇ ਸੋਨਭੱਦਰ ਦੇ ਉਂਭਾ ਪਿੰਡ ’ਚ ਬੁੱਧਵਾਰ ਨੂੰ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਹੋਈ ਗੋਲਬਾਰੀ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਪ੍ਰਿਯੰਕਾ ਗਾਂਧੀ ’ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ…

VIA PUNJAB
ਅੱਗੇ ਪੜ੍ਹੋ

ਪ੍ਰਿਯੰਕਾ ਵੱਲੋਂ ਯੋਗੀ ਦੀ ਫੇਰੀ ਦਾ ਸਵਾਗਤ

ਪ੍ਰਿਯੰਕਾ ਵੱਲੋਂ ਯੋਗੀ ਦੀ ਫੇਰੀ ਦਾ ਸਵਾਗਤ

ਲਖਨਊ – ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੀ ਸੋਨਭੱਦਰ ਫੇਰੀ ਮਗਰੋਂ ਕਿਹਾ ਕਿ ਕਿਸੇ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਨਾ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਸਿਰਫ਼ ਉਦੋਂ ਹਰਕਤ ਵਿੱਚ ਆਈ ਜਦੋਂ ਕਾਂਗਰਸ ਕਬਾਇਲੀਆਂ ਦੀ ਹਮਾਇਤ ’ਚ ਅੱਗੇ ਆਈ। ਉਨ੍ਹਾਂ ਟਵੀਟ ਕੀਤਾ, ‘ਮੈਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੀ ਫੇਰੀ ਦਾ ਸਵਾਗਤ ਕਰਦੀ ਹਾਂ। ਪੀੜਤ ਲੋਕਾਂ ਨਾਲ ਖੜ੍ਹੇ ਹੋਣਾ ਸਰਕਾਰ ਦਾ ਫਰਜ਼…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿਚ ਹਿੰਦੂ ਪੁਜਾਰੀ ਦੀ ਕੁੱਟਮਾਰ

ਅਮਰੀਕਾ ਵਿਚ ਹਿੰਦੂ ਪੁਜਾਰੀ ਦੀ ਕੁੱਟਮਾਰ

ਨਿਊਯਾਰਕ ਦੇ ਫਲੋਰਲ ਪਾਰਕ ਵਿਚ ਇਕ ਮੰਦਰ ਕੋਲ ਹਿੰਦੂ ਪੁਜਾਰੀ ’ਤੇ 52 ਸਾਲਾ ਵਿਅਕਤੀ ਨੇ ਹਮਲਾ ਕਰ ਦਿੱਤਾ। ਉਸ ਨੇ ਆਪਣੀ ਧਾਰਮਿਕ ਪੁਸ਼ਾਕ ਪਹਿਨੀ ਹੋਈ ਸੀ। ਅਮਰੀਕੀ ਮੀਡੀਆ ਮੁਤਾਬਕ ਸਵਾਮੀ ਹਰੀਸ਼ ਚੰਦਰ ਪੁਰੀ ਨੇ ਕਿਹਾ ਕਿ ਉਹ ਵੀਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 11 ਵਜੇ ਸ਼ਿਵ ਸ਼ਕਤੀ ਪੀਠ ਕੋਲੋਂ ਗੁਜ਼ਰ ਰਿਹਾ ਸੀ ਤਾਂ ਪਿੱਛਿਉਂ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ। ਪੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਐਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਹਸਪਤਾਲ ਲਿਜਾਣਾ…

VIA PUNJAB
ਅੱਗੇ ਪੜ੍ਹੋ

ਪੇਸ ਤੇ ਡੇਨੀਅਲ ਹਾਲ ਆਫ ਫੇਮ ਓਪਨ ਤੋਂ ਬਾਹਰ

ਪੇਸ ਤੇ ਡੇਨੀਅਲ ਹਾਲ ਆਫ ਫੇਮ ਓਪਨ ਤੋਂ ਬਾਹਰ

ਅਨੁਭਵੀ ਲਿਏਂਡਰ ਪੇਸ ਅਤੇ ਉਸ ਦੇ ਜੋੜੀਦਾਰ ਮਾਰਕਸ ਡੇਨੀਅਲ ਨੂੰ ਅੱਜ ਇੱਥੇ ਏਟੀਪੀ ਹਾਲ ਆਫ ਫੇਮ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਪੇਸ ਅਤੇ ਉਸ ਦੇ ਨਿਊਜ਼ੀਲੈਂਡ ਦੇ ਡੇਨੀਅਲ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ ਮਾਰਸੈੱਲ ਗਰੈਨੋਲਰਜ਼ ਅਤੇ ਸੇਰਗੇਈ ਸਟਾਖੋਵਸਕੀ ਦੀ ਗ਼ੈਰ-ਦਰਜਾ ਪ੍ਰਾਪਤ ਜੋੜੀ ਤੋਂ 6-3, 6-7 (8), 9-11 ਨਾਲ ਸ਼ਿਕਸਤ ਮਿਲੀ।ਆਖ਼ਰੀ ਚਾਰ ਦੇ ਮੁਕਾਬਲੇ ਵਿੱਚ ਖੇਡਣ ਦੇ ਨਾਲ ਹੀ ਪੇਸ 2006 ਵਿੱਚ ਸੇਨ ਜੋਸ ਵਿੱਚ ਜੌਹਨ ਮਕੈਨਰੋ (47…

VIA PUNJAB
ਅੱਗੇ ਪੜ੍ਹੋ

ਭਾਰਤੀ ਕ੍ਰਿਕਟ ਟੀਮ ਦੀ ਚੋਣ

ਭਾਰਤੀ ਕ੍ਰਿਕਟ ਟੀਮ ਦੀ ਚੋਣ

ਸ਼ਿਖਰ ਧਵਨ ਤੇ ਰਿਧੀਮਾਨ ਸਾਹਾ ਦੀ ਵਾਪਸੀ; ਵਿਰਾਟ ਕੋਹਲੀ ਨੂੰ ਵਿੰਡੀਜ਼ ਦੌਰੇ ਤੋਂ ਆਰਾਮ ਨਹੀਂ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਅੰਗੂਠੇ ਦੀ ਸੱਟ ਠੀਕ ਹੋਣ ਮਗਰੋਂ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਵਿੱਚ ਵਾਪਸੀ ਹੋਈ ਹੈ, ਜਦੋਂਕਿ ਚੋਣਕਾਰਾਂ ਨੇ ਵੈਸਟ ਇੰਡੀਜ਼ ਦੌਰੇ ਲਈ ਅੱਜ ਐਲਾਨੀ ਟੀਮ ਵਿੱਚ ਰਿਸ਼ਭ ਪੰਤ ਨੂੰ ਥਾਂ ਦੇ ਕੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਬਦਲ ਵਜੋਂ ਕੰਮ ਕਰਨ ਦੇ ਸੰਕੇਤ ਦਿੱਤੇ ਹਨ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੈਸਟ…

VIA PUNJAB
ਅੱਗੇ ਪੜ੍ਹੋ
1 678 679 680 681 682 1,271