ਇੰਡੀਅਨ ਆਇਲ ਦੀ ਗੋਲਡ ਕੱਪ ਹਾਕੀ ਚ ਜਿੱਤ ਨਾਲ ਸ਼ੁਰੂਆਤ

ਇੰਡੀਅਨ ਆਇਲ ਦੀ ਗੋਲਡ ਕੱਪ ਹਾਕੀ ਚ ਜਿੱਤ ਨਾਲ ਸ਼ੁਰੂਆਤ

ਮੁੰਬਈ – ਮੌਜੂਦਾ ਚੈਂਪੀਅਨ ਇੰਡੀਅਨ ਆਇਰਲ ਨੇ 53ਵੀਂ ਅਖਿਲ ਭਾਰਤੀ ਬਾਂਬੇ ਗੋਲਡ ਕੱਪ ਹਾਕੀ ਚੈਂਪੀਅਨਸ਼ਿਪ ‘ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਇੱਥੇ ਬਾਂਬੇ ਰਿਪਬਲਿਕੰਸ ਨੂੰ 6-1 ਨਾਲ ਹਰਾਇਆ। ਇੰਡੀਅਨ ਆਇਲ ਨੇ ਗਰੁੱਪ ‘ਏ’ ਦੇ ਇਸ ਮੈਚ ‘ਚ ਪਹਿਲੇ 2 ਕੁਆਰਟਰ ‘ਚ 2 ਗੋਲ ਕੀਤੇ ਪਰ ਆਖਰੀ 2 ਕੁਆਰਟਰ ‘ਚ ਉਹ 4 ਗੋਲ ਕਰਨ ‘ਚ ਸਫਲ ਰਿਹਾ। ਇਸ ਤੋਂ ਪਹਿਲਾਂ ਗਰੁੱਪ ‘ਬੀ’ ਦੇ ਮੈਚ ‘ਚ ਦੱਖਣੀ ਮੱਧ ਰੇਲਵੇ ਸਿਕੰਦਰਾਬਾਦ ਨੇ ਸਥਾਨਿਕ ਟੀਮ ਕਿਲੇਦਾਰ ਨੂੰ 11-1…

VIA PUNJAB
ਅੱਗੇ ਪੜ੍ਹੋ

ਖੇਡ ਅਥਾਰਟੀ ਨੇ ਦੀਪਾ ਨੂੰ ਦੋ ਵਿਸ਼ਵ ਕੱਪ ਖੇਡਣ ਦੀ ਦਿੱਤੀ ਮਨਜ਼ੂਰੀ

ਖੇਡ ਅਥਾਰਟੀ ਨੇ ਦੀਪਾ ਨੂੰ ਦੋ ਵਿਸ਼ਵ ਕੱਪ ਖੇਡਣ ਦੀ ਦਿੱਤੀ ਮਨਜ਼ੂਰੀ

ਨਵੀਂ ਦਿੱਲੀ – ਭਾਰਤੀ ਖੇਡ ਅਥਾਰਟੀ (ਸਾਈ) ਨੇ ਅੱਜ ਦੀਪਾ ਕਰਮਾਕਰ ਨੂੰ ਬਾਕੂ ਅਤੇ ਦੋਹਾ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ, ਪਰ ਜਿਮਨਾਸਟਿਕ ਸੰਘ ਨੇ ਪੁਰਸ਼ ਵਰਗ ਵਿੱਚ ਟਰਾਇਲਜ਼ ਕਰਵਾਉਣ ਲਈ ਕਿਹਾ ਹੈ। ਭਾਰਤੀ ਜਿਮਨਾਸਟਿਕ ਸੰਘ (ਜੀਐਫਆਈ) ਨੂੰ ਭੇਜੇ ਗਏ ਪੱਤਰ ਵਿੱਚ ਸਾਈ ਨੇ ਦੀਪਾ ਅਤੇ ਉਸ ਦੇ ਨਿੱਜੀ ਕੋਚ ਬਿਸ਼ਵੇਸ਼ਵਰ ਨੰਦੀ ਦੀ ਬਾਕੂ ਅਤੇ ਦੋਹਾ ਵਿੱਚ ਐਫਆਈਜੀ ਵਿਸ਼ਵ ਕੱਪ ਵਿੱਚ ਹਿੱਸੇਦਾਰੀ ਨੂੰ ਪ੍ਰਵਾਨਗੀ ਦਿੱਤੀ ਹੈ। ਜੀਐਫਆਈ ਨੇ ਦੀਪਾ ਦਾ 14…

VIA PUNJAB
ਅੱਗੇ ਪੜ੍ਹੋ

ਅਸ਼ਵਿਨ ਤੇ ਜਡੇਜਾ ਨੂੰ ਟੀਮ ਚੋਂ ਬਾਹਰ ਕਰਨ ਚ ਸਾਡਾ ਕੋਈ ਹੱਥ ਨਹੀਂ ਕੁਲਦੀਪ

ਅਸ਼ਵਿਨ ਤੇ ਜਡੇਜਾ ਨੂੰ ਟੀਮ ਚੋਂ ਬਾਹਰ ਕਰਨ ਚ ਸਾਡਾ ਕੋਈ ਹੱਥ ਨਹੀਂ ਕੁਲਦੀਪ

ਭਾਰਤ ਦੇ ਨੌਜਵਾਨ ਚਾਈਨਾਮੈਂ ਗੇਂਦਬਾਜ਼ ਕੁਲਦੀਪ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਖਿਡਾਰੀ ਨੂੰ ਟੀਮ ‘ਚੋਂ ਬਾਹਰ ਨਹੀਂ ਕੀਤਾ ਪਰ ਉਨ੍ਹਾਂ ਨੇ ਮੌਕਿਆਂ ਦਾ ਪੂਰਾ ਫਾਇਦਾ ਚੁੱਕਿਆ ਜੋ ਉਨ੍ਹਾਂ ਨੂੰ ਮਿਲੇ। ਕੁਲਦੀਪ ਤੋਂ ਪੱਛਿਆ ਗਿਆ ਸੀ ਕਿ ਕੀ ਉਸ ਦੇ ਅਤੇ ਯੁਜਵੇਂਦਰ ਚਾਹਲ ਦੇ ਪ੍ਰਦਰਸ਼ਨ ਕਾਰਨ ਵਨ ਡੇ ਟੀਮ ਵਿਚੋਂ ਤਜ਼ਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਖਤਮ ਹੋ ਗਈ। ਚਾਹਲ ਅਤੇ ਕੁਲਦੀਪ ਦੀ ਕਲਾਈ ਦੇ ਸਪਿਨਰਾਂ ਦੀ ਜੋੜੀ ਭਾਰਤ ਦੀ ਵਨ ਡੇ ਕੌਮਾਂਤਰੀ ਟੀਮ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲਗਾਤਾਰ ਪੰਜਵੇਂ ਟੀ20 ਵਿਚ ਮਿਲੀ ਹਾਰ

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲਗਾਤਾਰ ਪੰਜਵੇਂ ਟੀ20 ਵਿਚ ਮਿਲੀ ਹਾਰ

ਗੁਹਾਟੀ – ਇੰਗਲੈਂਡ ਨੇ ਤਿੰਨ ਮੈਚਾਂ ਦੀ ਟੀ20 ਲੜੀ ਦੇ ਪਹਿਲੇ ਮੁਕਾਬਲੇ ਵਿਚ ਇੱਥੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 41 ਦੌੜਾਂ ਦੇ ਵੱਡੇ ਫ਼ਰਕ ਨਾਲ ਮਾਤ ਦੇ ਦਿੱਤੀ। ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਿਚ ਪਹਿਲੀ ਵਾਰ ਮੈਦਾਨ ’ਚ ਉਤਰੀ ਭਾਰਤੀ ਟੀਮ ਨੂੰ ਜਿੱਤ ਲਈ 161 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਟੀਮ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ’ਤੇ 119 ਦੌੜਾਂ ਹੀ ਬਣਾ ਸਕੀ।ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਟੈਮੀ ਬਿਊਮੌਂਟ ਨੇ 57 ਗੇਂਦਾਂ ਵਿਚ ਸਭ ਤੋਂ…

VIA PUNJAB
ਅੱਗੇ ਪੜ੍ਹੋ

ਭਾਰਤ ਜਿੱਤੇਗਾ ਵਿਸ਼ਵ ਕੱਪ ਗਾਵਸਕਰ

ਭਾਰਤ ਜਿੱਤੇਗਾ ਵਿਸ਼ਵ ਕੱਪ ਗਾਵਸਕਰ

ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਤੇ ਲੀਜੇਂਡ ਓਪਨਰ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਭਾਰਤ ਇੰਗਲੈਂਡ ਵਿੱਚ 30 ਮਈ ਤੋਂ ਹੋਣ ਵਾਲੇ ਵਿਸ਼ਵ ਕੱਪ ਵਿੱਚ ਖਿਤਾਬੀ ਜਿੱਤ ਹਾਸਲ ਕਰੇਗਾ| ਗਾਵਸਕਰ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਭਾਰਤ 100 ਫੀਸਦੀ ਵਿਸ਼ਵ ਕੱਪ ਜਿੱਤੇਗਾ| ਭਾਰਤ ਦਾ ਫਾਈਨਲ ‘ਵਿੱਚ ਪਹੁੰਚਣਾ ਤਾਂ ਤੈਅ ਹੈ| ਗਾਵਸਕਰ ਦੇ ਨਾਲ ਮੌਜੂਦ ਸਾਬਕਾ ਆਸਟਰੇਲੀਆਈ ਖਿਡਾਰੀ ਮਾਈਕਲ ਕਲਾਰਕ ਨੇ ਵੀ ਕਿਹਾ ਕਿ ਭਾਰਤੀ ਟੀਮ ਵਿਸ਼ਵ ਕੱਪ ਦੇ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਅਗਲੇ ਮੈਚ ਚ ਵਾਪਸੀ ਕਰੇਗਾ ਨਾਈਲ

ਆਸਟਰੇਲੀਆ ਅਗਲੇ ਮੈਚ ਚ ਵਾਪਸੀ ਕਰੇਗਾ ਨਾਈਲ

ਨਾਗਪੁਰ – ਭਾਰਤ ਹੱਥੋਂ ਪਹਿਲੇ ਵਨ ਡੇ ‘ਚ 6 ਵਿਕਟਾਂ ਨਾਲ ਹਾਰਨ ਤੋਂ ਬਾਅਦ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਨਾਥਨ ਕੁਲਟਰ ਨਾਈਲ ਨੇ ਕਿਹਾ ਕਿ ਆਸਟਰੇਲੀਆ ਅਗਲੇ ਮੁਕਾਬਲੇ ‘ਚ ਵਾਪਸੀ ਕਰੇਗਾ। ਆਸਟਰੇਲੀਆ ਤੇਜ਼ ਗੇਂਦਬਾਜ਼ ਕੁਲਟਰ ਨਾਈਲ ਨੇ ਭਰੋਸਾ ਜਤਾਇਆ ਹੈ ਕਿ ਆਸਟਰੇਲੀਆ ਆਪਣੇ ਟੀ-20 ਸੀਰੀਜ਼ ਦੇ ਪ੍ਰਦਰਸ਼ਨ ਨੂੰ ਦੋਹਰਾਵੇਗਾ ਤੇ ਅਗਲੇ ਮੈਚ ‘ਚ ਭਾਰਤ ਨੂੰ ਹਰਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੂੰ ਟੀ-20 ਸੀਰੀਜ਼ ‘ਚ 2-0 ਨਾਲ ਹਰਾਉਣ ਤੋਂ ਬਾਅਦ ਆਸਟਰੇਲੀਆ ਸ਼ਨੀਵਾਰ ਨੂੰ ਹੈਦਰਾਬਾਦ ‘ਚ ਹੋਏ ਸੀਰੀਜ਼…

VIA PUNJAB
ਅੱਗੇ ਪੜ੍ਹੋ

ਬਜਰੰਗ ਪੂਨੀਆ ਨੂੰ ਬੁਲਗਾਰੀਆ ’ਚ ਸੋਨ ਤਗ਼ਮਾ

ਬਜਰੰਗ ਪੂਨੀਆ ਨੂੰ ਬੁਲਗਾਰੀਆ ’ਚ ਸੋਨ ਤਗ਼ਮਾ

ਨਵੀਂ ਦਿੱਲੀ – ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਬੁਲਗਾਰੀਆ ਦੇ ਡਾਨ ਕੋਲੋਵ-ਨਿਕੋਲਾ ਪੈਤਰੋਵ ਟੂਰਨਾਮੈਂਟ ਵਿਚ ਸੋਨ ਤਗ਼ਮਾ ਜਿੱਤਿਆ ਹੈ। ਜਦਕਿ ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਮਹਿਲਾਵਾਂ ਦੇ 53 ਕਿਲੋਗ੍ਰਾਮ ਫ੍ਰੀਸਟਾਈਲ ਦੇ ਫਾਈਨਲ ਵਿਚ ਚੀਨ ਦੀ ਪਹਿਲਵਾਨ ਤੋਂ 2-9 ਨਾਲ ਮਾਤ ਖਾ ਗਈ ਤੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਵਿਨੇਸ਼ ਸ਼ਨਿਚਰਵਾਰ ਦੇ ਮੁਕਾਬਲੇ ਵਾਲੀ ਕਾਰਗੁਜ਼ਾਰੀ ਫਾਈਨਲ ਵਿਚ ਦੁਹਰਾ ਨਹੀਂ ਸਕੀ। ਫੋਗਾਟ ਨੇ ਸੈਮੀਫਾਈਨਲ ਦੀ ਜਿੱਤ ਤੋਂ ਬਾਅਦ ਕਿਹਾ ਸੀ ਕਿ ਉਸ…

VIA PUNJAB
ਅੱਗੇ ਪੜ੍ਹੋ

ਗੇਲ ਵੱਲੋਂ ਧਮਾਕੇਦਾਰ ਪਾਰੀ ਨਾਲ ਇਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ

ਗੇਲ ਵੱਲੋਂ ਧਮਾਕੇਦਾਰ ਪਾਰੀ ਨਾਲ ਇਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ

ਦੁਬਈ – ਕ੍ਰਿਸ ਗੇਲ ਨੇ ਅੱਜ ਇਕ ਰੋਜ਼ਾ ਕੌਮਾਂਤਰੀ ਕਰੀਅਰ ਤੋਂ ਧਮਾਕੇਦਾਰ ਅੰਦਾਜ਼ ਵਿਚ ਸੰਨਿਆਸ ਲਿਆ। ਇੰਗਲੈਂਡ ਖ਼ਿਲਾਫ਼ ਲੜੀ ਦੇ ਆਖ਼ਰੀ ਮੈਚ ਵਿਚ ਉਨ੍ਹਾਂ 27 ਗੇਂਦਾਂ ਵਿਚ 77 ਦੌੜਾਂ ਬਣਾਈਆਂ ਤੇ ਵੈਸਟ ਇੰਡੀਜ਼ ਨੂੰ ਮੈਚ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮੈਚ ਤੋਂ ਬਾਅਦ 39 ਸਾਲਾ ਖਿਡਾਰੀ ਨੇ ਕੈਰੇਬਿਆਈ ਲੋਕਾਂ ਦਾ ਦੋ ਦਹਾਕੇ ਦੇ ਕੌਮਾਂਤਰੀ ਕਰੀਅਰ ਦੌਰਾਨ ਮਿਲੇ ਸਨੇਹ ਤੇ ਸਹਿਯੋਗ ਲਈ ਧੰਨਵਾਦ ਕੀਤਾ। ਗੇਲ ਨੇ ਕਿਹਾ ਕਿ ਇਹ ਕਰੀਅਰ ਦਾ ਆਖ਼ਰੀ ਇਕ ਦਿਨਾ ਮੈਚ ਹੈ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ 82 ਖਿਡਾਰੀਆਂ ਦੇ ਨਾਵਾਂ ਨੂੰ ਪ੍ਰਵਾਨਗੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ 82 ਖਿਡਾਰੀਆਂ ਦੇ ਨਾਵਾਂ ਨੂੰ ਪ੍ਰਵਾਨਗੀ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਭ ਤੋਂ ਵੱਡੇ ਖੇਡ ਸਨਮਾਨ ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ 82 ਖਿਡਾਰੀਆਂ ਦੇ ਨਾਵਾਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਨੇ ਇਸ ਸੂਚੀ ਵਿੱਚ ਸੂਬੇ ਦੇ 12 ਪਦਮ ਸ਼੍ਰੀ, ਅਰਜੁਨਾ ਅਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡੀਆਂ ਦੇ ਨਾਂ ਪ੍ਰਸਤਾਵ ਵਿੱਚ ਸ਼ਾਮਲ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਨੇ ਪਿਛਲੀ ਸ਼ਾਮ ਇਕ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ…

VIA PUNJAB
ਅੱਗੇ ਪੜ੍ਹੋ

ਅਨਿਲ ਕੁੰਬਲੇ ਫਿਰ ਤੋਂ ਬਣੇ ICC ਕ੍ਰਿਕਟ ਕਮੇਟੀ ਦੇ ਪ੍ਰਧਾਨ

ਅਨਿਲ ਕੁੰਬਲੇ ਫਿਰ ਤੋਂ ਬਣੇ ICC ਕ੍ਰਿਕਟ ਕਮੇਟੀ ਦੇ ਪ੍ਰਧਾਨ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਲੈੱਗ ਸਪਿਨਰ ਕੁੰਬਲੇ ਨੂੰ ਸ਼ਨੀਵਾਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. .ਸੀ. ਸੀ.) ਕ੍ਰਿਕਟ ਕਮੇਟੀ ਦੇ ਪ੍ਰਧਾਨ ਦੇ ਰੂਪ ‘ਚ ਫਿਰ ਤੋਂ ਨਿਯੁਕਤ ਕੀਤਾ ਗਿਆ ਹੈ। ਉਹ 3 ਸਾਲ ਤੱਕ ਕਾਰਜਕਾਲ ਦੇ ਲਈ ਅਹੁਦੇ ‘ਤੇ ਬਣੇ ਰਹਿਣਗੇ। ਕੁੰਬਲੇ ਇਸ ਤੋਂ ਪਹਿਲਾਂ ਆਈ. ਸੀ. ਸੀ. ਕ੍ਰਿਕਟ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। 2012 ‘ਚ ਕੁੰਬਲੇ ਨੂੰ ਆਈ. ਸੀ. ਸੀ. ਕ੍ਰਿਕਟ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ ਤੇ ਸਾਲ 2013 ‘ਚ ਉਸ…

VIA PUNJAB
ਅੱਗੇ ਪੜ੍ਹੋ
1 114 115 116 117 118 202