ਸਵਪਨਾ ਬਰਮਨ ਨੇ ਹੈਪਟਾਥਲਾਨ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ

ਸਵਪਨਾ ਬਰਮਨ ਨੇ ਹੈਪਟਾਥਲਾਨ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ

ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਅਤੇ ਮੌਜੂਦਾ ਚੈਂਪੀਅਨ ਸਵਪਨਾ ਬਰਮਨ ਨੇ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮੰਗਲਵਾਰ ਨੂੰ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਇਲਾਵਾ ਪੁਰਸ਼ਾਂ ਦੇ 1500 ਮੀਟਰ ਦੌੜ ਮੁਕਾਬਲੇ ਦੇ ਵਿੱਚ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਜਿਨਸਨ ਜਾਨਸਨ ਨੇ ਫਾਈਨਲ ਤੋਂ ਕੁੱਝ ਸਮਾਂ ਪਹਿਲਾਂ ਸੱਟ ਲੱਗਣ ਕਾਰਨ ਆਪਣਾ ਨਾਂਅ ਵਾਪਿਸ ਲੈ ਲਿਆ ਹੈ। 22 ਸਾਲ ਦੀ ਸਵਪਨਾ ਨੇ ਸੱਤ ਮੁਕਾਬਲਿਆਂ ਵਿੱਚ ਕੁੱਲ 5993 ਅੰਕ ਹਾਸਲ ਕੀਤੇ ਹਨ। ਉਹ ਉਜ਼ਬੇਕਿਸਤਾਨ ਦੀ ਐਕਟੇਰੀਨਾ ਵੋਰਨੀਨਾ (6198)…

VIA PUNJAB
ਅੱਗੇ ਪੜ੍ਹੋ

ਭਾਰਤੀ ਹਾਕੀ ਟੀਮ ਦੇ ਨਵੇਂ ਕੋਚ ਗ੍ਰਾਹਮ ਰੀਤ ਖਿਡਾਰੀਆਂ ਨੂੰ ਮਿਲੇ

ਭਾਰਤੀ ਹਾਕੀ ਟੀਮ ਦੇ ਨਵੇਂ ਕੋਚ ਗ੍ਰਾਹਮ ਰੀਤ ਖਿਡਾਰੀਆਂ ਨੂੰ ਮਿਲੇ

ਬੈਂਗਲੁਰੂ –  ਨਵੇਂ ਨਿਯੁਕਤ ਹੋਏ ਕੋਚ ਆਸਟਰੇਲੀਆ ਦੇ ਗ੍ਰਾਹਮ ਰੀਡ ਭਾਰਤੀ ਪੁਰਸ਼ ਹਾਕੀ ਟੀਮ ਨਾਲ ਜੁੜ ਗਏ ਹਨ ਅਤੇ ਬੈਂਗਲੁਰੂ ਦੇ ਸਾਈ ਸੈਂਟਰ ਵਿੱਚ ਚਲ ਰਹੇ ਰਾਸ਼ਟਰੀ ਕੈਂਪ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ| ਰੀਡ ਦੋ ਦਿਨ ਪਹਿਲਾਂ ਹੀ ਬੈਂਗਲੁਰੂ ਪਹੁੰਚੇ ਹਨ ਅਤੇ ਇੱਥੇ ਆਉਣ ਦੇ ਬਾਅਦ ਉਨਾਂ ਕਿਹਾ- ਮੈਂ ਸਾਈ ਦੇ ਆਪਣੇ ਅਪਾਰਟਮੈਂਟ ਵਿੱਚ ਰਹਿ ਰਿਹਾ ਹਾਂ ਅਤੇ ਇੱਥੋਂ ਦਾ ਟਰਫ ਵਿਸ਼ਵ ਪੱਧਰੀ ਹੈ| ਮੈਂ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ…

VIA PUNJAB
ਅੱਗੇ ਪੜ੍ਹੋ

ਕਪਤਾਨੀ ਛੱਡਣ ਤੋਂ ਬਾਅਦ ਰਹਾਣੇ ਨੇ ਲਗਾਇਆ ਸੈਂਕੜਾ

ਕਪਤਾਨੀ ਛੱਡਣ ਤੋਂ ਬਾਅਦ ਰਹਾਣੇ ਨੇ ਲਗਾਇਆ ਸੈਂਕੜਾ

ਰਾਜਸਥਾਨ ਰਾਇਲਜ਼ ਦੀ ਕਪਤਾਨੀ ਛੱਡਣ ਤੋਂ ਬਾਅਦ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ ਸੈਂਕੜਾ ਲਗਾ ਕੇ ਦੁਬਾਰਾ ਚਰਚਾ ‘ਚ ਆ ਗਿਆ ਹੈ। ਰਹਾਣੇ ਨੇ ਦਿੱਲੀ ਕੈਪੀਟਲਸ ਵਿਰੁੱਧ ਖੇਡੇ ਗਏ ਮੈਚ ‘ਚ 11 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 105 ਦੌੜਾਂ ਬਣਾਈਆਂ ਜੋ ਸੀਜ਼ਨ ਦਾ ਦੂਸਰਾ ਟੌਪ ਸਕੋਰ ਵੀ ਹੀ। ਰਹਾਣੇ ਨੇ ਆਪਣੇ ਕਰੀਅਰ ਦਾ ਦੂਸਰਾ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ 2012 ‘ਚ ਉਹ ਸੈਂਕੜਾ ਬਣਾ ਚੁੱਕੇ ਸਨ। ਸੀਜ਼ਨ ‘ਚ ਲੱਗਾ 6ਵਾਂ ਸੈਂਕੜਾ ਅਜਿੰਕਿਆ ਰਹਾਣੇ ਨੇ ਆਪਣੇ…

VIA PUNJAB
ਅੱਗੇ ਪੜ੍ਹੋ

ਰਾਜਸਥਾਨ ਜਿੱਤ ਕੇ ਸਿਖਰ ’ਤੇ ਪੁੱਜੀ ਧਵਨ ਦੀ ਟੀਮ

ਰਾਜਸਥਾਨ ਜਿੱਤ ਕੇ ਸਿਖਰ ’ਤੇ ਪੁੱਜੀ ਧਵਨ ਦੀ ਟੀਮ

ਜੈਪੁਰ – ਦਿੱਲੀ ਕੈਪੀਟਲਜ਼ ਨੇ ਅੱਜ ਇਥੇ ਆਈਪੀਐਲ ਦੇ ਰੋਮਾਂਚਕ ਮੁਕਾਬਲੇ ਵਿੱਚ ਮੇਜ਼ਬਾਨ ਰਾਜਸਥਾਨ ਰੌਇਲਜ਼ ਦੀ ਟੀਮ ਨੂੰ ਛੇ ਵਿਕਟਾਂ ਦੀ ਸ਼ਿਕਸਤ ਦਿੱਤੀ। ਦਿੱਲੀ ਦੀ ਟੀਮ ਲਈ ਰਿਸ਼ਭ ਪੰਤ ਨੇ 78 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦਿੱਲੀ ਨੇ ਰਾਜਸਥਾਨ ਦੀ ਟੀਮ ਵੱਲੋਂ ਜਿੱਤ ਲਈ ਦਿੱਤੇ ਟੀਚੇ ਨੂੰ 19.2 ਓਵਰਾਂ ਵਿੱਚ 193/4 ਦੇ ਸਕੋਰ ਨਾਲ ਪੂਰਾ ਕਰ ਲਿਆ। ਪ੍ਰਿਥਵੀ ਸ਼ਾਹ ਨੇ 42 ਤੇ ਸ਼ਿਖਰ ਧਵਨ ਨੇ 54 ਤੇਜ਼ਤਰਾਰ ਦੌੜਾਂ ਦਾ ਯੋਗਦਾਨ ਪਾਇਆ। ਇਸ ਜਿੱਤ ਨਾਲ ਦਿੱਲੀ…

VIA PUNJAB
ਅੱਗੇ ਪੜ੍ਹੋ

ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

ਹੈਦਰਾਬਾਦ – ਕੋਲਕਾਤਾ ਵਲੋਂ ਮਿਲੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਟੀਮ ਨੇ ਆਪਣੇ ਘਰੇਲੂ ਮੈਦਾਨ ‘ਚ ਮਹਿਮਾਨ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਆਈ. ਪੀ. ਐੱਲ. ਟੀਮ ਹੈਦਰਾਬਾਦ ਨੇ ਕੋਲਕਾਤਾ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕੋਲਕਾਤਾ ਵਲੋਂ ਕ੍ਰਿਸ ਲਿਨ ਤੇ ਨਰਾਇਣ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕੀਤੀ। ਕੋਲਕਾਤਾ ਵਲੋਂ ਸਭ ਤੋਂ ਜ਼ਿਆਦਾ ਦੌੜਾਂ…

VIA PUNJAB
ਅੱਗੇ ਪੜ੍ਹੋ

ਧੋਨੀ ਨੇ ਮਾਰਿਆ ਆਈ. ਪੀ. ਐੱਲ ਟੀ-20 ਲੀਗ ਦੇ ਇਸ ਸੀਜਨ ਦਾ ਸਭ ਤੋਂ ਲੰਬਾ ਛੱਕਾ

ਧੋਨੀ ਨੇ ਮਾਰਿਆ ਆਈ. ਪੀ. ਐੱਲ ਟੀ-20 ਲੀਗ ਦੇ ਇਸ ਸੀਜਨ ਦਾ ਸਭ ਤੋਂ ਲੰਬਾ ਛੱਕਾ

ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ‘ਚ ਰਾਇਲ ਚੈਲੇਂਜਰਜ਼ ਬੇਂਗਲੁਰੂ ਤੇ ਚੇਨਈ ਸੁਪਰਕਿੰਗਜ਼ ਦੇ ਵਿਚਕਾਰ ਖੇਡੇ ਗਏ ਰੋਮਾਂਚਕ ਮੁਕਾਬਲੇ ‘ਚ ਬੇਂਗਲੁਰੂ ਨੇ ਚੇਨਈ ਨੂੰ ਇਕ ਦੋੜ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਮੈਚ ‘ਚ ਚੇਨਈ ਦੇ ਕਪਤਾਨ ਧੋਨੀ ਨੇ ਆਈ. ਪੀ. ਐੱਲ ਟੀ-20 ਲੀਗ ਦੇ ਇਸ ਸੀਜਨ ਦਾ ਸਭ ਤੋਂ ਲੰਬਾ ਛੱਕਾ ਵੀ ਜੜ ਦਿੱਤਾ ਹੈ ਦਰਅਸਲ ਹੋਇਆ ਕੁਝ ਇੰਝ ਕਿ ਬੈਂਗਲੁਰੂ ਵੱਲੋਂ ਪਾਰੀ ਦਾ ਆਖਰੀ ਓਵਰ ਸੁੱਟਣ ਆਏ ਉਮੇਸ਼ ਯਾਦਵ ਦੀ ਦੂਜੀ ਗੇਂਦ ‘ਤੇ ਧੋਨੀ…

VIA PUNJAB
ਅੱਗੇ ਪੜ੍ਹੋ

ਅਸ਼ਵਨੀ ਨੂੰ 12 ਲੱਖ ਰੁਪਏ ਦਾ ਜੁਰਮਾਨਾ

ਅਸ਼ਵਨੀ ਨੂੰ 12 ਲੱਖ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ –  ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਆਰ ਅਸ਼ਵਿਨ ਨੂੰ ਦਿੱਲੀ ਕੈਪੀਟਲਜ਼ ਖ਼ਿਲਾਫ਼ ਸ਼ਨਿੱਚਰਵਾਰ ਨੂੰ ਹੋਏ ਮੈਚ ਦੌਰਾਨ ਧੀਮੀ ਓਵਰ ਗਤੀ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ। ਆਈਪੀਐਲ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਹ ਆਈਪੀਐਲ ਦੇ ਜ਼ਾਬਤੇ ਤਹਿਤ ਉਸ ਦੀ ਟੀਮ ਦਾ ਪਹਿਲਾ ਅਪਰਾਧ ਸੀ, ਇਸ ਲਈ ਅਸ਼ਵਿਨ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।’’ ਇਸ ਤੋਂ ਪਹਿਲਾਂ ਮੌਜੂਦਾ ਸੈਸ਼ਨ ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ, ਰੌਇਲ ਚੈਲੰਜਰਜ਼ ਬੰਗਲੌਰ…

VIA PUNJAB
ਅੱਗੇ ਪੜ੍ਹੋ

ਅਜਿੰਕਿਆ ਰਹਾਣੇ ਦੀ ਰਾਜਸਥਾਨ ਦੀ ਕਪਤਾਨੀ ਤੋਂ ਛੁੱਟੀ

ਅਜਿੰਕਿਆ ਰਹਾਣੇ ਦੀ ਰਾਜਸਥਾਨ ਦੀ ਕਪਤਾਨੀ ਤੋਂ ਛੁੱਟੀ

ਜੈਪੁਰ – ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੂੰ ਅਜਿੰਕਿਆ ਰਹਾਣੇ ਦੀ ਥਾਂ ਇੰਡੀਅਨ ਪ੍ਰੀਮੀਅਰ ਲੀਗ ਦੇ ਸੈਸ਼ਨ ਦੌਰਾਨ ਰਾਜਸਥਾਨ ਰੌਇਲਜ਼ ਦੀ ਕਪਤਾਨੀ ਸੌਂਪ ਦਿੱਤੀ ਗਈ ਹੈ। ਸਮਿੱਥ ਨੇ ਗੇਂਦ ਨਾਲ ਛੇੜ-ਛਾੜ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਝੱਲਣ ਮਗਰੋਂ ਟੀਮ ਵਿੱਚ ਵਾਪਸੀ ਕੀਤੀ ਹੈ। ਮੁੰਬਈ ਇੰਡੀਅਨਜ਼ ਖ਼ਿਲਾਫ਼ ਅੱਜ ਮੈਚ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ। ਰਾਜਸਥਾਨ ਦੀ ਟੀਮ ਅੱਠ ਵਿੱਚੋਂ ਛੇ ਮੈਚ ਗੁਆ ਚੁੱਕੀ ਹੈ ਅਤੇ ਪਲੇਅ-ਆਫ ਦੀ ਦੌੜ ਵਿੱਚ ਬਰਕਰਾਰ ਰਹਿਣ ਲਈ ਉਸ…

VIA PUNJAB
ਅੱਗੇ ਪੜ੍ਹੋ

ਸਮਿੱਥ ਦੀ ਕਪਤਾਨੀ ਪਾਰੀ ਨਾਲ ਰਾਜਸਥਾਨ ਜੇਤੂ

ਸਮਿੱਥ ਦੀ ਕਪਤਾਨੀ ਪਾਰੀ ਨਾਲ ਰਾਜਸਥਾਨ ਜੇਤੂ

ਜੈਪੁਰ – ਸਟੀਵ ਸਮਿੱਥ ਦੀ ਸ਼ਾਨਦਾਰ ਕਪਤਾਨੀ ਅਤੇ ਨੀਮ ਸੈਂਕੜੇ ਦੀ ਬਦੌਲਤ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈਪੀਐਲ ਦੇ ਪਲੇਅ-ਆਫ ਵਿੱਚ ਥਾਂ ਬਣਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਦਿੱਤੀ ਹੈ। ਰੌਇਲਜ਼ ਨੇ ਮੈਚ ਤੋਂ ਪਹਿਲਾਂ ਅਜਿੰਕਿਆ ਰਹਾਣੇ ਦੀ ਥਾਂ ਸਮਿੱਥ ਨੂੰ ਕਪਤਾਨੀ ਸੌਂਪੀ ਸੀ। ਆਸਟਰੇਲੀਆ ਦੇ ਇਸ ਸਾਬਕਾ ਕਪਤਾਨ ਨੇ ਹਰ ਮੋੜ ’ਤੇ ਆਪਣੇ ਅਨੁਭਵ ਨੂੰ ਚੰਗੀ ਤਰ੍ਹਾਂ ਵਰਤਿਆ। ਉਸ ਨੇ 48 ਗੇਂਦਾਂ ’ਤੇ ਨਾਬਾਦ 59 ਦੌੜਾਂ…

VIA PUNJAB
ਅੱਗੇ ਪੜ੍ਹੋ

ਦਿੱਲੀ ਕੈਪੀਟਲਜ਼ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ

ਦਿੱਲੀ ਕੈਪੀਟਲਜ਼ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ –  ਆਈਪੀਐਲ ਦੇ ਇੱਕ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ ਦਿੱਲੀ ਕੈਪੀਟਲਜ਼ ਦੀ ਟੀਮ ਨੇ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਦਿੱਲੀ ਦੀ ਜਿੱਤ ਦਾ ਸਿਹਰਾ ਸ਼੍ਅਸ ਅਈਅਰ (ਨਾਬਾਦ 58) ਅਤੇ ਸ਼ਿਖਰ ਧਵਨ (56) ਦੇ ਸਿਰ ਸਜਿਆ। ਦਿੱਲੀ ਦੀ ਟੀਮ ਨੇ 19.4 ਓਵਰਾਂ ’ਚ 5 ਵਿਕਟਾਂ ’ਤੇ 166 ਦੌੜਾਂ ਬਣਾ ਕੇ ਟੀਚਾ ਪੂਰਾ ਕਰ ਲਿਆ। ਇਸ ਤੋਂ ਪਹਿਲਾਂ ਕ੍ਰਿਸ ਗੇਲ ਦੇ ਹਮਲਾਵਰ ਨੀਮ ਸੈਂਕੜੇ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਸੱਤ ਵਿਕਟਾਂ…

VIA PUNJAB
ਅੱਗੇ ਪੜ੍ਹੋ
1 112 113 114 115 116 202