ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਕਰੇਗਾ ਸਨਮਾਨਿਤ

ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਕਰੇਗਾ ਸਨਮਾਨਿਤ

ਸ੍ਰੀ ਅਨੰਦਪੁਰ ਸਾਹਿਬ – ਲਹਿੰਦੇ ਤੇ ਚੜ੍ਹਦੇ ਪੰਜਾਬ ਵਿੱਚ ਵਸਦੇ ਗੁਰੁ ਨਾਨਕ ਪਾਤਸ਼ਾਹ ਦੇ ਅਸਥਾਨਾਂ ਦੇ ਦਰਸ਼ਨਾਂ ਲਈ ਦੋਵੇਂ ਪੰਜਾਬਾਂ ਸਣੇ ਸੰਸਾਰ ਭਰ ‘ਚ ਵਸਦੇ 13 ਕਰੋੜ ਨਾਨਕ ਨਾਮਲੇਵਾਂ ਸੰਗਤਾਂ ਨੂੰ ਦਰਸ਼ਨਾਂ ਦੀ ਸਹੂਲਤ ਪ੍ਰਦਾਨ ਕਰਵਾਉਣ ਦੇ ਲਈ ਸਭ ਤੋਂ ਵੱਧ ਯਤਨ ਕਰਨ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰੇਗਾ। ਇਹ ਪ੍ਰਗਟਾਵਾ ਅੱਜ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ…

VIA PUNJAB
ਅੱਗੇ ਪੜ੍ਹੋ

ਆਂਧਰਾ ਪ੍ਰਦੇਸ਼ ਖਿਲਾਫ ਖੇਡੇ ਮੈਚ ’ਚ ਅਕੁਲ ਪਾਂਡਵ ਵੱਲੋਂ ਸ਼ਾਨਦਾਰ ਬੱਲੇਬਾਜ਼ੀ-223 ਗੇਦਾਂ ’ਚ 106 ਦੌੜਾਂ ਬਣਾਈਆਂ

ਆਂਧਰਾ ਪ੍ਰਦੇਸ਼ ਖਿਲਾਫ ਖੇਡੇ ਮੈਚ ’ਚ ਅਕੁਲ ਪਾਂਡਵ ਵੱਲੋਂ ਸ਼ਾਨਦਾਰ ਬੱਲੇਬਾਜ਼ੀ-223 ਗੇਦਾਂ ’ਚ 106 ਦੌੜਾਂ ਬਣਾਈਆਂ

ਪਟਿਆਲਾ – ਪੰਜਾਬ ਦੇ ਉਭਰਦੇ ਨੌਜਵਾਨ ਕ੍ਰਿਕਟਰ ਅਕੁਲ ਪਾਂਡਵ ਨੇ ਸੀ.ਕੇ. ਨਾਇਡੂ ਟ੍ਰਾਫੀ ਦੇ ਮੁਕਾਬਲਿਆਂ ’ਚ ਆਂਧਰਾ ਪ੍ਰਦੇਸ਼ ਖਿਲਾਫ ਪੰਜਾਬ ਵੱਲੋਂ ਖੇਡਦੇ ਹੋਏ ਲੀਗ ਮੈਚ ਵਿੱਚ ਆਪਣਾ ਪਹਿਲਾ ਸੈਂਕੜਾ (106 ਰਨ) ਨਾਬਾਦ ਜਮਾ ਕੇ ਬੱਲੇ-ਬੱਲੇ ਕਰਵਾ ਦਿੱਤੀ ਹੈ। ਆਫ ਸਪਿੰਨ ਗੇਂਦਬਾਜ਼ੀ ਦੇ ਮਾਹਰ ਅਕੁਲ ਪਾਂਡਵ ਨੇ ਆਪਣੀ ਕ੍ਰਿਕੇਟ ਕਰੀਅਰ ਨੂੰ ਇਸ ਨਾਲ ਇੱਕ ਨਵੇਂ ਮੋੜ ’ਤੇ ਪਹੁੰਚਾ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਅਕੁਲ ਪਾਂਡਵ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ…

VIA PUNJAB
ਅੱਗੇ ਪੜ੍ਹੋ

ਬੋਪੰਨਾ ਦੀ ਰੈਂਕਿੰਗ ਚ 5 ਸਥਾਨ ਦਾ ਸੁਧਾਰ

ਬੋਪੰਨਾ ਦੀ ਰੈਂਕਿੰਗ ਚ 5 ਸਥਾਨ ਦਾ ਸੁਧਾਰ

ਨਵੀਂ ਦਿੱਲੀ – ਭਾਰਤ ਦੇ ਤਜਰਬੇਕਾਰ ਚੋਟੀ ਦੇ ਖਿਡਾਰੀ ਰੋਹਨ ਬੋਪੰਨਾ ਟਾਟਾ ਓਪਨ ਮਹਾਰਾਸ਼ਟਰ ਦੀ ਖਿਤਾਬੀ ਸਫਲਤਾ ਬਦੌਲਤ ਸੋਮਵਾਰ ਨੂੰ ਜਾਰੀ ਤਾਜ਼ਾ ਟੈਨਿਸ ਰੈਂਕਿੰਗ ‘ਚ 5 ਸਥਾਨ ਦੇ ਸੁਧਾਰ ਨਾਲ 32ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਪੁਣੇ ‘ਚ ਹੋਏ ਇਸ ਟੂਰਨਾਮੈਂਟ ਦੀ ਖਿਤਾਬੀ ਜਿੱਤ ‘ਚ ਬੋਪੰਨਾ ਦੇ ਜੋੜੀਦਾਰ ਰਹੇ ਦਿਵਿਜ ਸ਼ਰਣ ਨੇ 3 ਸਥਾਨ ਦਾ ਸੁਧਾਰ ਕੀਤਾ ਹੈ ਤੇ ਉਹ 36ਵੇਂ ਸਥਾਨ ‘ਤੇ ਪਹੁੰਚ ਗਏ ਹਨ। ਕੁਆਟਰਫਾਈਨਲ ‘ਚ ਬੋਪੰਨਾ ਤੇ ਸ਼ਰਣ ਤੋਂ ਹਾਰਨ ਵਾਲੇ ਵੇਟਰਨ…

VIA PUNJAB
ਅੱਗੇ ਪੜ੍ਹੋ

ਭਾਰਤ ਦੀ ਜਿੱਤ ਚ ਪੁਜਾਰਾ ਅਤੇ ਤੇਜ਼ ਗੇਂਦਬਾਜ਼ਾਂ ਦਾ ਯੋਗਦਾਨ ਅਹਿਮ ਤੇਂਦੁਲਕਰ

ਭਾਰਤ ਦੀ ਜਿੱਤ ਚ ਪੁਜਾਰਾ ਅਤੇ ਤੇਜ਼ ਗੇਂਦਬਾਜ਼ਾਂ ਦਾ ਯੋਗਦਾਨ ਅਹਿਮ ਤੇਂਦੁਲਕਰ

ਮੁੰਬਈ – ਚੋਟੀ ਦੇ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਬੁੱਧਵਾਰ ‘ਦੌੜ ਮਸ਼ੀਨ’ ਚੇਤੇਸ਼ਵਰ ਪੁਜਾਰਾ ਦੀ ਆਸਟਰੇਲੀਆ ‘ਚ ਭਾਰਤ ਦੀ ਇਤਿਹਾਸਕ ਟੈਸਟ ਸੀਰੀਜ਼ ਵਿਚ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਲਈ ਤਾਰੀਫ ਕੀਤੀ। ਤੇਂਦੁਲਕਰ ਭਾਰਤੀ ਟੀਮ ਦੀ ਖੇਡ ਤਕਨੀਕ ਤੋਂ ਵੀ ਪ੍ਰਭਾਵਿਤ ਦਿਸਿਆ। ਉਸ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ 4 ਟੈਸਟ ਮੈਚਾਂ ਦੀ ਸੀਰੀਜ਼ ਵਿਚ ਜਿਸ ਤਰ੍ਹਾਂ ਦੀ ਖੇਡ ਦਿਖਾਈ, ਉਹ ਲਾਜਵਾਬ ਸੀ। ਉਸ ਨੇ ਕਿਹਾ ਕਿ ਮੇਰੇ ਲਈ ਕਿਸੇ ਇਕ ਪਲ ਨੂੰ ਮਹੱਤਵਪੂਰਨ…

VIA PUNJAB
ਅੱਗੇ ਪੜ੍ਹੋ

ਏਸ਼ੀਆ ਫੁੱਟਬਾਲ ਕੱਪ ਭਾਰਤ ਦੀ ਮੇਜ਼ਬਾਨਾਂ ਨਾਲ ਟੱਕਰ ਅੱਜ

ਏਸ਼ੀਆ ਫੁੱਟਬਾਲ ਕੱਪ ਭਾਰਤ ਦੀ ਮੇਜ਼ਬਾਨਾਂ ਨਾਲ ਟੱਕਰ ਅੱਜ

ਅਬੂਧਾਬੀ – ਥਾਈਲੈਂਡ ਉੱਤੇ ਜ਼ਬਰਦਸਤ ਜਿੱਤ ਨਾਲ ਪੂਰੀ ਤਰ੍ਹਾਂ ਹੌਸਲੇ ਨਾਲ ਭਰੀ ਭਾਰਤੀ ਫੁਟਬਾਲ ਟੀਮ ਦੀ ਟੱਕਰ ਭਲਕੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਹੋਵੇਗੀ। ਚਾਰ ਦਿਨ ਪਹਿਲਾਂ ਏਸ਼ੀਆ ਕੱਪ ਵਿਚ ਮਿਲੀ ਇਸ ਜਿੱਤ ਨੇ ਭਾਰਤੀ ਖਿਡਾਰੀਆਂ ਦੇ ਵਿਚ ਪੂਰਾ ਹੌਸਲਾ ਭਰ ਦਿੱਤਾ ਹੈ। ਖਿਡਾਰੀ ਮਜ਼ਬੂਤ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਦੇ ਨਾਲ ਟੱਕਰ ਲੈਣ ਲਈ ਤਿਆਰ ਹਨ। ਜੇ ਭਾਰਤੀ ਟੀਮ ਭਲਕੇ ਅਮੀਰਾਤ ਦੀ ਟੀਮ ਉੱਤੇ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਇਹ ਟੀਮ ਦੀ ਅਹਿਮ ਪ੍ਰਪਤੀ…

VIA PUNJAB
ਅੱਗੇ ਪੜ੍ਹੋ

ਕੁਲਦੀਪ ਯਾਦਵ ਹੋਣਗੇ ਭਾਰਤੀ ਵਿਸ਼ਵ ਕੱਪ ਟੀਮ ਦਾ ਹਿੱਸਾ ਰਵੀ ਸ਼ਾਸਤਰੀ

ਕੁਲਦੀਪ ਯਾਦਵ ਹੋਣਗੇ ਭਾਰਤੀ ਵਿਸ਼ਵ ਕੱਪ ਟੀਮ ਦਾ ਹਿੱਸਾ ਰਵੀ ਸ਼ਾਸਤਰੀ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਸਪਿਨਰ ਕੁਲਦੀਪ ਯਾਦਵ ਦੀ ਖੁਲ੍ਹ ਕੇ ਸ਼ਲਾਘਾ ਕੀਤੀ ਹੈ| ਉਨ੍ਹਾਂ ਨੂੰ ਲਗਦਾ ਹੈ ਕਿ ਕਲਾਈ ਦੇ ਸਪਿਨਰ ਕੁਲਦੀਪ ਦਾ ਆਸਟਰੇਲੀਆਈ ਧਰਤੀ ਤੇ ਡੈਬਿਊ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਨੂੰ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਪਲੇਇੰਗ ਇਲੈਵਨ ਦੀ ਪਹਿਲੀ ਪਸੰਦ ਬਣਾਉਂਦਾ ਹੈ|ਕੁਲਦੀਪ ਨੇ ਸਿਡਨੀ ਵਿੱਚ ਆਸਟਰੇਲੀਆ ਖਿਲਾਫ ਡਰਾਅ ਹੋਏ ਚੌਥੇ ਟੈਸਟ ਦੀ ਪਹਿਲੀ ਪਾਰੀ ਵਿੱਚ ਪੰਜ ਵਿਕਟ ਹਾਸਲ ਕੀਤੇ ਅਤੇ ਭਾਰਤੀ ਕੋਚ ਨੇ ਕਲਾਈ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਟੀਮ ਇੰਡੀਆ ਨੂੰ ਵਧਾਈ

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਟੀਮ ਇੰਡੀਆ ਨੂੰ ਵਧਾਈ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੀ 71 ਸਾਲਾ ਬਾਅਦਾ ਆਸਟਰੇਲੀਆ ‘ਤੇ ਉਸੇ ਦੀ ਧਰਤੀ ‘ਤੇ ਟੈਸਟ ਸੀਰੀਜ਼ ਦੀ ਜਿੱਤ ਤੇ ਵਧਾਈ ਦਿੰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਕਿਹਾ ”ਵਿਰਾਟ ਕੋਹਲੀ ਤੇ ਭਾਰਤੀ ਟੀਮ ਨੂੰ ਆਸਟਰੇਲੀਆਈ ਧਰਤੀ ‘ਤੇ ਪਹਿਲੀ ਵਾਰ ਮਿਲੀ ਜਿੱਤ ਲਈ ਵਧਾਈ। ਕਮਾਲ ਦੀ ਗੇਂਦਬਾਜ਼ੀ ਕੀਤੀ ਤੇ ਪੂਰੀ ਟੀਮ ਦੀ ਕੋਸ਼ਿਸ਼ ਨੇ ਸਾਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵਿਟਰ ‘ਤੇ ਟਵੀਟ ਕਰ ਭਾਰਤੀ ਟੀਮ ਨੂੰ ਜਿੱਤ…

VIA PUNJAB
ਅੱਗੇ ਪੜ੍ਹੋ

ਬੁਮਰਾਹ ਆਸਟਰੇਲੀਆ ਤੇ ਨਿਊਜ਼ੀਲੈਂਡ ਦੌਰੇ ਤੋਂ ਬਾਹਰ

ਬੁਮਰਾਹ ਆਸਟਰੇਲੀਆ ਤੇ ਨਿਊਜ਼ੀਲੈਂਡ ਦੌਰੇ ਤੋਂ ਬਾਹਰ

ਸਿਡਨੀ – ਬਿਹਤਰੀਨ ਫਾਰਮ ‘ਚ ਚਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਸਟਰੇਲੀਆ ਖਿਲਾਫ ਆਗਾਮੀ ਇਕ ਰੋਜ਼ਾ ਸੀਰੀਜ਼ ਅਤੇ ਇਸ ਤੋਂ ਬਾਅਦ ਨਿਊਜ਼ੀਲੈਂਡ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ। ਬੁਮਰਾਹ ਨੇ ਆਸਟਰੇਲੀਆ ਦੇ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ‘ਚ 21 ਵਿਕਟਾਂ ਲੈ ਕੇ ਭਾਰਤ ਦੀ 2-1 ਨਾਲ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ। ਬੀ.ਸੀ.ਸੀ.ਆਈ. ਨੇ ਬਿਆਨ ‘ਚ ਕਿਹਾ, ”ਗੇਂਦਬਾਜ਼ਾਂ ‘ਤੇ ਕਾਰਜਭਾਰ ਨੂੰ ਧਿਆਨ ‘ਚ ਰਖਦੇ ਹੋਏ ਉਨ੍ਹਾਂ ਨੂੰ ਆਸਟਰੇਲੀਆ ਖਿਲਾਫ ਘਰੇਲੂ ਸੀਰੀਜ਼ ਤੋਂ ਪਹਿਲਾਂ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ’ਚ ਲੜੀ ਜਿੱਤਣ ਵਾਲੀ ਟੀਮ ਲਈ ਨਗਦ ਇਨਾਮਾਂ ਦਾ ਐਲਾਨ

ਆਸਟਰੇਲੀਆ ’ਚ ਲੜੀ ਜਿੱਤਣ ਵਾਲੀ ਟੀਮ ਲਈ ਨਗਦ ਇਨਾਮਾਂ ਦਾ ਐਲਾਨ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ ਨੇ ਆਸਟਰੇਲੀਆ ਦੀ ਧਰਤੀ ਉੱਤੇ ਲੜੀ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਦੇ ਲਈ ਇਨਾਮਾਂ ਦੀ ਬੋਰੀ ਦੀ ਮੂੰਹ ਖੋਲ੍ਹ ਦਿੱਤਾ ਹੈ। ਬੋਰਡ ਵੱਲੋਂ ਅੱਜ ਕੀਤੇ ਐਲਾਨ ਅਨੁਸਾਰ ਹਰ ਖਿਡਾਰੀ ਨੂੰ ਪ੍ਰਤੀ ਮੈਚ ਦੇ ਹਿਸਾਬ ਨਾਲ 15 ਲੱਖ ਰੁਪਏ ਦਿੱਤੇ ਜਾਣਗੇ। ਇਹ ਨਗਦ ਰਾਸ਼ੀ ਮੈਚ ਖੇਡਣ ਵਾਲੇ ਗਿਆਰਾਂ ਖਿਡਾਰੀਆਂ ਨੂੰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਐਂਡ ਕੰਪਨੀ ਨੇ ਆਸਟਰੇਲੀਆ ਨੂੰ ਚਾਰ ਟੈਸਟ ਮੈਚਾਂ ਦੀ ਲੜੀ ਵਿਚ 2-1 ਨਾਲ…

VIA PUNJAB
ਅੱਗੇ ਪੜ੍ਹੋ

ਪੋਂਟਿੰਗ ਨੇ ਕੀਤੀ ਆਸਟਰੇਲੀਆਈ ਟੀਮ ਦੀ ਆਲੋਚਨਾ

ਪੋਂਟਿੰਗ ਨੇ ਕੀਤੀ ਆਸਟਰੇਲੀਆਈ ਟੀਮ ਦੀ ਆਲੋਚਨਾ

ਸਿਡਨੀ – ਨਾਥਨ ਲਿਓਨ ਦੇ ਇੱਥੇ ਐਤਵਾਰ ਨੂੰ ਭਾਰਤ ਵਿਰੁੱਧ ਚੌਥੇ ਟੈਸਟ ਦੇ ਚੌਥੇ ਦਿਨ ਆਪਣੇ ਐੱਲ. ਬੀ. ਡਬਲਯੂ. ਹੋਣ ਦੇ ਫੈਸਲੇ ਦੀ ਸਮੀਖਿਆ ਨਾ ਕਰਨ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਮੌਜੂਦਾ ਟੀਮ ਦੀ ਆਲਚੋਨਾ ਕੀਤੀ। ਲਿਓਨ ਨੂੰ ਕੁਲਦੀਪ ਯਾਦਵ ਦੀ ਗੇਂਦ ਦੇ ਪੈਡ ‘ਤੇ ਲੱਗਣ ਤੋਂ ਬਾਅਦ ਐੱਲ. ਬੀ. ਡਬਲਯੂ. ਕਰਾਰ ਦਿੱਤਾ ਗਿਆ। ਇਸ ਆਸਟਰੇਲੀਆਈ ਖਿਡਾਰੀ ਨੇ ਨਾਨ ਸਟ੍ਰਾਈਕਰ ਪਾਸੇ ‘ਤੇ ਖੜ੍ਹੇੇ ਮਿਸ਼ੇਲ ਸਟਾਰਕ ਤੋਂ ਪੁੱਛਿਆ…

VIA PUNJAB
ਅੱਗੇ ਪੜ੍ਹੋ
1 131 132 133 134 135 202