ਇੰਗਲੈਂਡ ਹੂੰਝਾ ਫੇਰ ਜਿੱਤ ਤੋਂ ਛੇ ਕਦਮ ਦੂਰ

ਇੰਗਲੈਂਡ ਹੂੰਝਾ ਫੇਰ ਜਿੱਤ ਤੋਂ ਛੇ ਕਦਮ ਦੂਰ

ਕੋਲੰਬੋ – ਮੋਈਨ ਅਲੀ ਵੱਲੋਂ ਲਈਆਂ ਦੋ ਵਿਕਟਾਂ ਦੀ ਮਦਦ ਨਾਲ ਇੰਗਲੈਂਡ ਨੇ ਅੱਜ ਮੇਜ਼ਬਾਨ ਸ੍ਰੀਲੰਕਾ ਦੇ ਸਿਖਰਲੇ ਕ੍ਰਮ ਦਾ ਲਕ ਤੋੜਦਿਆਂ ਤੀਜੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਵਿੱਚ ਜਿੱਤ ਤੇ ਲੜੀ ਵਿੱਚ ਹੂੰਝਾ ਫੇਰਨ ਵੱਲ ਪੇਸ਼ਕਦਮੀ ਕਰ ਲਈ ਹੈ। ਸ੍ਰੀਲੰਕਾ 327 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਚਾਰ ਵਿਕਟਾਂ ਦੇ ਨੁਕਸਾਨ ਨਾਲ 53 ਦੌੜਾਂ ਬਣਾ ਲਈਆਂ ਸਨ। ਮੇਜ਼ਬਾਨ ਟੀਮ ਜੇਤੂ ਟੀਚੇ ਤੋਂ ਅਜੇ ਵੀ 274 ਦੌੜਾਂ…

VIA PUNJAB
ਅੱਗੇ ਪੜ੍ਹੋ

ਟੀ-20 ’ਚ ਭਾਰਤ ਦਾ ਅਜਿੱਤ ਰਹਿਣ ਦਾ ਰਿਕਾਰਡ ਬਰਕਰਾਰ

ਟੀ-20 ’ਚ ਭਾਰਤ ਦਾ ਅਜਿੱਤ ਰਹਿਣ ਦਾ ਰਿਕਾਰਡ ਬਰਕਰਾਰ

ਸਿਡਨੀ – ਕਪਤਾਨ ਵਿਰਾਟ ਕੋਹਲੀ ਦੀ ਨਾਬਾਦ ਨੀਮ ਸੈਂਕੜੇ ਵਾਲੀ ਪਾਰੀ ਅਤੇ ਕ੍ਰਿਨਾਲ ਪੰਡਿਆ ਦੀ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਆਖਰੀ ਟੀ-20 ਕੌਮਾਂਤਰੀ ਮੈਚ ਵਿੱਚ ਆਸਟਰੇਲੀਆ ਨੂੰ ਦੋ ਗੋਂਦ ਬਾਕੀ ਰਹਿੰਦਿਆਂ ਛੇ ਵਿਕਟਾਂ ਦੀ ਸ਼ਿਕਸਤ ਦਿੰਦਿਆਂ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਅੱਜ ਦੇ ਨਤੀਜੇ ਨਾਲ ਭਾਰਤ ਨੇ ਪਿਛਲੇ ਦਸ ਮਹੀਨਿਆਂ ਤੋਂ ਟੀ-20 ਲੜੀ ਵਿੱਚ ਆਪਣੇ ਅਜੇਤੂ ਰਹਿਣ ਦੀ ਮੁਹਿੰਮ ਨੂੰ ਬਰਕਰਾਰ ਰੱਖਿਆ ਹੈ। ਆਸਟਰੇਲਿਆਈ ਟੀਮ ਨੇ…

VIA PUNJAB
ਅੱਗੇ ਪੜ੍ਹੋ

ਮੇਰੀ ਕੌਮ ਨੂੰ ਸਰਵੋਤਮ ਮੁੱਕੇਬਾਜ਼ ਐਲਾਨਿਆ

ਮੇਰੀ ਕੌਮ ਨੂੰ ਸਰਵੋਤਮ ਮੁੱਕੇਬਾਜ਼ ਐਲਾਨਿਆ

ਨਵੀਂ ਦਿੱਲੀ – ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਛੇਵਾਂ ਆਲਮੀ ਖ਼ਿਤਾਬ ਜਿੱਤਣ ਵਾਲੀ ਭਾਰਤੀ ਮੁੱਕੇਬਾਜ਼ ਨੂੰ 10ਵੀਂ ਵਿਸ਼ਵ ਮਹਿਲਾ ਮੁੱਕੇਬਾਜ਼ ਚੈਂਪੀਅਨਸ਼ਿਪ ਦੀ ਸਰਵੋਤਮ ਮੁੱਕੇਬਾਜ਼ ਐਲਾਨਿਆ ਗਿਆ ਹੈ। ਮੇਰੀ ਕੌਮ ਦੀ ਇਸ ਐਜਾਜ਼ ਲਈ ਚੋਣ ਕਰਨ ਵਾਲੇ ਏਆਈਬੀਏ ਪੈਨਲ ਨੇ ਕਿਹਾ ਕਿ 35 ਸਾਲਾ ਇਸ ਮਣੀਪੁਰੀ ਮੂਲ ਦੀ ਮੁੱਕੇਬਾਜ਼ ਦਾ ਕਦੇ ਵੀ ਹਾਰ ਨਾ ਮੰਨਣ ਵਾਲਾ ਵਤੀਰਾ ਲਾਮਿਸਾਲ ਹੈ। ਇਥੇ ਅਧਿਕਾਰਤ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਮੇਰੀ ਕੌਮੇ ਨੇ 2006 ਵਿੱਚ ਦਿੱਲੀ ਵਿੱਚ ਹੋਏ ਮੁਕਾਬਲੇ ’ਚ ਆਪਣੇ…

VIA PUNJAB
ਅੱਗੇ ਪੜ੍ਹੋ

ਬੰਗਾਲ ਵਾਰੀਅਰਸ ਨੇ ਬੈਂਗਲੁਰੂ ਬੁਲਸ ਨੂੰ 33-31 ਨਾਲ ਹਰਾਇਆ

ਬੰਗਾਲ ਵਾਰੀਅਰਸ ਨੇ ਬੈਂਗਲੁਰੂ ਬੁਲਸ ਨੂੰ 33-31 ਨਾਲ ਹਰਾਇਆ

ਨਵੀਂ ਦਿੱਲੀ – ਕਬੱਡੀ ਭਾਰਤ ਦੀ ਇਕ ਪ੍ਰਸਿੱਧ ਖੇਡ ਹੈ। ਕਬੱਡੀ ਹੁਣ ਭਾਰਤ ਤੋਂ ਇਲਾਵਾ ਸਾਰੇ ਵਿਸ਼ਵ ‘ਚ ਵੀ ਮਕਬੂਲ ਹੋ ਰਹੀ ਹੈ। ਕਬੱਡੀ ਦੇ ਕਈ ਕੌਮੀ ਅਤੇ ਕੌਮਾਂਤਰੀ ਟੂਰਨਾਮੈਂਟ ਕਰਾਏ ਜਾਂਦੇ ਹਨ। ਇਸ ਲੜੀ ਭਾਰਤ ‘ਚ ਪ੍ਰੋ ਕਬੱਡੀ ਲੀਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਪ੍ਰੋ ਕਬੱਡੀ ਦੇ ਹੋਏ ਮੈਚ ‘ਚ ਮਨਿੰਦਰ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ਦੇ ਮੈਚ ‘ਚ ਬੈਂਗਲੁਰੂ…

VIA PUNJAB
ਅੱਗੇ ਪੜ੍ਹੋ

ਮਹਿਲਾ ਟੀ-20 ਵਰਲਡ ਕੱਪ : ਇੰਗਲੈਂਡ ਤੋਂ ਹਾਰ ਕੇ ਫਾਈਨਲ ਤੋਂ ਬਾਹਰ ਹੋਈ ਟੀਮ ਇੰਡੀਆ

ਮਹਿਲਾ ਟੀ-20 ਵਰਲਡ ਕੱਪ : ਇੰਗਲੈਂਡ ਤੋਂ ਹਾਰ ਕੇ ਫਾਈਨਲ ਤੋਂ ਬਾਹਰ ਹੋਈ ਟੀਮ ਇੰਡੀਆ

ਐਂਟੀਗੁਆ – ਮੌਜੂਦਾ ਵਿਸ਼ਵ ਚੈਂਪੀਅਨ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਇੱਥੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਟੀ20 ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਇੰਗਲੈਂਡ ਫਾਈਨਲ ‘ਚ ਆਸਟਰੇਲੀਆ ਨਾਲ ਭਿੜੇਗਾ ਜਿਸ ਨੇ ਇਕ ਹੋਰ ਸੈਮੀਫਾਈਨਲ ‘ਚ ਮੇਜ਼ਬਾਨ ਅਤੇ ਪਿਛਲੀ ਵਾਰ ਦੇ ਜੇਤੂ ਵੈਸਟਇੰਡੀਜ਼ ਨੂੰ 71 ਦੌੜਾਂ ਨਾਲ ਹਰਾਇਆ। ਭਾਰਤ ਪਹਿਲਾ ਬੱਲੇਬਾਜ਼ੀ ਕਰਦੇ ਹੋਏ 19.2 ਓਵਰਾਂ ‘ਚ 112 ਦੌੜਾਂ ‘ਤੇ ਆਊਟ ਹੋ ਗਿਆ। ਉਸ ਵੱਲੋਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਸਭ ਤੋਂ…

VIA PUNJAB
ਅੱਗੇ ਪੜ੍ਹੋ

ਮੀਂਹ ਕਾਰਨ ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਮੈਚ ਰੱਦ

ਮੀਂਹ ਕਾਰਨ ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਮੈਚ ਰੱਦ

ਮੈਲਬਰਨ – ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਕੌਮਾਂਤਰੀ ਮੈਚ ਮੀਂਹ ਕਾਰਨ ਰੱਦ ਹੋ ਗਿਆ, ਜਿਸ ਕਰ ਕੇ ਵਧੀਆ ਗੇਂਦਬਾਜ਼ੀ ਦੇ ਬਾਵਜੂਦ ਭਾਰਤ ਹੱਥੋਂ ਤਿੰਨ ਮੈਚਾਂ ਦੀ ਲੜੀ ’ਚ ਵਾਪਸੀ ਕਰਨ ਦਾ ਸੁਨਹਿਰੀ ਮੌਕਾ ਨਿਕਲ ਗਿਆ। ਮੀਂਹ ਕਾਰਨ ਤਿੰਨ ਵਾਰ ਟੀਚੇ ਵਿੱਚ ਸੋਧ ਕੀਤੀ ਗਈ। ਆਸਟਰੇਲੀਆ ਨੇ 19 ਓਵਰਾਂ ’ਚ ਸੱਤ ਵਿਕਟਾਂ ’ਤੇ 132 ਦੌੜਾਂ ਬਣਾਈਆਂ ਸਨ ਜਦੋਂ ਪਹਿਲੀ ਵਾਰ ਮੀਂਹ ਸ਼ੁਰੂ ਹੋਇਆ। ਭਾਰਤ ਨੂੰ 19 ਓਵਰਾਂ ’ਚ 137 ਦੌੜਾਂ ਦਾ ਟੀਚਾ ਮਿਲਿਆ। ਉਸ ਤੋਂ…

VIA PUNJAB
ਅੱਗੇ ਪੜ੍ਹੋ

ਵਿਸ਼ਵ ਮੁੱਕੇਬਾਜ਼ੀ: ਸੋਨੀਆ ਨੇ ਫਾਈਨਲ ’ਚ ਪਹੁੰਚ ਕੇ ਪੱਕੀ ਕੀਤੀ ਚਾਂਦੀ

ਵਿਸ਼ਵ ਮੁੱਕੇਬਾਜ਼ੀ: ਸੋਨੀਆ ਨੇ ਫਾਈਨਲ ’ਚ ਪਹੁੰਚ ਕੇ ਪੱਕੀ ਕੀਤੀ ਚਾਂਦੀ

ਨਵੀਂ ਦਿੱਲੀ – ਸੋਨੀਆ (57 ਕਿੱਲੋ) ਨੇ ਅੱਜ ਇੱਥੇ ਚੱਲ ਰਹੀ ਦਸਵੀਂ ਏਆਈਬੀਏ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਪ੍ਰਵੇਸ਼ ਕਰ ਕੇ ਭਾਰਤ ਦਾ ਦੂਜਾ ਚਾਂਦੀ ਦਾ ਤਗ਼ਮਾ ਪੱਕਾ ਕੀਤਾ ਜਦੋਂਕਿ ਸਿਮਰਨਜੀਤ ਕੌਰ (64 ਕਿੱਲੋ) ਨੂੰ ਸਖ਼ਤ ਮੁਕਾਬਲੇ ’ਚ ਹਾਰਨ ਤੋਂ ਬਾਅਦ ਕਾਂਸੀ ਦਾ ਤਗ਼ਮਾ ਮਿਲਿਆ। ਦੋਹਾਂ ਮੁੱਕੇਬਾਜ਼ਾਂ ਖ਼ਿਲਾਫ਼ ਮੁੱਕੇਬਾਜ਼ ਕਾਫੀ ਫੁਰਤੀਲੀਆਂ ਸਨ। ਭਾਰਤ ਦੀਆਂ ਚਾਰ ਮੁੱਕੇਬਾਜ਼ਾਂ ਸੈਮੀ ਫਾਈਨਲ ’ਚ ਪਹੁੰਚੀਆਂ ਸਨ ਜਿਨ੍ਹਾਂ ’ਚੋਂ ਪੰਜ ਵਾਰ ਦੀ ਚੈਂਪੀਅਨ ਐੱਮਸੀ ਮੇਰੀ ਕੌਮ (48 ਕਿੱਲੋ) ਅਤੇ…

VIA PUNJAB
ਅੱਗੇ ਪੜ੍ਹੋ

ਸਾਬਕਾ ਹਾਕੀ ਖਿਡਾਰੀ ਸੰਦੀਪ ਮਾਈਕਲ ਦਾ ਦੇਹਾਂਤ

ਸਾਬਕਾ ਹਾਕੀ ਖਿਡਾਰੀ ਸੰਦੀਪ ਮਾਈਕਲ ਦਾ ਦੇਹਾਂਤ

ਬੰਗਲੌਰ – ਸਾਬਕਾ ਹਾਕੀ ਖਿਡਾਰੀ ਸੰਦੀਪ ਮਾਈਕਲ ਦਾ ਅੱਜ ਇੱਥੇ ਕਿਸੇ ਅਨਜਾਣ ਦਿਮਾਗੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਹ 33 ਵਰ੍ਹਿਆਂ ਦੇ ਸਨ। ਸੰਦੀਪ ਦੀ ਕਪਤਾਨੀ ਵਿੱਚ ਭਾਰਤੀ ਜੂਨੀਅਰ ਟੀਮ ਨੇ 2003 ਵਿੱਚ ਏਸ਼ੀਆ ਕੱਪ ’ਚ ਸੋਨ ਤਗ਼ਮਾ ਜਿੱਤਿਆ ਸੀ। ਕਰਨਾਟਕ ਰਾਜ ਹਾਕੀ ਐਸੋਸੀਏਸ਼ਨ ਦੇ ਸਕੱਤਰ ਕੇ ਕ੍ਰਿਸ਼ਨਾਮੂਰਤੀ ਨੇ ਪੀਟੀਆਈ ਨੂੰ ਦੱਸਿਆ ਕਿ ਸੰਦੀਪ ਦਾ ਦੇਹਾਂਤ ਅੱਜ ਦੁਪਹਿਰ ਇੱਥੋਂ ਦੇ ਇਕ ਨਿੱਜੀ ਹਸਪਤਾਲ ਵਿੱਚ ਹੋਇਆ। ਉਹ ਕਿਸੇ ਦਿਮਾਗੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਨੂੰ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਹਰਿਆਣਾ ਨੂੰ 40-31 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਹਰਿਆਣਾ ਨੂੰ 40-31 ਨਾਲ ਹਰਾਇਆ

ਨਵੀਂ ਦਿੱਲੀ – ਰੇਡਰ ਸਚਿਨ ਦੇ 10 ਅੰਕ ਦੀ ਮਦਦ ਨਾਲ ਗੁਜਰਾਤ ਫਾਰਚਿਊਨ ਜਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਵੀਰਵਾਰ ਨੂੰ ਇੱਥੇ ਹਰਿਆਣਾ ਸਟੀਲਰਸ ਨੂੰ 40-31 ਨਾਲ ਹਰਾਇਆ। ਗੁਜਰਾਤ ਦੇ ਸਚਿਨ ਨੇ ਇਸ ਮੌਜੂਦਾ ਸੈਸ਼ਨ ‘ਚ 100 ਅੰਕ ਹਾਸਲ ਕੀਤੇ। ਸਚਿਨ ਤੋਂ ਇਲਾਵਾ ਡਿਫੇਂਡਰ ਪ੍ਰਵੇਸ਼ ਬੈਂਸਵਾਲ ਨੇ 6 ਟੈਕਲ ਅੰਕ ਹਾਸਲ ਕਰ ਟੀਮ ਦੀ ਜਿੱਤ ਨੂੰ ਪੱਕਾ ਕਰ ਦਿੱਤਾ। ਹਰਿਆਣਾ ਦੀ ਟੀਮ ਦੇ ਲਈ ਮੋਨੂੰ ਗੋਇਲ ਨੇ 10 ਅੰਕ ਹਾਸਲ ਤਾਂ ਕੀਤੇ…

VIA PUNJAB
ਅੱਗੇ ਪੜ੍ਹੋ

ਕੋਚ ਰਮੇਸ਼ ਦੀ ਮੌਜੂਦਗੀ ‘ਚ ਸਾਡੀ ਮਾਨਸਿਕਤਾ ਬਦਲੀ ਹਰਮਨਪ੍ਰੀਤ

ਕੋਚ ਰਮੇਸ਼ ਦੀ ਮੌਜੂਦਗੀ ‘ਚ ਸਾਡੀ ਮਾਨਸਿਕਤਾ ਬਦਲੀ ਹਰਮਨਪ੍ਰੀਤ

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ‘ਚ ਟੀਮ ਨੂੰ ਮਿਲ ਰਹੀ ਸ਼ਾਨਦਾਰ ਸਫਲਤਾ ਦਾ ਸਿਹਰਾ ਨਵੇਂ ਕੋਚ ਰਮੇਸ਼ ਪਵਾਰ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਟੀਮ ਦੀ ਮਾਨਸਿਕਤਾ ਬਦਲੀ। ਭਾਰਤੀ ਟੀਮ ਸੈਮੀਫਾਈਨਲ ‘ਚ ਇੰਗਲੈਂਡ ਨਾਲ ਖੇਡੇਗੀ। ਤੁਸ਼ਾਰ ਅਰੋਠੇ ਦੀ ਵਿਵਾਦਤ ਹਾਲਾਤ ‘ਚ ਰਵਾਨਗੀ ਦੇ ਬਾਅਦ ਪੋਵਾਰ ਨੂੰ ਕੋਚ ਬਣਾਇਆ ਗਿਆ ਸੀ। ਰਮਨਪ੍ਰੀਤ ਨੇ ਸੈਮੀਫਾਈਨਲ ਦੀ ਪੂਰਬਲੀ ਸ਼ਾਮ ‘ਤੇ ਕਿਹਾ, ”ਸਾਡੀ ਰਣਨੀਤੀ ਬਿਹਤਰ ਹੋਈ ਹੈ ਅਤੇ ਟੀਚੇ ਵੱਡੇ ਹੋਏ…

VIA PUNJAB
ਅੱਗੇ ਪੜ੍ਹੋ
1 148 149 150 151 152 202