‘ਚੌਕੀਦਾਰ ਚੋਰ ਹੈ’ ਬਿਆਨ ’ਤੇ ਰਾਹੁਲ ਨੇ ਜਤਾਇਆ ਅਫ਼ਸੋਸ

‘ਚੌਕੀਦਾਰ ਚੋਰ ਹੈ’ ਬਿਆਨ ’ਤੇ ਰਾਹੁਲ ਨੇ ਜਤਾਇਆ ਅਫ਼ਸੋਸ

ਨਵੀਂ ਦਿੱਲੀ- ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਵਲੋਂ ਦਾਇਰ ਮਾਣਹਾਨੀ ਪਟੀਸ਼ਨ ਦੇ ਸਿਲਸਿਲੇ ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਨਵਾਂ ਹਲਫਨਾਮਾ ਦਾਖਲ ਕੀਤਾ ਹੈ। ਨਵੇਂ ਹਲਫਨਾਮੇ ’ਚ ਕਾਂਗਰਸ ਪ੍ਰਧਾਨ ਨੇ ਆਪਣੇ ‘ਚੌਕੀਦਾਰ ਚੋਰ ਹੈ’ ਬਿਆਨ ’ਤੇ ਅਫ਼ਸੋਸ ਹੀ ਜ਼ਾਹਰ ਕੀਤਾ ਹੈ, ਮੁਆਫ਼ੀ ਨਹੀਂ ਮੰਗੀ। ਨਵੇਂ ਹਲਫਨਾਮੇ ’ਚ ਰਾਹੁਲ ਨੇ ਕਿਹਾ ਕਿ ਸਿਆਸੀ ਲੜਾਈ ’ਚ ਕੋਰਟ ਨੂੰ ਘਸੀਟਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ…

VIA PUNJAB
ਅੱਗੇ ਪੜ੍ਹੋ

ਅਦਾਲਤ ਨਾਲ ਲੁਕਾ-ਛਿਪੀ ਦੀ ਖੇਡ ਨਾ ਖੇਡੇ ਸਰਕਾਰ : ਸੁਪਰੀਮ ਕੋਰਟ

ਅਦਾਲਤ ਨਾਲ ਲੁਕਾ-ਛਿਪੀ ਦੀ ਖੇਡ ਨਾ ਖੇਡੇ ਸਰਕਾਰ : ਸੁਪਰੀਮ ਕੋਰਟ

ਕੇਂਦਰ ਦੀ ਅਪੀਲ ’ਤੇ ਸੁਣਵਾਈ ਟਾਲਣ ਤੋਂ ਇਨਕਾਰ ਨਵੀਂ ਦਿਲੀ – ਸੁਪਰੀਮ ਕੋਰਟ ਨੇ ਰਾਫੇਲ ਡੀਲ ਮਾਮਲੇ ’ਚ ਕੇਂਦਰ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ’ਤੇ ਕਥਿਤ ਰੂਪ ’ਚ ਚੋਣ ਜ਼ਾਬਤਾ ਉਲੰਘਣ ਦੇ ਮਾਮਲੇ ’ਚ ਅਭਿਸ਼ੇਕ ਮਨੂ ਸਿੰਘਵੀ ਨੂੰ ਵੀ ਫਟਕਾਰ ਲਗਾਉਂਦੇ ਹੋਏ ਸੀ.ਜੇ.ਆਈ. ਰੰਜਨ ਗੋਗੋਈ ਨੇ ਕਿਹਾ ਕਿ ਸਾਰੇ ਅਦਾਲਤ ਨਾਲ ਲੁਕਾ-ਛਿਪੀ ਦੀ ਖੇਡ ਕਿਉਂ ਖੇਲ ਰਹੇ ਹਨ? ਅਜਿਹਾ ਨਹੀਂ ਚਲੇਗਾ। ਰਾਫੇਲ ਡੀਲ ਮਾਮਲੇ…

VIA PUNJAB
ਅੱਗੇ ਪੜ੍ਹੋ

ਹੋਰ ਸਖ਼ਤ ਬਣੇਗਾ ਦੇਸ਼ ਧ੍ਰੋਹ ਕਾਨੂੰਨ : ਰਾਜਨਾਥ ਸਿੰਘ

ਹੋਰ ਸਖ਼ਤ ਬਣੇਗਾ ਦੇਸ਼ ਧ੍ਰੋਹ ਕਾਨੂੰਨ : ਰਾਜਨਾਥ ਸਿੰਘ

ਗੋਰਖਪੁਰ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਦੇ ਦੁਬਾਰਾ ਸਤਾ ਵਿਚ ਆਉਣ ’ਤੇ ਦੇਸ਼ਧ੍ਰੋਹ ਦਾ ਕਾਨੂੰਨ ਇੰਨਾ ਮਜ਼ਬੂਤ ਕੀਤਾ ਜਾਵੇਗਾ ਕਿ ਦੇਸ਼ ਵਿਰੋਧੀ ਕਾਰਜ ਕਰਨ ਵਾਲਿਆਂ ਦੀ ਰੂਹ ਕੰਬ ਉਠੇਗੀ। ਹੁਣ ਦੀ ਵਾਰ ਸਰਕਾਰ ਬਣਨ ’ਤੇ ਜੰਮੂ-ਕਸ਼ਮੀਰ ਦੇ ਨਿਵਾਸੀਆਂ ਲਈ ਵਿਸ਼ੇਸ਼ ਵਿਵਸਥਾ ਵਾਲੀ ਧਾਰਾ 35 ਏ ਅਤੇ 370 ਦੀ ਸਮੀਖਿਆ ਕਰ ਕੇ ਇਸ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾਵੇਗਾ।

VIA PUNJAB
ਅੱਗੇ ਪੜ੍ਹੋ

ਚੌਥੇ ਪੜਾਅ ਲਈ 9 ਸੂਬਿਆਂ ’ਚ ਵੋਟਿੰਗ ਅੱਜ

ਚੌਥੇ ਪੜਾਅ ਲਈ 9 ਸੂਬਿਆਂ ’ਚ ਵੋਟਿੰਗ ਅੱਜ

ਨਵੀਂ ਦਿਲੀ – ਚੌਥੇ ਪੜਾਅ ਵਿਚ 29 ਅਪ੍ਰੈਲ ਨੂੰ 9 ਸੂਬਿਆਂ ਦੀਆਂ 71 ਸੀਟਾਂ ’ਤੇ ਵੋਟਿੰਗ ਹੋਵੇਗੀ। ਜਿਨ੍ਹਾਂ ਵਿਚ ਬਿਹਾਰ (5), ਜੰਮੂ ਅਤੇ ਕਸ਼ਮੀਰ (1), ਝਾਰਖੰਡ (3), ਮਧ ਪ੍ਰਦੇਸ਼ (6), ਮਹਾਰਾਸ਼ਟਰ (17), ਓਡੀਸ਼ਾ (6), ਰਾਜਸਥਾਨ (13), ਉਤਰ ਪ੍ਰਦੇਸ਼ (13) ਅਤੇ ਪਛਮੀ ਬੰਗਾਲ (8) ਸ਼ਾਮਿਲ ਹਨ। ਚੌਥੇ ਪੜਾਅ ਲਈ ਸ਼ਨਿਚਰਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ। ਇਸ ਪੜਾਅ ਵਿਚ ਕੁਲ 943 ਉਮੀਦਵਾਰ ਮੈਦਾਨ ’ਚ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ…

VIA PUNJAB
ਅੱਗੇ ਪੜ੍ਹੋ

ਛਤੀਸਗੜ੍ਹ ’ਚ ਨਕਸਲੀ ਹਮਲੇ ਦੌਰਾਨ 2 ਜਵਾਨ ਸ਼ਹੀਦ

ਛਤੀਸਗੜ੍ਹ ’ਚ ਨਕਸਲੀ ਹਮਲੇ ਦੌਰਾਨ 2 ਜਵਾਨ ਸ਼ਹੀਦ

ਬੀਜਾਪੁਰ – ਛਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਤੇਲੰਗਾਨਾ ਨਾਲ ਲਗਦੀ ਸਰਹਦ ਕੋਲ ਪਾਮੇੜ ਥਾਣਾ ਖੇਤਰ ਦੇ ਟੋਂਗਗੁੜਾ ਤੇ ਟਿਪੂਪੁਰਮ ਵਿਚਾਲੇ ਨਕਸਲੀ ਹਮਲੇ ’ਚ ਮੋਟਰਸਾਈਕਲ ਸਵਾਰ 2 ਜਵਾਨ ਸ਼ਹੀਦ ਹੋ ਗਏ। ਐਸ.ਪੀ. ਗੋਵਰਧਨ ਠਾਕੁਰ ਨੇ ਦਸਿਆ ਕਿ ਦੇਰ ਸ਼ਾਮ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਜਵਾਨ ਕਾਂਸਟੇਬਲ ਅਰਵਿੰਦ ਮਿੰਜ ਅਤੇ ਸੁਕੂ ਹਪਕਾ ਮੋਟਰਸਾਈਕਲ ਰਾਹੀਂ ਟੋਂਗਗੁੜਾ ਕੈਂਪ ਤੋਂ ਪਾਮੇੜ ਵਲ ਨਿਕਲੇ ਸਨ, ਕਿ ਇਕ ਕਿਲੋਮੀਟਰ ਬਾਅਦ ਹੀ ਘਾਤ ਲਾ ਕੇ ਬੈਠੇ ਨਕਸਲੀਆਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ…

VIA PUNJAB
ਅੱਗੇ ਪੜ੍ਹੋ

ਐਨ.ਆਈ.ਏ. ਵੱਲੋਂ ਕੇਰਲ ’ਚ ਆਈ.ਐਸ. ਦਾ ਸ਼ੱਕੀ ਮੋਡਿਊਲ ਬੇਨਕਾਬ

ਐਨ.ਆਈ.ਏ. ਵੱਲੋਂ ਕੇਰਲ ’ਚ ਆਈ.ਐਸ. ਦਾ ਸ਼ੱਕੀ ਮੋਡਿਊਲ ਬੇਨਕਾਬ

1 ਗ੍ਰਿਫਤਾਰੀ ਹੋਰਾਂ ਦੀ ਭਾਲ ਜਾਰੀ ਤਿਰੁਵਨੰਤਪੁਰਮ – ਕੌਮੀ ਜਾਂਚ ਏਜੰਸੀ (ਐਨਆਈਏ) ਨੇ ਇਸਲਾਮਿਕ ਸਟੇਟ (ਆਈਐਸ) ਦੇ ਇਕ ਮੋਡੀਊਲ ਦਾ ਪਤਾ ਲਗਾਉਣ ਦੇ ਸਿਲਸਿਲੇ ’ਚ ਐਤਵਾਰ ਨੂੰ ਕੇਰਲ ਚ ਤਿੰਨ ਥਾਂਵਾਂ ’ਤੇ ਛਾਪੇਮਾਰੀ ਕੀਤੀ। ਸੂਬੇ ਦੀ ਪੁਲਿਸ ਨੇ ਕਿਹਾ ਹੈ ਕਿ ਇਕ ਸ਼ਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਐਨਆਈਏ ਮੁਤਾਬਿਕ ਆਈ.ਐਸ. ਨਾਲ ਜੁੜੇ ਤਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰਾਂ ਅਨੁਸਾਰ ਬੀਤੇ ਦਿਨੀਂ ਸ੍ਰੀਲੰਕਾ ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਤਾਰ ਭਾਰਤੀ…

VIA PUNJAB
ਅੱਗੇ ਪੜ੍ਹੋ

‘ਫੇਨੀ’ ਤੂਫ਼ਾਨ ਬਾਰੇ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ

‘ਫੇਨੀ’ ਤੂਫ਼ਾਨ ਬਾਰੇ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ

ਚੇਨਈ ਦੇ ਤੱਟਵਰਤੀ ਇਲਾਕਿਆਂ ’ਚ ਬਣ ਸਕਦੈ ਤਬਾਹੀ ਦੇ ਹਾਲਾਤ ਨਵੀਂ ਦਿਲੀ – ਭਾਰਤੀ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਤੋਂ ਉਠਣ ਵਾਲੇ ਤੂਫ਼ਾਨ ਫੇਨੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਹ ਤੂਫ਼ਾਨ ਆਉਣ ਵਾਲੇ 12 ਘੰਟਿਆਂ ਵਿਚ ਗੰਭੀਰ ਰੂਪ ਲੈ ਸਕਦਾ ਹੈ ਅਤੇ 24 ਘੰਟਿਆਂ ਅੰਦਰ ਇਹ ਬੇਹਦ ਖ਼ਤਰਨਾਕ ਹੋ ਸਕਦਾ ਹੈ। ਪਹਿਲੀ ਮਈ ਤਕ ਇਸ ਤੂਫ਼ਾਨ ਦੇ ਉਤਰੀ-ਪਛਮੀ ਦਿਸ਼ਾ ਵਲ ਵਧਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਹੋਲੀ-ਹੋਲੀ ਇਹ ਉਤਰੀ-ਪੂਰਬੀ ਦਿਸ਼ਾ…

VIA PUNJAB
ਅੱਗੇ ਪੜ੍ਹੋ

ਦਿੱਲੀ ਨੂੰ ਪਲੇਅ-ਆਫ ਲਈ ਜਿੱਤ ਦੀ ਲੋੜ

ਦਿੱਲੀ ਨੂੰ ਪਲੇਅ-ਆਫ ਲਈ ਜਿੱਤ ਦੀ ਲੋੜ

ਨਵੀਂ ਦਿੱਲੀ – ਦਿੱਲੀ ਕੈਪੀਟਲਜ਼ ਨੂੰ ਆਈਪੀਐਲ ਦੇ ਇਸ ਸੈਸ਼ਨ ਦੇ ਪਲੇਅ-ਆਫ ਵਿੱਚ ਪਹੁੰਚਣ ਲਈ ਇੱਕ ਜਿੱਤ ਦੀ ਲੋੜ ਹੈ। ਇਸ ਲਈ ਉਹ ਐਤਵਾਰ ਨੂੰ ਰੌਇਲ ਚੈਲੰਜਰਜ਼ ਬੰਗਲੌਰ ’ਤੇ ਜਿੱਤ ਦਰਜ ਕਰਕੇ ਅੰਕ ਹਾਸਲ ਕਰਕੇ ਅਗਲੇ ਗੇੜ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗੀ।ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਦਿੱਲੀ ਇਸ ਸੈਸ਼ਨ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਾ ਚਾਹੇਗੀ, ਜਿਸ ਵਿੱਚ ਰਿਸ਼ਭ ਪੰਤ ਦੀ ਭੂਮਿਕਾ ਕਾਫ਼ੀ ਅਹਿਮ ਹੋਵੇਗੀ।

VIA PUNJAB
ਅੱਗੇ ਪੜ੍ਹੋ

ਸ਼ਿਵ ਸੈਨਾ ਨੇ ਪ੍ਰਿਯੰਕਾ ਚਤੁਰਵੇਦੀ ਨੂੰ ‘ਉੱਪ ਨੇਤਾ’ ਨਿਯੁਕਤ ਕੀਤਾ

ਸ਼ਿਵ ਸੈਨਾ ਨੇ ਪ੍ਰਿਯੰਕਾ ਚਤੁਰਵੇਦੀ ਨੂੰ ‘ਉੱਪ ਨੇਤਾ’ ਨਿਯੁਕਤ ਕੀਤਾ

ਮੁੰਬਈ – ਲੋਕ ਸਭਾ ਚੋਣਾਂ 2019 ਦੇ ਸਿਆਸੀ ਘਮਾਸਾਨ ਦਰਮਿਆਨ ਕਾਂਗਰਸ ਛੱਡ ਸ਼ਿਵ ਸੈਨਾ ਵਿੱਚ ਸ਼ਾਮਲ ਹੋਣ ਵਾਲੀ ਪ੍ਰਿਯੰਕਾ ਚਤੁਰਵੇਦੀ ਨੂੰ ਪਾਰਟੀ ਨੇ ‘ਉੱਪ ਨੇਤਾ’ ਦੇ ਤੌਰ ਤੇ ਨਿਯੁਕਤ ਕੀਤਾ ਹੈ| ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਕਾਂਗਰਸ ਵਰਕਰਾਂ ਦੇ ਗਲਤ ਵਤੀਰੇ ਅਤੇ ਉਨ੍ਹਾਂ ਵਿਰੁੱਧ ਪਾਰਟੀ ਵਲੋਂ ਉੱਚਿਤ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਪ੍ਰਿਯੰਕਾ ਨੇ ਕਾਂਗਰਸ ਦਾ ਸਾਥ ਛੱਡ ਦਿੱਤਾ ਸੀ| ਪ੍ਰਿਯੰਕਾ ਲਗਾਤਾਰ ਸ਼ਿਵ ਸੈਨਾ ਲਈ ਕੈਂਪੇਨਿੰਗ ਕਰ ਰਹੀ ਹੈ| ਜਿਕਰਯੋਗ ਹੈ ਪਿਛਲੇ ਦਿਨੀਂ…

VIA PUNJAB
ਅੱਗੇ ਪੜ੍ਹੋ

ਰਾਜਨਾਥ ਸਿੰਘ ਨੇ ਮੁਲਾਇਮ ਸਿੰਘ ਯਾਦਵ ਨਾਲ ਕੀਤੀ ਮੁਲਾਕਾਤ

ਰਾਜਨਾਥ ਸਿੰਘ ਨੇ ਮੁਲਾਇਮ ਸਿੰਘ ਯਾਦਵ ਨਾਲ ਕੀਤੀ ਮੁਲਾਕਾਤ

ਲਖਨਊ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਤਰ ਪ੍ਰਦੇਸ਼ ਦੇ ਸਾਬਕਾ ਮੁਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨਾਲ ਲਖਨਊ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।

VIA PUNJAB
ਅੱਗੇ ਪੜ੍ਹੋ
1 209 210 211 212 213 325