ਕਸ਼ਮੀਰ ਖ਼ਤਰੇ ‘ਚ ਹੈ ਤਾਂ ਇਸ ਖ਼ਤਰੇ ਨੂੰ ਛਡ ਕਿਉਂ ਨਹੀਂ ਦਿੰਦੇ ਮੋਦੀ- ਮਹਿਬੂਬਾ

ਕਸ਼ਮੀਰ ਖ਼ਤਰੇ ‘ਚ ਹੈ ਤਾਂ ਇਸ ਖ਼ਤਰੇ ਨੂੰ ਛਡ ਕਿਉਂ ਨਹੀਂ ਦਿੰਦੇ ਮੋਦੀ- ਮਹਿਬੂਬਾ

ਸ੍ਰੀਨਗਰ – ਜੰਮੂ-ਕਸ਼ਮੀਰ ਦੀ ਸਾਬਕਾ ਮੁਖ ਮੰਤਰੀ ਮਹਿਬੂਬਾ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਜੇਕਰ ਪ੍ਰਧਾਨ ਮੰਤਰੀ ਮੋਦੀ ਨੂੰ ਲਗਦਾ ਹੈ ਕਿ ਕਸ਼ਮੀਰ ਖ਼ਤਰੇ ‘ਚ ਹੈ ਤਾਂ ਫਿਰ ਉਹ ਇਸ ਖ਼ਤਰੇ ਨੂੰ ਛਡ ਕਿਉਂ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਧਾਰਾ 370 ਦੇ ਆਧਾਰ ‘ਤੇ ਸਾਡੇ ਰਿਸ਼ਤੇ ਦੀ ਬੁਨਿਆਦ ਹੈ ਤਾਂ ਉਹ ਕਸ਼ਮੀਰ ਛਡ ਦੇਣ। ਮਹਿਬੂਬਾ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਤਿਖੇ ਹਮਲੇ ਕਰਦਿਆਂ…

VIA PUNJAB
ਅੱਗੇ ਪੜ੍ਹੋ

ਏਅਰ ਇੰਡੀਆ ਦਾ ਸਰਵਰ 5 ਘੰਟੇ ਬੰਦ ਹੋਣ ਮਗਰੋਂ ਬਹਾਲ

ਏਅਰ ਇੰਡੀਆ ਦਾ ਸਰਵਰ 5 ਘੰਟੇ ਬੰਦ ਹੋਣ ਮਗਰੋਂ ਬਹਾਲ

ਸੰਸਾਰ ਭਰ ’ਚ ਹਜ਼ਾਰਾਂ ਮੁਸਾਫ਼ਿਰ ਹੋਏ ਖ਼ੱਜਲ- ਖੁਆਰ ਨਵੀਂ ਦਿਲੀ – ਏਅਰ ਇੰਡੀਆ ਦਾ ਸਰਵਰ ਲਗਭਗ 5 ਘੰਟਿਆਂ ਤਕ ਡਾਊਨ ਰਹਿਣ ਮਗਰੋਂ ਬਹਾਲ ਹੋਇਆ। ਜਿਸ ਕਾਰਨ ਵਿਸ਼ਵ ਭਰ ਦੇ ਹਵਾਈ ਅਡਿਆਂ ’ਤੇ ਮੁਸਾਫ਼ਿਰਾਂ ਦੀ ਭੀੜ ਜਮ੍ਹਾਂ ਹੋ ਗਈ ਅਤੇ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਸਰਵਰ ਤੋਂ ਚੈਕ ਇਨ ਨਹੀਂ ਹੋ ਪਾ ਰਿਹਾ ਸੀ। ਏਅਰ ਇੰਡੀਆ ਦੇ ਸੀ.ਐਮ.ਡੀ. ਅਸ਼ਵਨੀ ਲੋਹਾਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਅਜ ਸਵੇਰ ਸਾਢੇ 3…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਵਲੋਂ ਜੈਲਲਿਤਾ ਦੀ ਮੌਤ ਦੀ ਜਾਂਚ ਕਰ ਰਹੇ ਕਮਿਸ਼ਨ ਦੀ ਕਾਰਵਾਈ ਤੇ ਰੋਕ

ਸੁਪਰੀਮ ਕੋਰਟ ਵਲੋਂ ਜੈਲਲਿਤਾ ਦੀ ਮੌਤ ਦੀ ਜਾਂਚ ਕਰ ਰਹੇ ਕਮਿਸ਼ਨ ਦੀ ਕਾਰਵਾਈ ਤੇ ਰੋਕ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਚੇਨਈ ਸਥਿਤ ਅਪੋਲੋ ਹਸਪਤਾਲ ਵਿੱਚ 2016 ਨੂੰ ਹੋਈ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੇ ਕਮਿਸ਼ਨ ਦੀ ਕਾਰਵਾਈ ਤੇ ਅੱਜ ਰੋਕ ਲੱਗਾ ਦਿੱਤੀ| ਚੀਫ ਜਸਟਿਸ ਰੰਜਨ ਗੋਗੋਈ, ਜੱਜ ਦੀਪਕ ਗੁਪਤਾ ਅਤੇ ਸੰਜੀਵ ਖੰਨਾ ਦੀ ਬੈਂਚ ਅੰਨਾਦਰਮੁਕ ਸੁਪਰੀਮੋ ਜੈਲਲਿਤਾ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਚੱਲ ਰਹੀ ਜਾਂਚ ਤੇ ਇਤਰਾਜ਼ ਠੁਕਰਾਉਣ ਦੇ ਮਦਰਾਸ ਹਾਈ ਕੋਰਟ ਦੇ 4 ਅਪ੍ਰੈਲ ਦੇ ਆਦੇਸ਼ ਵਿਰੁੱਧ ਅਪੋਲੋ…

VIA PUNJAB
ਅੱਗੇ ਪੜ੍ਹੋ

ਮਨੀਂ ਲਾਂਡਰਿੰਗ: ਈ. ਡੀ. ਵੱਲੋਂ ਚੌਟਾਲਾ ਖਿਲਾਫ ਪੂਰਕ ਦੋਸ਼ ਪੱਤਰ ਦਾਖਿਲ

ਮਨੀਂ ਲਾਂਡਰਿੰਗ: ਈ. ਡੀ. ਵੱਲੋਂ ਚੌਟਾਲਾ ਖਿਲਾਫ ਪੂਰਕ ਦੋਸ਼ ਪੱਤਰ ਦਾਖਿਲ

ਨਵੀਂ ਦਿੱਲੀ – ਇਨਫੋਰਸਮੈਟ ਡਾਇਰੈਕਟੋਰੇਟ (ਈ. ਡੀ) ਨੇ ਇਨਕਮ ਤੋਂ ਜ਼ਿਆਦਾ ਸੰਪੱਤੀ ਦੇ ਇੱਕ ਮਾਮਲੇ (ਮਨੀ ਲਾਂਡਰਿੰਗ) ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਖਿਲਾਫ ਪੂਰਕ ਦੋਸ਼ ਪੱਤਰ ਦਾਇਰ ਕੀਤਾ| ਵਿਸ਼ੇਸ਼ ਜੱਜ ਕਾਮਿਨੀ ਸਾਹਮਣੇ ਇਹ ਦੋਸ਼ ਪੱਤਰ ਦਾਇਰ ਕੀਤਾ ਗਿਆ| ਮਾਣਯੋਗ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 16 ਮਈ ਦੀ ਮਿਤੀ ਤੈਅ ਕੀਤੀ| ਜਿਕਰਯੋਗ ਹੈ ਕਿ ਈ. ਡੀ. ਨੇ ਹਾਲ ਹੀ ਵਿੱਚ ਚੌਟਾਲਾ ਦੀਆਂ ਕਈ ਸੰਪੱਤੀਆਂ ਨੂੰ ਜਬਤ ਕੀਤਾ ਸੀ| ਈ. ਡੀ….

VIA PUNJAB
ਅੱਗੇ ਪੜ੍ਹੋ

ਪੰਜਾਬੀ ਗਾਇਕ ਦਲੇਰ ਮਹਿੰਦੀ ਭਾਜਪਾ ’ਚ ਸ਼ਾਮਿਲ

ਪੰਜਾਬੀ ਗਾਇਕ ਦਲੇਰ ਮਹਿੰਦੀ ਭਾਜਪਾ ’ਚ ਸ਼ਾਮਿਲ

ਨਵੀਂ ਦਿੱਲੀ – ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦਿਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਅਤੇ ਕੇਂਦਰੀ ਮੰਤਰੀ ਵਿਜੈ ਗੋਇਲ ਦੀ ਹਾਜ਼ਰੀ ’ਚ ਸ਼ੁਕਰਵਾਰ ਨੂੰ ਦਿਲੀ ਦਫ਼ਤਰ ਵਿਖੇ ਭਾਰਤੀ ਜਨਤਾ ਪਾਰਿਟੀ ’ਚ ਸ਼ਾਮਿਲ ਹੋ ਗਏ। ਉਤਰ ਪਛਮੀ ਦਿਲੀ ਸੀਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਕੇਂਦਰੀ ਮੰਤਰੀ ਅਤੇ ਚਾਂਦਨੀ ਚੌਕ ਤੋਂ ਉਮੀਦਵਾਰ ਹਰਸ਼ ਵਰਧਨ ਅਤੇ ਪਾਰਟੀ ਦੇ ਹੋਰ ਆਗੂ ਵੀ ਇਸ ਮੌਕੇ ਹਾਜ਼ਰ ਸਨ।

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਨੇਤਾਵਾਂ ਵੱਲੋਂ ਸ਼ਕਤੀ ਪ੍ਰਦਰਸ਼ਨਾਂ ਬਾਅਦ ਨਾਮਜ਼ਦਗੀਆਂ ਦਾਖ਼ਲ

ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਨੇਤਾਵਾਂ ਵੱਲੋਂ ਸ਼ਕਤੀ ਪ੍ਰਦਰਸ਼ਨਾਂ ਬਾਅਦ ਨਾਮਜ਼ਦਗੀਆਂ ਦਾਖ਼ਲ

ਨਰਿੰਦਰ ਮੋਦੀ ਵੱਲੋਂ ਵਾਰਾਨਸੀ ਵਿਖੇ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਸੀਨੀਅਰ ਰਾਜਨੇਤਾਵਾਂ ਦੀ ਹਾਜ਼ਰੀ ’ਚ ਕਾਗਜ਼ ਦਾਖ਼ਲ ਵਾਰਾਨਸੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਲੋਕ ਸਭਾ ਸੀਟ ਵਾਰਾਨਸੀ ਤੋਂ ਆਪਣੇ ਨਾਮਜ਼ਦਗੀ ਪਤਰ ਦਾਖ਼ਲ ਕੀਤੇ। ਪ੍ਰਧਾਨ ਮੰਤਰੀ ਮੋਦੀ ਦੂਜੀ ਵਾਰ ਇਥੋਂ ਚੋਣ ਲੜ ਰਹੇ ਹਨ। ਨਾਮਜ਼ਦਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਬੀ.ਐਚ.ਯੂ. ਮਹਿਲਾ ਕਾਲਜ ਦੀ ਸਾਬਕਾ ਪ੍ਰਿੰਸੀਪਲ ਅਨਪੂਰਣਾ ਸ਼ੁਕਲਾ ਦੇ ਪੈਰੀ ਹਥ ਲਗਾਕੇ ਅਸ਼ੀਰਵਾਦ ਲਿਆ। ਪ੍ਰਧਾਨ…

VIA PUNJAB
ਅੱਗੇ ਪੜ੍ਹੋ

ਕੋਰਟ ਨੇ ਮਾਣਹਾਨੀ ਮਾਮਲੇ ਵਿੱਚ ਜੈਰਾਮ ਰਮੇਸ਼ ਨੂੰ ਪੇਸ਼ੀ ਤੋਂ ਦਿੱਤੀ ਛੋਟ

ਕੋਰਟ ਨੇ ਮਾਣਹਾਨੀ ਮਾਮਲੇ ਵਿੱਚ ਜੈਰਾਮ ਰਮੇਸ਼ ਨੂੰ ਪੇਸ਼ੀ ਤੋਂ ਦਿੱਤੀ ਛੋਟ

ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਬੇਟੇ ਵਿਵੇਕ ਵਲੋਂ ਦਾਇਰ ਇਕ ਮਾਣਹਾਨੀ ਮਾਮਲੇ ਵਿੱਚ ਕਾਂਗਰਸ ਨੇਤਾ ਜੈਰਾਮ ਰਮੇਸ਼ ਨੂੰ ਵਿਅਕਤੀਗਤ ਪੇਸ਼ੀ ਤੋਂ ਅੱਜ ਛੋਟ ਦੇ ਦਿੱਤੀ ਅਤੇ ਉਨ੍ਹਾਂ ਨੂੰ 9 ਮਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ| ਜੱਜ ਸਮਰ ਵਿਸ਼ਾਲ ਨੇ ‘ਦਿ ਕੈਰਵੇਨ’ ਦੇ ਐਡਿਟਰ ਇਨ ਚੀਫ ਅਤੇ ਉਸ ਦੇ ਰਿਪੋਰਟਰ ਨੂੰ ਵੀ ਜ਼ਮਾਨਤ ਦੇ ਦਿੱਤੀ| ਮਾਮਲੇ ਵਿੱਚ ਦੋਸ਼ੀ ਦੇ ਤੌਰ ਤੇ ਤਲੱਬ ਕੀਤੇ ਜਾਣ ਤੇ ਉਹ…

VIA PUNJAB
ਅੱਗੇ ਪੜ੍ਹੋ

ਮਦਰਾਸ ਹਾਈ ਕੋਰਟ ਨੇ ਟਿੱਕ-ਟਾਕ ਤੋਂ ਹਟਾਈ ਪਾਬੰਦੀ

ਮਦਰਾਸ ਹਾਈ ਕੋਰਟ ਨੇ ਟਿੱਕ-ਟਾਕ ਤੋਂ ਹਟਾਈ ਪਾਬੰਦੀ

ਮਦੁਰੈ – ਮਦਰਾਸ ਹਾਈ ਕੋਰਟ ਨੇ ਚੀਨੀ ਸੋਸ਼ਲ ਮੀਡੀਆ ਮੋਬਾਇਲ ਐਪ ਟਿੱਕ-ਟਾਕ ਤੋਂ ਇਸ ਸ਼ਰਤ ਨਾਲ ਪਾਬੰਦੀ ਹਟਾ ਦਿੱਤੀ ਹੈ ਕਿ ਇਸ ਐਪ ਦੀ ਵਰਤੋਂ ਅਸ਼ਲੀਲ ਵੀਡੀਓ ਲਈ ਨਹੀਂ ਹੋਣੀ ਚਾਹੀਦੀ| ਹਾਈਕੋਰਟ ਦੀ ਮਦੁਰੈ ਬੈਂਚ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਐਪ ਰਾਹੀਂ ਪੋਸਟ ਕੀਤੇ ਗਏ ਕਿਸੇ ਵਿਵਾਦਿਤ ਵੀਡੀਓ ਜ਼ਰੀਏ ਸ਼ਰਤਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਨੂੰ ਅਦਾਲਤ ਦੇ ਹੁਕਮਾਂ ਦਾ ਉਲੰਘਣਾ ਮੰਨਿਆ ਜਾਵੇਗਾ| ਜਸਟਿਸ ਐਨ. ਕਿਰੂਬਾਕਰਨ ਅਤੇ ਜਸਟਿਸ ਐਸ. ਐੱਸ. ਸੁੰਦਰ ਦੀ ਬੈਂਚ…

VIA PUNJAB
ਅੱਗੇ ਪੜ੍ਹੋ

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 2 ਅੱਤਵਾਦੀ ਢੇਰ

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 2 ਅੱਤਵਾਦੀ ਢੇਰ

ਜੰਮੂ ਕਸ਼ਮੀਰ – ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਇਲਾਕੇ ’ਚ ਵੀਰਵਾਰ ਸਵੇਰੇ ਅਤਵਾਦੀਆਂ ਅਤੇ ਭਾਰਤੀ ਸੁਰਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਵਿਚ ਸੈਨਾ ਨੇ ਦੋ ਅਤਵਾਦੀਆਂ ਨੂੰ ਮਾਰ ਮੁਕਾਇਆ ਹੈ। ਜਾਣਕਾਰੀ ਮੁਤਾਬਕ  ਸੈਨਾ ਦੀ 3 ਆਰ.ਆਰ, ਐਸ.ਓ.ਜੀ. ਦੀ ਇਕ ਸਾਂਝੀ ਟੀਮ ਨੇ ਅਨੰਤਨਾਗ ਖੇਤਰ ਵਿਚ ਕੁਝ ਅਤਵਾਦੀਆਂ ਦੀ ਮੌਜੂਦਗੀ ਬਾਰੇ ਪਤਾ ਹੋਣ ਬਾਅਦ ਬਿਜਬੇਹਰਾ ’ਚ ਘੇਰਾਬੰਦੀ ਕੀਤੀ। ਅੱਤਵਾਦੀਆਂ ਦੀ ਲਾਸ਼ ਕੋਲੋਂ ਏ.ਕੇ. 47 ਰਾਈਫਲ ਅਤੇ ਇਕ ਐਸ.ਐਲ.ਆਰ. ਬਰਾਮਦ ਹੋਇਆ  ਹਨ। ਮਾਰੇ ਗਏ ਅਤਵਾਦੀਆਂ ਦੇ ਨਾਂਅ ਸਫਦਰ…

VIA PUNJAB
ਅੱਗੇ ਪੜ੍ਹੋ

ਚੀਫ਼ ਜਸਟਿਸ ਵਿਰੁੱਧ ਸਾਜ਼ਿਸ਼ ਦੀ ਜਾਂਚ ਕਰਨਗੇ ਸੇਵਾਮੁਕਤ ਜਸਟਿਸ ਪਟਨਾਇਕ

ਚੀਫ਼ ਜਸਟਿਸ ਵਿਰੁੱਧ ਸਾਜ਼ਿਸ਼ ਦੀ ਜਾਂਚ ਕਰਨਗੇ ਸੇਵਾਮੁਕਤ ਜਸਟਿਸ ਪਟਨਾਇਕ

ਸੀ.ਬੀ.ਆਈ, ਆਈ.ਬੀ. ਅਤੇ ਦਿੱਲੀ ਪੁਲਿਸ ਨੂੰ ਜਾਂਚ ’ਚ ਸਹਿਯੋਗ ਦੇ ਹੁਕਮ ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੁੱਖ ਜੱਜ ਖਿਲਾਫ ਕੁਝ ਸ਼ੱਕੀ ਲੋਕਾਂ ਵੱਲੋਂ ਰਚੀ ਗਈ ਕਥਿਤ ਸਾਜ਼ਿਸ਼ ਦੀ ਜਾਂਚ ਲਈ ਸਰਵਉਚ ਅਦਾਲਤ ਨੇ ਸੁਪਰੀਮ ਕੋਰਟ ਦੇ ਸਾਬਕਾ ਜਜ ਸ੍ਰੀ ਅਨੰਗ ਕੁਮਾਰ ਪਟਨਾਇਕ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਹ ਸੁਪਰੀਮ ਕੋਰਟ ਦੇ ਵਕੀਲ  ਉਤਸਵ ਬੈਂਸ ਵੱਲੋਂ ਕੀਤੇ ਗਏ ਖੁਲਾਸਿਆਂ ਦੀ ਗਹਿਰਾਈ ਨਾਲ ਜਾਂਚ ਦੀ ਨਿਗਰਾਨੀ ਕਰਨਗੇ। ਇਸ ਜਾਂਚ ਵਿੱਚ ਸੀਬੀਆਈ, ਆਈਬੀ ਅਤੇ ਦਿੱਲੀ ਪੁਲਿਸ ਵੀ ਸਹਿਯੋਗ…

VIA PUNJAB
ਅੱਗੇ ਪੜ੍ਹੋ
1 210 211 212 213 214 325