ਤਾਈਵਾਨ ਤੇ ਫੌਜੀ ਤਾਕਤ ਦੀ ਵਰਤੋਂ ਨਹੀਂ ਹੋਵੇਗੀ ਬੰਦ : ਸ਼ੀ ਜਿਨਪਿੰਗ

ਤਾਈਵਾਨ ਤੇ ਫੌਜੀ ਤਾਕਤ ਦੀ ਵਰਤੋਂ ਨਹੀਂ ਹੋਵੇਗੀ ਬੰਦ : ਸ਼ੀ ਜਿਨਪਿੰਗ

ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਕਿਹਾ ਕਿ ਚੀਨ ਤਾਈਵਾਨ ਦਾ ਮੁੜ ਏਕੀਕਰਨ ਯਕੀਨੀ ਕਰਨ ਦੇ ਵਿਕਲਪ ਦੇ ਤੌਰ ਤੇ ਮਿਲਟਰੀ ਬਲ ਦੀ ਵਰਤੋਂ ਬੰਦ ਨਹੀਂ ਕਰੇਗਾ| ਰਾਸ਼ਟਰਪਤੀ ਨੇ ਜ਼ੋਰ ਦਿੱਤਾ ਕਿ ਟਾਪੂ ਨੂੰ ਆਖਿਰ ਵਿਚ ਮੁੜ ਚੀਨ ਨਾਲ ਮਿਲਾਇਆ ਜਾਵੇਗਾ| ਜਿਨਪਿੰਗ ਨੇ ਕਿਹਾ ਕਿ ਬੀਜਿੰਗ ਤਾਈਵਾਨ ਦੀ ਆਜ਼ਾਦੀ ਲਈ ਵੱਖਵਾਦੀ ਗਤੀਵਿਧੀਆਂ ਅਤੇ ਸ਼ਾਂਤੀਪੂਰਨ ਮੁੜ ਏਕੀਕਰਨ ਵਿਚ ਦਖਲ ਅੰਦਾਜ਼ੀ ਕਰਨ ਵਾਲੇ ਬਾਹਰੀ ਤੱਤਾਂ ਵਿਰੁੱਧ ਸਾਰੇ ਲੋੜੀਂਦੇ ਕਦਮ ਚੁੱਕਣ ਦਾ ਵਿਕਲਪ ਖੁੱਲ੍ਹਾ ਰੱਖੇਗਾ|

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ’ਚ ਨਵੇਂ ਸਾਲ ਦੀ ਆਮਦ ’ਤੇ ਖ਼ੂਬ ਜਸ਼ਨ ਮਨਾਏ

ਆਸਟ੍ਰੇਲੀਆ ’ਚ ਨਵੇਂ ਸਾਲ ਦੀ ਆਮਦ ’ਤੇ ਖ਼ੂਬ ਜਸ਼ਨ ਮਨਾਏ

ਬ੍ਰਿਸਬੇਨ – ਇਥੋਂ ਦੀਆਂ ਪਰੀਆਂ ਨੇ ਰਾਤ ਨੂੰ ਜਸ਼ਨ ਮਨਾ ਕੇ 2018 ਨੂੰ ਕੀਤਾ ਅਲਵੀਦਾ ਅਤੇ 2019 ਦੀ ਆਮਦ ਵਿਚ ਖ਼ੁਸ਼ੀ ਦਾ ਅਜ਼ਹਾਰ ਕੀਤਾ ਇਸ ਮੌਕੇ ’ਤੇ ਆਤਿਸ਼ਬਾਜੀ ਵੀ ਚਲਾਈ ਗਈ ਅਤੇ ਉਹਨਾਂ ਨੇ ਖ਼ੂਬ ਡਾਨਸ ਕੀਤਾ ਤੇ ਉਸ ਖੁਦਾ ਨੂੰ ਯਾਦ ਕਰਕੇ ਪ੍ਰੇਰਨਾ ਕੀਤੀ ਕਿ ਨਵਾਂ ਸਾਲ ਆਸਟ੍ਰੇਲੀਆ ਲਈ ਖੁਸ਼ੀਆਂ ਦੇ ਖੇੜੇ ਲੇ ਕੇ ਆਵੇ ਤਾਂ ਕਿ ਸਾਡਾ ਦੇਸ਼ ਹੋਰ ਵੀ ਅਗਾਂਹ ਵਿਕਾਸ ਦੀਆ ਲੀਹਾਂ ਉਤੇ ਚਲ ਸਕੇ ਇਸ ਮੌਕੇ ’ਤੇ ਭਾਰਤੀ ਵੀ ਕਿਸੇ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਦੀਆਂ ਜੇਲਾਂ ਚ ਕੈਦ ਹਨ 537 ਭਾਰਤੀ ਕੈਦੀ

ਪਾਕਿਸਤਾਨ ਦੀਆਂ ਜੇਲਾਂ ਚ ਕੈਦ ਹਨ 537 ਭਾਰਤੀ ਕੈਦੀ

ਇਸਲਾਮਾਬਾਦ – ਪਾਕਿਸਤਾਨ ਨੇ ਦੋ-ਪੱਖੀ ਸਮਝੌਤੇ ਦੇ ਤਹਿਤ ਆਪਣੇ ਇੱਥੇ ਜੇਲਾਂ ਵਿਚ ਬੰਦ 537 ਭਾਰਤੀ ਕੈਦੀਆਂ ਦੀ ਸੂਚੀ ਭਾਰਤ ਨਾਲ ਸਾਂਝੀ ਕੀਤੀ। ਵਿਦੇਸ਼ ਮੰਤਰਾਲੇ ਨੇ ਇੱਥੇ ਇਕ ਬਿਆਨ ਵਿਚ ਦੱਸਿਆ ਕਿ ਇਨ੍ਹਾਂ ਕੈਦੀਆਂ ਵਿਚ 483 ਮਛੇਰੇ ਅਤੇ 54 ਹੋਰ ਲੋਕ ਹਨ। ਬਿਆਨ ਵਿਚ ਕਿਹਾ ਗਿਆ,”ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਸਥਿਤ ਭਾਰਤ ਦੇ ਹਾਈ ਕਮਿਸ਼ਨ ਨੂੰ ਮੰਗਲਵਾਰ ਨੂੰ 537 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ। ਭਾਰਤ ਤੇ ਪਾਕਿਸਤਾਨ ਵਿਚਕਾਰ 21 ਮਈ 2008 ਨੂੰ ਹੋਏ ਡਿਪਲੋਮੈਟਿਕ ਪਹੁੰਚ ਸਬੰਧੀ ਸਮਝੌਤੇ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਹਿੰਦ-ਪ੍ਰਸ਼ਾਂਤ ਖਿੱਤੇ ’ਚ ਭਾਰਤ ਨਾਲ ਮਜ਼ਬੂਤ ਸਬੰਧਾਂ ਵਾਲੇ ਬਿੱਲ ’ਤੇ ਸਹੀ ਪਾਈ

ਟਰੰਪ ਨੇ ਹਿੰਦ-ਪ੍ਰਸ਼ਾਂਤ ਖਿੱਤੇ ’ਚ ਭਾਰਤ ਨਾਲ ਮਜ਼ਬੂਤ ਸਬੰਧਾਂ ਵਾਲੇ ਬਿੱਲ ’ਤੇ ਸਹੀ ਪਾਈ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਭਾਰਤ ਨਾਲ ਬਹੁਪੱਖੀ ਸਬੰਧਾਂ ਦੀ ਮਜ਼ਬੂਤੀ ਅਤੇ ਖਿੱਤੇ ਵਿਚ ਆਪਣੀ ਅਗਵਾਈ ਮਜ਼ਬੂਤ ਕਰਨ ਲਈ ਇੱਕ ਬਿੱਲ ’ਤੇ ਸਹੀ ਪਾਈ। ਉਨ੍ਹਾਂ ਚੀਨ ਦੀਆਂ ਗਤੀਵਿਧੀਆਂ ਨੂੰ ਨਿਯਮ-ਆਧਾਰਿਤ ਕੌਮਾਂਤਰੀ ਪ੍ਰਣਾਲੀ ਨੂੰ ਕਮਜ਼ੋਰ ਬਣਾਉਣ ਵਾਲਾ ਦੱਸਿਆ। ਭਾਰਤ-ਪ੍ਰਸ਼ਾਂਤ ਖਿੱਤੇ ਵਿਚ ਸ਼ਾਂਤੀ ਅਤੇ ਸੁਰੱਖਿਆ ਨੂ ਹੱਲਾਸ਼ੇਰੀ ਦੇਣ ਵਿਚ ਅਮਰੀਕਾ ਅਤੇ ਭਾਰਤ ਵਿਚਾਲੇ ਕੂਟਨੀਤਕ ਸਾਂਝ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦਿਆਂ ਬਿੱਲ ਦੀ ਧਾਰਾ 2014 ਦੋਵਾਂ ਮੁਲਕਾਂ ਵਿਚ ਕੂਟਨੀਤਕ, ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ…

VIA PUNJAB
ਅੱਗੇ ਪੜ੍ਹੋ

ਪਾਬੰਦੀਆਂ ਨਾ ਹਟਾਈਆਂ ਤਾਂ ਸਾਡਾ ਮਨ ਵੀ ਬਦਲ ਸਕਦੈ ਕਿਮ

ਪਾਬੰਦੀਆਂ ਨਾ ਹਟਾਈਆਂ ਤਾਂ ਸਾਡਾ ਮਨ ਵੀ ਬਦਲ ਸਕਦੈ ਕਿਮ

ਸਿਓਲ – ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੇ ਨਵੇਂ ਸਾਲ ਮੌਕੇ ਦਿੱਤੇ ਆਪਣੇ ਭਾਸ਼ਣ ਵਿਚ ਆਖਿਆ ਕਿ ਉਨ੍ਹਾਂ ਦਾ ਮੁਲਕ ਅਮਰੀਕਾ ਨਾਲ ਚੰਗੇ ਰਿਸ਼ਤੇ ਕਾਇਮ ਕਰਨਾ ਚਾਹੁੰਦਾ ਹੈ ਪਰ ਜੇ ਆਰਥਿਕ ਪਾਬੰਦੀਆਂ ਨਾ ਚੁੱਕੀਆਂ ਗਈਆਂ ਤਾਂ ਉਸ ਦਾ ਮਨ ਬਦਲ ਵੀ ਸਕਦਾ ਹੈ। ਪਿਛਲੇ ਸਾਲ ਜੂਨ ਮਹੀਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਸਿਖਰ ਵਾਰਤਾ ਦੌਰਾਨ ਦੌਵਾਂ ਆਗੂਆਂ ਨੇ ਕੋਰਿਆਈ ਪ੍ਰਾਇਦੀਪ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦਾ ਅਹਿਦ ਲਿਆ ਸੀ।

VIA PUNJAB
ਅੱਗੇ ਪੜ੍ਹੋ

ਸਿਆਸਤ ਵਿੱਚ ਆਪਣੀ ਕਿਸਮਤ ਅਜਮਾਉਣ ਦੀ ਤਿਆਰੀ ਵਿੱਚ ਐਂਜੇਲੀਨਾ ਜੋਲੀ

ਸਿਆਸਤ ਵਿੱਚ ਆਪਣੀ ਕਿਸਮਤ ਅਜਮਾਉਣ ਦੀ ਤਿਆਰੀ ਵਿੱਚ ਐਂਜੇਲੀਨਾ ਜੋਲੀ

ਵਾਸ਼ਿੰਗਟਨ – ਹਾਲੀਵੁੱਡ ਦੀ ਸਟਾਰ ਅਭਿਨੇਤਰੀ ਐਂਜੇਲੀਨਾ ਜੋਲੀ ਨੇ ਸਿਆਸਤ ਵਿੱਚ ਪੈਰ ਰੱਖਣ ਦਾ ਸੰਕੇਤ ਦਿੱਤਾ ਹੈ| ਦੁਨੀਆ ਦੇ ਨੇਤਾਵਾਂ ਤੋਂ ਅਭਿਨੇਤਰੀ ਨੇ ਜੰਗ ਵਿੱਚ ਰਫਿਊਜ਼ੀਆਂ ਅਤੇ ਔਰਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ| ਸੰਯੁਕਤ ਰਾਸ਼ਟਰ ਰਫਿਊਜ਼ੀ ਏਜੰਸੀ ਲਈ ਦੂਤ ਦਾ ਕੰਮ ਕਰ ਰਹੀ ਹਾਲੀਵੁੱਡ ਦੀ ਸਟਾਰ ਔਰਤਾਂ ਖਿਲਾਫ ਯੌਨ ਹਿੰਸਾ ਤੇ ਅਭਿਆਨ ਵਿੱਚ ਵੀ ਸ਼ਾਮਲ ਰਹੀ ਹੈ| ਬੀ. ਬੀ. ਸੀ. ਨਾਲ ਇਕ ਇੰਟਰਵਿਊ ਵਿੱਚ ਇਹ ਪੁੱਛਣ ਤੇ ਕਿ ਕੀ ਉਹ ਸਿਆਸਤ ਵੱਲ ਕਦਮ…

VIA PUNJAB
ਅੱਗੇ ਪੜ੍ਹੋ

ਅਫਗਾਨਿਸਤਾਨ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਮੁਲਤਵੀ

ਅਫਗਾਨਿਸਤਾਨ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਮੁਲਤਵੀ

ਕਾਬੁਲ – ਅਫਗਾਨਿਸਤਾਨ ਦੇ ਚੋਣ ਵਿਭਾਗ ਨੇ 20 ਅਪ੍ਰੈਲ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ 20 ਜੁਲਾਈ ਤਕ ਮੁਲਤਵੀ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ| ਚੋਣ ਵਿਭਾਗ ਦੇ ਮੁਖੀ ਅਬਦੁਲ ਬਦੀ ਸਯਤ ਨੇ ਰਾਸ਼ਟਰਪਤੀ ਚੋਣਾਂ ਨੂੰ ਮੁਲਤਵੀ ਕਰਨ ਦੀ ਘੋਸ਼ਣਾ ਕੀਤੀ ਹੈ| ਉਨ੍ਹਾਂ ਨੇ ਅਕਤੂਬਰ ਵਿੱਚ ਸੰਸਦੀ ਚੋਣਾਂ ਦੌਰਾਨ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਦੀਆਂ ਤਿਆਰੀਆਂ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਚੋਣਾਂ ਨੂੰ ਮੁਲਤਵੀ ਕਰਨ ਐਲਾਨ ਕੀਤਾ| ਅਫਗਾਨਿਸਤਾਨ ਸਰਕਾਰ ਨੇ ਰਾਸ਼ਟਰਪਤੀ ਚੋਣਾਂ ਦੀ ਨਵੀਂ ਤਰੀਕ ਨੂੰ…

VIA PUNJAB
ਅੱਗੇ ਪੜ੍ਹੋ

ਪ੍ਰਵਾਸੀ ਬੱਚਿਆਂ ਦੀ ਮੌਤ ਲਈ ਡੈਮੋਕ੍ਰੇਟਸ ਜ਼ਿੰਮੇਵਾਰ ਟਰੰਪ

ਪ੍ਰਵਾਸੀ ਬੱਚਿਆਂ ਦੀ ਮੌਤ ਲਈ ਡੈਮੋਕ੍ਰੇਟਸ ਜ਼ਿੰਮੇਵਾਰ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿਰਾਸਤ ਦੌਰਾਨ ਦੋ ਪ੍ਰਵਾਸੀ ਬੱਚਿਆਂ ਦੀ ਮੌਤ ਲਈ ਵਿਰੋਧੀ ਪਾਰਟੀ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ| ਟਰੰਪ ਨੇ ਕਿਹਾ ਕਿ ਸੀਮਾ ਤੇ ਹਿਰਾਸਤ ਵਿਚ ਬੱਚਿਆਂ ਦੀ ਮੌਤ ਡੈਮੋਕ੍ਰੇਟਸ ਦੀ ਖਰਾਬ ਇਮੀਗ੍ਰੇਸ਼ਨ ਨੀਤੀਆਂ ਦਾ ਨਤੀਜਾ ਹੈ| ਉਨ੍ਹਾਂ ਦੀਆਂ ਗਲਤ ਨੀਤੀਆਂ ਨੇ ਹੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦਾ ਮੌਕਾ ਦਿੱਤਾ, ਜਿਸ ਕਾਰਨ ਹੁਣ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ| ਬੱਚਿਆਂ ਦੀ ਮੌਤ ਦੇ ਬਹਾਨੇ…

VIA PUNJAB
ਅੱਗੇ ਪੜ੍ਹੋ

ਕੰਮਕਾਰ ਠੱਪ ਹੋਣ ਲਈ ਡੈਮੋਕਰੈਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਟਰੰਪ

ਕੰਮਕਾਰ ਠੱਪ ਹੋਣ ਲਈ ਡੈਮੋਕਰੈਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਟਰੰਪ

ਵਾਸ਼ਿੰਗਟਨ – ਹਫ਼ਤੇ ਭਰ ਤੋਂ ਅੰਸ਼ਕ ਤੌਰ ’ਤੇ ਠੱਪ ਪਏ ਸਰਕਾਰੀ ਕੰਮਕਾਰ ਨੂੰ ਮੁੜ ਤੋਂ ਪੱਟੜੀ ’ਤੇ ਲਿਆਉਣ ਲਈ ਹੋ ਰਹੀ ਗੱਲਬਾਤ ’ਚ ਅੜਿੱਕਾ ਬਰਕਰਾਰ ਰਹਿਣ ਵਿਚਾਲੇ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਡੈਮੋਕਰੈਟਾਂ ਨੂੰ ਨਿਸ਼ਾਨਾ ਬਣਾ ਕੇ ਟਵੀਟ ਕਰ ਰਹੇ ਹਨ। ਟਰੰਪ ਕ੍ਰਿਸਮਸ ਦੌਰਾਨ ਫਲੋਰਿਡਾ ਦੇ ਕਲੱਬ ’ਚ ਛੁੱਟੀਆਂ ਮਨਾਉਣ ਦੀ ਥਾਂ ਇਸ ਠੱਪ ਪਏ ਕੰਮਕਾਰ ਕਾਰਨ ਵ੍ਹਾਈਟ ਹਾਊਸ ’ਚ ਫਸੇ ਹੋਏ ਹਨ। ਸੰਘੀ ਸੇਵਾਵਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਨ ਨਾ ਮਿਲਣ ਦੀ ਸਮੱਸਿਆ ਨਵੇਂ ਸਾਲ…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼ ਵਿਚ ਅਵਾਮੀ ਲੀਗ ਦੀ ਹੂੰਝਾਫੇਰ ਜਿੱਤ

ਬੰਗਲਾਦੇਸ਼ ਵਿਚ ਅਵਾਮੀ ਲੀਗ ਦੀ ਹੂੰਝਾਫੇਰ ਜਿੱਤ

ਢਾਕਾ – ਬੰਗਲਾਦੇਸ਼ ’ਚ ਤਣਾਅ ਦਰਮਿਆਨ ਨਵੀਂ ਸਰਕਾਰ ਚੁਣਨ ਲਈ ਵੋਟਿੰਗ ਐਤਵਾਰ ਨੂੰ ਖ਼ਤਮ ਹੋ ਗਈ। ਚੋਣਾਂ ਨਾਲ ਸਬੰਧਤ ਹਿੰਸਾ ’ਚ 17 ਵਿਅਕਤੀ ਮਾਰੇ ਗਏ ਹਨ। ਮ੍ਰਿਤਕਾਂ ’ਚ ਪਾਰਟੀਆਂ ਦੇ 16 ਕਾਰਕੁਨ ਅਤੇ ਸੁਰੱਖਿਆ ਕਰਮੀ ਸ਼ਾਮਲ ਹਨ। ਹਿੰਸਾ ’ਚ ਦਰਜਨਾਂ ਵਿਅਕਤੀ ਜ਼ਖ਼ਮੀ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਕਮਰਾਨ ਪਾਰਟੀ ਅਵਾਮੀ ਲੀਗ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਅਤੇ ਉਸ ਦੇ ਭਾਈਵਾਲਾਂ ਦੇ ਕਾਰਕੁਨ ਮਾਰੇ ਗਏ ਹਨ। ਕੁੱਲ 300 ’ਚੋਂ 299 ਸੰਸਦੀ ਸੀਟਾਂ ’ਤੇ ਵੋਟਿੰਗ ਹੋਈ। ਪ੍ਰਧਾਨ…

VIA PUNJAB
ਅੱਗੇ ਪੜ੍ਹੋ
1 125 126 127 128 129 192