ਆਸਟ੍ਰੇਲੀਆ : ਮਈ 2019 ਚ ਹੋ ਸਕਦੀਆਂ ਹਨ ਚੋਣਾਂ

ਆਸਟ੍ਰੇਲੀਆ : ਮਈ 2019 ਚ ਹੋ ਸਕਦੀਆਂ ਹਨ ਚੋਣਾਂ

ਸਿਡਨੀ – ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਨਵੇਂ ਸਾਲ ਵਿਚ ਬਜਟ ਦੀ ਤਰੀਕ ਦੇ ਐਲਾਨ ਦੇ ਨਾਲ ਹੀ ਆਸਟ੍ਰੇਲੀਆ ਮਈ ਵਿਚ ਚੋਣਾਂ ਲਈ ਤਿਆਰ ਹੋ ਰਿਹਾ ਹੈ। ਮੌਰੀਸਨ ਨੇ ਬਜਟ ਦੀ ਤਰੀਕ 2 ਅਪ੍ਰੈਲ ਐਲਾਨੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਾਰਟੀ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਨੂੰ ਸਾਲ 2019 ਦੀ ਚੋਣ ਮੁਹਿੰਮ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਸੰਸਦੀ ਬਜਟ ਨਿਯਮ ਅਤੇ ਮੁਹਿੰਮਾਂ ਦੇ ਬਾਰੇ ਵਿਚ ਸੰਵਿਧਾਨਕ ਪ੍ਰਬੰਧਾਂ ਦਾ ਮਤਲਬ ਇਹ ਨਿਕਲਦਾ…

VIA PUNJAB
ਅੱਗੇ ਪੜ੍ਹੋ

ਅਸ਼ਾਂਤ ਗੁਆਂਢ ਚ ਸ਼ਾਂਤੀ ਚਾਹੁੰਦਾ ਹੈ ਪਾਕਿ : ਅਲਵੀ

ਅਸ਼ਾਂਤ ਗੁਆਂਢ ਚ ਸ਼ਾਂਤੀ ਚਾਹੁੰਦਾ ਹੈ ਪਾਕਿ : ਅਲਵੀ

ਕਰਾਚੀ – ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਅਸ਼ਾਂਤ ਗੁਆਂਢ ਵਿਚ ਸ਼ਾਂਤੀ ਚਾਹੁੰਦਾ ਹੈ। ਦੇਸ਼ ਕੋਲ ਜਿਹੜੇ ਹਥਿਆਰ ਹਨ ਉਹ ਸ਼ਾਂਤੀਪੂਰਨ ਇਰਾਦਿਆਂ ਲਈ ਹਨ। ਅਲਵੀ ਇੱਥੇ 10ਵੇਂ ਇੰਟਰਨੈਸ਼ਨਲ ਡਿਫੈਂਸ ਐਗਜ਼ੀਬਿਸ਼ਨ ਐਂਡ ਸੈਮੀਨਾਰ 2018 ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਸਮਾਰੋਹ ਵਿਚ ਉਨ੍ਹਾਂ ਨੇ ਕਿਹਾ,”ਅਸੀਂ ਸ਼ਾਂਤੀ ਚਾਹੁੰਦੇ ਹਾਂ, ਸੰਘਰਸ਼ ਕਰ ਰਹੇ ਗੁਆਂਢ ਵਿਚ ਸਾਂਤੀ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਸਾਨੂੰ ਮਜ਼ਬੂਤ ਬਣੇ ਰਹਿਣ ਦੀ…

VIA PUNJAB
ਅੱਗੇ ਪੜ੍ਹੋ

ਨਾਸਾ ਦਾ ‘ਇਨਸਾਈਟ’ ਮੰਗਲ ਗ੍ਰਹਿ ’ਤੇ ਪੁੱਜਿਆ

ਨਾਸਾ ਦਾ ‘ਇਨਸਾਈਟ’ ਮੰਗਲ ਗ੍ਰਹਿ ’ਤੇ ਪੁੱਜਿਆ

ਵਾਸ਼ਿੰਗਟਨ – ਮੰਗਲ ਗ੍ਰਹਿ ਦੀ ਪਥਰੀਲੀ ਸਤਹਿ ਦੇ ਰਹੱਸਾਂ ਨੂੰ ਜਾਣਨ ਲਈ ਖਾਸ ਤੌਰ ’ਤੇ ਤਿਆਰ ਕੀਤਾ ਗਿਆ ਨਾਸਾ ਦਾ ਰੋਬੋਟਿਕ ‘ਇਨਸਾਈਟ ਲੈਂਡਰ’ ਛੇ ਮਹੀਨਿਆਂ ਮਗਰੋਂ ਮੰਗਲ ਗ੍ਰਹਿ ਦੀ ਸਤਹਿ ਉੱਤੇ ਪੁੱਜ ਗਿਆ ਹੈ। ਇਹ ਜਾਣਕਾਰੀ ਨਾਸਾ ਨੇ ਦਿੱਤੀ। ‘ਇਨਸਾਈਟ ਮਿਸ਼ਨ ਟੀਮ’ ਨੇ ਦੱਸਿਆ ਕਿ ਪੁਲਾੜ ਵਾਹਨ ਵੱਲੋਂ ਭੇਜੇ ਸਿਗਨਲਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਸੂਰਜੀ ਪੈਨਲ ਖੁੱਲ੍ਹੇ ਹਨ ਅਤੇ ਮੰਗਲ ਗ੍ਰਹਿ ਦੀ ਸਤਹਿ ਤੋਂ ਸੂਰਜ ਦੀ ਰੌਸ਼ਨੀ ਇਕੱਠੀ ਕਰ ਰਹੇ ਹਨ। ਨਾਸਾ…

VIA PUNJAB
ਅੱਗੇ ਪੜ੍ਹੋ

ਅੱਤਵਾਦੀ ਸਮੂਹਾਂ ਤੇ ਕਾਰਵਾਈ ਕਰਨ ਪਾਕਿ ਦੇ ਹਿੱਤ ਚ : ਅਮਰੀਕਾ

ਅੱਤਵਾਦੀ ਸਮੂਹਾਂ ਤੇ ਕਾਰਵਾਈ ਕਰਨ ਪਾਕਿ ਦੇ ਹਿੱਤ ਚ : ਅਮਰੀਕਾ

ਵਾਸ਼ਿੰਗਟਨ – ਪਾਕਿਸਤਾਨ ਨੂੰ ਅੱਤਵਾਦ ਨੂੰ ਸਪਾਂਸਰ ਕਰਨ ਵਾਲਾ ਦੇਸ਼ ਐਲਾਨ ਕਰਨ ਦੇ ਇਲਾਵਾ ਅਮਰੀਕਾ ਉਸ ਨੂੰ ਇਹ ਸਮਝਾਉਣ ਲਈ ਹਰ ਸੰਭਵ ਤਰੀਕਿਆਂ ਨੂੰ ਅਜਮਾਉਣ ‘ਤੇ ਵਿਚਾਰ ਕਰ ਰਿਹਾ ਹੈ ਕਿ ਅੱਤਵਾਦੀ ਸਮੂਹਾਂ ਵਿਰੁੱਧ ਕਾਰਵਾਈ ਕਰਨਾ ਉਸ ਦੇ ਹਿੱਤ ਵਿਚ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪ੍ਰਬੰਧਕੀ ਅਧਿਕਾਰੀ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,”ਚਰਚਾ ਦਾ ਕੇਂਦਰ ਪਾਕਿਸਤਾਨ ਨੂੰ ਅੱਤਵਾਦ ਸਪਾਂਸਰ ਦੇਸ਼ ਐਲਾਨ ਕਰਨਾ ਨਹੀਂ ਹੈ ਸਗੋਂ ਉਸ ਨੂੰ ਇਹ ਸਮਝਾਉਣ ਲਈ ਹੋਰ…

VIA PUNJAB
ਅੱਗੇ ਪੜ੍ਹੋ

ਅਮਰੀਕਾ ਤੇ ਮੰਡਰਾ ਰਿਹੈ ਇਕ ਹੋਰ ਖਤਰਾ, 1600 ਉਡਾਣਾਂ ਰੱਦ

ਅਮਰੀਕਾ ਤੇ ਮੰਡਰਾ ਰਿਹੈ ਇਕ ਹੋਰ ਖਤਰਾ, 1600 ਉਡਾਣਾਂ ਰੱਦ

ਵਾਸ਼ਿੰਗਟਨ – ਅਮਰੀਕਾ ‘ਚ ਖਰਾਬ ਮੌਸਮ ਕਾਰਨ 1600 ਤੋਂ ਵਧੇਰੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਤਕਰੀਬਨ 1500 ਤੋਂ ਵਧੇਰੇ ਜਹਾਜ਼ ਦੇਰੀ ਨਾਲ ਉਡਾਣ ਭਰਨਗੇ। ਫਲਾਈਟ ਅਵੇਅਰ ਵੈੱਬਸਾਈਟ ਮੁਤਾਬਕ ਮੌਸਮ ਵਿਭਾਗ ਵਲੋਂ ਦਿੱਤੀ ਗਈ ਬਰਫੀਲੇ ਤੂਫਾਨ ਦੀ ਚਿਤਾਵਨੀ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ , ਜਿਸ ਕਾਰਨ ਜਹਾਜ਼ਾਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਸੋਮਵਾਰ ਨੂੰ ਇਹ ਤੂਫਾਨ ਦੇਸ਼ ਦੇ ਪੂਰਬੀ-ਉੱਤਰੀ ਖੇਤਰ ਵੱਲ ਵਧੇਗਾ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ‘ਚ ਲੱਗੀ ਭਿਆਨਕ ਜੰਗਲੀ ਅੱਗ ਮਗਰੋਂ…

VIA PUNJAB
ਅੱਗੇ ਪੜ੍ਹੋ

ਗੁਰਦੁਆਰਾ ਪੰਜਾ ਸਾਹਿਬ ਵਿਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ

ਗੁਰਦੁਆਰਾ ਪੰਜਾ ਸਾਹਿਬ ਵਿਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ

ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਵਿਚ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸ਼ਵ ਭਰ ਤੋਂ ਪੁੱਜੀਆਂ ਸੰਗਤਾਂ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ। ਜਾਣਕਾਰੀ ਮੁਤਾਬਕ ਭਾਰਤ ਤੋਂ 3800 ਤੋਂ ਵੱਧ ਸਿੱਖ ਸ਼ਰਧਾਲੂ, ਯੂਕੇ ਤੋਂ 148, ਸਾਊਦੀ ਅਰਬ ਤੋਂ ਸੱਤ ਅਤੇ ਪਾਕਿਸਤਾਨ ਦੇ ਵੱਖ ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ ਤੇ ਸਿੱਖ ਸ਼ਰਧਾਲੂ ਸਿੱਖ ਧਰਮ ਦੇ ਤੀਜੇ ਸਭ ਤੋਂ ਅਹਿਮ ਅਸਥਾਨ ਮੰਨੇ ਜਾਣ ਵਾਲੇ ਗੁਰਦੁਆਰਾ…

VIA PUNJAB
ਅੱਗੇ ਪੜ੍ਹੋ

ਰੋਹਿੰਗੀਆ ਮੁਸਲਮਾਨਾਂ ਦੀ ਵਾਪਸੀ ਦਾ ਵਿਰੋਧ

ਰੋਹਿੰਗੀਆ ਮੁਸਲਮਾਨਾਂ ਦੀ ਵਾਪਸੀ ਦਾ ਵਿਰੋਧ

ਸਿਟਵੇ – ਰਖਾਈਨ ਸਟੇਟ ਵਿਚ ਬੰਗਲਾਦੇਸ਼ ਤੋਂ ਰੋਹਿੰਗੀਆ ਮੁਸਲਮਾਨਾਂ ਦੀ ਯੋਜਨਾਬੱਧ ਮੁਲਕ ਵਾਪਸੀ ਖਿਲਾਫ਼ ਮੁਜ਼ਾਹਰਾਕਾਰੀਆਂ ਨੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਬੋਧੀਆਂ ਦੀ ਅਗਵਾਈ ਹੇਠ ਲਗਪਗ ਸੌ ਲੋਕਾਂ ਨੇ ਰਾਜਧਾਨੀ ਸਿਟਵੇ ਵਿੱਚ ਮਾਰਚ ਕੱਢਿਆ ਜਿਨ੍ਹਾਂ ਦੇ ਹੱਥਾਂ ਵਿਚ ਲਾਲ ਬੈਨਰ ਫੜੇ ਹੋਏ ਸਨ। ਬੰਗਲਾਦੇਸ਼ ਅਤੇ ਮਿਆਂਮਾਰ ਵੱਲੋਂ ਸਰਕਾਰੀ ਤੌਰ ’ਤੇ ਰੋਹਿੰਗੀਆ ਮੁਸਲਮਾਨਾਂ ਦੀ ਵਾਪਸੀ ਸਬੰਧੀ ਫੈਸਲੇ ਦੇ ਦਸ ਦਿਨਾਂ ਬਾਅਦ ਇਹ ਮੁਜ਼ਾਹਰਾ ਹੋਇਆ ਹੈ।

VIA PUNJAB
ਅੱਗੇ ਪੜ੍ਹੋ

ਵਿਕਟੋਰੀਆ ਸੰਸਦੀ ਚੋਣਾਂ ’ਚ ਲੇਬਰ ਪਾਰਟੀ ਮੁੜ ਜਿੱਤੀ

ਵਿਕਟੋਰੀਆ ਸੰਸਦੀ ਚੋਣਾਂ ’ਚ ਲੇਬਰ ਪਾਰਟੀ ਮੁੜ ਜਿੱਤੀ

ਮੈਲਬਰਨ – ਆਸਟਰੇਲੀਆ ਦੇ ਵਿਕਟੋਰੀਆ ਸੂਬੇ ਦੀ 59ਵੀਂ ਸੰਸਦ ਲਈ ਹੋਈਆਂ ਚੋਣਾਂ ’ਚ ਲੇਬਰ ਪਾਰਟੀ ਨੇ ਦੁਬਾਰਾ ਜਿੱਤ ਹਾਸਲ ਕਰ ਲਈ ਹੈ। ਮੁੱਖ ਵਿਰੋਧੀ ਧਿਰ ਲਿਬਰਲ ਪਾਰਟੀ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਮੁੜ ਸੱਤਾ ਹਾਸਲ ਕਰਨ ਵਾਲੀ ਲੇਬਰ ਪਾਰਟੀ ਨੂੰ ਖ਼ਬਰ ਲਿਖੇ ਜਾਣ ਤੱਕ ਕੁੱਲ 88 ਸੀਟਾਂ ’ਚੋਂ 51 ਸੀਟਾਂ ਹਾਸਲ ਹੋਈਆਂ ਸਨ। ਜਦਕਿ ਲਿਬਰਲ ਪਾਰਟੀ ਨੂੰ 24 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ 11 ਸੀਟਾਂ ’ਤੇ ਨਤੀਜੇ ਦਾ ਐਲਾਨ ਹੋਣਾ ਅਜੇ ਬਾਕੀ ਹੈ।…

VIA PUNJAB
ਅੱਗੇ ਪੜ੍ਹੋ

ਯੂਕੇ ਨੂੰ ਦਹਿਸ਼ਤੀ ਗਰੁੱਪਾਂ ਦੀ ਥਾਂ ਰੂਸ ਤੋਂ ਵਧੇਰੇ ਖ਼ਤਰਾ

ਯੂਕੇ ਨੂੰ ਦਹਿਸ਼ਤੀ ਗਰੁੱਪਾਂ ਦੀ ਥਾਂ ਰੂਸ ਤੋਂ ਵਧੇਰੇ ਖ਼ਤਰਾ

ਲੰਡਨ – ਇਸਲਾਮਿਕ ਸਟੇਟ ਅਤੇ ਅਲ ਕਾਇਦਾ ਵਰਗੀਆਂ ਦਹਿਸ਼ਤੀ ਜਥੇਬੰਦੀਆਂ ਦੀ ਥਾਂ ਯੂਕੇ ਨੂੰ ਬਿਨਾਂ ਸ਼ੱਕ ਰੂਸ ਤੋਂ ਵੱਡਾ ਖ਼ਤਰਾ ਦਰਪੇਸ਼ ਹੈ। ਇਹ ਗੱਲ ਸ਼ਨਿਚਰਵਾਰ ਨੂੰ ਛਪੇ ਇਕ ਇੰਟਰਵਿਊ ਵਿੱਚ ਬ੍ਰਿਟਿਸ਼ ਫੌਜ ਮੁਖੀ ਨੇ ਕਹੀ ਹੈ। ਜਨਰਲ ਮਾਰਕ ਕਾਰਲਟਨ ਸਮਿਥ ਨੇ ਚਿਤਾਵਨੀ ਦਿੱਤੀ ਕਿ ਮਾਸਕੋ ਨੇ ਆਪਣੇ ਕੌਮੀ ਹਿੱਤਾਂ ਦੇ ਹੱਕ ਵਿੱਚ ਡਟਣ ਲਈ ਫੌਜ ਦੀ ਵਰਤੋਂ ਦੀ ਇੱਛਾ ਜਤਾਈ ਹੈ। ਉਨ੍ਹਾਂ ਦਿ ਡੇਲੀ ਟੈਲੀਗ੍ਰਾਫ ਨੂੰ ਦੱਸਿਆ ਕਿ ਰੂਸ ਨੇ ਖਾਸਕਰ ਸਾਈਬਰ, ਪੁਲਾੜ ਤੇ ਸਮੁੰਦਰ…

VIA PUNJAB
ਅੱਗੇ ਪੜ੍ਹੋ

ਯੂਰਪੀ ਸੰਘ ਵਲੋਂ ਬ੍ਰੈਗਜ਼ਿਟ ਸਮਝੌਤੇ ਉੱਤੇ ਸਹੀ

ਯੂਰਪੀ ਸੰਘ ਵਲੋਂ ਬ੍ਰੈਗਜ਼ਿਟ ਸਮਝੌਤੇ ਉੱਤੇ ਸਹੀ

ਬ੍ਰਸਲਜ਼ – ਯੂਰਪੀ ਸੰਘ ਦੇ ਆਗੂਆਂ ਨੇ ਐਤਵਾਰ ਨੂੰ ਇਤਿਹਾਸਕ ਬ੍ਰੈਗਜ਼ਿਟ ਸੰਧੀ ’ਤੇ ਸਹੀ ਪਾ ਦਿੱਤੀ ਤੇ ਨਾਲ ਹੀ ਬਰਤਾਨੀਆ ਦੇ ਨਿਕਾਲੇ ਨੂੰ ‘ਤ੍ਰਾਸਦੀ’ ਕਰਾਰ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਬਿਹਤਰ ਸਬੰਧਾਂ ਦੀ ਆਸ ਬੇਮਾਅਨਾ ਨਹੀਂ ਹੈ। ਬ੍ਰਸਲਜ਼ ਵਿਚ ਵਿਸ਼ੇਸ਼ ਸੰਮੇਲਨ ਵਿਚ ਪਹੁੰਚਦਿਆਂ ਯੂਰਪੀ ਕਮਿਸ਼ਨ ਦੇ ਮੁਖੀ ਯਿਆਂ ਕਲਾਉੂਡ ਜੰਕਰ ਨੇ ਕਿਹਾ ‘‘ ਬਰਤਾਨੀਆ ਜਿਹੇ ਮੁਲਕ ਦਾ ਯੂਰਪੀ ਸੰਘ ਛੱਡ ਕੇ ਜਾਣਾ ਕੋਈ ਖ਼ੁਸ਼ੀ ਜਾਂ ਜਸ਼ਨ ਦਾ ਸਬੱਬ ਨਹੀਂ ਹੈ ਸਗੋਂ ਇਹ ਉਦਾਸ ਪਲ ਤੇ…

VIA PUNJAB
ਅੱਗੇ ਪੜ੍ਹੋ
1 138 139 140 141 142 192