ਅਮਰੀਕਾ ਦੇ ਇੰਡੀਆਨਾ ਵਿੱਚ ਅੱਗ ਲਗਣ ਕਾਰਨ 6 ਵਿਅਕਤੀਆਂ ਦੀ ਮੌਤ

ਅਮਰੀਕਾ ਦੇ ਇੰਡੀਆਨਾ ਵਿੱਚ ਅੱਗ ਲਗਣ ਕਾਰਨ 6 ਵਿਅਕਤੀਆਂ ਦੀ ਮੌਤ

ਸ਼ਿਕਾਗੋ – ਅਮਰੀਕਾ ਦੇ ਇੰਡੀਆਨਾ ਵਿੱਚ ਇਕ ਘਰ ਵਿੱਚ ਅੱਗ ਲੱਗ ਗਈ, ਜਿਸ ਵਿੱਚ ਝੁਲਸ ਕੇ ਘੱਟ ਤੋਂ ਘੱਟ 6 ਵਿਅਕਤੀਆਂ ਦੀ ਮੌਤ ਹੋ ਗਈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਖਬਰ ਮਿਲਣ ਮਗਰੋਂ ਫਾਇਰ ਫਾਈਟਰਜ਼ ਨੇ ਉੱਥੇ ਜਾ ਕੇ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ ਅਤੇ ਬਾਅਦ ਵਿੱਚ ਉੱਥੋਂ 2 ਵਿਅਕਤੀ ਅਤੇ 4 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ| ਉਨ੍ਹਾਂ ਨੇ ਦੱਸਿਆ ਕਿ ਤੇਜ਼ ਹਵਾਵਾਂ ਅਤੇ ਬਹੁਤ ਹੀ ਘੱਟ ਤਾਪਮਾਨ ਕਾਰਨ ਰਾਹਤ ਤੇ ਬਚਾਅ ਕਾਰਜ…

VIA PUNJAB
ਅੱਗੇ ਪੜ੍ਹੋ

ਚੀਨ ਵਲੋਂ ਪਾਕਿ ਨੂੰ ਦਿੱਤੇ ਗਏ ਕਰਜੇ ਵਿੱਚ ਪਾਰਦਰਸ਼ਿਤਾ ਦੀ ਲੋੜ : ਅਮਰੀਕਾ

ਚੀਨ ਵਲੋਂ ਪਾਕਿ ਨੂੰ ਦਿੱਤੇ ਗਏ ਕਰਜੇ ਵਿੱਚ ਪਾਰਦਰਸ਼ਿਤਾ ਦੀ ਲੋੜ : ਅਮਰੀਕਾ

ਵਾਸ਼ਿੰਗਟਨ – ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੇ ਗਏ ਚੀਨ ਦੇ ਕਰਜ਼ ਵਿੱਚ ਪਾਰਦਰਸ਼ਿਤਾ ਦੀ ਮੰਗ ਕੀਤੀ ਹੈ| ਪਾਕਿਸਤਾਨ ਨੇ ਅਰਬਾਂ ਡਾਲਰਾਂ ਦੀ ਆਰਥਿਕ ਮਦਦ ਹਾਸਲ ਕਰਨ ਲਈ ਕੌਮਾਂਤਰੀ ਮੁਦਰਾ ਫੰਡ (ਆਈ. ਐਮ. ਐਫ.) ਨਾਲ ਸੰਪਰਕ ਕੀਤਾ ਹੈ| ਅਮਰੀਕਾ ਨੂੰ ਸ਼ੱਕ ਹੈ ਕਿ ਪਾਕਿਸਤਾਨ ਆਈ. ਐਮ. ਐਫ. ਤੋਂ ਇਹ ਮਦਦ ਚੀਨ ਦਾ ਕਰਜ਼ ਉਤਾਰਨ ਲਈ ਮੰਗ ਰਿਹਾ ਹੈ| ਕੌਮਾਂਤਰੀ ਮਾਮਲਿਆਂ ਦੇ ਡਿਪਟੀ ਵਿੱਤ ਮੰਤਰੀ ਡੇਵਿਡ ਮਾਲਪਾਸ ਨੇ ਕਾਂਗਰਸ ਨਾਲ ਜੁੜੀ ਇਕ ਕਮੇਟੀ ਦੀ ਸੁਣਵਾਈ ਦੌਰਾਨ ਸੰਸਦ…

VIA PUNJAB
ਅੱਗੇ ਪੜ੍ਹੋ

ਖਸ਼ੋਗੀ ਕਤਲਕਾਂਡ ਨੂੰ ਦਬਾਉਣ ਵਿੱਚ ਸ਼ਾਮਿਲ ਹਨ ਟਰੰਪ : ਹਿਲੇਰੀ

ਖਸ਼ੋਗੀ ਕਤਲਕਾਂਡ ਨੂੰ ਦਬਾਉਣ ਵਿੱਚ ਸ਼ਾਮਿਲ ਹਨ ਟਰੰਪ : ਹਿਲੇਰੀ

ਟੋਰਾਂਟੋ – ਅਮਰੀਕੀ ਨੇਤਾ ਹਿਲੇਰੀ ਕਲਿੰਟਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਾਊਦੀ ਪੱਤਰਕਾਰ ਖਸ਼ੋਗੀ ਕਤਲਕਾਂਡ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ| ਹਿਲੇਰੀ ਦਾ ਕਹਿਣਾ ਹੈ ਕਿ ਇਸ ਕਤਲਕਾਂਡ ਦਾ ਸੱਚ ਲੁਕਾਉਣ ਵਿਚ ਰਾਸ਼ਟਰਪਤੀ ਟਰੰਪ ਵੀ ਸ਼ਾਮਿਲ ਹਨ| ਹਿਲੇਰੀ ਨੇ ਇਹ ਗੱਲਾਂ ਟੋਰਾਂਟੋ ਵਿਚ ਇਕ ਭਾਸ਼ਣ ਦੇਣ ਦੌਰਾਨ ਕਹੀਆਂ| ਹਿਲੇਰੀ ਨੇ ਕਿਹਾ,”ਇਕ ਸਾਡੇ ਰਾਸ਼ਟਰਪਤੀ ਹਨ ਜੋ ਕਿ ਜਦੋਂ ਖਸ਼ੋਗੀ ਦੀ ਹੱਤਿਆ ਹੋਈ ਤਾਂ ਦੂਤਘਰ ਵਿਚ ਕੀ ਕੁਝ ਹੋਇਆ, ਇਸ ਤੇ ਪਰਦਾ ਪਾਉਣ ਵਿਚ ਲੱਗੇ ਹਨ|” ਹਿਲੇਰੀ…

VIA PUNJAB
ਅੱਗੇ ਪੜ੍ਹੋ

ਅਮਰੀਕੀ ਚੋਣਾਂ : ਵਿਵਾਦਤ ਬਿਆਨ ਦੇ ਬਾਵਜੂਦ ਜਿੱਤ ਵੱਲ ਵਧੀ ਰਿਪਬਿਲਕਨ ਉਮੀਦਵਾਰ

ਅਮਰੀਕੀ ਚੋਣਾਂ : ਵਿਵਾਦਤ ਬਿਆਨ ਦੇ ਬਾਵਜੂਦ ਜਿੱਤ ਵੱਲ ਵਧੀ ਰਿਪਬਿਲਕਨ ਉਮੀਦਵਾਰ

ਵਾਸ਼ਿੰਗਟਨ – ਅਮਰੀਕੀ ਕਾਂਗਰਸ ਚੋਣਾਂ ‘ਚ ਮਿਸੀਸਿਪੀ ਤੋਂ ਰਿਪਬਿਲਕਨ ਪਾਰਟੀ ਦੀ ਉਮੀਦਵਾਰ ਸਿੰਡੀ ਸਮਿਥ ਨੂੰ ਅਸੰਵੇਦਨਸ਼ੀਲ ਨਸਲੀ ਬਿਆਨ ਦੇਣ ਲਈ ਚੁੱਕੇ ਵਿਵਾਦ ਦੇ ਬਾਵਜੂਦ ਜਿੱਤ ਮਿਲਦੀ ਦਿੱਖ ਰਹੀ ਹੈ। ਫਾਕਸ ਨਿਊਜ਼ ਅਤੇ ਐਨ. ਬੀ. ਸੀ. ਮੁਤਾਬਕ ਮੌਜੂਦਾ ਸੈਨੇਟਰ ਸਿੰਡੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਾਰ ਮਾਇਕ ਐਸਪਾਈ ਖਿਲਾਫ ਵੋਟਾਂ ਤੋਂ ਕਾਫੀ ਅੱਗੇ ਹੈ। ਉਨ੍ਹਾਂ ਨੂੰ 55.2 ਫੀਸਦੀ ਜਦਕਿ ਵਿਰੋਧੀ ਐਸਪਾਈ ਨੂੰ 44.8 ਫੀਸਦੀ ਵੋਟਾਂ ਮਿਲੀਆਂ ਹਨ। ਸਿੰਡੀ ਹਾਇਡੇ ਸਮਿਥ ਦੀ ਜਿੱਤ ਹੋਣ ‘ਤੇ ਫਰਵਰੀ ‘ਚ ਕਾਂਗਰਸ ‘ਚ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਡਾਕਟਰ ਨੇ ਨਸ਼ੀਲੀ ਦਵਾਈਆਂ ਦੇਣ ਦਾ ਦੋਸ਼ ਕੀਤਾ ਸਵੀਕਾਰ

ਭਾਰਤੀ ਮੂਲ ਦੇ ਡਾਕਟਰ ਨੇ ਨਸ਼ੀਲੀ ਦਵਾਈਆਂ ਦੇਣ ਦਾ ਦੋਸ਼ ਕੀਤਾ ਸਵੀਕਾਰ

ਨਿਊਯਾਰਕ – ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਨੇ ਬਿਨਾਂ ਕਿਸੇ ਇਲਾਜ ਦੇ ਮਕਸਦ ਦੇ ਮਰੀਜ਼ਾਂ ਨੂੰ ਨਸ਼ੇ ਦੀਆਂ ਦਵਾਈਆਂ ਵੰਡਣ ਦੇ ਮਾਮਲੇ ‘ਚ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਨਾਰਥ ਇਸਟਰਨ ਨੇਵਾਦਾ ਕਾਰਡੀਓਲਾਜੀ ਦੇ ਮਾਲਕ ਅਤੇ ਸੰਚਾਲਕ ਡਾ. ਦਵਿੰਦਰ ਪਟੇਲ (59) ਨੂੰ ਦਸੰਬਰ 2017 ‘ਚ ਗ੍ਰਾਂਡ ਜਿਊਰੀ ਨੇ ਦੋਸ਼ ਪਾਇਆ ਸੀ। ਅਮਰੀਕੀ ਜੁਡੀਸ਼ੀਅਲ ਜੱਜ ਲੇਰੀ ਹਿਕਸ ਨੇ ਉਨ੍ਹਾਂ ਦੇ ਇਕਬਾਲ-ਏ-ਜ਼ੁਰਮ ਨੂੰ ਸਵੀਕਾਰ ਕਰ ਲਿਆ। ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਪਟੇਲ ਨੇ ਸਵੀਕਾਰ…

VIA PUNJAB
ਅੱਗੇ ਪੜ੍ਹੋ

ਕੈਨੇਡਾ ਜਨਰਲ ਮੋਟਰਜ਼ ਦੇ ਫੈਸਲੇ ਕਾਰਨ ਟਰੰਪ-ਟਰੂਡੋ ਹੋਏ ਨਾਰਾਜ਼

ਕੈਨੇਡਾ ਜਨਰਲ ਮੋਟਰਜ਼ ਦੇ ਫੈਸਲੇ ਕਾਰਨ ਟਰੰਪ-ਟਰੂਡੋ ਹੋਏ ਨਾਰਾਜ਼

ਓਟਾਵਾ – ਕੈਨੇਡਾ ਦੇ ਓਂਟਾਰੀਓ ਸੂਬੇ ‘ਚ ਜਨਰਲ ਮੋਟਰਜ਼ ਨੇ ਆਪਣਾ ਕਾਰਖਾਨਾ ਬੰਦ ਕਰਨ ਦਾ ਫੈਸਲਾ ਲਿਆ ਹੈ, ਜਿਸ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੋਵਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਦੋਹਾਂ ਨੇਤਾਵਾਂ ਨੇ ਮੰਗਲਵਾਰ ਨੂੰ ਫੋਨ ‘ਤੇ ਇਸ ਗੱਲ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਟਰੂਡੋ ਦੇ ਬੁਲਾਰੇ ਕੈਮਰਨ ਅਹਿਮਦ ਨੇ ਕਿਹਾ,”ਦੋਹਾਂ ਨੇਤਾਵਾਂ ਨੇ ਕੈਨੇਡਾ ਅਤੇ ਅਮਰੀਕਾ ‘ਚ ਜਨਰਲ ਮੋਟਰਜ਼ ਦੇ ਕਾਰਖਾਨੇ ਨੂੰ ਬੰਦ ਕਰਨ ‘ਤੇ ਨਾਰਾਜ਼ਗੀ ਪ੍ਰਗਟ…

VIA PUNJAB
ਅੱਗੇ ਪੜ੍ਹੋ

ਖੂਨ-ਖਰਾਬਾ ਬੰਦ ਹੋਵੇ ਦੋਸਤੀ ਦਾ ਪੈਗਾਮ ਅੱਗੇ ਵਧਾਇਆ ਜਾਵੇ : ਸ. ਨਵਜੋਤ ਸਿੰਘ ਸਿੱਧੂ

ਖੂਨ-ਖਰਾਬਾ ਬੰਦ ਹੋਵੇ ਦੋਸਤੀ ਦਾ ਪੈਗਾਮ ਅੱਗੇ ਵਧਾਇਆ ਜਾਵੇ : ਸ. ਨਵਜੋਤ ਸਿੰਘ ਸਿੱਧੂ

ਸ੍ਰੀ ਕਰਤਾਰਪੁਰ ਸਾਹਿਬ – ਪਾਕਿਸਤਾਨ ਵਿਖੇ ਲਾਂਘੇ ਦੇ ਨੀਂਹ ਪੱਥਰ ਸਮੇਂ ਇਸ ਫੈਸਲੇ ਦੀ ਮੁੱਖ ਕੜੀ ਸ. ਨਵਜੋਤ ਸਿੰਘ ਸਿੱਧੂ ਨੇ ਜੰਮ ਕੇ ਆਪਣੀ ਗੱਲਬਾਤ ਰੱਖੀ ਉਨ੍ਹਾਂ ਕਿਹਾ ਕਿ ‘ਹਿੰਦੁਸਤਾਨ ਜੀਵੇ, ਪਾਕਿਸਤਾਨ ਜੀਵੇ, ਮੈਨੂੰ ਕੋਈ ਡਰ ਨਹੀਂ ਮੇਰਾ ਯਾਰ ਇਮਰਾਨ ਜੀਵੇ।’ ਉਨ੍ਹਾਂ ਕਿਹਾ ਕਿ ਸਭ ਨੂੰ ਆਪਣੀ ਸੋਚ ਬਦਲਣ ਨਾਲ ਹੀ ਸ਼ਾਂਤੀ ਕਾਇਮ ਹੋਵੇਗੀ। ਹੁਣ ਖੂਨ-ਖਰਾਬਾ ਬੰਦ ਹੋਣਾ ਚਾਹੀਦਾ ਹੈ। ਬਹੁਤ ਨੁਕਸਾਨ ਹੋ ਚੁੱਕਾ ਹੈ ਇਸ ਲਈ ਦੋਸਤੀ ਦਾ ਪੈਗਾਮ ਅੱਗੇ ਵਧਾਇਆ ਜਾਵੇ। ਜਨਾਬ ਇਮਰਾਨ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ

ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ

ਜੰਗ ਦੀ ਗੱਲ ਹੀ ਨਾ ਕਰੋ, ਗੱਲਬਾਤ ਹਰ ਮਸਲੇ ਦਾ ਹੱਲ : ਇਮਰਾਨ ਖ਼ਾਨ ਸ੍ਰੀ ਕਰਤਾਰਪੁਰ ਸਾਹਿਬ – ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖ਼ਾਨ ਦੀ ਅਗਵਾਈ ਹੇਠ ਬੁੱਧਵਾਰ ਨੂੰ ਇਥੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਰਸਮੀ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਭਾਰਤ ’ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸ਼੍ਰੀ ਹਰਦੀਪ ਸਿੰਘ ਪੁਰੀ, ਭਾਰਤੀ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੰਸਦ…

VIA PUNJAB
ਅੱਗੇ ਪੜ੍ਹੋ

ਅਰਜਨਟੀਨਾ ਚ ਮੋਦੀ ਤੇ ਆਬੇ ਨਾਲ ਟਰੰਪ ਕਰਨਗੇ ਬੈਠਕ

ਅਰਜਨਟੀਨਾ ਚ ਮੋਦੀ ਤੇ ਆਬੇ ਨਾਲ ਟਰੰਪ ਕਰਨਗੇ ਬੈਠਕ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਰਜਨਟੀਨਾ ਦੇ ਬਿਊਲਸ ਆਯਰਸ ਵਿਚ ਆਯੋਜਿਤ ਹੋਣ ਵਾਲੇ ਜੀ-20 ਸਿਖਰ ਸੰਮੇਲਨ ਤੋਂ ਵੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਤਿੰਨ ਪੱਖੀ ਬੈਠਕ ਕਰਨਗੇ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਤਿੰਨ ਪੱਖੀ ਬੈਠਕ ਟਰੰਪ ਅਤੇ ਆਬੇ ਦੇ ਵਿਚ ਦੀ ਦੋ ਪੱਖੀ ਬੈਠਕ ਦਾ ਵਿਸਥਾਰ ਹੈ। 30 ਨਵੰਬਰ ਅਤੇ 1 ਦਸੰਬਰ ਨੂੰ ਆਯੋਜਿਤ ਹੋ ਰਹੇ ਜੀ-20 ਸਿਖਰ ਸੰਮੇਲਨ ਦੌਰਾਨ ਟਰੰਪ ਦਾ ਕਈ…

VIA PUNJAB
ਅੱਗੇ ਪੜ੍ਹੋ

ਨਿਊਯਾਰਕ ਚ ਵਾਪਰਿਆ ਸੜਕ ਹਾਦਸਾ, 1 ਦੀ ਮੌਤ ਤੇ 6 ਜ਼ਖਮੀ

ਨਿਊਯਾਰਕ ਚ ਵਾਪਰਿਆ ਸੜਕ ਹਾਦਸਾ, 1 ਦੀ ਮੌਤ ਤੇ 6 ਜ਼ਖਮੀ

ਵਾਸ਼ਿੰਗਟਨ – ਅਮਰੀਕਾ ਦੀ ਨਿਊਯਾਰਕ ਸਿਟੀ ਦੇ ਚਾਈਨਾਟਾਊਨ ਵਿਚ ਮੰਗਲਵਾਰ ਨੂੰ ਇਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 6:45 ‘ਤੇ ਕਨਾਲ ਸਟ੍ਰੀਟ ਵਿਚ ਇਕ ਗੱਡੀ ਦੇ ਡਰਾਈਵਰ ਨੇ ਪਾਰਕਿੰਗ ਦੌਰਾਨ ਕੰਟਰੋਲ ਗਵਾ ਦਿੱਤਾ ਅਤੇ ਗੱਡੀ ਪੈਦਲ ਚੱਲ ਰਹੇ ਲੋਕਾਂ ਨਾਲ ਟਕਰਾ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 6…

VIA PUNJAB
ਅੱਗੇ ਪੜ੍ਹੋ
1 137 138 139 140 141 192