ਪਾਕਿ ਸੁਪਰੀਮ ਕੋਰਟ ਨੇ ਮੁਸ਼ੱਰਫ ਨੂੰ ਦੇਸ਼ ਪਰਤਨ ਦੀ ਦਿੱਤੀ ਚਿਤਾਵਨੀ

ਪਾਕਿ ਸੁਪਰੀਮ ਕੋਰਟ ਨੇ ਮੁਸ਼ੱਰਫ ਨੂੰ ਦੇਸ਼ ਪਰਤਨ ਦੀ ਦਿੱਤੀ ਚਿਤਾਵਨੀ

ਇਸਲਾਮਾਬਾਦ – ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਵੇਜ਼ ਮੁਸ਼ੱਰਫ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਦੇਸ਼ ਨਾ ਪਰਤੇ ਤਾਂ ਉਨ੍ਹਾਂ ਨੂੰ ਜ਼ਬਰਦਸਤੀ ਵਾਪਸ ਲਿਆਂਦਾ ਜਾਵੇਗਾ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਖਿਲਾਫ ਇਕ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਇਹ ਸਖਤ ਟਿੱਪਣੀ ਕੀਤੀ ਹੈ। ਮੰਗਲਵਾਰ ਨੂੰ ਪ੍ਰਵੇਜ਼ ਮੁਸ਼ੱਰਫ ਖਿਲਾਫ ਸੁਪਰੀਮ ਕੋਰਟ ਵਿਚ ਸੁਣਵਾਈ ਚੱਲ ਰਹੀ ਸੀ। ਮੁਸ਼ੱਰਫ ‘ਤੇ 2007 ਵਿਚ ਸੰਵਿਧਾਨ ਨੂੰ ਮੁਲਤਵੀ ਕਰਨ ਦਾ ਦੋਸ਼ ਹੈ। ਜਦੋਂ ਮੁਸ਼ੱਰਫ ਦੇ…

VIA PUNJAB
ਅੱਗੇ ਪੜ੍ਹੋ

ਰਿਚਮੰਡ ਹਿੱਲ ਦੇ ਗੁਰੂ ਘਰ ਵਿਖੇ ਡਾ. ਨਰਿੰਦਰ ਸਿੰਘ ਕੰਗ ਦਾ ਸਨਮਾਨ

ਰਿਚਮੰਡ ਹਿੱਲ ਦੇ ਗੁਰੂ ਘਰ ਵਿਖੇ ਡਾ. ਨਰਿੰਦਰ ਸਿੰਘ ਕੰਗ ਦਾ ਸਨਮਾਨ

ਨਿਊਯਾਰਕ – ਬੀਤੇ ਦਿਨ ਸਬ-ਡਵੀਜ਼ਨ ਭੁਲੱਥ ਖੇਤਰ ਦੇ ਪਿੰਡ ਖੱਸਣ ਦੀ ਮਹਾਨ ਸ਼ਖ਼ਸੀਅਤ ਅਤੇ ਸਰਪੰਚ ਡਾ. ਨਰਿੰਦਰ ਸਿੰਘ ਕੰਗ ਆਪਣੀ ਨਿਊਯਾਰਕ ਫੇਰੀ ਦੌਰਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਗੁਰੂ-ਘਰ ਵਿਖੇ ਨਤਮਸਤਕ ਹੋਏ, ਜਿੱਥੇ ਗੁਰੂ ਘਰ ਦੀ ਕਮੇਟੀ ਵੱਲੋਂ ਉਨ੍ਹਾਂ ਨੂੰ ਗੁਰੂ ਘਰ ਦਾ ਯਾਦਗਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਕੰਗ ਇਕ ਪੜ੍ਹੇ-ਲਿਖੇ ਅਤੇ ਸਮਾਜ ਸੇਵੀ ਹਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਸਰਵ ਸੰਮਤੀ ਨਾਲ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸਹਿਯੋਗ ਤੋਂ ਬਿਨਾਂ 2 ਹਫਤੇ ਵੀ ਅਹੁਦੇ ‘ਤੇ ਨਹੀਂ ਰਹਿ ਸਕਦੈ ਸਾਊਦੀ ਸ਼ਾਹ : ਟਰੰਪ

ਅਮਰੀਕੀ ਸਹਿਯੋਗ ਤੋਂ ਬਿਨਾਂ 2 ਹਫਤੇ ਵੀ ਅਹੁਦੇ ‘ਤੇ ਨਹੀਂ ਰਹਿ ਸਕਦੈ ਸਾਊਦੀ ਸ਼ਾਹ : ਟਰੰਪ

ਦੁਬਈ – ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਾਊਦੀ ਅਰਬ ਦੇ ਸ਼ਾਹ ਅਮਰੀਕੀ ਫੌਜੀ ਸਹਿਯੋਗ ਤੋਂ ਬਿਨਾਂ 2 ਹਫਤੇ ਵੀ ਅਹੁਦੇ ‘ਤੇ ਨਹੀਂ ਰਹਿ ਸਕਦੇ ਹਨ। ਇਹ ਕਹਿ ਕੇ, ਟਰੰਪ ਨੇ ਤੇਲ ਦੀ ਵਧਦੀ ਕੀਮਤ ਨੂੰ ਲੈ ਕੇ ਪੱਛਮੀ ਏਸ਼ੀਆ ‘ਚ ਅਮਰੀਕਾ ਦੇ ਸਭ ਤੋਂ ਕਰੀਬੀ ਸਹਿਯੋਗੀਆਂ ‘ਚੋਂ ਇਕ ਸਾਊਦੀ ਅਰਬ ‘ਤੇ ਦਬਾਅ ਹੋਰ ਵਧਾ ਦਿੱਤਾ ਹੈ। ਕੱਚੇ ਤੇਲ ਦੀ ਕੀਮਤ ਚਾਰ ਸਾਲਾਂ ‘ਚ ਚੋਟੀ ‘ਤੇ ਪਹੁੰਚਣ ‘ਤੇ ਟਰੰਪ ਨੇ ਤੇਲ ਉਤਪਾਦਕ ਦੇਸ਼ਾਂ ਧੇ ਸੰਗਠਨ…

VIA PUNJAB
ਅੱਗੇ ਪੜ੍ਹੋ

ਟਿਕਟ ਵਿਵਾਦ ਕੋਲਕਾਤਾ ਟੀ20 ‘ਤੇ ਕੋਈ ਸੰਕਟ ਨਹੀਂ : ਸੌਰਵ ਗਾਂਗੁਲੀ

ਟਿਕਟ ਵਿਵਾਦ ਕੋਲਕਾਤਾ ਟੀ20 ‘ਤੇ ਕੋਈ ਸੰਕਟ ਨਹੀਂ : ਸੌਰਵ ਗਾਂਗੁਲੀ

ਕੋਲਕਾਤਾ- ਬੰਗਾਲ ਕ੍ਰਿਕਟ ਯੂਨੀਅਨ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਕੈਬ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ 4 ਨਵੰਬਰ ਨੂੰ ਹੋਣ ਵਾਲੇ ਟੀ20 ਇੰਟਰਨੈਸ਼ਨਲ ਕ੍ਰਿਕਟ ਮੈਚ ਦੀ ਮੇਜਬਾਨੀ ਤੋਂ ਪਿਛੇ ਨਹੀਂ ਹੱਟਣਗੇ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਕਰਾਰ ਦੇ ਅਨੁਸਾਰ ਹੀ ਟਿਕਟਾਂ ਦੀ ਵੰਡ ਹੋਵੇਗੀ। ਗਾਂਗੁਲੀ ਨੇ ਈਡਨ ਗਾਰਡਨਸ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਮੈਚ ਹੋਵੇਗਾ, ਟਿਕਟਾਂ ਪ੍ਰਿੰਟ ਹੋਣ ਲਈ ਚੁੱਕੀਆਂ ਹਨ ਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਬੀ. ਸੀ. ਸੀ. ਆਈ. ਦੇ…

VIA PUNJAB
ਅੱਗੇ ਪੜ੍ਹੋ

ਦੱ. ਅਫਰੀਕਾ ਨੇ ਜ਼ਿੰਬਾਬਵੇ ਨੂੰ 120 ਦੌੜਾਂ ਨਾਲ ਹਰਾਇਆ

ਦੱ. ਅਫਰੀਕਾ ਨੇ ਜ਼ਿੰਬਾਬਵੇ ਨੂੰ 120 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ – ਦੱਖਣੀ ਅਫਰੀਕਾ ਤੇ ਜ਼ਿੰਬਾਬਵੇ ਵਿਚਾਲੇ ਵਨ ਡੇ ਸੀਰੀਜ਼ ਦਾ ਦੂਜਾ ਮੈਚ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਦੱਖਣੀ ਅਫਰੀਕਾ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਸੀ, ਉਸ ਦੇ 4 ਖਿਡਾਰੀ 49 ਦੌੜਾਂ ‘ਤੇ ਆਊਟ ਹੋ ਗਏ ਸਨ ਤੇ ਜ਼ਿੰਬਾਬਵੇ ਨੇ ਦੱਖਣੀ ਅਫਰੀਕਾ ਦੀ ਪੂਰੀ ਟੀਮ ਨੂੰ 198 ਦੌੜਾਂ ‘ਤੇ ਢੇਰ ਕਰ ਦਿੱਤਾ। ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ 199 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ…

VIA PUNJAB
ਅੱਗੇ ਪੜ੍ਹੋ

ਪਿਛਲੇ 24 ਸਾਲਾਂ ਦੌਰਾਨ ਭਾਰਤ ‘ਚ ਟੈਸਟ ਨਹੀਂ ਜਿੱਤ ਸਕੀ ਵੈਸਟਇੰਡੀਜ਼

ਪਿਛਲੇ 24 ਸਾਲਾਂ ਦੌਰਾਨ ਭਾਰਤ ‘ਚ ਟੈਸਟ ਨਹੀਂ ਜਿੱਤ ਸਕੀ ਵੈਸਟਇੰਡੀਜ਼

ਨਵੀਂ ਦਿੱਲੀ- ਵਿਰਾਟ ਕੋਹਲੀ ਉਦੋਂ ਬੱਲਾ ਫੜਨਾ ਸਿੱਖ ਰਿਹਾ ਸੀ ਤਾਂ ਰਿਸ਼ਭ ਪੰਤ ਅਤੇ ਪ੍ਰਿਥਵੀ ਸ਼ਾਹ ਦਾ ਜਨਮ ਵੀ ਨਹੀਂ ਹੋਇਆ ਸੀ, ਜਦਕਿ ਕੁਲਦੀਪ ਯਾਦਵ ਨੇ ਉਸੇ ਦਿਨ ਦੁਨੀਆ ਦੇ ਦੀਦਾਰ ਕੀਤੇ ਸਨ, ਜਦੋਂ ਵੈਸਟਇੰਡੀਜ਼ ਨੇ ਭਾਰਤੀ ਜ਼ਮੀਨ ‘ਤੇ ਆਪਣਾ ਆਖਰੀ ਟੈਸਟ ਮੈਚ ਜਿੱਤਿਆ ਸੀ। ਵੈਸਟਇੰਡੀਜ਼ ਨੇ ਭਾਰਤ ਵਿਚ ਆਪਣਾ ਆਖਰੀ ਟੈਸਟ ਮੈਚ 14 ਦਸੰਬਰ 1994 ਨੂੰ ਮੋਹਾਲੀ ਵਿਚ ਜਿੱਤਿਆ ਸੀ। ਇਸੇ ਦਿਨ ਕਾਨਪੁਰ ਵਿਚ ਕੁਲਦੀਪ ਯਾਦਵ ਦਾ ਜਨਮ ਹੋਇਆ ਸੀ, ਜਦਕਿ ਕੋਹਲੀ ਉਦੋਂ ਸਿਰਫ…

VIA PUNJAB
ਅੱਗੇ ਪੜ੍ਹੋ

ਵੋਜ਼ਨਿਆਕੀ ਚਾਈਨਾ ਓਪਨ ਦੇ ਤੀਜੇ ਗੇੜ ’ਚ ਪੁੱਜੀ

ਵੋਜ਼ਨਿਆਕੀ ਚਾਈਨਾ ਓਪਨ ਦੇ ਤੀਜੇ ਗੇੜ ’ਚ ਪੁੱਜੀ

ਪੇਈਚਿੰਗ – ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਕੈਰੋਲਾਈਨ ਵੋਜ਼ਨਿਆਕੀ ਅਤੇ ਸੱਤਵਾਂ ਦਰਜਾ ਪ੍ਰਾਪਤ ਕੈਰੋਲਾਈਨ ਪਲਿਸਕੋਵਾ ਨੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਮਹਿਲਾ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਵੋਜ਼ਨਿਆਕੀ ਨੇ ਪੇਤਰਾ ਮਾਰਟਿਚ ਨੂੰ ਇੱਕ ਘੰਟਾ 47 ਮਿੰਟ ਵਿੱਚ ਲਗਾਤਾਰ ਸੈੱਟਾਂ ਵਿੱਚ 7-5, 6-3 ਨਾਲ ਹਰਾਇਆ। ਸਾਬਕਾ ਅੱਵਲ ਨੰਬਰ ਖਿਡਾਰਨ ਵੋਜ਼ਨਿਆਕੀ ਨੇ ਇਸ ਜਿੱਤ ਨਾਲ 36ਵੀਂ ਰੈਕਿੰਗ ਵਾਲੀ ਕ੍ਰੋਏਸ਼ਿਆਈ ਖਿਡਾਰਨ ਖ਼ਿਲਾਫ਼ ਕਰੀਅਰ ਰਿਕਾਰਡ 5-0 ਅਤੇ ਸੈੱਟ ਰਿਕਾਰਡ 10-0…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਤੋਂ

ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਤੋਂ

ਰਾਜਕੋਟ – ਇੰਗਲੈਂਡ ਹੱਥੋਂ ਪੰਜ ਟੈਸਟ ਮੈਚਾਂ ਦੀ ਲੜੀ 1-4 ਨਾਲ ਹਾਰਨ ਮਗਰੋਂ ਭਾਰਤ ਹੁਣ ਸਵਦੇਸ਼ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਲਈ ਵੀਰਵਾਰ ਤੋਂ ਵੈਸਟਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਖੇਡਣ ਲਈ ਉਤਰੇਗਾ। ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਪਲੇਠਾ ਮੈਚ ਖੇਡਣ ਦਾ ਮੌਕਾ ਮਿਲਣ ਜਾ ਰਿਹਾ ਹੈ, ਜਦੋਂਕਿ ਮਯੰਕ ਅਗਰਵਾਲ ਅਤੇ ਹਨੁਮਾ ਵਿਹਾਰੀ ਟੀਮ ਵਿੱਚ ਥਾਂ ਨਹੀਂ ਬਣਾ ਸਕੇ। ਇਹ ਮੈਚ ਰਾਜਕੋਟ ਸਟੇਡੀਅਮ ਵਿੱਚ ਹੋਵੇਗਾ। ਸ਼ਾਅ ਟੈਸਟ ਟੀਮ ਵਿੱਚ ਪਹਿਲੀ ਵਾਰ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਲਈ ਫ਼ੌਜੀ ਸਹਾਇਤਾ ਬਹਾਲ ਹੋਣ ਦੇ ਆਸਾਰ ਮੱਧਮ

ਪਾਕਿਸਤਾਨ ਲਈ ਫ਼ੌਜੀ ਸਹਾਇਤਾ ਬਹਾਲ ਹੋਣ ਦੇ ਆਸਾਰ ਮੱਧਮ

ਵਾਸ਼ਿੰਗਟਨ – ਅਮਰੀਕਾ ਵੱਲੋਂ ਪਾਕਿਸਤਾਨ ਦੀ ਰੋਕੀ ਗਈ ਫ਼ੌਜੀ ਇਮਦਾਦ ਬਹਾਲ ਕਰਨ ਦੇ ਉਦੋਂ ਤੱਕ ਆਸਾਰ ਨਹੀਂ ਹਨ ਜਦੋਂ ਤੱਕ ਉਸ ਵੱਲੋਂ ਦਹਿਸ਼ਤਗਰਦਾਂ ਤੇ ਉਨ੍ਹਾਂ ਦੀਆਂ ਸੁਰੱਖਿਅਤ ਪਨਾਹਗਾਹਾਂ ਖ਼ਿਲਾਫ਼ ਢੁਕਵੀਂ ਕਾਰਵਾਈ ਹੁੰਦੀ ਨਹੀਂ ਦਿਸਦੀ। ਇੱਥੇ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਵੱਲੋਂ ਦੁਵੱਲੇ ਸਬੰਧਾਂ ਵਿੱਚ ਸੁਧਾਰ ਲਿਆਉਣ ਲਈ ਕੀਤੀ ਮੀਟਿੰਗ ਦੌਰਾਨ ਟਰੰਪ ਪ੍ਰਸ਼ਾਸਨ ਨੇ ਇਸਲਾਮਾਬਾਦ ਤੱਕ ਇਹ ਗੱਲ ਪਹੁੰਚਾਈ ਹੈ। ਸਮਝਿਆ ਜਾਂਦਾ ਹੈ ਕਿ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਪਾਕਿਸਤਾਨ ਦੇ…

VIA PUNJAB
ਅੱਗੇ ਪੜ੍ਹੋ

ਰਾਫ਼ਾਲ ਬਾਜ਼ੀ ਪਲਟਣ ਵਾਲਾ ਸਾਬਿਤ ਹੋਵੇਗਾ: ਏਅਰ ਮਾਰਸ਼ਲ

ਰਾਫ਼ਾਲ ਬਾਜ਼ੀ ਪਲਟਣ ਵਾਲਾ ਸਾਬਿਤ ਹੋਵੇਗਾ: ਏਅਰ ਮਾਰਸ਼ਲ

ਨਵੀਂ ਦਿੱਲੀ – ਰਾਫ਼ਾਲ ਲੜਾਕੂ ਜਹਾਜ਼ਾਂ ਦੇ ਸੌਦੇ ਦਾ ਵਿਵਾਦ ਜਦੋਂ ਭਖਿਆ ਹੋਇਆ ਹੈ ਤਾਂ ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਬੀ ਐਸ ਧਨੋਆ ਨੇ ਅੱਜ ਆਖਿਆ ਕਿ ਸੌਦਾ ਕਾਫ਼ੀ ਚੰਗਾ ਹੈ ਤੇ ਇਹ ਉਪ ਮਹਾਂਦੀਪ ਵਿੱਚ ਆ ਕੇ ਬਾਜ਼ੀ ਪਲਟਣ ਵਾਲਾ ਸਾਬਿਤ ਹੋਵੇਗਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਦਾਸੋ ਏਵੀਏਸ਼ਨ ਨੇ ਭਿਆਲ ਕੰਪਨੀ ਦੀ ਚੋਣ ਕੀਤੀ ਹੈ ਜਿਸ ਵਿੱਚ ਸਰਕਾਰ ਜਾਂ ਹਵਾਈ ਫ਼ੌਜ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ‘‘ ਰਾਫ਼ਾਲ…

VIA PUNJAB
ਅੱਗੇ ਪੜ੍ਹੋ
1 1,103 1,104 1,105 1,106 1,107 1,271