ਭਾਰਤ-ਪਾਕਿ ਸਰਹੱਦ ‘ਤੇ ਸਥਿਤ ਕਰਤਾਰਪੁਰ ਲਾਂਘਾ ਦਰਸ਼ਨ ਸਥਲ ਤੋਂ ਕਰੇਗੀ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਆਰੰਭਤਾ

ਭਾਰਤ-ਪਾਕਿ ਸਰਹੱਦ ‘ਤੇ ਸਥਿਤ ਕਰਤਾਰਪੁਰ ਲਾਂਘਾ ਦਰਸ਼ਨ ਸਥਲ ਤੋਂ ਕਰੇਗੀ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਆਰੰਭਤਾ

ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ ਤੇਜਾ ਸਿੰਘ ਸਮੁੰਦਰੀ ਹਾਲ ‘ਚ ਬੁਲਾਈ 12 ਅਕਤੂਬਰ ਨੂੰ ਸਮੁੱਚੀਆਂ ਸਿੱਖ ਜਥੇਬੰਦੀਆਂ, ਸੰਪਰਦਾਵਾਂ ਤੇ ਸਭਾ-ਸੁਸਾਇਟੀਆਂ ਦੀ ਇਕੱਤਰਤਾ ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 17 ਸਤੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਆਰੰਭਤਾ ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿ ਸਰਹੱਦ ’ਤੇ ਕਰਤਾਰਪੁਰ ਸਾਹਿਬ ਦੇ ਲਾਂਘਾ ਦਰਸ਼ਨ ਸਥਲ ਤੋਂ ਕਰਨ ਦਾ ਐਲਾਨ ਕੀਤਾ ਹੈ।…

VIA PUNJAB
ਅੱਗੇ ਪੜ੍ਹੋ

ਦਿੱਲੀ ਦੀ ਟੀਮ ‘ਚ ਸ਼ਾਮਲ ਹੋਏ ਪੰਤ, ਗੰਭੀਰ ਨੂੰ ਮਿਲੀ ਕਪਤਾਨੀ

ਦਿੱਲੀ ਦੀ ਟੀਮ ‘ਚ ਸ਼ਾਮਲ ਹੋਏ ਪੰਤ, ਗੰਭੀਰ ਨੂੰ ਮਿਲੀ ਕਪਤਾਨੀ

ਇੰਗਲੈਂਡ ‘ਚ ਪੰਜਵੇਂ ਟੈਸਟ ਦੀ ਦੂਜੀ ਪਾਰੀ ‘ਚ ਬਿਹਤਰੀਨ ਸੈਂਕੜਾ ਲਗਾਉਣ ਵਾਲੇ ਰਿਸ਼ਭ ਪੰਤ 19 ਸਤੰਬਰ ਤੋਂ ਸ਼ੁਰੂ ਹੋ ਰਹੀ ਵਿਜੇ ਹਜਾਰੇ ਟ੍ਰਾਫੀ ‘ਚ ਦਿੱਲੀ ਲਈ ਪਹਿਲੇ ਤਿੰਨ ਮੈਚ ਖੇਡਣਗੇ। ਅਨੁਭਵੀ ਇਸ਼ਾਂਤ ਸ਼ਰਮਾ ਨੂੰ ਇੰਗਲੈਂਡ ਸੀਰੀਜ਼ ਤੋਂ ਬਾਅਦ ਆਰਾਮ ਦਿੱਤਾ ਗਿਆ ਹੈ, ਜਿਸ ‘ਚ ਉਨ੍ਹਾਂ ਨੇ ਪੰਜਵੇਂ ਟੈਸਟ ਦੇ ਚੌਥੇ ਦਿਨ ਗਿੱਟੇ ਦੀ ਸੱਟ ਲੱਗ ਗਈ ਸੀ। ਪੰਜਰਾਂ ਮੈਂਬਰੀ ਟੀਮ ਦੀ ਅਗਵਾਈ ਗੌਤਮ ਗੰਭੀਰ ਕਰਣਗੇ ਅਤੇ ਟੀਮ ਦੇ ਉਪ ਕਪਤਾਨ ਧਰੁਵ ਸ਼ੋਰੇ ਹੋਣਗੇ, ਗੰਭੀਰ ਨੂੰ…

VIA PUNJAB
ਅੱਗੇ ਪੜ੍ਹੋ

ਧੋਨੀ ਤੋਂ ਪ੍ਰੇਰਣਾ ਅਤੇ ਮਾਰਗਦਰਸ਼ਨ ਲੈ ਰਹੇ ਹਨ ਰਾਇਡੂ

ਧੋਨੀ ਤੋਂ ਪ੍ਰੇਰਣਾ ਅਤੇ ਮਾਰਗਦਰਸ਼ਨ ਲੈ ਰਹੇ ਹਨ ਰਾਇਡੂ

ਦੁਬਈ – ਬੱਲੇਬਾਜ਼ ਅੰਬਾਤੀ ਰਾਇਡੂ ਦੀਆਂ ਨਜ਼ਰਾਂ ਪ੍ਰੇਰਣਾ ਅਤੇ ਮਾਰਗਦਰਸ਼ਨ ਦੇ ਲਈ ਸਦਾਬਹਾਰ ਮਹਿੰਦਰ ਸਿੰਘ ਧੋਨੀ ‘ਤੇ ਟਿਕੀਆਂ ਹਨ ਜਦਕਿ ਵਿਰਾਟ ਕੋਹਲੀ ਦੀ ਗੈਰਮੌਜੂਦਗੀ ‘ਚ ਭਾਰਤੀ ਟੀਮ ਇੱਥੇ ਏਸ਼ੀਆ ਕੱਪ ਦੀ ਤਿਆਰੀ ਕਰ ਰਹੀ ਹੈ। ਭਾਰਤੀ ਟੀਮ ਕੋਹਲੀ ਦੇ ਬਿਨਾ ਯੂ.ਏ.ਈ. ਪਹੁੰਚੀ ਹੈ ਜਿਨ੍ਹਾਂ ਨੂੰ ਕੰਮ ਦੇ ਵੱਧ ਬੋਝ ਕਾਰਨ ਚੋਣਕਰਤਾਵਾਂ ਨੇ ਆਰਾਮ ਦਿੱਤਾ ਹੈ। ਰਾਇਡੂ ਨੇ ਸ਼ਨੀਵਾਰ ਦੇ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਬੇਸ਼ੱਕ ਉਸ ਦੀ (ਕੋਹਲੀ ਦੀ) ਕਮੀ ਬਹੁਤ ਮਹਿਸੂਸ ਹੋਵੇਗੀ ਅਤੇ ਉਸ ਦਾ…

VIA PUNJAB
ਅੱਗੇ ਪੜ੍ਹੋ

ਸ਼ਾਸ਼ਤਰੀ ਨੂੰ ਕੋਚ ਦੇ ਅਹੁਦੇ ਤੋਂ ਹਟਾਉਣ ਦੇ ਪੱਖ ‘ਚ ਚੇਤਨ ਚੌਹਾਨ

ਸ਼ਾਸ਼ਤਰੀ ਨੂੰ ਕੋਚ ਦੇ ਅਹੁਦੇ ਤੋਂ ਹਟਾਉਣ ਦੇ ਪੱਖ ‘ਚ ਚੇਤਨ ਚੌਹਾਨ

ਨਵੀਂ ਦਿੱਲੀ – ਸਾਬਕਾ ਟੈਸਟ ਕ੍ਰਿਕਟਰ ਚੇਤਨ ਚੌਹਾਨ ਨੇ ਇੰਗਲੈਂਡ ‘ਚ ਟੈਸਟ ਸੀਰੀਜ਼ ‘ਚ ਭਾਰਤ ਨੂੰ ਮਿਲੀ 1-4 ਦੀ ਹਾਰ ਲਈ ਐਤਵਾਰ ਨੂੰ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸ਼ਤਰੀ ਨੂੰ ਜ਼ਿੰਮੇਵਾਰ ਦੱਸਦਿਆ ਹੋਇਆ ਉਸ ਨੂੰ ਨਵੰਬਰ ‘ਚ ਆਸਟਰੇਲੀਆ ਦੌਰੇ ਤੋਂ ਪਹਿਲਾਂ ਇਸ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ। ਉਤਰ ਪ੍ਰਦੇਸ਼ ਦੇ ਖੇਡ ਮੰਤਰੀ ਸਾਬਕਾ ਕ੍ਰਿਕਟਰਾਂ ਵਲੋਂ ਸ਼ਾਸ਼ਤਰੀ ਨੂੰ ਕੋਚ ਅਹੁਦੇ ਤੋਂ ਹਟਾਉਣ ਦੀ ਮੰਗ ‘ਤੇ ਸਹਿਮਤ ਹਨ। ਉਨ੍ਹਾਂ ਨੇ ਕਿਹਾ ਕਿ ਰਵੀ ਸ਼ਾਸ਼ਤਰੀ ਨੂੰ…

VIA PUNJAB
ਅੱਗੇ ਪੜ੍ਹੋ

ਮਿਤਾਲੀ ਦੇ ਸੈਂਕੜੇ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਹਾਰੀ

ਮਿਤਾਲੀ ਦੇ ਸੈਂਕੜੇ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਹਾਰੀ

ਕਟੁਨਾਇਕੇ – ਕਪਤਾਨ ਮਿਤਾਲੀ ਰਾਜ ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਨੂੰ ਸ੍ਰੀਲੰਕਾ ਹੱਥੋਂ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਮੈਚ ਵਿੱਚ ਅੱਜ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰਤੀ ਟੀਮ ਨੇ ਇਹ ਲੜੀ 2-1 ਨਾਲ ਜਿੱਤ ਲਈ ਹੈ। ਮਿਤਾਲੀ ਦੀਆਂ 125 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੇ 50 ਓਵਰਾਂ ਵਿੱਚ ਪੰਜ ਵਿਕਟਾਂ ਪਿੱਛੇ 253 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ, ਪਰ ਸ੍ਰੀਲੰਕਾ ਨੇ 49.5 ਓਵਰਾਂ ਵਿੱਚ ਸੱਤ ਵਿਕਟਾਂ ’ਤੇ 257…

VIA PUNJAB
ਅੱਗੇ ਪੜ੍ਹੋ

ਪਾਕਿ ਨੇ ਹਾਂਗਕਾਂਗ ਨੂੰ 8 ਵਿਕਟਾਂ ਨਾਲ ਹਰਾਇਆ

ਪਾਕਿ ਨੇ ਹਾਂਗਕਾਂਗ ਨੂੰ 8 ਵਿਕਟਾਂ ਨਾਲ ਹਰਾਇਆ

ਦੁਬਈ – ਇਮਾਮ-ਉਲ-ਹੱਕ ਦੇ ਸ਼ਾਨਦਾਰ ਨੀਮ ਸੈਂਕੜੇ (50 ਦੌੜਾਂ) ਦੀ ਬਦੌਲਤ ਪਾਕਿਸਤਾਨ ਨੇ ਏਸ਼ੀਆ ਕੱਪ ਇੱਕ ਰੋਜ਼ਾ ਟੂਰਨਾਮੈਂਟ ਦੇ ਗਰੁਪ ‘ਏ’ ਮੈਚ ਵਿੱਚ ਹਾਂਗਕਾਂਗ ਨੂੰ ਅੱਠ ਵਿਕਟਾਂ ਨਾਲ ਹਰਾਇਆ। ਹਾਂਗਕਾਂਗ ਦੀ ਪੂਰੀ ਟੀਮ ਸਿਰਫ਼ 116 ਦੌੜਾਂ ’ਤੇ ਹੀ ਢੇਰ ਹੋ ਗਈ ਸੀ। ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਇਮਾਮ ਉਲ ਹੱਕ ਦੇ ਨੀਮ ਸੈਂਕੜੇ ਤੋਂ ਇਲਾਵਾ ਫਖ਼ਰ ਜ਼ਮਾਨ (24) ਅਤੇ ਬਾਬਰ ਆਜ਼ਮ (33) ਦੀਆਂ ਪਾਰੀਆਂ ਦੀ ਮਦਦ ਨਾਲ ਟੀਚਾ 23.4 ਓਵਰਾਂ ਵਿੱਚ 120 ਦੌੜਾਂ ਬਣਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਈਰਾਨ ਨਾਲ ਵਧੇਰੇ ਸਬੰਧ ਰੱਖਣ ਵਾਲੇ ਦੇਸ਼ਾਂ ਨੂੰ ਦਿੱਤੀ ਚਿਤਾਵਨੀ

ਅਮਰੀਕਾ ਨੇ ਈਰਾਨ ਨਾਲ ਵਧੇਰੇ ਸਬੰਧ ਰੱਖਣ ਵਾਲੇ ਦੇਸ਼ਾਂ ਨੂੰ ਦਿੱਤੀ ਚਿਤਾਵਨੀ

ਵਾਸ਼ਿੰਗਟਨ – ਅਮਰੀਕਾ ਨੇ ਈਰਾਨ ਦੇ ਖਿਲਾਫ ਲੱਗੀਆਂ ਰੋਕਾਂ ਦੇ 4 ਨਵੰਬਰ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਮਗਰੋਂ ਵੀ ਉਸ ਨਾਲ ਆਰਥਿਕ ਸਬੰਧ ਰੱਖਣ ਵਾਲੇ ਦੇਸ਼ਾਂ ਨੂੰ ‘ਮੂਲ ਰੂਪ ਤੋਂ ਵੱਖਰੇ ਨਿਯਮਾਂ’ ਨਾਲ ਨਜਿੱਠਣ ਦੀ ਚਿਤਾਵਨੀ ਦਿੱਤੀ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ ‘ਚ ਕਿਹਾ,”ਇਸ ਬਾਰੇ ਕੋਈ ਗਲਤੀ ਨਾ ਕਰੋ, 4 ਨਵੰਬਰ ਦੇ ਬਾਅਦ ਉਨ੍ਹਾਂ ਦੇਸ਼ਾਂ ਨਾਲ ਮੂਲ ਰੂਪ ਤੋਂ ਵੱਖਰੇ ਨਿਯਮਾਂ ਨਾਲ ਨਜਿੱਠਿਆ ਜਾਵੇਗਾ ਜੋ ਈਰਾਨ ਨਾਲ ਆਰਥਿਕ ਗਤੀਵਿਧੀਆਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਫਲੋਰੈਂਸ ਤੂਫਾਨ ਦਾ ਕਹਿਰ, 11 ਲੋਕਾਂ ਦੀ ਮੌਤ

ਅਮਰੀਕਾ ‘ਚ ਫਲੋਰੈਂਸ ਤੂਫਾਨ ਦਾ ਕਹਿਰ, 11 ਲੋਕਾਂ ਦੀ ਮੌਤ

ਉੱਤਰੀ ਕੈਰੋਲੀਨਾ – ਅਮਰੀਕਾ ‘ਚ ਉੱਤਰੀ ਕੈਰੋਲੀਨਾ ਅਤੇ ਦੱਖਣੀ ਕੈਰੋਲੀਨਾ ‘ਚ ਭਾਰੀ ਮੀਂਹ ਮਗਰੋਂ ਤੂਫਾਨ ਨੇ ਸ਼ਨੀਵਾਰ ਨੂੰ ਕੁਝ ਹੋਰ ਇਲਾਕਿਆਂ ‘ਚ ਵੀ ਦਸਤਕ ਦਿੱਤੀ। ਤੂਫਾਨ ਕਾਰਨ ਹੁਣ ਤਕ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਭਾਰੀ ਮੀਂਹ ਕਾਰਨ ਦੋਹਾਂ ਸੂਬਿਆਂ ‘ਚ ਕਾਫੀ ਨੁਕਸਾਨ ਹੋਇਆ ਹੈ। ਫਲੋਰੈਂਸ ਦੇ ਸ਼ੁੱਕਰਵਾਰ ਨੂੰ ਸਮੁੰਦਰੀ ਤੱਟ ਨਾਲ ਟਕਰਾਉਣ ਮਗਰੋਂ ਪਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਾਫੀ ਤਬਾਹੀ ਮਚੀ ਹੋਈ ਹੈ। ਅਮਰੀਕੀ ਤੱਟ ਦੇ ਰੱਖਿਆ ਬਲ…

VIA PUNJAB
ਅੱਗੇ ਪੜ੍ਹੋ

‘ਟ੍ਰੇਡ ਵਾਰ’ ਨੂੰ ਲੈ ਚੀਨ ਨਾਲ ਗੱਲਬਾਤ ਕਰਨ ਨੂੰ ਤਿਆਰ ਹੋਇਆ ਅਮਰੀਕਾ

‘ਟ੍ਰੇਡ ਵਾਰ’ ਨੂੰ ਲੈ ਚੀਨ ਨਾਲ ਗੱਲਬਾਤ ਕਰਨ ਨੂੰ ਤਿਆਰ ਹੋਇਆ ਅਮਰੀਕਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੀਆਂ ਚੀਜ਼ਾਂ ‘ਤੇ ਦਰਾਮਦ ਸ਼ੁਲਕ ਲਾਉਣ ਦਾ ਐਲਾਨ ਕੀਤਾ ਸੀ। ਉਥੇ ਹੀ ਹੁਣ ਟਰੰਪ ਦਾ ਫੈਸਲਾ ਸਾਹਮਣੇ ਆਇਆ ਹੈ, ਜਿਸ ‘ਚ ਉਹ 200 ਅਰਬ ਡਾਲਰ ਸ਼ੁਲਕ ਨੂੰ ਲੈ ਕੇ ਚੀਨ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਟਰੰਪ ਵੱਲੋਂ ਦਿੱਤਾ ਇਹ ਬਿਆਨ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਟ੍ਰੇਡ ਵਾਰ ਨੂੰ ਖਤਮ ਕਰ ਸਕਦਾ ਹੈ ਅਤੇ ਰਿਸ਼ਤਿਆਂ ‘ਚ ਆਈ ਖਟਾਸ ਨੂੰ ਵੀ ਘਟਾ…

VIA PUNJAB
ਅੱਗੇ ਪੜ੍ਹੋ

ਨਾਸਾ ਨੇ ਬਰਫ ਦੇ ਪਿਘਲਣ ਦਾ ਪਤਾ ਲਗਾਉਣ ਲਈ ਪੁਲਾੜ ‘ਚ ਭੇਜਿਆ ਲੇਜ਼ਰ ਸੈਟੇਲਾਈਟ

ਨਾਸਾ ਨੇ ਬਰਫ ਦੇ ਪਿਘਲਣ ਦਾ ਪਤਾ ਲਗਾਉਣ ਲਈ ਪੁਲਾੜ ‘ਚ ਭੇਜਿਆ ਲੇਜ਼ਰ ਸੈਟੇਲਾਈਟ

ਲਾਸ ਏਂਜਲਸ – ਅਮਰੀਕੀ ਪੁਲਾੜ ਏਂਜਸੀ ਨਾਸਾ ਨੇ ਵਿਸ਼ਵ ‘ਚ ਬਰਫ ਦੇ ਪਿਘਲਣ ਦਾ ਪਤਾ ਲਗਾਉਣ ਤੇ ਜਲਵਾਯੂ ਦੇ ਗਰਮ ਹੋਣ ਦੇ ਕਾਰਨ ਵਧਦੇ ਸਮੁੰਦਰ ਪੱਧਰ ਦੇ ਪੂਰਵ ਅਨੁਮਾਨ ‘ਚ ਸੁਧਾਰ ਲਈ ਸ਼ਨੀਵਾਰ ਨੂੰ ਇਕ ਤਕਨੀਕੀ ਪੁਲਾੜ ਲੇਜ਼ਰ ਉਪਗ੍ਰਹਿ ਨੂੰ ਲਾਂਚ ਕੀਤਾ। ਆਈਸਸੈਟ-2 ਨਾਂ ਦਾ ਇਕ ਅਰਬ ਡਾਲਰ ਦੀ ਲਾਗਤ ਵਾਲਾ ਇਹ ਉਪਗ੍ਰਹਿ ਸਥਾਨਕ ਸਮੇਂ ਮੁਤਾਬਕ ਸਵੇਰੇ 6:02 ‘ਤੇ ਰਵਾਨਾ ਹੋਇਆ। ਇਸ ਨੂੰ ਕੈਲੀਫੋਰਨੀਆ ਦੇ ਵੈਂਡੇਨਬਰਗ ਹਵਾਈ ਫੌਜ ਸਟੇਸ਼ਨ ਤੋਂ ਡੇਲਟਾ-2 ਰਾਕਟ ਦੇ ਜ਼ਰੀਏ ਲਾਂਚ…

VIA PUNJAB
ਅੱਗੇ ਪੜ੍ਹੋ
1 1,132 1,133 1,134 1,135 1,136 1,271