ਹਾਂਗਕਾਂਗ ਟੂਰਨਾਮੈਂਟ ਜਿੱਤ ਕੇ ਹੌਸਲਾ ਵਧਿਆ: ਕਰਮਨ ਕੌਰ

ਹਾਂਗਕਾਂਗ ਟੂਰਨਾਮੈਂਟ ਜਿੱਤ ਕੇ ਹੌਸਲਾ ਵਧਿਆ: ਕਰਮਨ ਕੌਰ

ਮੁੰਬਈ – ਉਭਰਦੀ ਟੈਨਿਸ ਖਿਡਾਰਨ ਕਰਮਨ ਕੌਰ ਥਾਂਦੀ ਦਾ ਮੰਨਣਾ ਹੈ ਕਿ 25 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲਾ ਹਾਂਗਕਾਂਗ ਟੂਰਨਾਮੈਂਟ ਜਿੱਤਣ ਨਾਲ ਏਸ਼ਿਆਈ ਖੇਡਾਂ ਲਈ ਉਹਦਾ ਹੌਸਲਾ ਵਧਿਆ ਹੈ। ਇੰਡੋਨੇਸ਼ੀਆ ਵਿੱਚ 18 ਅਗਸਤ ਤੋਂ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ ਕਰਮਨ ਸਿੰਗਲਜ਼ ਵਰਗ ਵਿੱਚ ਹਿੱਸਾ ਲਏਗੀ। ਦਿੱਲੀ ਦੀ ਇਸ ਖਿਡਾਰਨ ਨੇ ਪਿਛਲੇ ਸਾਲ ਫਾਈਨਲ ਵਿੱਚ ਜ਼ਿਆ ਜਿੰਗ ਲਿਊ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਹਾਂਗਕਾਂਗ ਟੂਰਨਾਮੈਂਟ ਦੇ ਰੂਪ ਵਿੱਚ ਆਪਣੇ ਕਰੀਅਰ ਦਾ ਪਹਿਲਾ ਸਿੰਗਲਜ਼ ਆਈਟੀਐਫ ਪ੍ਰੋ…

VIA PUNJAB
ਅੱਗੇ ਪੜ੍ਹੋ

ਕੁਲਦੀਪ ਯਾਦਵ ਕੋਲ ‘ਨਿਵੇਕਲਾ’ ਹੁਨਰ: ਟਫਨਲ

ਕੁਲਦੀਪ ਯਾਦਵ ਕੋਲ ‘ਨਿਵੇਕਲਾ’ ਹੁਨਰ: ਟਫਨਲ

ਲੰਡਨ – ਇੰਗਲੈਂਡ ਦੇ ਬੱਲੇਬਾਜ਼ਾਂ ਨੇ ਇਕ ਰੋਜ਼ਾ ਲੜੀ ਵਿੱਚ ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਭਾਵੇਂ ਤੋੜ ਲੱਭ ਲਿਆ ਹੋਵੇ, ਪਰ ਇੰਗਲੈਂਡ ਦੇ ਖੱਬੇ ਹੱਥ ਦੇ ਸਾਬਕਾ ਸਪਿੰਨਰ ਫਿਲ ਟਫਨੇਲ ਨੇ ਟੈਸਟ ਟੀਮ ’ਚ ਉਹਦੀ ਚੋਣ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਉਸ ਨੂੰ ਪੰਜ ਰੋਜ਼ਾ ਮੈਚ ਵਿੱਚ ਮੌਕਾ ਮਿਲਣਾ ਚਾਹੀਦਾ। ਟਫਨੇਲ ਨੇ ਕੁਲਦੀਪ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਖੱਬੇ ਹੱਥ ਦੇ ਸਪਿੰਨਰ ਕੋਲ ‘ਨਿਵੇਕਲਾ’ ਹੁਨਰ ਹੈ। ਉਸ ਨੇ ਕਿਹਾ, ‘ਤੁਹਾਨੂੰ ਖੱਬੇ ਹੱਥ…

VIA PUNJAB
ਅੱਗੇ ਪੜ੍ਹੋ

ਖੇਡਾਂ ਵਿੱਚੋਂ ਰਾਜਨੀਤੀ ਖ਼ਤਮ ਹੋਵੇ: ਰਾਠੌੜ

ਖੇਡਾਂ ਵਿੱਚੋਂ ਰਾਜਨੀਤੀ ਖ਼ਤਮ ਹੋਵੇ: ਰਾਠੌੜ

ਨਵੀਂ ਦਿੱਲੀ – ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਭਾਰਤੀ ਖੇਡਾਂ ’ਚੋਂ ਰਾਜਨੀਤੀ ਨੂੰ ਖ਼ਤਮ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਣਜੀਤ ਰੰਜਨ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਖੇਡ ਮੰਤਰੀ ਨੇ ਇਹ ਟਿੱਪਣੀ ਕੀਤੀ। ਕਾਂਗਰਸ ਸਾਂਸਦ ਨੇ ਸਾਬਕਾ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਨਾ ਮਿਲਣ ਦਾ ਕਾਰਨ ਪੁੱਛਿਆ ਸੀ। ਸਾਂਸਦ ਨੇ ਖੇਡ ਮੰਤਰੀ ਨੂੰ ਸਵਾਲ ਕੀਤਾ ਸੀ ਕਿ ਸਰਕਾਰ ਸਾਬਕਾ ਖਿਡਾਰੀਆਂ ਨੂੰ ਨੌਕਰੀ ਦੇਣ…

VIA PUNJAB
ਅੱਗੇ ਪੜ੍ਹੋ

ਸ਼ਰੀਫ਼ ਅਤੇ ਮਰੀਅਮ ਨੂੰ ਭੇਜਿਆ ਜਾਵੇਗਾ ਸਿਹਾਲਾ ਜੇਲ੍ਹ

ਸ਼ਰੀਫ਼ ਅਤੇ ਮਰੀਅਮ ਨੂੰ ਭੇਜਿਆ ਜਾਵੇਗਾ ਸਿਹਾਲਾ ਜੇਲ੍ਹ

ਲਾਹੌਰ – ਰਾਵਲਪਿੰਡੀ ਦੀ ਉੱਚ ਸੁਰੱਖਿਅਤ ਅਡਿਆਲਾ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਸੁਰੱਖਿਆ ਕਾਰਨਾਂ ਕਰਕੇ ਸਿਹਾਲਾ ਰੈਸਟ ਹਾਊਸ ਭੇਜਿਆ ਜਾ ਰਿਹਾ ਹੈ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕੈਦੀਆਂ ਵੱਲੋਂ ਸ਼ਰੀਫ਼ ਖ਼ਿਲਾਫ਼ ਨਾਅਰੇਬਾਜ਼ੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਸਲਾਮਾਬਾਦ ਕੋਲ ਸਥਿਤ ਸਿਹਾਲਾ ਜੇਲ੍ਹ ਵਿੱਚ ਭੇਜਣ ਦਾ ਫੈਸਲਾ ਲਿਆ ਗਿਆ ਹੈ। ਲੰਡਨ ਵਿੱਚ ਚਾਰ ਲਗਜ਼ਰੀ ਫਲੈਟਾਂ ਦੇ ਮਾਲਕ ਹੋਣ ਦੇ ਮਾਮਲੇ ਦੇ…

VIA PUNJAB
ਅੱਗੇ ਪੜ੍ਹੋ

ਭਾਰਤ-ਅਮਰੀਕਾ ਵਿਚਕਾਰ 2+2 ਵਾਰਤਾ ਹੋਵੇਗੀ ਨਵੀਂ ਦਿੱਲੀ ‘ਚ : ਅਮਰੀਕੀ ਵਿਦੇਸ਼ ਮੰਤਰੀ

ਭਾਰਤ-ਅਮਰੀਕਾ ਵਿਚਕਾਰ 2+2 ਵਾਰਤਾ ਹੋਵੇਗੀ ਨਵੀਂ ਦਿੱਲੀ ‘ਚ : ਅਮਰੀਕੀ ਵਿਦੇਸ਼ ਮੰਤਰੀ

ਵਾਸ਼ਿੰਗਟਨ – ਲੰਬੇ ਇੰਤਜ਼ਾਰ ਅਤੇ ਵਾਰ-ਵਾਰ ਤਰੀਕਾਂ ਤੈਅ ਕਰਨ ਦੀ ਜੱਦੋ-ਜਹਿਦ ਦੇ ਬਾਅਦ ਆਖਰ ਅਮਰੀਕਾ ਅਤੇ ਭਾਰਤ ਵਿਚਕਾਰ ਪਹਿਲੀ 2+2 ਵਾਰਤਾ 6 ਸਤੰਬਰ ਨੂੰ ਨਵੀਂ ਦਿੱਲੀ ‘ਚ ਹੋਣੀ ਤੈਅ ਹੋਈ ਹੈ। ਅਮਰੀਕਾ ਨੇ ਪਿਛਲੇ ਮਹੀਨੇ ਇਹ ਵਾਰਤਾ ਰੋਕ ਦਿੱਤੀ ਸੀ। 2+2 ਵਾਰਤਾ ਲਈ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਅਤੇ ਰੱਖਿਆ ਮੰਤਰੀ ਜੇਮਸ ਮੈਟਿਸ ਨਵੀਂ ਦਿੱਲੀ ਆਉਣਗੇ। ਵਿਦੇਸ਼ ਵਿਭਾਗ ਦੀ ਮਹਿਲਾ ਬੁਲਾਰਾ ਹੀਥਰ ਨੋਰਟ ਨੇ ਇਕ ਬਿਆਨ ਦਿੱਤਾ,”ਸੰਯੁਕਤ ਰਾਸ਼ਟਰ (ਅਮਰੀਕਾ) ਨੂੰ ਇਹ ਐਲਾਨ…

VIA PUNJAB
ਅੱਗੇ ਪੜ੍ਹੋ

ਭਾਰਤੀ ਵਿਦਿਆਰਥੀ ਦੇ ਕਾਤਲ ਦਾ ਅਮਰੀਕਾ ‘ਚ ਰਿਹੈ ਲੰਬਾ ਅਪਰਾਧਕ ਰਿਕਾਰਡ

ਭਾਰਤੀ ਵਿਦਿਆਰਥੀ ਦੇ ਕਾਤਲ ਦਾ ਅਮਰੀਕਾ ‘ਚ ਰਿਹੈ ਲੰਬਾ ਅਪਰਾਧਕ ਰਿਕਾਰਡ

ਵਾਸ਼ਿੰਗਟਨ – ਅਮਰੀਕਾ ਦੇ ਕੰਸਾਸ ਸ਼ਹਿਰ ਵਿਚ ਭਾਰਤੀ ਵਿਦਿਆਰਥੀ 25 ਸਾਲਾ ਸ਼ਰਤ ਕੋਪੂ ਦੀ ਹੱਤਿਆ ਕਰਨ ਵਾਲੇ ਸ਼ਖਸ ਦਾ ਅਪਰਾਧਕ ਰਿਕਾਰਡ ਲੰਬਾ-ਚੌੜਾ ਰਿਹਾ ਹੈ। ਮੀਡੀਆ ਵਿਚ ਆਈ ਖਬਰ ਮੁਤਾਬਕ ਜਦੋਂ ਉਸ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਹ ਸਿਰਫ 15 ਸਾਲ ਦਾ ਸੀ। ਕੰਸਾਸ ਸ਼ਹਿਰ ਵਿਚ 25 ਸਾਲਾ ਮਿਰਲਨ ਜੇਮਸ ਮਾਰਕ ਨੂੰ ਕੰਸਾਸ ਸ਼ਹਿਰ ਦੀ ਪੁਲਸ ਨੇ ਐਤਵਾਰ ਨੂੰ ਗੋਲੀਬਾਰੀ ‘ਚ ਮਾਰ ਦਿੱਤਾ ਸੀ। ਇਕ ਖਬਰ ਦੀ ਰਿਪੋਰਟ ਮੁਤਾਬਕ ਮੈਕ ਨੂੰ ਪਹਿਲੀ ਵਾਰ…

VIA PUNJAB
ਅੱਗੇ ਪੜ੍ਹੋ

ਪੁਤਿਨ ਨਾਲ ਫਿਰ ਮੁਲਾਕਾਤ ਕਰਨਾ ਚਾਹੁੰਦਾ ਹਾਂ : ਟਰੰਪ

ਪੁਤਿਨ ਨਾਲ ਫਿਰ ਮੁਲਾਕਾਤ ਕਰਨਾ ਚਾਹੁੰਦਾ ਹਾਂ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੇਲਸਿੰਕੀ ‘ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੋਈ ਗੱਲਬਾਤ ਨੂੰ ਸਫਲ ਦੱਸਣ ਤੋਂ ਬਾਅਦ ਵੀਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਦੂਜੀ ਵਾਰ ਮਿਲਣ ਅਤੇ ਮੀਟਿੰਗ ਕਰਨ ਦੀ ਇੱਛਾ ਰੱਖਦੇ ਹਨ। ਟਰੰਪ ਨੇ ਟਵੀਟ ਕੀਤਾ, ‘ਰੂਸ ਨਾਲ ਸ਼ਿਖਰ ਸੰਮੇਲਨ ਬਹੁਤ ਹੀ ਸਫਲ ਰਿਹਾ, ਪਰ ਲੋਕਾਂ ਦਾ ਅਸਲੀ ਦੁਸ਼ਮਣ ਫੇਕ ਨਿਊਜ਼ ਮੀਡੀਆ ਹੈ।’ ਉਨ੍ਹਾਂ ਕਿਹਾ ਕਿ ਮੈਂ ਦੂਜੀ ਵਾਰ ਫਿਰ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕਰਨ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਦੇ ਵੱਡੇ ਡਿਫਾਲਟਰਾਂ ‘ਚ ਲੰਗਾਹ ਮੋਹਰੀ!

ਪੰਜਾਬ ਸਰਕਾਰ ਦੇ ਵੱਡੇ ਡਿਫਾਲਟਰਾਂ ‘ਚ ਲੰਗਾਹ ਮੋਹਰੀ!

ਸਹਿਕਾਰਤਾ ਮੰਤਰੀ ਸੁੱਖੀ ਰੰਧਾਵਾ ਨੇ ਜਾਰੀ ਕੀਤੀ ਡਿਫਾਲਟਰਾਂ ਦੀ ਸੂਚੀ, ਵੱਡੀ ਗਿਣਤੀ ਅਕਾਲੀ ਆਗੂਆਂ ਦੇ ਨਾਂਅ ਸ਼ਾਮਲ ਵਾਇਆ ਪੰਜਾਬ ਬਿਊਰੋ ਚੰਡੀਗੜ੍ਹ, 20 ਜੁਲਾਈ  ਪੰਜਾਬ ਸਰਕਾਰ ਦੇ ਡਿਫਾਲਟਰਾਂ ਵਿਚ ਅਕਾਲੀ ਦਲ ਵਿਚੋਂ ਕੱਢੇ ਹੋਏ ਵਿਵਾਦਗ੍ਰਸਤ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਨਾਂਅ ਸਭ ਤੋਂ ਅੱਗੇ ਬੋਲਦਾ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਹਿਕਾਰੀ ਵਿਭਾਗ ਦੇ ਡਿਫਾਲਟਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ‘ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਜਨਮੇਜਾ ਸਿੰਘ ਸੇਖੋਂ ਦੇ…

VIA PUNJAB
ਅੱਗੇ ਪੜ੍ਹੋ

ਰਾਜੋਆਣਾ ਨੂੰ ਕੇਂਦਰੀ ਜੇਲ੍ਹ ਪਟਿਆਲਾ ਮਿਲਣ ਪਹੁੰਚੇ ਭਾਈ ਲੌਂਗੋਵਾਲ

ਰਾਜੋਆਣਾ ਨੂੰ ਕੇਂਦਰੀ ਜੇਲ੍ਹ ਪਟਿਆਲਾ ਮਿਲਣ ਪਹੁੰਚੇ ਭਾਈ ਲੌਂਗੋਵਾਲ

ਸ਼ਾਮ ਤੱਕ ਭਾਈ ਰਾਜੋਆਣਾ ਛੱਡ ਸਕਦੇ ਨੇ ਭੁੱਖ ਹੜਤਾਲ  ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ ਪਟਿਆਲਾ, 20 ਜੁਲਾਈ ਕੇਂਦਰੀ ਜੇਲ੍ਹ ਪਟਿਆਲਾ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪਹੁੰਚੇ। ਉਨ੍ਹਾਂ ਰਾਜੋਆਣਾ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਮੁਲਾਕਾਤ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਉਂਦਿਆਂ ਭਾਈ ਲੌਂਗੋਵਾਲ ਨੇ ਦੱਸਿਆ ਕਿ ਭਾਈ ਰਾਜੋਆਣਾ ਸ਼ਾਮ ਤੱਕ ਭੁੱਖ ਹੜਤਾਲ ਖ਼ਤਮ ਕਰ ਸਕਦੇ…

VIA PUNJAB
ਅੱਗੇ ਪੜ੍ਹੋ

ਨਵੀਂ ਸਰਕਾਰ ਬਣੇਗੀ ਪਰ ਪੀਐਮ ਦੇ ਤੌਰ ’ਤੇ ਰਾਹੁਲ ਨੂੰ ਹਮਾਇਤ ਦੇਣ ’ਤੇ ਟਾਲਾ ਵੱਟ ਗਏ ਅਖਿਲੇਸ਼

ਨਵੀਂ ਸਰਕਾਰ ਬਣੇਗੀ ਪਰ ਪੀਐਮ ਦੇ ਤੌਰ ’ਤੇ ਰਾਹੁਲ ਨੂੰ ਹਮਾਇਤ ਦੇਣ ’ਤੇ ਟਾਲਾ ਵੱਟ ਗਏ ਅਖਿਲੇਸ਼

ਭੋਪਾਲ – ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅੱਜ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟ ਗਏ ਕਿ ਕੀ ਉਨ੍ਹਾਂ ਦੀ ਪਾਰਟੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਹਮਾਇਤ ਦੇਵੇਗੀ। ਜਦੋਂ ਅਖਿਲੇਸ਼ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਤੌਰ ’ਤੇ ਕਾਂਗਰਸ ਪ੍ਰਧਾਨ ਨੂੰ ਅਗਲਾ ਪ੍ਰਧਾਨ ਮੰਤਰੀ ਵਜੋਂ ਦੇਖਦੇ ਹਨ ਤਾਂ ਉਨ੍ਹਾਂ ਕਿਹਾ, ‘‘ ਦੇਸ਼ ਕੇਂਦਰ ਵਿੱਚ ਇਕ ਨਵੀਂ ਸਰਕਾਰ ਦੇਖਣਾ ਚਾਹੁੰਦਾ ਹੈ। ਲੋਕ ਨਵਾਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਚੋਣਾਂ ਤੋਂ…

VIA PUNJAB
ਅੱਗੇ ਪੜ੍ਹੋ
1 1,258 1,259 1,260 1,261 1,262 1,271