ਮੁੱਖ ਮੰਤਰੀ ਹਰਿਆਣਾ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ

ਮੁੱਖ ਮੰਤਰੀ ਹਰਿਆਣਾ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ। ਇਸ ਸਾਲ ਦੇ ਵਿਸ਼ਵ ਵਾਤਾਵਰਣ ਦਿਵਸ ਦਾ ਵਿਸ਼ੇ ‘ਹਵਾ ਪ੍ਰਦੂਸ਼ਣ ਤੋਂ ਮੁਕਤੀ’ ਹੈ। ਵਿਸ਼ਵ ਵਾਤਾਵਰਣ ਦਿਵਸ ‘ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਇਕ ਸਮੱਸਿਆ ਹੈ, ਜੋ ਧਰਤੀ ਤੇ ਸੰਪੁਰਣ ਮਾਨਵਤਾ ਲਈ ਖਤਰਾ ਬਣ ਗਈ ਹੈ।

VIA PUNJAB
ਅੱਗੇ ਪੜ੍ਹੋ

ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ : ਮਮਤਾ ਬੈਨਰਜੀ

ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ : ਮਮਤਾ ਬੈਨਰਜੀ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਈਦ ਮੌਕੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੌਰਾਨ ਉਨ੍ਹਾਂ ਵਿਰੋਧੀ ਪਾਰਟੀਆਂ, ਖ਼ਾਸਕਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘ਬੰਗਾਲ ‘ਚ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਹਿੰਦੂ-ਮੁਸਲਿਮ, ਸਿੱਖ ਅਤੇ ਈਸਾਈ ਸਾਰੇ ਧਰਮਾਂ ਦੀ ਰੱਖਿਆਂ ਕਰਾਂਗੇ… ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ।’ ਮਮਤਾ ਬੈਨਰਜੀ ਨੇ ਕਿਹਾ, ‘ਤਿਆਗ ਦਾ ਨਾਂ ਹੈ ਹਿੰਦੂ, ਇਮਾਨ ਦਾ ਨਾਂ ਹੈ ਮੁਸਲਮਾਨ, ਪਿਆਰ ਦਾ ਨਾਂ ਹੈ…

VIA PUNJAB
ਅੱਗੇ ਪੜ੍ਹੋ

ਅਮਰਨਾਥ ਯਾਤਰਾ ਤੋਂ ਪਹਿਲਾਂ ਘਾਟੀ ‘ਚ ਆਪ੍ਰੇਸ਼ਨ ‘ਆਲ ਆਊਟ’ ਤੇਜ਼

ਅਮਰਨਾਥ ਯਾਤਰਾ ਤੋਂ ਪਹਿਲਾਂ ਘਾਟੀ ‘ਚ ਆਪ੍ਰੇਸ਼ਨ ‘ਆਲ ਆਊਟ’ ਤੇਜ਼

10 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਤਿਆਰ ਸ੍ਰੀਨਗਰ – ਜੰਮੂ-ਕਸ਼ਮੀਰ ਵਿੱਚ ਪਵਿੱਤਰ ਅਮਰਨਾਥ ਯਾਤਰਾ ਪਹਿਲੀ ਜੁਲਾਈ ਤੋਂ ਸ਼ੁਰੂ ਹੋਣੀ ਹੈ। ਇਸ ਦੇ ਮੱਦੇਨਜ਼ਰ ਸੁਰੱਖਿਆ ਬਲ ਪੂਰੀ ਤਰ੍ਹਾਂ ਨਾਲ ਮੁਸਤੈਦ ਹਨ। ਅੱਤਵਾਦੀ ਇਸ ਯਾਤਰਾ ‘ਚ ਖ਼ਲਲ ਨਾ ਪਾ ਸਕਣ ਇਸ ਲਈ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ‘ਆਲ ਆਊਟ’ ਜਾਰੀ ਹੈ। ਅੰਸਾਰ-ਗਜਵਾਤ-ਉਲ-ਹਿੰਦ ਦੇ ਕਮਾਂਡਰ ਜ਼ਾਕਿਰ ਮੂਸਾ ਨੂੰ ਢੇਰ ਕਰਨ ਤੋਂ ਬਾਅਦ ਹੁਣ ਕਸ਼ਮੀਰ ‘ਚ ਸਰਗਰਮ ਹਿਜ਼ਬੁਲ ਦੇ ਡਵੀਜ਼ਨਲ ਕਮਾਂਡਰ ਰਿਆਜ਼ ਨਾਇਕੂ, ਅਲ-ਬਦਰ ਦੇ ਕਮਾਂਡਰ ਜਾਵੇਦ, ਜੈਸ਼ ਦੇ ਉਮਰ…

VIA PUNJAB
ਅੱਗੇ ਪੜ੍ਹੋ

ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾਇਆ

ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾਇਆ

ਕਾਰਡਿਫ- ਕੁਸ਼ਲ ਪਰੇਰਾ ਦੇ ਅਰਧ ਸੈਂਕੜੇ ਤੇ ਨੁਵਾਨ ਪ੍ਰਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸ਼੍ਰੀਲੰਕਾ ਨੇ ਮੀਂਹ ਪ੍ਰਭਾਵਿਤ ਵਿਸ਼ਵ ਕੱਪ ਮੈਚ ਵਿਚ ਮੰਗਲਵਾਰ ਨੂੰ ਇੱਥੇ ਅਫਗਾਨਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ 34 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣਾ ਖਾਤਾ ਖੋਲ੍ਹ ਲਿਆ।ਅਫਗਾਨਿਸਤਾਨ ਨੂੰ ਜਿੱਤ ਲਈ 41 ਓਵਰਾਂ ਵਿਚ 187 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸਦੀ ਟੀਮ 32.4 ਓਵਰਾਂ ਵਿਚ 152 ਦੌੜਾਂ ‘ਤੇ ਹੀ ਆਊਟ ਹੋ ਗਈ। ਪ੍ਰਦੀਪ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 31…

VIA PUNJAB
ਅੱਗੇ ਪੜ੍ਹੋ

ਅਫਗਾਨ ਰਾਸ਼ਟਰਪਤੀ 27 ਜੂਨ ਨੂੰ ਪਾਕਿਸਤਾਨ ਦੌਰੇ ਤੇ

ਅਫਗਾਨ ਰਾਸ਼ਟਰਪਤੀ 27 ਜੂਨ ਨੂੰ ਪਾਕਿਸਤਾਨ ਦੌਰੇ ਤੇ

ਕਾਬੁਲ – ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਉਹ 27 ਜੂਨ ਨੂੰ ਗੁਆਂਢੀ ਦੇਸ਼ ਦੀ ਯਾਤਰਾ ਕਰਨਗੇ। ਯਾਤਰਾ ਦੌਰਾਨ ਉਹ ਪਾਕਿਸਤਾਨ ਦੇ ਨਾਲ ਤਣਾਅ ਭਰਪੂਰ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਈਦ ਉਲ ਫਿਤਰ ਦੇ ਮੌਕੇ ‘ਤੇ ਆਪਣੇ ਸੰਦੇਸ਼ ਵਿਚ ਗਨੀ ਨੇ ਕਿਹਾ ਕਿ ਪਿਛਲੇ ਹਫਤੇ ਸਾਊਦੀ ਅਰਬ ਵਿਚ ਇਸਲਾਮੀ ਸਹਿਯੋਗ ਸੰਗਠਨ ਦੀ ਬੈਠਕ ਤੋਂ ਵੱਖ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਸੱਦੇ ਤੇ ਪਾਕਿਸਤਾਨ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਕੋਵਿੰਦ ਨੇ ਈਦ ਦੇ ਤਿਊਹਾਰ ਦੀ ਦਿੱਤੀ ਵਧਾਈ

ਰਾਸ਼ਟਰਪਤੀ ਕੋਵਿੰਦ ਨੇ ਈਦ ਦੇ ਤਿਊਹਾਰ ਦੀ ਦਿੱਤੀ ਵਧਾਈ

ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਈਦ ਤੋਂ ਪਹਿਲਾਂ ਦੀ ਸ਼ਾਮ ‘ਤੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ, ‘ਪਵਿੱਤਰ ਰਮਜ਼ਾਨ ਮਹੀਨੇ ਦੇ ਖਤਮ ਹੋਣ ‘ਤੇ ਇਹ ਤਿਊਹਾਰ ਸਾਡੇ ਭਾਈਚਾਰੇ ਤੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ।’ ਰਾਸ਼ਟਰਪਤੀ ਨੇ ਕਿਹਾ, ‘ਇਸ ਦਿਨ ਅਸੀਂ ਖੁਦ ਨੂੰ ਉਨ੍ਹਾਂ ਉੱਚੇ ਮੁੱਲਾਂ ਪ੍ਰਤੀ ਖੁਦ ਨੂੰ ਸਮਰਪਿਤ ਕਰੀਏ ਜੋ ਸਾਡੀ ਸੱਭਿਅਤਾ ਨੂੰ ਦਰਸ਼ਾਉਂਦੇ ਹਨ।’ ਜਾਮਾ ਮਸਜ਼ਿਦ ਦੇ ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਨੇ ਐਲਾਨ ਕੀਤਾ ਹੈ ਕਿ ਦੇਸ਼ ਭਰ…

VIA PUNJAB
ਅੱਗੇ ਪੜ੍ਹੋ

ਈਰਾਨ ਨਾਲ ਬਿਨਾਂ ਸ਼ਰਤ ਦੇ ਗੱਲ ਕਰਨ ਲਈ ਤਿਆਰ ਅਮਰੀਕਾ

ਈਰਾਨ ਨਾਲ ਬਿਨਾਂ ਸ਼ਰਤ ਦੇ ਗੱਲ ਕਰਨ ਲਈ ਤਿਆਰ ਅਮਰੀਕਾ

ਵਾਸ਼ਿੰਗਟਨ – ਈਰਾਨ ਨਾਲ ਲਗਾਤਾਰ ਤਣਾਅਪੂਰਣ ਸਬੰਧਾਂ ਮਗਰੋਂ ਹੁਣ ਅਮਰੀਕਾ ਦੇ ਵਿਵਹਾਰ ‘ਚ ਬਦਲਾਅ ਦੇਖਣ ਨੂੰ ਮਿਲਿਆ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਬਿਨਾ ਪਹਿਲੀਆਂ ਸ਼ਰਤਾਂ ਦੇ ਈਰਾਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਸਵਿਟਜ਼ਰਲੈਂਡ ‘ਚ ਵਿਦੇਸ਼ ਮੰਤਰੀ ਨਾਲ ਪੱਤਰਕਾਰ ਸੰਮੇਲਨ ‘ਚ ਪੋਂਪੀਓ ਨੇ ਇਹ ਬਿਆਨ ਦਿੱਤਾ। ਇਸ ਤੋਂ ਪਹਿਲੇ ਹਫਤੇ ਖੁਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਸੀ ਕਿ ਇਹ ਬਿਨਾਂ ਸੱਤਾ ਪਰਿਵਰਤਨ ਦੇ ਈਰਾਨੀ ਅਗਵਾਈ ਨਾਲ ਗੱਲਬਾਤ ਕਰਨ ਲਈ…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼ ਦੀ ਟੀਮ ਅੱਜ ਨਿਊਜ਼ੀਲੈਂਡ ’ਤੇ ਕਰੇਗੀ ਚੜ੍ਹਾਈ

ਬੰਗਲਾਦੇਸ਼ ਦੀ ਟੀਮ ਅੱਜ ਨਿਊਜ਼ੀਲੈਂਡ ’ਤੇ ਕਰੇਗੀ ਚੜ੍ਹਾਈ

ਲੰਡਨ – ਬੰਗਲਾਦੇਸ਼ ਦਾ ਹਰਫ਼ਨਮੌਲਾ ਸ਼ਾਕਿਬ-ਅਲ-ਹਸਨ ਨਿਊਜ਼ੀਲੈਂਡ ਖ਼ਿਲਾਫ਼ ਬੁੱਧਵਾਰ ਨੂੰ ਆਪਣੇ ਕਰੀਅਰ ਦਾ 200ਵਾਂ ਇੱਕ ਰੋਜ਼ਾ ਮੈਚ ਖੇਡੇਗਾ, ਜਿਸ ਦਾ ਇਰਾਦਾ ਵਿਸ਼ਵ ਕੱਪ ਵਿੱਚ ਟੀਮ ਨੂੰ ਲਗਾਤਾਰ ਦੂਜੀ ਜਿੱਤ ਦਿਵਾ ਕੇ ਇਸ ਨੂੰ ਯਾਦਗਾਰ ਬਣਾਉਣ ਦਾ ਹੋਵੇਗਾ। ਬੰਗਲਾਦੇਸ਼ ਨੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾਇਆ ਸੀ, ਜਿਸ ਵਿੱਚ ਸ਼ਾਕਿਬ ਨੇ 75 ਦੌੜਾਂ ਬਣਾਈਆਂ ਸਨ। ਉਸ ਨੇ ਇੱਕ ਵਿਕਟ ਵੀ ਲਈ। ਇੱਕ ਰੋਜ਼ਾ ਕ੍ਰਿਕਟ ਵਿੱਚ 5000 ਦੌੜਾਂ ਦਾ ਸਕੋਰ ਬਣਾਉਣ ਅਤੇ 250…

VIA PUNJAB
ਅੱਗੇ ਪੜ੍ਹੋ

ਗੱਠਜੋੜ ਟੁੱਟਿਆ ਤਾਂ ਜ਼ਿਮਨੀ ਚੋਣ ਇਕੱਲਿਆਂ ਲੜਾਂਗੇ: ਅਖਿਲੇਸ਼

ਗੱਠਜੋੜ ਟੁੱਟਿਆ ਤਾਂ ਜ਼ਿਮਨੀ ਚੋਣ ਇਕੱਲਿਆਂ ਲੜਾਂਗੇ: ਅਖਿਲੇਸ਼

ਲਖਨਊ – ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਬਸਪਾ ਨਾਲ ਗੱਠਜੋੜ ਟੁੱਟਦਾ ਹੈ ਤਾਂ ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ 11 ਹਲਕਿਆਂ ਦੀ ਜ਼ਿਮਨੀ ਚੋਣ ਇਕੱਲਿਆਂ ਲੜਨਗੇ। ਉਨ੍ਹਾਂ ਕਿਹਾ ਕਿ ਉਹ ਸੋਚ ਵਿਚਾਰ ਕੇ ਫ਼ੈਸਲਾ ਲੈਣਗੇ।ਗਾਜ਼ੀਪੁਰ ’ਚ ਕਤਲ ਕੀਤੇ ਗਏ ਪਾਰਟੀ ਵਰਕਰ ਵਿਜੈ ਯਾਦਵ ਦੇ ਘਰ ਦੁੱਖ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਗੱਠਜੋੜ ਟੁੱਟਦਾ ਹੈ ਤਾਂ ਵੀ ਉਹ ਬਹੁਤ ਸੋਚ…

VIA PUNJAB
ਅੱਗੇ ਪੜ੍ਹੋ

ਸਾਰਾ ਵਿੱਦਿਅਕ ਢਾਂਚਾ ਦਰੁਸਤ ਕਰਨ ਦੀ ਲੋੜ: ਸੁਪਰੀਮ ਕੋਰਟ

ਸਾਰਾ ਵਿੱਦਿਅਕ ਢਾਂਚਾ ਦਰੁਸਤ ਕਰਨ ਦੀ ਲੋੜ: ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦੇਸ਼ ’ਚ ਸਾਰਾ ਸਿੱਖਿਆ ਢਾਂਚਾ ਦਰੁਸਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਵੱਖ ਵੱਖ ਕੋਰਸਾਂ ’ਚ ਦਾਖਲਾ ਲੈਣ ਸਮੇਂ ਤਣਾਅ ਦਾ ਸਾਹਮਣਾ ਨਾ ਕਰਨਾ ਪਵੇ। ਸਿਖਰਲੀ ਅਦਾਲਤ ਨੇ ਮਹਾਰਾਸ਼ਟਰ ’ਚ 2019-20 ਦਰਮਿਆਨ ਮੈਡੀਕਲ ਤੇ ਡੈਂਟਲ ਕੋਰਸਾਂ ਦਾਖਲੇ ਲਈ ਬਣੀ ਦੁਬਿਧਾ ਸਬੰਧੀ ਵਿਦਿਆਰਥੀਆਂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਜਸਟਿਸ ਇੰਦੂ ਮਲਹੋਤਰਾ ਅਤੇ ਜਸਟਿਸ ਐੱਮਆਰ ਸ਼ਾਹ ’ਤੇ ਆਧਾਰਤ ਵਕੇਸ਼ਨ ਬੈਂਚ ਨੇ ਮਹਾਰਾਸ਼ਟਰ…

VIA PUNJAB
ਅੱਗੇ ਪੜ੍ਹੋ
1 754 755 756 757 758 1,271