ਕਾਰ ਵਿੱਚ ਦੋ ਬੱਚਿਆਂ ਨੂੰ ਲੈ ਕੇ ਫ਼ਰਾਰ ਹੋਏ ਭਾਰਤੀ ’ਤੇ ਅਗਵਾ ਦਾ ਦੋਸ਼

ਕਾਰ ਵਿੱਚ ਦੋ ਬੱਚਿਆਂ ਨੂੰ ਲੈ ਕੇ ਫ਼ਰਾਰ ਹੋਏ ਭਾਰਤੀ ’ਤੇ ਅਗਵਾ ਦਾ ਦੋਸ਼

ਨਿਊਯਾਰਕ – ਅਮਰੀਕਾ ਵਿੱਚ ਇਕ ਹਸਪਤਾਲ ਦੇ ਬਾਹਰ ਖੜ੍ਹੀ ਬਿਰਧ ਮਹਿਲਾ ਦੀ ਕਾਰ ਲੈ ਕੇ ਫ਼ਰਾਰ ਹੋਏ 24 ਸਾਲਾ ਭਾਰਤੀ ਨੌਜਵਾਨ ਖ਼ਿਲਾਫ਼ ਅਗਵਾ, ਕੁੱਟਮਾਰ ਤੇ ਚੋਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਕਾਰ ਵਿੱਚ ਇਸ ਮੌਕੇ ਮਹਿਲਾ ਦੇ ਦੋ ਪੋਤੇ-ਪੋਤੀ ਵੀ ਮੌਜੂਦ ਸਨ।ਮਿਡਲਟਾਊਨ ਡਿਵੀਜ਼ਨ ਦੀ ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਹੈਰੋਇਨ ਦੇ ਨਸ਼ੇ ਦੇ ਆਦੀ ਦਲਵੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਖ਼ਿਲਾਫ਼ ਅਪਰਾਧਿਕ ਇਰਾਦੇ ਤਹਿਤ ਘਸੀਟਣ ਤੇ ਵੱਡੀ ਚੋਰੀ…

VIA PUNJAB
ਅੱਗੇ ਪੜ੍ਹੋ

5 ਸਾਲਾਂ ਵਿੱਚ ਪਹਿਲੀ ਵਾਰ ਦਿਖਾਈ ਦਿੱਤਾ ਆਈ. ਐਸ. ਸਰਗਣਾ ਬਗਦਾਦੀ

5 ਸਾਲਾਂ ਵਿੱਚ ਪਹਿਲੀ ਵਾਰ ਦਿਖਾਈ ਦਿੱਤਾ ਆਈ. ਐਸ. ਸਰਗਣਾ ਬਗਦਾਦੀ

ਬਗਦਾਦ – ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ  ਦਾ ਸਰਗਣਾ ਅਬੂ ਬਕਰ ਅਲ-ਬਗਦਾਦੀ ਜੇਹਾਦੀ ਸੰਗਠਨ ਵਲੋਂ ਜਾਰੀ ਇਕ ਵੀਡੀਓ ਵਿੱਚ 5 ਸਾਲ ਵਿੱਚ ਪਹਿਲੀ ਵਾਰ ਦਿਖਾਈ ਦਿੱਤਾ| ਅਜੇ ਸਪੱਸ਼ਟ ਨਹੀਂ ਹੈ ਕਿ ਵੀਡੀਓ ਕਦੋਂ ਫਿਲਮਾਇਆ ਹੈ ਪਰ ਬਗਦਾਦੀ ਨੇ ਪੂਰਬੀ ਸੀਰੀਆ ਵਿੱਚ ਆਈ. ਐਸ. ਦੇ ਆਖਰੀ ਗੜ੍ਹ ਬਾਗਜੁ ਲਈ ਮਹੀਨਿਆਂ ਚੱਲੀ ਲੜਾਈ ਦਾ ਜ਼ਿਕਰ ਕੀਤਾ| ਇਹ ਲੜਾਈ ਪਿਛਲੇ ਮਹੀਨੇ ਹੀ ਖਤਮ ਹੋਈ| ਇਕ ਗੱਦੀ ਤੇ ਬੈਠੇ ਅਤੇ 3 ਵਿਅਕਤੀਆਂ ਨੂੰ ਸੰਬੋਧਨ ਵਿੱਚ ਬਗਦਾਦੀ ਨੇ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਹਨੀਪ੍ਰੀਤ ਵੱਲੋਂ ਜਮਾਨਤ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ, 1 ਮਈ ਨੂੰ ਹੋਵੇਗੀ ਸੁਣਵਾਈ

ਹਨੀਪ੍ਰੀਤ ਵੱਲੋਂ ਜਮਾਨਤ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ, 1 ਮਈ ਨੂੰ ਹੋਵੇਗੀ ਸੁਣਵਾਈ

ਨਵੀਂ ਦਿੱਲੀ – ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਗੋਦ ਲਈ ਧੀ ਅਤੇ ਪੰਚਕੂਲਾ ਵਿੱਚ ਦੰਗੇ ਭੜਕਾਉਣ ਦੀ ਦੋਸ਼ੀ ਹਨੀਪ੍ਰੀਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ| ਇਸ ਪਟੀਸ਼ਨ ਤੇ 1 ਮਈ ਨੂੰ ਸੁਣਵਾਈ ਹੋਵੇਗੀ| ਹਨੀਪ੍ਰੀਤ ਨੇ ਪਟੀਸ਼ਨ ਵਿੱਚ ਦਲੀਲ ਦਿੱਤੀ ਹੈ ਕਿ ਪੰਚਕੂਲਾ ਹਿੰਸਾ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਸੀ| ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ…

VIA PUNJAB
ਅੱਗੇ ਪੜ੍ਹੋ

ਗੱਬਰ ਸਿੰਘ ਟੈਕਸ ਹੈ ਜੀ ਐਸ ਟੀ : ਮਨੀਸ਼ ਤਿਵਾੜੀ

ਗੱਬਰ ਸਿੰਘ ਟੈਕਸ ਹੈ ਜੀ ਐਸ ਟੀ : ਮਨੀਸ਼ ਤਿਵਾੜੀ

ਬਲੌਂਗੀ – ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਹਿਬ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਮੁਨੀਸ਼ ਤਿਵਾੜੀ ਸਾਬਕਾ ਕੇਂਦਰੀ ਮੰਤਰੀ ਦੇ ਹੱਕ ਵਿੱਚ ਦੁਸ਼ਹਿਰਾ ਗਰਾਉਂਡ ਬਲੌਂਗੀ ਵਿਖੇ ਰੈਲੀ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਮੁਨੀਸ਼ ਤਿਵਾੜੀ ਨੇ ਕਿਹਾ ਕਿ ਉਹ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਹਿ ਚੁੱਕੇ ਹਨ ਇਸ ਲਈ ਉਹ ਸਭ ਜਾਣਦੇ ਹਨ ਕਿ ਮੌਜੂਦਾ ਸਰਕਾਰ ਨੇ ਮੀਡੀਆ ਨੂੰ ਵੀ ਕਾਬੂ ਕਰਕੇ ਰੱਖਿਆ ਹੋਇਆ ਹੈ, ਜੋ ਕਿ ਇਹਨਾਂ ਦੀ ਬੋਲੀ ਬੋਲਦਾ ਹੈ| ਉਹਨਾਂ ਨੇ ਜੀ ਐਸ ਟੀ…

VIA PUNJAB
ਅੱਗੇ ਪੜ੍ਹੋ

ਦਿੱਲੀ ਤੇ ਚੇਨੱਈ ਵਿਚਾਲੇ ਪਲੇਅ-ਆਫ ਦੇ ਅੱਵਲ ਨੰਬਰ ਲਈ ਟੱਕਰ

ਦਿੱਲੀ ਤੇ ਚੇਨੱਈ ਵਿਚਾਲੇ ਪਲੇਅ-ਆਫ ਦੇ ਅੱਵਲ ਨੰਬਰ ਲਈ ਟੱਕਰ

ਚੇਨੱਈ – ਮੁੰਬਈ ਇੰਡੀਅਨਜ਼ ਖ਼ਿਲਾਫ਼ ਹਾਰ ਨਾਲ ਰਨ ਰੇਟ ਕਾਰਨ ਦੂਜੇ ਸਥਾਨ ’ਤੇ ਖਿਸਕਣ ਵਾਲੀ ਚੇਨੱਈ ਸੁਪਰਕਿੰਗਜ਼ ਦੀ ਟੀਮ ਸ਼ਿਖਰ ’ਤੇ ਕਾਬਜ਼ ਦਿੱਲੀ ਕੈਪੀਟਲਜ਼ ਖ਼ਿਲਾਫ਼ ਬੁੱਧਵਾਰ ਨੂੰ ਇੱਥੇ ਆਈਪੀਐਲ ਮੈਚ ਵਿੱਚ ਜਿੱਤ ਦਰਜ ਕਰਕੇ ਮੁੜ ਤੋਂ ਅੰਕ ਸੂਚੀ ਵਿੱਚ ਅੱਵਲ ਨੰਬਰ ਸਥਾਨ ’ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਸ਼ਿਖਰਲੀਆਂ ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚੋਂ ਜਿਹੜੀ ਵੀ ਟੀਮ ਜਿੱਤ ਜਾਵੇਗੀ, ਉਸ ਦਾ ਪਹਿਲਾ ਸਥਾਨ ਮਜ਼ਬੂਤ ਹੋ ਜਾਵੇਗਾ। ਇਸ ਦਾ ਅਸਰ ਅੰਤਿਮ ਅੰਕ…

VIA PUNJAB
ਅੱਗੇ ਪੜ੍ਹੋ

ਤੇਂਦੁਲਕਰ ਤੇ ਲਕਸ਼ਮਣ ਦੀ ਪੇਸ਼ੀ ਮੌਕੇ ਮੌਜੂਦ ਰਹੇਗਾ ਬੀਸੀਸੀਆਈ ਮੁਖੀ

ਤੇਂਦੁਲਕਰ ਤੇ ਲਕਸ਼ਮਣ ਦੀ ਪੇਸ਼ੀ ਮੌਕੇ ਮੌਜੂਦ ਰਹੇਗਾ ਬੀਸੀਸੀਆਈ ਮੁਖੀ

ਨਵੀਂ ਦਿੱਲੀ – ਲੋਕਪਾਲ ਜਸਟਿਸ ਡੀਕੇ ਜੈਨ ਹਿੱਤਾਂ ਦੇ ਟਕਰਾਅ ਦੇ ਕਥਿਤ ਮਾਮਲੇ ਵਿੱਚ ਜੇਕਰ ਸਚਿਨ ਤੇਂਦੁਲਕਰ ਅਤੇ ਵੀਵੀਐਸ ਲਕਸ਼ਮਣ ਨੂੰ ਨਿੱਜੀ ਸੁਣਵਾਈ ਲਈ ਤਲਬ ਕਰਦੇ ਹਨ ਤਾਂ ਬੀਸੀਸੀਆਈ ਦੇ ਸੀਈਓ ਰਾਹੁਲ ਜੌਹਰੀ ਅਤੇ ਕਾਨੂੰਨੀ ਟੀਮ ਵੀ ਇਸ ਦੌਰਾਨ ਮੌਜੂਦ ਰਹੇਗੀ।ਤੇਂਦੁਲਕਰ ਅਤੇ ਲਕਸ਼ਮਣ ਪਹਿਲਾਂ ਹੀ ਆਪੋ-ਆਪਣਾ ਜਵਾਬ ਸੌਂਪ ਚੁੱਕੇ ਹਨ ਅਤੇ ਦੋਵਾਂ ਨੇ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮੈਂਬਰਾਂ ਅਤੇ ਆਪਣੀਆਂ ਸਬੰਧਿਤ ਫਰੈਂਚਾਈਜ਼ੀ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿੱਚ ਮੇਂਟਰ ਦੀ ਦੂਹਰੀ ਭੂਮਿਕਾ ਵਿੱਚ ਕਿਸੇ…

VIA PUNJAB
ਅੱਗੇ ਪੜ੍ਹੋ

ਧੋਨੀ ਬਾਰੇ ਫ਼ੈਸਲਾ ਮੌਕੇ ’ਤੇ ਲਵਾਂਗੇ: ਫਲੇਮਿੰਗ

ਧੋਨੀ ਬਾਰੇ ਫ਼ੈਸਲਾ ਮੌਕੇ ’ਤੇ ਲਵਾਂਗੇ: ਫਲੇਮਿੰਗ

ਚੇਨੱਈ – ਚੇਨਈ ਸੁਪਰਕਿੰਗਜ਼ ਦੇ ਮੁੱਖ ਕੋਚ ਸਟੀਫ਼ਨ ਫਲੇਮਿੰਗ ਨੇ ਅੱਜ ਕਿਹਾ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਪਿਛਲੇ ਹਫ਼ਤੇ ਬਿਮਾਰ ਸੀ। ਦਿੱਲੀ ਕੈਪੀਟਲਜ਼ ਖ਼ਿਲਾਫ਼ ਮੈਚ ਵਿੱਚ ਉਸ ਦੇ ਖੇਡਣ ਬਾਰੇ ਫ਼ੈਸਲਾ ਟਾਸ ਤੋਂ ਪਹਿਲਾਂ ਲਿਆ ਜਾਵੇਗਾ। ਫਲੇਮਿੰਗ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਅੱਜ ਇੱਥੇ ਕਿਹਾ, ‘‘ਧੋਨੀ ਠੀਕ ਹੋ ਰਿਹਾ ਹੈ। ਉਹ ਪਿਛਲੇ ਹਫ਼ਤੇ ਬਿਮਾਰ ਸੀ। ਅਸੀਂ ਉਸ ਦੇ ਖੇਡਣ ਬਾਰੇ ਫ਼ੈਸਲਾ ਭਲਕੇ ਲਵਾਂਗੇ।’’ ਧੋਨੀ ਨੇ ਅਭਿਆਸ ਵਿੱਚ ਵੀ ਹਿੱਸਾ ਨਹੀਂ ਲਿਆ। ਦੱਖਣੀ ਅਫਰੀਕਾ ਦੇ…

VIA PUNJAB
ਅੱਗੇ ਪੜ੍ਹੋ

ਰੁਪਿੰਦਰਪਾਲ ਦੀ ਭਾਰਤੀ ਹਾਕੀ ਟੀਮ ਵਿੱਚ ਵਾਪਸੀ

ਰੁਪਿੰਦਰਪਾਲ ਦੀ ਭਾਰਤੀ ਹਾਕੀ ਟੀਮ ਵਿੱਚ ਵਾਪਸੀ

ਨਵੀਂ ਦਿੱਲੀ – ਅਨੁਭਵੀ ਡਰੈਗ ਫਿਲਕਰ ਰੁਪਿੰਦਰਪਾਲ ਸਿੰਘ ਨੇ ਦਸ ਮਈ ਤੋਂ ਸ਼ੁਰੂ ਹੋ ਰਹੇ ਆਸਟਰੇਲੀਆ ਦੌਰੇ ਲਈ ਅੱਜ ਚੁਣੀ ਗਈ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ, ਜਦੋਂਕਿ ਜਸਕਰਨ ਸਿੰਘ ਇਸ ਵਿੱਚ ਇਕਲੌਤਾ ਨਵਾਂ ਖਿਡਾਰੀ ਹੈ। ਰੁਪਿੰਦਰ ਜ਼ਖ਼ਮੀ ਹੋਣ ਕਾਰਨ ਲੰਮੇ ਸਮੇਂ ਤੋਂ ਟੀਮ ਵਿੱਚੋਂ ਬਾਹਰ ਸੀ।ਉਸ ਨੇ ਬੀਤੇ ਸਾਲ ਜਕਾਰਤਾ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਆਖ਼ਰੀ ਵਾਰ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਹਾਕੀ ਇੰਡੀਆ ਵੱਲੋਂ ਐਲਾਨੀ 18 ਮੈਂਬਰੀ ਟੀਮ ਦੀ ਅਗਵਾਈ ਮਨਪ੍ਰੀਤ ਸਿੰਘ ਨੂੰ…

VIA PUNJAB
ਅੱਗੇ ਪੜ੍ਹੋ

ਚੰਡੀਗੜ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿੱਚ ਸ਼ਾਮਲ

ਚੰਡੀਗੜ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿੱਚ ਸ਼ਾਮਲ

ਚੰਡੀਗੜ੍ਹ – ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਸ਼ਹਿਰ ਦੀ ਸਾਬਕਾ ਮੇਅਰ ਰਹਿ ਚੁੱਕੀ ਪੂਨਮ ਸ਼ਰਮਾ ਨੇ ਅੱਜ ਭਾਜਪਾ ਦਾ ਪੱਲਾ ਹੱਥ ਫੜ੍ਹ ਲਿਆ ਹੈ| ਉਨ੍ਹਾਂ ਦੇ ਨਾਲ ਹੀ ਕਾਂਗਰਸ ਦੇ ਸੂਬਾ ਸਕੱਤਰ ਸੁਭਾਸ਼ ਸ਼ਰਮਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ| ਉਹਨਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਮੌਕੇ ਪੰਜਾਬ ਅਤੇ ਚੰਡੀਗੜ੍ਹ ਦੇ ਚੋਣ ਪ੍ਰਭਾਰੀ ਕੈਪਟਨ ਅਭਿਮਨਿਊ, ਸੰਜੇ ਟੰਡਨ ਅਤੇ ਕਿਰਨ ਖੇਰ ਵੀ ਮੌਜੂਦ ਸਨ|

VIA PUNJAB
ਅੱਗੇ ਪੜ੍ਹੋ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਸਰਦਾਰ ਹਰੀ ਸਿੰਘ ਨਲਵਾ ਦਾ ਸ਼ਹੀਦੀ ਦਿਹਾੜਾ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਸਰਦਾਰ ਹਰੀ ਸਿੰਘ ਨਲਵਾ ਦਾ ਸ਼ਹੀਦੀ ਦਿਹਾੜਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੱਖ ਕੌਮ ਦੇ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਵਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਪ੍ਰੇਮ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸੇ ਦੌਰਾਨ ਪੰਥ ਪ੍ਰਸਿੱਧ ਢਾਡੀ ਭਾਈ ਗੁਰਪ੍ਰੀਤ ਸਿੰਘ ਭੰਗੂ ਦੇ ਜਥੇ ਨੇ ਸੰਗਤ ਨੂੰ ਸਰਦਾਰ ਹਰੀ ਸਿੰਘ ਨਲਵਾ…

VIA PUNJAB
ਅੱਗੇ ਪੜ੍ਹੋ
1 806 807 808 809 810 1,271