ਸਨਰਾਈਜ਼ਰਜ਼ ਵੱਲੋਂ ਵਾਰਨਰ ਨੂੰ ਜਿੱਤ ਨਾਲ ਵਿਦਾਇਗੀ

ਸਨਰਾਈਜ਼ਰਜ਼ ਵੱਲੋਂ ਵਾਰਨਰ ਨੂੰ ਜਿੱਤ ਨਾਲ ਵਿਦਾਇਗੀ

ਹੈਦਰਾਬਾਦ – ਮੇਜ਼ਬਾਨ ਹੈਦਰਾਬਾਦ ਸਨਰਾਈਜ਼ਰਜ਼ ਦੀ ਟੀਮ ਨੇ ਅੱਜ ਇਥੇ ਆਈਪੀਐਲ ਦੇ 48ਵੇਂ ਮੁਕਾਬਲੇ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ 45 ਦੌੜਾਂ ਨਾਲ ਹਰਾ ਕੇ ਆਪਣੇ ਕਪਤਾਨ ਡੇਵਿਡ ਵਾਰਨਰ ਨੂੰ ਵਿਦਾਇਗੀ ਦਿੱਤੀ। ਅਗਾਮੀ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵਾਰਨਰ ਨੇ ਵਾਪਸ ਆਸਟਰੇਲੀਆ ਪਰਤਣ ਦਾ ਫੈਸਲਾ ਲਿਆ ਹੈ। ਸਨਰਾਈਜ਼ਰਜ਼ ਵੱਲੋਂ ਜਿੱਤ ਲਈ ਦਿੱਤੇ 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 167 ਦੌੜਾਂ ਹੀ…

VIA PUNJAB
ਅੱਗੇ ਪੜ੍ਹੋ

ਰਾਜਸਥਾਨ ਤੇ ਬੰਗਲੌਰ ਵਿਚਾਲੇ ਟੱਕਰ ਅੱਜ

ਰਾਜਸਥਾਨ ਤੇ ਬੰਗਲੌਰ ਵਿਚਾਲੇ ਟੱਕਰ ਅੱਜ

ਬੰਗਲੌਰ – ਪਲੇਅ-ਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਰੌਇਲ ਚੈਲੰਜਰਜ਼ ਬੰਗਲੌਰ ਦੀ ਟੀਮ ਆਈਪੀਐਲ ਦੇ ਬਾਕੀ ਬਚੇ ਦੋ ਮੈਚਾਂ ਵਿੱਚ ਹੁਣ ਦੂਜੀਆਂ ਟੀਮਾਂ ਦੀ ਖੇਡ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਲਈ ਉਸ ਦਾ ਪਹਿਲਾ ਨਿਸ਼ਾਨਾ ਰਾਜਸਥਾਨ ਰੌਇਲਜ਼ ਦੀ ਟੀਮ ਹੋਵੇਗੀ, ਜਿਸ ਨਾਲ ਉਸ ਨੇ ਇੱਥੇ ਮੰਗਲਵਾਰ ਨੂੰ ਭਿੜਨਾ ਹੈ। ਦੂਜੇ ਪਾਸੇ ਰਾਜਸਥਾਨ ਇਸ ਮੈਚ ਵਿੱਚ ਵੱਡੀ ਜਿੱਤ ਦਰਜ ਕਰਕੇ ਪਲੇਅ-ਆਫ ਵਿੱਚ ਪਹੁੰਚਣ ਦੀ ਆਪਣੀ ਧੁੰਦਲੀ ਉਮੀਦ ਬਰਕਰਾਰ ਰੱਖਣੀ ਦੀ ਕੋਸ਼ਿਸ਼ ਕਰੇਗਾ। ਰਾਜਸਥਾਨ ਦੇ…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਰਾਸ਼ਟਰਪਤੀ ਨੇ ਪੁਲੀਸ ਮੁਖੀ ਨੂੰ ਮੁਅੱਤਲ ਕੀਤਾ

ਸ੍ਰੀਲੰਕਾ ਰਾਸ਼ਟਰਪਤੀ ਨੇ ਪੁਲੀਸ ਮੁਖੀ ਨੂੰ ਮੁਅੱਤਲ ਕੀਤਾ

ਕੋਲੰਬੋ – ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਲਾ ਸ੍ਰੀਸੇਨਾ ਨੇ ਮੁਲਕ ਦੇ ਪੁਲੀਸ ਮੁਖੀ ਪੁਜਿਤ ਜੈਸੁੰਦਰਾ ਨੂੰ ਮੁਅੱਤਲ ਕਰ ਦਿੱਤਾ ਹੈ। ਇੰਸਪੈਕਟਰ ਜਨਰਲ ਜੈਸੁੰਦਰਾ ਨੇ ਈਸਟਰ ਬੰਬ ਧਮਾਕਿਆਂ ਦੇ ਮੱਦੇਨਜ਼ਰ ਬਣੇ ਦਬਾਅ ਦੇ ਬਾਵਜੂਦ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਸ੍ਰੀਸੇਨਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਜੈਸੁੰਦਰਾ ਨੇ ਅਸਤੀਫ਼ਾ ਦੇ ਦਿੱਤਾ ਹੈ ਪਰ ਉਨ੍ਹਾਂ ਲਿਖਤੀ ਰੂਪ ਵਿਚ ਕੁਝ ਨਹੀਂ ਭੇਜਿਆ ਤੇ ਆਪਣੀ ਸਰਕਾਰੀ ਰਿਹਾਇਸ਼ ਵਿਚ ਹੀ ਰਹਿ ਰਹੇ ਹਨ। ਸੀਨੀਆਰਤਾ ਵਿਚ ਦੂਜੇ ਨੰਬਰ ਦੇ ਅਧਿਕਾਰੀ…

VIA PUNJAB
ਅੱਗੇ ਪੜ੍ਹੋ

ਬੌਲੀਵੁੱਡ ਸਿਤਾਰਿਆਂ ਨੇ ਖੁੱਲ੍ਹ ਕੇ ਕੀਤਾ ਮਤਦਾਨ

ਬੌਲੀਵੁੱਡ ਸਿਤਾਰਿਆਂ ਨੇ ਖੁੱਲ੍ਹ ਕੇ ਕੀਤਾ ਮਤਦਾਨ

ਮੁੰਬਈ – ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਅੱਜ ਮੁੰਬਈ ਵਿਚ ਹੋਏ ਮਤਦਾਨ ਮੌਕੇ ਬੌਲੀਵੁੱਡ ਅਦਾਕਾਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।ਬੌਲੀਵੁਡ ਅਦਾਕਾਰ ਆਮਿਰ ਖ਼ਾਨ ਤੇ ਉਸ ਦੀ ਪਤਨੀ ਤੇ ਫਿਲਮਸਾਜ਼ ਕਿਰਨ ਰਾਓ ਸੋਮਵਾਰ ਨੂੰ ਲੋਕ ਸਭਾ ਦੇ ਚੌਥੇ ਗੇੜ ਤਹਿਤ ਮੁੰਬਈ ਦੇ ਇਕ ਮਤਦਾਨ ਕੇਂਦਰ ’ਤੇ ਵੋਟ ਪਾਉਣ ਮਗਰੋਂ ਬਾਹਰ ਆਉਂਦੇ ਹੋਏ। -ਫੋਟੋ: ਪੀਟੀਆਈਫਿਲਮੀ ਅਦਾਕਾਰ ਆਮਿਰ ਖਾਨ, ਪ੍ਰਿਯੰਕਾ ਚੋਪੜਾ ਅਤੇ ਰੇਖਾ ਨੇ ਸਵੇਰ ਵੇਲੇ ਆਪਣੀ ਵੋਟ ਪਾਈ। ਗਾਇਕਾ ਆਸ਼ਾ…

VIA PUNJAB
ਅੱਗੇ ਪੜ੍ਹੋ

ਦੋ ਅਮਰੀਕੀ ਜੰਗੀ ਜਹਾਜ਼ਾਂ ਨੇ ਕੀਤੀ ਤਾਈਵਾਨ ਸਟ੍ਰੇਟ ਦੀ ਯਾਤਰਾ

ਦੋ ਅਮਰੀਕੀ ਜੰਗੀ ਜਹਾਜ਼ਾਂ ਨੇ ਕੀਤੀ ਤਾਈਵਾਨ ਸਟ੍ਰੇਟ ਦੀ ਯਾਤਰਾ

ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਅਮਰੀਕਾ ਦੇ ਦੋ ਜੰਗੀ ਜਹਾਜ਼ਾਂ ਦੇ ਤਾਈਵਾਨ ਜਲਡਮਰੂਮੱਧ ਦੀ ਯਾਤਰਾ ਕਰਨ ਦੀ ਸੂਚਨਾ ਜਾਰੀ ਕੀਤੀ। ਇਸ ਖਬਰ ਨਾਲ ਚੀਨ ਦੇ ਨਾਰਾਜ਼ ਹੋਣ ਦੀ ਸੰਭਾਵਨਾ ਹੈ। ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਨੇ ਐਤਵਾਰ ਨੂੰ ਤਾਈਵਾਨ ਜਲਡਮਰੂਮੱਧ ਜ਼ਰੀਏ ਦੱਖਣ ਤੋਂ ਉੱਤਰ ਵੱਲ ਯਾਤਰਾ ਕੀਤੀ। ਇਹ ਜਲਮਾਰਗ ਆਟੋਨੋਮਸ ਟਾਪੂ ਤਾਈਵਾਨ ਨੂੰ ਚੀਨ ਤੋਂ ਵੱਖ ਕਰਦਾ ਹੈ। ਚੀਨ ਅਜਿਹੀਆਂ ਸੰਮੁਦਰੀ ਯਾਤਰਾਵਾਂ ‘ਤੇ ਆਪਣੇ ਉਸ ਦਾਅਵੇ ਦੇ ਆਧਾਰ ‘ਤੇ ਇਤਰਾਜ਼ ਜ਼ਾਹਰ ਕਰਦਾ ਰਿਹਾ ਹੈ…

VIA PUNJAB
ਅੱਗੇ ਪੜ੍ਹੋ

ਅਮਰੀਕਾ ਚ ਚਰਚ ਨੇੜੇ ਹੋਈ ਗੋਲੀਬਾਰੀ, 1 ਦੀ ਮੌਤ ਤੇ 6 ਜ਼ਖਮੀ

ਅਮਰੀਕਾ ਚ ਚਰਚ ਨੇੜੇ ਹੋਈ ਗੋਲੀਬਾਰੀ, 1 ਦੀ ਮੌਤ ਤੇ 6 ਜ਼ਖਮੀ

ਅਮਰੀਕੀ ਸੂਬੇ ਮੈਰੀਲੈਂਡ ਦੇ ਸ਼ਹਿਰ ਬਾਲਟੀਮੋਰ ‘ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਲਟੀਮੋਰ ਸ਼ਹਿਰ ‘ਚ ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਸ਼ਾਮ 5 ਵਜੇ ਗੋਲੀਬਾਰੀ ਹੋਈ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 6 ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਪੱਛਮੀ ਬਾਲਟੀਮੋਰ ‘ਚ ਚਰਚ ਕੋਲ ਇਕ ਪਾਰਟੀ ਦੌਰਾਨ ਹੋਈ। ਪੁਲਸ ਕਮਿਸ਼ਨਰ ਮਾਈਕਲ ਹੈਰੀਸਨ ਨੇ ਦੱਸਿਆ ਕਿ ਹਮਲਾਵਰ ਪੈਦਲ ਹੀ ਉਸ ਸਥਾਨ ‘ਤੇ ਪੁੱਜਾ ਤੇ ਉਸ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ…

VIA PUNJAB
ਅੱਗੇ ਪੜ੍ਹੋ

ਸਾਧਵੀ ਪ੍ਰਗਿਆ ਵਲੋਂ ਉਮਾ ਭਾਰਤੀ ਨਾਲ ਮੁਲਾਕਾਤ ਤੋਂ ਉਮਾ ਨੇ ਸਾਧਵੀ ਦਾ ਪ੍ਰਚਾਰ ਕਰਨ ਤੇ ਜਤਾਈ ਸਹਿਮਤੀ

ਸਾਧਵੀ ਪ੍ਰਗਿਆ ਵਲੋਂ ਉਮਾ ਭਾਰਤੀ ਨਾਲ ਮੁਲਾਕਾਤ ਤੋਂ ਉਮਾ ਨੇ ਸਾਧਵੀ ਦਾ ਪ੍ਰਚਾਰ ਕਰਨ ਤੇ ਜਤਾਈ ਸਹਿਮਤੀ

ਭੋਪਾਲ –  ਮੱਧ ਪ੍ਰਦੇਸ਼ ਦੀ ਭੋਪਾਲ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਪ੍ਰਗਿਆ ਸਿੰਘ ਠਾਕੁਰ ਨੇ ਅੱਜ ਕੇਂਦਰੀ ਮੰਤਰੀ ਉਮਾ ਭਾਰਤੀ ਨਾਲ ਮੁਲਾਕਾਤ ਕੀਤੀ| ਪ੍ਰਗਿਆ ਠਾਕੁਰ ਇੱਥੇ ਸਥਿਤੀ ਉਮਾ ਭਾਰਤੀ ਦੇ ਘਰ ਪੁੱਜੀ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ|ਦੋਹਾਂ ਨੇਤਾਵਾਂ ਦਰਮਿਆਨ ਚਰਚਾ ਹੋਈ, ਜਿਸ ਤੋਂ ਬਾਅਦ ਭਾਰਤੀ ਨੇ ਪ੍ਰਗਿਆ ਦਾ ਮੂੰਹ ਵੀ ਮਿੱਠਾ ਕਰਵਾਇਆ| ਭਾਰਤੀ ਤੋਂ ਵਿਦਾ ਲੈਣ ਦੌਰਾਨ ਪ੍ਰਗਿਆ ਭਾਵੁਕ ਹੋ ਗਈ ਅਤੇ ਰੋਣ ਲੱਗੀ| ਉਮਾ ਨੇ ਸਾਧਵੀ ਨੂੰ ਭੋਪਾਲ ਵਿੱਚ ਪ੍ਰਚਾਰ ਕਰਨ…

VIA PUNJAB
ਅੱਗੇ ਪੜ੍ਹੋ

ਕੈਨੇਡਾ ਵਿੱਚ ਹੜ੍ਹ ਦਾ ਕਹਿਰ ਜਾਰੀ

ਕੈਨੇਡਾ ਵਿੱਚ ਹੜ੍ਹ ਦਾ ਕਹਿਰ ਜਾਰੀ

ਮਾਂਟਰੀਅਲ – ਭਾਰੀ ਮੀਂਹ ਕਾਰਨ ਪੂਰਬੀ ਕੈਨੇਡਾ ਵਿੱਚ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ| ਓਨਟਾਰੀਓ, ਕਿਊਬਿਕ, ਨਿਊ ਬਰਨਜ਼ਵਿਕ ਸੂਬਿਆਂ ਵਿੱਚ ਸਥਿਤੀ ਬਹੁਤ ਖਰਾਬ ਹੈ| ਹੁਣ ਮਾਂਟਰੀਅਲ ਵਿੱਚ ਪੁਲ ਟੁੱਟ ਜਾਣ ਕਾਰਨ ਖਤਰਾ ਹੋਰ ਵੀ ਵਧ ਗਿਆ ਹੈ| ਤਕਰੀਬਨ 6500 ਵਿਅਕਤੀਆਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ| ਇਸ ਦੌਰਾਨ ਲੋਕ ਬਹੁਤ ਚਿੰਤਤ ਸਨ ਤੇ ਉਹ ਸੌਂ ਨਾ ਸਕੇ| ਬਹੁਤ ਸਾਰੇ ਲੋਕਾਂ ਦੇ ਘਰ ਬਰਬਾਦ ਹੋ ਗਏ ਹਨ| ਸਰਕਾਰ ਦੇ ਹਾਲੀਆ ਅੰਕੜਿਆਂ ਮੁਤਾਬਕ…

VIA PUNJAB
ਅੱਗੇ ਪੜ੍ਹੋ

ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਕਵੀ ਦਰਬਾਰ ਸਜਾਇਆ

ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਕਵੀ ਦਰਬਾਰ ਸਜਾਇਆ

ਗੁਰਬਖਸ਼ ਸਿੰਘ ਜੁਨੇਜਾ ਤੇ ਸੁਰਿੰਦਰ ਸਿੰਘ ਸੂੰਨੜ ਨੂੰ ਕੀਤਾ ਸਨਮਾਨਿਤ ਜਲੰਧਰ – ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਸਬੰਧੀ 50 ਦੀਵਾਨਾਂ ਦੀ ਲੜੀ ਵਿੱਚ 11ਵੇਂ ਦੀਵਾਨ ਨੂੰ ਕਵੀ ਦਰਬਾਰ ਦੇ ਰੂਪ ਵਿੱਚ ਮਨਾਇਆ ਗਿਆ। ਸੰਗਤਾਂ ਦਾ ਭਾਰੀ ਇਕੱਠ ਸੀ। ਸ. ਜੋਗਿੰਦਰ ਸਿੰਘ ਕੰਗ ਅਤੇ ਬੀਬੀ ਗੁਰਚਰਨ ਕੌਰ ਕੋਚਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਲੁਧਿਆਣਾ ਨਿਵਾਸੀਆਂ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਨਾਲ ਸੰਗਤਾਂ ਨੂੰ ਗੁਰੂ ਜਸ…

VIA PUNJAB
ਅੱਗੇ ਪੜ੍ਹੋ

ਸੰਨੀ ਦਿਓਲ ਵੱਲੋਂ ਗੁਰਦਾਸਪੁਰ ਤੋਂ ਕਾਗਜ਼ ਦਾਖ਼ਲ

ਸੰਨੀ ਦਿਓਲ ਵੱਲੋਂ ਗੁਰਦਾਸਪੁਰ ਤੋਂ ਕਾਗਜ਼ ਦਾਖ਼ਲ

ਡੇਰਾ ਬਾਬਾ ਨਾਨਕ –  ਮਸ਼ਹੂਰ ਫ਼ਿਲਮੀ ਹਸਤੀ ਸੰਨੀ ਦਿਓਲ ਵਲੋਂ ਗੁਰਦਾਸਪੁਰ ਲੋਸਭ ਸੀਟ ਤੋੰ ਭਾਜਪਾ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿਤਾ ਗਿਆ ਹੈ।  ਸੰਨੀ ਸਵੇਰੇ 11:20 ਤੇ ਜ਼ਿਲ੍ਹਾ ਪ੍ਰਬੰਧਕੀ ਕਮਪਲੇਕਸ ਗੁਰਦਾਸਪੁਰ ਵਿਖੇ ਪਹੁੰਚੇ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਵਿਪੁਲ ਉਜਵਲ ਕੋਲ ਆਪਣੀ ਉਮੀਦਵਾਰੀ ਆਪਣੇ ਅਸਲੀ ਨਾਮ ਅਜੇ ਸਿੰਘ ਦਿਉਲ ਰਾਂਹੀ ਪੇਸ਼ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਭਰਾ ਬੋਬੀ  ਦਿਓਲ, ਕੈਪਟਨ ਵੀ ਕੇ ਸਿੰਘ, ਕੈਪਟਨ ਅਭਿਨਿਊ, ਸ਼ੇਵਤ ਮਲਿਕ, ਗੁਰਬਚਨ ਸਿੰਘ ਬਬੇਹਾਲੀ,…

VIA PUNJAB
ਅੱਗੇ ਪੜ੍ਹੋ
1 808 809 810 811 812 1,271