ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਕਾਤਲਾਨਾ ਹਮਲਾ

ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਕਾਤਲਾਨਾ ਹਮਲਾ

ਪੁਲਿਸ ਨੇ ਪੰਜ ਹਮਲਾਵਰਾਂ ਨੂੰ ਕੀਤਾ ਗ੍ਰਿਫਤਾਰ ਬ੍ਰਿਸਬੇਨ – ਬੀਤੇ ਦਿਨੀਂ ਭਾਰਤੀ ਮੂਲ ਦੇ ਪੰਜਾਬੀ ਟੈਕਸੀ ਡਰਾਈਵਰ ਤੇ ਪੰਜ ਹਮਲਾਵਰਾਂ ਦੁਆਰਾ ਕਾਤਲਾਨਾ ਹਮਲਾ ਕੀਤਾ ਗਿਆ। ਕੁਈਨਜਲੈਂਡ ਪੁਲੀਸ ਅਨੁਸਾਰ ਪੰਜ ਵਿਅਕਤੀਆਂ ਵਲੋਂ ਬਰੈਂਡਲ ਸਬਅਰਬ ਤੋਂ ਟੈਕਸੀ ਬੁਕ ਕੀਤੀ ਗਈ ਅਤੇ ਔਗ ਰੋਡ ਮੁਰੰਬਾ ਡਾਊਨ ਮੈਕਡੋਨਾਲਡ ਰੈਸਟੋਰੈਂਟ ਪਹੁੰਚਣ ਤੇ ਚਾਰ ਵਿਅਕਤੀ ਟੈਕਸੀ ਵਿਚੋਂ ਉਤਰ ਗਏ ਅਤੇ ਪੰਜਵੇਂ ਨੇ ਲੁਟ ਖੋਹ ਦੀ ਨੀਅਤ ਨਾਲ ਡਰਾਈਵਰ ਤੇ ਹਮਲਾ ਕਰ ਦਿਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਕ ਹਮਲਾਵਰ ਨੂੰ…

VIA PUNJAB
ਅੱਗੇ ਪੜ੍ਹੋ

ਮੋਦੀ ਕੈਬਨਿਟ ਦੀ ਗਗਨਯਾਨ ਪ੍ਰਾਜੈਕਟ ਨੂੰ ਮਨਜ਼ੂਰੀ, ਪੁਲਾੜ ’ਚ ਭੇਜੇ ਜਾਣਗੇ 3 ਭਾਰਤੀ

ਮੋਦੀ ਕੈਬਨਿਟ ਦੀ ਗਗਨਯਾਨ ਪ੍ਰਾਜੈਕਟ ਨੂੰ ਮਨਜ਼ੂਰੀ, ਪੁਲਾੜ ’ਚ ਭੇਜੇ ਜਾਣਗੇ 3 ਭਾਰਤੀ

ਨਵੀਂ ਦਿੱਲੀ – ਮੋਦੀ ਕੈਬਨਿਟ ਨੇ ਤਿੰਨ ਮੈਂਬਰੀ ਦਲ ਨੂੰ ਸਤ ਦਿਨਾਂ ਲਈ ਪੁਲਾੜ ’ਚ ਭੇਜਣ ਦੀ ਗਗਨਯਾਨ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿਤੀ ਹੈ। ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਇਹ ਜਾਣਕਾਰੀ ਦਿਤੀ। ਗਗਨਯਾਨ ਪ੍ਰਾਜੈਕਟ ਤਹਿਤ ਸਾਲ 2022 ਤਕ ਤਿੰਨ ਭਾਰਤੀਆਂ ਨੂੰ ਘਟੋ ਘਟ 7 ਦਿਨਾਂ ਲਈ ਪੁਲਾੜ ’ਚ ਭੇਜੇ ਜਾਣ ਦੀ ਯੋਜਨਾ ਹੈ। ਇਸ ਸਮਾਗਮ ਨਾਲ ਭਾਰਤ ਦੀ ਪੁਲਾੜ ਯੋਗਤਾ ’ਚ ਵਾਧਾ ਹੋਵੇਗਾ।

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਸ਼ਿਆਂ ਦੇ ਤਸਕਰਾਂ ਦੀ ਬਿਨਾਂ ਮੁਕੱਦਮਾਂ ਚਲਾਏ ਇਕ ਸਾਲ ਦੀ ਨਜ਼ਰਬੰਦੀ ਨੂੰ ਯੋਗ ਬਣਾਉਣ ਲਈ ਸਲਾਹਕਾਰੀ ਬੋਰਡ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਸ਼ਿਆਂ ਦੇ ਤਸਕਰਾਂ ਦੀ ਬਿਨਾਂ ਮੁਕੱਦਮਾਂ ਚਲਾਏ ਇਕ ਸਾਲ ਦੀ ਨਜ਼ਰਬੰਦੀ ਨੂੰ ਯੋਗ ਬਣਾਉਣ ਲਈ ਸਲਾਹਕਾਰੀ ਬੋਰਡ ਦਾ ਐਲਾਨ

ਨਸ਼ਾ ਛੁਡਾਓ ਕੋਸ਼ਿਸ਼ਾਂ ਦੇ ਕੇਂਦਰੀਕਰਨ ਦੀ ਵੱਖਰੀ ਡਰਗ ਡਿਵੀਜ਼ਨ ਦਾ ਐਲਾਨ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਨਾ ਮੁਕੱਦਮਾਂ ਚਲਾਏ ਇਕ ਸਾਲ ਦੇ ਵਾਸਤੇ ਨਸ਼ਾ ਤਸਕਰਾਂ ਦੀ ਨਜ਼ਰਬੰਦੀ ਨੂੰ ਯੋਗ ਬਣਾਉਣ ਲਈ ਸਲਾਹਕਾਰੀ ਬੋਰਡ ਸਥਾਪਤ ਕੀਤੇ ਜਾਣ ਦਾ ਐਲਾਨ ਕਰਨ ਦੇ ਨਾਲ-ਨਾਲ ਸਿਹਤ ਵਿਭਾਗ ਦੇ ਹੇਠ ਇਕ ਵੱਖਰੀ ਡਰੱਗ ਡਿਵੀਜ਼ਨ ਕਾਇਮ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਸਰਕਾਰੀ ਅਤੇ ਨਿੱਜੀ ਕੇਂਦਰਾਂ ਵੱਲੋਂ ਕੀਤੀਆਂ ਜਾ ਰਹੀਆਂ ਨਸ਼ਾਂ ਛੁਡਾਓ ਕੋਸ਼ਿਸ਼ਾਂ ਦਾ ਕੇਂਦਰੀਕਰਨ…

VIA PUNJAB
ਅੱਗੇ ਪੜ੍ਹੋ

ਪੀ.ਐਮ.ਆਈ.ਡੀ.ਸੀ. ਅਤੇ ਟਾਟਾ ਤਕਨਾਲੋਜੀ ਲਿਮਟਿਡ ਦਰਮਿਆਨ ਇਤਿਹਾਸਿਕ ਸਮਝੌਤਾ ਸਹੀਬੱਧ

ਪੀ.ਐਮ.ਆਈ.ਡੀ.ਸੀ. ਅਤੇ ਟਾਟਾ ਤਕਨਾਲੋਜੀ ਲਿਮਟਿਡ ਦਰਮਿਆਨ ਇਤਿਹਾਸਿਕ ਸਮਝੌਤਾ ਸਹੀਬੱਧ

ਨਿਵੇਕਲੀ ਪਹਿਲਕਦਮੀ ਨਾਲ ਉੱਚ ਪਾਏ ਦੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਤਕਨਾਲੋਜੀ ਨਾਲ ਲੈਸ ਉੱਦਮਾਂ ਨੂੰ ਬੜਾਵਾ ਮਿਲੇਗਾ : ਨਵਜੋਤ ਸਿੰਘ ਸਿੱਧੂ ਚੰਡੀਗੜ – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਅੱਜ ਇੱਥੇ ਪੀ.ਐਮ.ਆਈ.ਡੀ.ਸੀ., ਸਥਾਨਕ ਸਰਕਾਰਾਂ ਵਿਭਾਗ ਅਤੇ ਮੈਸਰਜ਼ ਟਾਟਾ ਤਕਨਾਲੋਜੀਜ਼ ਲਿਮਟਿਡ (ਟੀ.ਟੀ.ਐਲ.) ਦਰਮਿਆਨ ਸਮਝੌਤਾ ਸਹੀਬੱਧ ਕੀਤਾ ਗਿਆ। ਇਹ ਸਮਝੌਤਾ ਤਿੰਨੋ ਸਮਾਰਟ ਸ਼ਹਿਰਾਂ ਵਿੱਚ ਹੱਬ ਅਤੇ ਸਪੋਕ ਮਾਡਲ ‘ਤੇ ਅਧਾਰਤ ਉਦਯੋਗਿਕ ਨਿਰਮਾਣ-ਖੋਜ, ਇਨਕਿਊਬੇਸ਼ਨ ਅਤੇ ਹੁਨਰ ਵਿਕਾਸ ਕੇਂਦਰ ਭਾਵ ਲੁਧਿਆਣਾ ਵਿਖੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਨਗਰ ਨਿਗਮ (ਤੀਸਰਾ ਸੋਧ) ਬਿੱਲ, 2018

ਹਰਿਆਣਾ ਨਗਰ ਨਿਗਮ (ਤੀਸਰਾ ਸੋਧ) ਬਿੱਲ, 2018

ਹਰਿਆਣਾ ਨਗਰ ਨਿਗਮ ਐਕਟ, 1994 ਨੂੰ ਸੋਧ ਕਰਨ ਦੇ ਲਈ ਹਰਿਆਣਾ ਨਗਰ ਨਿਗਮ (ਤੀਸਰਾ ਸੋਧ) ਬਿੱਲ, 2018 ਪਾਸ ਕੀਤਾ ਗਿਆ| ਇਸ ਐਕਟ ਦੀ ਧਾਰਾ-2 (45) ਵੱਲੋਂ ਜਨਸੰਖਿਆ ਸ਼ਬਦ ਨੂੰ ਨਵੀਨਤਮ ਜਨਗਨਣਾ ਦੇ ਅਧਾਰ ‘ਤੇ ਪ੍ਰਕਾਸ਼ਿਤ ਕੀਤੇ ਗਏ ਆਂਕੜਿਆਂ ਅਨੁਸਾਰ ਜਨਸੰਖਿਆ ਵਜੋ ਪਰਿਭਾਸ਼ਿਤ ਕੀਤਾ ਗਿਆ ਹੈ| ਇਹ ਪਰਿਭਾਸ਼ਾ ਲਾਗੂ ਕਰਨਾ ਕਦੀ-ਕਦੀ ਰਾਜ ਸਰਕਾਰ ਨੁੰ ਪੁਰਾਣੇ ਪ੍ਰਕਾਸ਼ਿਤ ਆਂਕੜਿਆਂ ਨੂੰ ਲਾਗੂ ਕਰਨ ਲਈ ਰੁਕਾਵਟ ਕਰਦਾ ਹੈ, ਜੋ ਜਮੀਨੀ ਪੱਧਰ ‘ਤੇ ਸਮਕਾਲੀਨ ਅਸਲੀ ਸਥਿਤੀ ਨੂੰ ਨਹੀਂ ਦਰਸ਼ਾਉਂਦਾ ਹੈ| ਇਹ…

VIA PUNJAB
ਅੱਗੇ ਪੜ੍ਹੋ

ਕੈਪਟਨ ਸਰਕਾਰ ਦੇ ਵਿਰੁੱਧ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਪੀੜਤ ਪਰਿਵਾਰਾਂ ਦੀ ਹਮਾਇਤ ਵਿੱਚ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਅੱਠਵੇਂ ਦਿਨ ਵੀ ਜਾਰੀ

ਕੈਪਟਨ ਸਰਕਾਰ ਦੇ ਵਿਰੁੱਧ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਪੀੜਤ ਪਰਿਵਾਰਾਂ ਦੀ ਹਮਾਇਤ ਵਿੱਚ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਅੱਠਵੇਂ ਦਿਨ ਵੀ ਜਾਰੀ

ਸਿਵਲ,ਪੁਲਿਸ ਪ੍ਰਸ਼ਾਸਨ ਰਾਜਨੀਤਕ ਆਗੂਆਂ ਦੀ ਕਠਪੁਤਲੀਆਂ ਵਾਗੂੰ ਕੰਮ ਕਰ ਰਹੀਂ ਕੈਪਟਨ ਸਰਕਾਰ — ਕੈਂਥ ਚੰਡੀਗੜ੍ਹ – ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਪੀੜਤ ਪਰਿਵਾਰਾਂ ਦੀ ਹਮਾਇਤ ਵਿੱਚ ਸੈਕਟਰ 25, ਰੈਲੀ ਗਰਾਉਂਡ ਚੰਡੀਗੜ੍ਹ ਵਿਖੇ ਕੈਪਟਨ ਸਰਕਾਰ ਦੇ ਵਿਰੁੱਧ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਅੱਠਵੇਂ ਦਿਨ ਵੀ ਜਾਰੀ ਰਿਹਾ। ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ਨਾਲ ਸਦੀਆਂ ਤੋਂ ਅਨਿਆਂ, ਅੱਤਿਆਚਾਰਾਂ,ਧੱਕੇਸ਼ਾਹੀ, ਗੁੰਡਾਗਰਦੀ ਅਤੇ ਦਹਿਸ਼ਤ ਦਾ ਮਾਹੌਲ ਲਗਾਤਾਰ ਅੱਜ ਵੀ ਪੰਜਾਬ…

VIA PUNJAB
ਅੱਗੇ ਪੜ੍ਹੋ

ਇੰਡੋਨੇਸ਼ੀਆ ਵਿੱਚ ਆਇਆ 6.1 ਦੀ ਤੀਬਰਤਾ ਦਾ ਭੂਚਾਲ

ਇੰਡੋਨੇਸ਼ੀਆ ਵਿੱਚ ਆਇਆ 6.1 ਦੀ ਤੀਬਰਤਾ ਦਾ ਭੂਚਾਲ

ਜਕਾਰਤਾ – ਮੌਸਮ ਵਿਗਿਆਨ ਅਤੇ ਭੂ-ਵਿਗਿਆਨ ਏਜੰਸੀ ਨੇ ਦੱਸਿਆ ਕਿ ਅੱਜ ਇੰਡੋਨੇਸ਼ੀਆ ਦੇ ਪੂਰਬੀ ਪਾਪੂਆ ਬਾਰਾਤ ਸੂਬੇ ਵਿਚ 6.1 ਦੀ ਤੀਬਰਤਾ ਦਾ ਭੂਚਾਲ ਆਇਆ| ਪਰ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ| ਦੇਸ਼ ਦੀ ਮੌਸਮ ਵਿਗਿਆਨ ਅਤੇ ਭੂ-ਵਿਗਿਆਨ ਏਜੰਸੀ ਦੇ ਅਧਿਕਾਰੀ ਮੁਹੰਮਦ ਫਦੀਲਾ ਨੇ ਕਿਹਾ ਕਿ ਦੱਖਣੀ ਪੂਰਬ ਮਨੋਕਵਾਰੀ ਦੇ 26 ਕਿਲੋਮੀਟਰ ਦੇ ਦਾਇਰੇ ਵਿਚ ਭੂਚਾਲ ਕਾਰਨ ਸਥਾਨਕ ਸਮੇਂ ਮੁਤਾਬਕ 10:03 ਤੇ ਝਟਕਾ ਲੱਗਾ| ਕੌਮੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤੋਪੋ ਪੁਰਵੋ ਨਿਗਰੋਹੋ ਨੇ…

VIA PUNJAB
ਅੱਗੇ ਪੜ੍ਹੋ

ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਚੂਹਿਆਂ ਅੱਗੇ ਲਾਚਾਰ, ਵ੍ਹਾਈਟ ਹਾਊਸ ਵੀ ਪਰੇਸ਼ਾਨ

ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਚੂਹਿਆਂ ਅੱਗੇ ਲਾਚਾਰ, ਵ੍ਹਾਈਟ ਹਾਊਸ ਵੀ ਪਰੇਸ਼ਾਨ

ਵਾਸ਼ਿੰਗਟਨ – ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਚੂਹਿਆਂ ਦੀ ਪਰੇਸ਼ਾਨੀ ਨਾਲ ਨਜਿੱਠ ਰਿਹਾ ਹੈ| ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਚੂਹਿਆਂ ਨੂੰ ਹਰ ਪਾਸੇ ਦੇਖਿਆ ਜਾ ਸਕਦਾ ਹੈ| ਚੂਹਿਆਂ ਨੂੰ ਵਾਸ਼ਿੰਗਟਨ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਅਤੇ ਖਾਣੇ ਦੀ ਭਾਲ ਵਿੱਚ ਕੂੜੇਦਾਨ ਦੇ ਆਲੇ-ਦੁਆਲੇ ਮੰਡਰਾਉਂਦੇ ਦੇਖਿਆ ਜਾਣਾ ਇਕ ਆਮ ਗੱਲ ਹੈ| ਵਾਸ਼ਿੰਗਟਨ ਡੀ. ਸੀ. ਵਿੱਚ ਔਸਤਨ ਹਰ 5 ਫੁੱਟ ਦੀ ਦੂਰੀ ਤੇ ਇਕ ਚੂਹਾ ਦਿਖਾਈ ਦਿੰਦਾ ਹੈ| ਚੂਹੇ ਖਾਣੇ ਦੀ ਭਾਲ ਵਿੱਚ ਆਪਣੀਆਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਤੂਫਾਨ ਕਾਰਨ ਕਈ ਉਡਾਣਾਂ ਰੱਦ, ਲੋਕ ਪਰੇਸ਼ਾਨ

ਅਮਰੀਕਾ ਤੂਫਾਨ ਕਾਰਨ ਕਈ ਉਡਾਣਾਂ ਰੱਦ, ਲੋਕ ਪਰੇਸ਼ਾਨ

ਵਾਸ਼ਿੰਗਟਨ – ਅਮਰੀਕਾ ਦੇ ਮੱਧ ਭਾਗ ਵਿਚ ਸਰਦੀਆਂ ਵਿਚ ਆਉਣ ਵਾਲੇ ਇਕ ਸ਼ਕਤੀਸ਼ਾਲੀ ਤੂਫਾਨ ਦੇ ਲੰਘਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ| ਦੇਸ਼ ਭਰ ਵਿਚ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਹਜ਼ਾਰਾਂ ਉਡਾਣਾਂ ਵਿਚ ਦੇਰੀ ਹੋਈ| ਇਸ ਨਾਲ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਰਹੇ ਯਾਤਰੀ ਪਰੇਸ਼ਾਨ ਹੋਏ| ਉਡਾਣਾਂ ਦੀ ਨਿਗਰਾਨੀ ਰੱਖਣ ਵਾਲੀ ਵੈਬਸਾਈਟ ਫਲਾਈਟਅਵੇਯਰ ਮੁਤਾਬਕ 6,500 ਤੋਂ ਵੱਧ ਉਡਾਣਾਂ ਵਿਚ ਦੇਰੀ ਹੋਈ ਅਤੇ ਕਰੀਬ 800 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ| ਦੇਸ਼ ਦੇ ਉੱਤਰੀ…

VIA PUNJAB
ਅੱਗੇ ਪੜ੍ਹੋ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਬਣੀ ਫਿਲਮ ਮੱਧ ਪ੍ਰਦੇਸ਼ ਵਿੱਚ ਬੈਨ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਬਣੀ ਫਿਲਮ ਮੱਧ ਪ੍ਰਦੇਸ਼ ਵਿੱਚ ਬੈਨ

ਮੁੰਬਈ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਨੂੰ ਮੱਧ ਪ੍ਰਦੇਸ਼ ਵਿੱਚ ਬੈਨ ਕਰ ਦਿੱਤਾ ਗਿਆ ਹੈ| ਇਸ ਫਿਲਮ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ| ਫਿਲਮ ਵਿੱਚ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦਾ ਕਿਰਦਾਰ ਦਿਵਿਆ ਸੇਠ ਸ਼ਾਹ ਨੇ ਨਿਭਾਇਆ ਹੈ| ਜਦੋਂਕਿ ਰਾਹੁਲ ਗਾਂਧੀ ਦਾ ਕਿਰਦਾਰ ਅਰਜੁਨ ਮਾਥੁਰ ਵੱਲੋਂ ਨਿਭਾਇਆ ਗਿਆ ਹੈ|ਫਿਲਮ ਵਿੱਚ ਅਕਸ਼ੈ…

VIA PUNJAB
ਅੱਗੇ ਪੜ੍ਹੋ
1 944 945 946 947 948 1,271