ਪੰਜਾਬ ਪੁਲਿਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਬੁਲੇਟਪਰੂਫ ਗੱਡੀ ਤੇ ਨੀਮ ਫ਼ੌਜੀ ਦਸਤੇ ਦੇਣ ਦੀ ਸਿਫਾਰਿਸ਼

ਪੰਜਾਬ ਪੁਲਿਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਬੁਲੇਟਪਰੂਫ ਗੱਡੀ ਤੇ ਨੀਮ ਫ਼ੌਜੀ ਦਸਤੇ ਦੇਣ ਦੀ ਸਿਫਾਰਿਸ਼

ਚੰਡੀਗੜ੍ਹ – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿਧੂ ਦੀ ਸੁਰਖਿਆ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਕਾਂਗਰਸ ਲਈ ਤਿੰਨ ਸੂਬਿਆਂ ਛਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਚੋਣ ਪ੍ਰਚਾਰ ਕਰ ਚੁਕੇ ਅਤੇ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਦਾ ਮਸਲਾ ਚੁਕਣ ਕਰਕੇ ਸ. ਸਿਧੂ ਦੀ ਪ੍ਰਸਿਧੀ ਕਾਫ਼ੀ ਫੈਲ ਗਈ ਹੈ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਅਤੇ ਡੀ.ਜੀ.ਪੀ. (ਇੰਟੈਲੀਜੈਂਸ) ਦਿਨਕਰ ਗੁਪਤਾ ਵਲੋਂ ਸ: ਸਿਧੂ ਨਾਲ ਮੀਟਿੰਗ ਕਰ ਕੇ ਬੁਲੇਟ ਪਰੂਫ ਗਡੀ ਅਤੇ ਕੇਂਦਰੀ ਸਨਅਤੀ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਵਿਜੈ ਦਿਵਸ ਮੌਕੇ ਜਵਾਨਾਂ ਨੂੰ ਸ਼ਰਧਾਂਜਲੀ

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਵਿਜੈ ਦਿਵਸ ਮੌਕੇ ਜਵਾਨਾਂ ਨੂੰ ਸ਼ਰਧਾਂਜਲੀ

ਨਵੀਂ ਦਿਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵਿਜੈ ਦਿਵਸ ਮੌਕੇ ’ਤੇ ਸਾਲ 1971 ਦੇ ਭਾਰਤ-ਪਾਕਿ ਜੰਗ ’ਚ ਸ਼ਹੀਦ ਹੋਏ ਸੈਨਾ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੈ ਦਿਵਸ ਮੌਕੇ 1971 ਦੀ ਜੰਗ ’ਚ ਭਾਰਤੀ ਸੈਨਾ ਦੇ ਜਵਾਨਾਂ ਦੇ ਅਦੁਤੀ ਸਾਹਸ ਅਤੇ ਬਹਾਦਰੀ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਅਜ ਵਿਜੈ ਦਿਵਸ ਮੌਕੇ ’ਤੇ ਅਸੀਂ 1971 ਦੇ ਲੜਨ ਵਾਲੇ ਬਹਾਦਰ…

VIA PUNJAB
ਅੱਗੇ ਪੜ੍ਹੋ

ਪੀ.ਵੀ. ਸਿੰਧੂ ਨੇ ਜਿੱਤਿਆ ਵਰਲਡ ਟੂਰ ਫ਼ਾਈਨਲ ਖਿਤਾਬ : ਰਚਿਆ ਇਤਿਹਾਸ

ਪੀ.ਵੀ. ਸਿੰਧੂ ਨੇ ਜਿੱਤਿਆ ਵਰਲਡ ਟੂਰ ਫ਼ਾਈਨਲ ਖਿਤਾਬ : ਰਚਿਆ ਇਤਿਹਾਸ

ਨਵੀਂ ਦਿਲੀ – ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਵਰਲਡ ਟੂਰ ਫ਼ਾਈਨਲ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਖੇਡੇ ਗਏ ਮਹਿਲਾ ਸਿੰਗਲ ਫ਼ਾਈਨਲ ਮੁਕਾਬਲੇ ’ਚ ਸਿੰਧੂ ਦਾ ਮੁਕਾਬਲਾ ਓਕੁਹਾਰਾ ਨਾਲ ਸੀ। ਸਿੰਧੂ ਨੇ ਓਕੁਹਾਰਾ ਨੂੰ 21-19, 21-17 ਨਾਲ ਹਰਾ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਖਿਤਾਬ ’ਤੇ ਕਬਜ਼ਾ ਕੀਤਾ ਹੈ। ਜ਼ਿਕਰਯੋਗ ਕਿ ਪਿਛਲੇ ਸਾਲ ਖੇਡੇ ਗਏ ਵਰਲਡ ਟੂਰ ਦੇ ਫ਼ਾਈਨਲ ਮੁਕਾਬਲੇ ’ਚ ਵੀ ਸਿੰਧੂ ਅਤੇ ਓਕੁਹਾਰਾ ਦਾ…

VIA PUNJAB
ਅੱਗੇ ਪੜ੍ਹੋ

ਸ੍ਰੀ ਹਜ਼ੂਰ ਸਾਹਿਬ ਨੂੰ ਤਖ਼ਤ ਸ੍ਰੀ ਕੇਸਗੜ ਸਾਹਿਬ ਨਾਲ ਜੋੜਨ ਲਈ ਚੰਡੀਗੜ੍ਹ ਤੋਂ ਸਿੱਧੀ ਉਡਾਨ ਸ਼ੁਰੂ : ਪ੍ਰੋ. ਚੰਦੂਮਾਜਰਾ

ਸ੍ਰੀ ਹਜ਼ੂਰ ਸਾਹਿਬ ਨੂੰ ਤਖ਼ਤ ਸ੍ਰੀ ਕੇਸਗੜ ਸਾਹਿਬ ਨਾਲ ਜੋੜਨ ਲਈ ਚੰਡੀਗੜ੍ਹ ਤੋਂ ਸਿੱਧੀ ਉਡਾਨ ਸ਼ੁਰੂ : ਪ੍ਰੋ. ਚੰਦੂਮਾਜਰਾ

ਸ਼ਹੀਦੀ ਪੰਦਰਵਾੜੇ ਦੌਰਾਨ ਪੰਚਾਇਤੀ ਚੋਣਾਂ ਧੱਕਾ : ਡਾ.ਚੀਮਾ ਸ੍ਰੀ ਅਨੰਦਪੁਰ ਸਾਹਿਬ –  ਤਖਤ ਸ੍ਰੀ ਕੇਸਗੜ ਸਾਹਿਬ ਦੇ ਮਾਤਾ ਨਾਨਕੀ ਨਿਵਾਸ ਵਿਖੇ ਮੈਬਰ ਲੋਕ ਸਭਾ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਉਨਾ ਵਲੋਂ ਦੋ ਤਖਤਾ ਸ੍ਰੀ ਕੇਸਗੜ ਸਾਹਿਬ ਅਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਹਵਾਈ ਰਸਤੇ ਨਾਲ ਜੋੜਨ ਦਾ ਕੀਤਾ ਹੋਇਆ ਚੋਣ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ ਜਿਸ ਤਹਿਤ 8 ਜਨਵਰੀ ਤੋ ਹਫਤੇ ਵਿਚ ਦੋ ਵਾਰ ਚੰਡੀਗੜ ਏਅਰਪੋਰਟ ਤੋ ਫਲਾਈਟ ਜਾਵੇਗੀ ਅਤੇ ਸੰਗਤਾ ਲਈ…

VIA PUNJAB
ਅੱਗੇ ਪੜ੍ਹੋ

ਭਾਰਤ ਪੁਲਾੜ ’ਚ ਕਾਇਮ ਕਰੇਗਾ ਉਪਗ੍ਰਹਿ ਸੰਚਾਰ ਕੇਂਦਰ

ਭਾਰਤ ਪੁਲਾੜ ’ਚ ਕਾਇਮ ਕਰੇਗਾ ਉਪਗ੍ਰਹਿ ਸੰਚਾਰ ਕੇਂਦਰ

ਨਵੀਂ ਦਿੱਲੀ – ਭਾਰਤ ਪੁਲਾੜ ’ਚ ‘ਉਪਗ੍ਰਹਿ ਸੰਚਾਰ ਕੇਂਦਰ (ਸੈਟੇਲਾਇਟ ਟੈਲੀਕਮਿਊਨੀਕੇਸ਼ਨ ਸੈਂਟਰ) ਸਥਾਪਤ ਕਰੇਗਾ।ਇਸ ਲਈ ਇੰਡੀਅਨ ਡਾਟਾ ਰੀਲੇ ਸੈਟੇਲਾਇਟ ਸਿਸਟਮ ਲਾਂਚ ਕਰੇਗਾ। ਇਹ ਪ੍ਰਸਤਾਵਿਤ ਮਨੁਖੀ ਪੁਲਾੜ ਮਿਸ਼ਨ ਅਧੀਨ ਹੋਵੇਗਾ, ਤਾਂ ਜੋ ਦੂਰ-ਦੁਰਾਡੇ ਪੁਲਾੜ ’ਚ ਸਥਿਤ ਉਪਗ੍ਰਹਿਆਂ ਡਾਟਾ ਰੀਲੇ ਤੇ ਸੰਚਾਰ ਲਿੰਕ ਵਿਚ ਸੁਧਾਰ ਕੀਤਾ ਜਾ ਸਕੇ।‘ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਦੇ ਮੁਖੀ ਕੇ. ਸਿਵਨ ਨੇ ਅਜ ਦਸਿਆ ਕਿ ਦੋ ਉਪਗ੍ਰਹਿਆਂ ਵਾਲਾ ਆਈਡੀਆਰਐਸਐਸ ਭਾਰਤ ਦੇ ਦੂਰ-ਦੁਰਾਡੇ ਪੁਲਾੜ ਤੋਂ ਉਪਗ੍ਰਹਿਆਂ ਤੇ ਭੂ-ਸਥਿਤਕ ਉਪਗ੍ਰਹਿ ਲਾਂਚਿੰਗ ਵਾਹਨ ਮਾਰਕ-3 ਨਾਲ…

VIA PUNJAB
ਅੱਗੇ ਪੜ੍ਹੋ

ਭਾਰਤ ਨੂੰ ਵਿਸ਼ਵ ਕੱਪ ‘ਚ ਛੇਵਾਂ ਸਥਾਨ

ਭਾਰਤ ਨੂੰ ਵਿਸ਼ਵ ਕੱਪ ‘ਚ ਛੇਵਾਂ ਸਥਾਨ

ਭੁਵਨੇਸ਼ਵਰ – ਹਾਕੀ ਵਿਸ਼ਵ ਕੱਪ ‘ਚ 43 ਸਾਲ ਦੇ ਲੰਬੇ ਵਕਫੇ ਦੇ ਬਾਅਦ ਖਿਤਾਬ ਜਿੱਤਣ ਦਾ ਸੁਪਨਾ ਟੁੱਟਣ ਦੇ ਬਾਅਦ ਮੇਜ਼ਬਾਨ ਭਾਰਤ ਨੂੰ ਇਸ ਟੂਰਨਾਮੈਂਟ ‘ਚ ਛੇਵਾਂ ਸਥਾਨ ਹਾਸਲ ਹੋਇਆ ਹੈ। ਭਾਰਤ ਨੂੰ ਪਿਛਲੇ ਵਿਸ਼ਵ ਕੱਪ ‘ਚ ਨੌਵਾਂ ਸਥਾਨ ਹਾਸਲ ਹੋਇਆ ਸੀ। ਭਾਰਤ ਨੂੰ ਕੁਆਰਟਰ ਫਾਈਨਲ ‘ਚ ਹਾਲੈਂਡ ਹੱਥੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਭਾਰਤੀ ਟੀਮ ਸੈਮੀਫਾਈਨਲ ‘ਚ ਪਹੁੰਚਣ ਤੋਂ ਖੁੰਝੀ ਗਈ। ਕੁਆਰਟਰ ਫਾਈਨਲ ‘ਚ ਹਾਰਨ ਵਾਲੀਆਂ ਟੀਮਾਂ ‘ਚੋਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਜੈਪੁਰ ਨੇ ਪੁਣੇਰੀ ਪਲਟਨ ਨੂੰ 36-23 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਜੈਪੁਰ ਨੇ ਪੁਣੇਰੀ ਪਲਟਨ ਨੂੰ 36-23 ਨਾਲ ਹਰਾਇਆ

ਨਵੀਂ ਦਿੱਲੀ – ਜੈਪੁਰ ਪਿੰਕ ਪੈਂਥਰਸ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ‘ਚ ਪੁਣੇਰੀ ਪਲਟਨ ਨੂੰ 36-23 ਨਾਲ ਹਰਾਇਆ। ਦੀਪਰ ਹੁੱਡਾ ਨੇ 8 ਰੇਡ ਅੰਕ ਹਾਸਲ ਕੀਤੇ ਜਦਕਿ ਸੁਨੀਲ ਸਿਧਗਾਵਲੇ 8 ਟੈਕਲ ਅੰਕ ਨਾਲ ਜੈਪੁਰ ਦੇ ਮੈਚ ਦੇ ਹੀਰੋ ਰਹੇ। ਜੈਪੁਰ ਪਿੰਕ ਪੈਂਥਰਸ ਕੋਲ ਹੁਣ ਵੀ ਪਲੇ ਆਫ ‘ਚ ਜਗ੍ਹਾਂ ਬਣਾਉਣ ਦਾ ਮੌਕਾ ਹੈ ਜਦਕਿ ਪੁਣੇਰੀ ਪਲਟਨ ਇਸ ਦੌੜ ਤੋਂ ਬਾਹਰ ਹੋ ਚੁੱਕੀ ਹੈ।

VIA PUNJAB
ਅੱਗੇ ਪੜ੍ਹੋ

ਲਿਓਨ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ : ਆਰੋਨ ਫਿੰਚ

ਲਿਓਨ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ : ਆਰੋਨ ਫਿੰਚ

ਪਰਥ – ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ ਨੂੰ ਲੱਗਦਾ ਹੈ ਕਿ ਭਾਰਤ ਖਿਲਾਫ ਇੱਥੇ ਖੇਡਿਆ ਜਾ ਰਿਹਾ ਦੂਜਾ ਟੈਸਟ ਮੈਚ ‘ਚੁਣੌਤੀਆਂ ਨਾਲ ਭਰਿਆ ਹੋਵੇਗਾ’ ਅਤੇ ਇਸ ਪਿੱਚ ‘ਤੇ ਉਛਾਲ ਨੂੰ ਵੇਖਦੇ ਹੋਏ ਆਫ ਸਪਿਨਰ ਨਾਥਨ ਲਿਓਨ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ। ਫਿੰਚ ਨੇ ਕਿਹਾ, ”ਇਹ ਉਸ ਤਰ੍ਹਾਂ ਦਾ ਮੈਚ ਹੋਣ ਵਾਲਾ ਹੈ, ਜੋ ਦੋਵਾਂ ਟੀਮਾਂ ਲਈ ਚੁਣੌਤੀਆਂ ਨਾਲ ਭਰਿਆ ਹੋਵੇਗਾ। ਦਿਨ ਦੀ ਸ਼ੁਰੂਆਤ ‘ਚ ਅਸੀਂ ਜਿਵੇਂ ਸੋਚਿਆ ਸੀ, ਉਸ ਤੋਂ ਚੰਗੀ ਸਥਿਤੀ ‘ਚ ਹਾਂ।…

VIA PUNJAB
ਅੱਗੇ ਪੜ੍ਹੋ

ਅਮਰੀਕੀ ਸੈਨੇਟ ‘ਚ ਖਸ਼ੋਗੀ ਤੇ ਯਮਨ ਸੰਕਟ ‘ਤੇ ਟਰੰਪ ਤੇ ਸਾਊਦੀ ਦੀ ਹੋਈ ਨਿੰਦਾ

ਅਮਰੀਕੀ ਸੈਨੇਟ ‘ਚ ਖਸ਼ੋਗੀ ਤੇ ਯਮਨ ਸੰਕਟ ‘ਤੇ ਟਰੰਪ ਤੇ ਸਾਊਦੀ ਦੀ ਹੋਈ ਨਿੰਦਾ

ਵਾਸ਼ਿੰਗਟਨ – ਸੈਨੇਟ ਨੇ ਸਾਊਦੀ ਅਰਬ ਖਿਲਾਫ ਪਾਏ ਗਏ ਇਕ ਤੋਂ ਬਾਅਦ ਇਕ ਵੋਟ ‘ਚ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੁਖ ਦੀ ਨਿੰਦਾ ਕੀਤੀ ਤੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਇਸ ਪੱਛਮੀ ਏਸ਼ੀਆਈ ਦੇਸ਼ ਨੂੰ ਲੈ ਕੇ ਨਵਾਂ ਵਹਿਮ ਪੈਦਾ ਹੋਣ ਦੇ ਸੰਕੇਤ ਦਿੱਤੇ। ਹਾਲਾਂਕਿ ਵੀਰਵਾਰ ਨੂੰ ਪੇਸ਼ ਇਹ ਪ੍ਰਸਤਾਵ ਸੰਕੇਤਿਕ ਸਨ ਪਰ ਇਹ ਦਿਖਾਉਂਦਾ ਹੈ ਕਿ ਸੈਨੇਟਰ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਤੇ ਸਾਊਦੀ ਅਰਬ ਦੇ ਨਾਲ…

VIA PUNJAB
ਅੱਗੇ ਪੜ੍ਹੋ

ਕੁੜੀ ਦੇ ਪਿਆਰ ‘ਚ ਪਾਕਿਸਤਾਨ ਪੁੱਜੇ ‘ਅੰਸਾਰੀ’ ਦੀ ਹੁਣ ਹੋਵੇਗੀ ਭਾਰਤ ਵਾਪਸੀ

ਕੁੜੀ ਦੇ ਪਿਆਰ ‘ਚ ਪਾਕਿਸਤਾਨ ਪੁੱਜੇ ‘ਅੰਸਾਰੀ’ ਦੀ ਹੁਣ ਹੋਵੇਗੀ ਭਾਰਤ ਵਾਪਸੀ

ਇਸਲਾਮਾਬਾਦ – ਪਾਕਿਸਤਾਨ ਦੀ ਇਕ ਉੱਚ ਅਦਾਲਤ ਨੇ ਫੈਡਰਲ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਹੈ। ਆਦੇਸ਼ ਮੁਤਾਬਕ ਫੈਡਰਲ ਸਰਕਾਰ ਨੂੰ 15 ਦਸੰਬਰ ਨੂੰ 3 ਸਾਲ ਕੈਦ ਦੀ ਸਜ਼ਾ ਪੂਰੀ ਕਰਨ ਜਾ ਰਹੇ ਭਾਰਤੀ ਕੈਦੀ ਹਾਮਿਦ ਨਿਹਾਲ ਅੰਸਾਰੀ ਨੂੰ ਵਾਪਸ ਭੇਜਣ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਮੁੰਬਈ ਨਿਵਾਸੀ ਅੰਸਾਰੀ (33) ਪੇਸ਼ਾਵਰ ਦੀ ਕੇਂਦਰੀ ਜੇਲ ਵਿਚ ਹੈ। ਉਸ ਨੂੰ ਮਿਲਟਰੀ ਅਦਾਲਤ ਨੇ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਰੱਖਣ ਨੂੰ ਲੈ ਕੇ…

VIA PUNJAB
ਅੱਗੇ ਪੜ੍ਹੋ
1 968 969 970 971 972 1,271