ਸਰਕਾਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਕਣਕ ਹੀ ਲਿਆਉਣ ਦੀ ਅਪੀਲ

ਸਰਕਾਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਕਣਕ ਹੀ ਲਿਆਉਣ ਦੀ ਅਪੀਲ

ਚੰਡੀਗੜ – ਸੂਬੇ ਵਿੱਚ ਪਿਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ ਦੇ ਮੱਦੇਨਜ਼ਰ ਅਤੇ ਵਾਢੀ ਉਪਰੰਤ ਕਣਕ ਦੇ ਦਾਣਿਆਂ ਵਿੱਚ ਨਮੀ ਦੀ ਵਧੇਰੇ ਮਾਤਰਾ ਹੋਣ ਕਰਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪੂਰੀ ਤਰਾਂ ਸੁੱਕੀ ਕਣਕ ਹੀ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਹਾੜੀ ਸੀਜ਼ਨ ਦੌਰਾਨ ਕਣਕ ਦੀ ਸੁਚੱਜੀ ਤੇ ਪਰੇਸ਼ਾਨੀ ਮੁਕਤ ਖ਼ਰੀਦ  ਲਈ ਸੂਬਾ ਸਰਕਾਰ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ । ਉਨਾਂ ਇਹ ਵੀ ਦੱਸਿਆ…

VIA PUNJAB
ਅੱਗੇ ਪੜ੍ਹੋ

ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ

ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ

ਪੈਟਰੋਲ ਪੰਪ ਤੋਂ ਲੁਟੇ 51 ਹਜ਼ਾਰ ਵਿਚੋਂ 30 ਹਜ਼ਾਰ ਰੁਪਏ ਬਰਾਮਦ, 2 ਦੋਸ਼ੀ ਫਰਾਰ ਫਿਰੋਜ਼ਪੁਰ –  ਫਿਰੋਜ਼ਪੁਰ ਪੁਲਸ ਨੇ ਲੁਟ ਖੋਹ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ  ਕੋਲੋਂ ਪੈਟਰੋਲ ਪੰਪ ਤੋਂ ਲੁਟੇ 30 ਹਜ਼ਾਰ ਰੁਪਏ ਬਰਾਮਦ ਹੋਏ ਹਨ। ਇਸ ਸਬੰਧੀ ਐਸ.ਪੀ.ਡੀ ਬਲਜੀਤ ਸਿੰਘ ਸਿਧੂ ਅਤੇ ਡੀ.ਐਸ.ਪੀ. ਜੀਰਾ ਨਰਿੰਦਰ ਸਿੰਘ ਨੇ ਦਸਿਆ ਕਿ ਬੀਤੇ ਦਿਨ ਦੁਪਹਿਰ 1 ਵਜੇ ਅਮਲੇਸ਼ ਮਿਸ਼ਰਾ ਪੁਤਰ ਰਾਮ ਕਿਸ਼ੋਰ ਮਿਸ਼ਰਾ ਵਾਸੀ ਅਰੋੜਾ…

VIA PUNJAB
ਅੱਗੇ ਪੜ੍ਹੋ

48 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਮੋਟਰਸਾਈਕਲ ਚਾਲਕ ਕਾਬੂ

48 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਮੋਟਰਸਾਈਕਲ ਚਾਲਕ ਕਾਬੂ

ਬਠਿੰਡਾ – ਸੀ.ਆਈ.ਏ ਸਟਾਫ -2 ਟੀਮ ਨੇ ਅਵੈਧ ਸ਼ਰਾਬ ਦੀ ਤਸਕਰੀ ਕਰਨ ਵਾਲੇ ਇਕ ਮੋਟਰ ਸਾਇਕਲ ਸਵਾਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ ਟੀਮ ਨੇ ਗੁਰਦੀਪ ਸਿੰਘ ਉਰਫ ਗੁਰਦੀਪਾ ਪੁਤਰ ਨਛਤਰ ਸਿੰਘ ਵਾਸੀ ਕੋਟਭਾਰਾ ਨੂੰ ਅਵੈਧ ਸ਼ਰਾਬ ਹਰਿਆਣਾ ਮਾਰਕਾ ਦੀਆਂ 48 ਬੋਤਲਾਂ ਸਮੇਤ ਮੌਕੇ ਤੇ ਗਿਰਫ਼ਤਾਰ ਕਰ ਲਿਆ ਹੈ।ਦੂਜੇ ਪਾਸੇ ਪੁਲਿਸ ਨੇ ਆਰੋਪੀ ਤੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ।

VIA PUNJAB
ਅੱਗੇ ਪੜ੍ਹੋ

ਜਲੰਧਰ ਪੁਲਿਸ ਵੱਲੋਂ ਹੈਰੋਇੰਨ ਸਮੇਤ ਇਕ ਗ੍ਰਿਫਤਾਰ

ਜਲੰਧਰ ਪੁਲਿਸ ਵੱਲੋਂ ਹੈਰੋਇੰਨ ਸਮੇਤ ਇਕ ਗ੍ਰਿਫਤਾਰ

ਜਲੰਧਰ –  ਨੋਨਿਹਾਲ ਸਿੰਘ, ਆਈ.ਪੀ.ਐਸ, ਆਈ.ਜੀ.ਪੀ. ਜਲੰਧਰ ਰੇਂਜ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ), ਮੁਖ ਇਲੈਕਸ਼ਨ ਕਮਿਸ਼ਨਠ ਭਾਰਤ ਸਰਕਾਰ ਵਲੋ ਦਿਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ, ਲੋਕ ਸਭਾ ਚੋਣਾ 2019 ਨੂੰ ਮਦੇਨਜ਼ਰ ਰਖਦੇ ਹੋਏ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ਨਸ਼ਾ ਤਸਕਰਾਂ/ਸਮਗਲਰਾਂ ਤੇ ਸ਼ਿਕੰਜ਼ਾ ਕਸਦੇ ਹੋਏ, ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ 110 ਗ੍ਰਾਮ ਹੈਰੋਇੰਨ ਬ੍ਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।ਇਸ…

VIA PUNJAB
ਅੱਗੇ ਪੜ੍ਹੋ

ਵਿਜੀਲੈਂਸ ਵੱਲੋਂ ਸਹਾਇਕ ਆਬਕਾਰੀ ਕਮਿਸ਼ਨਰ ਤੇ ਚਾਰਟਰਡ ਅਕਾਂਉਟੈਂਟ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਵਿਜੀਲੈਂਸ ਵੱਲੋਂ ਸਹਾਇਕ ਆਬਕਾਰੀ ਕਮਿਸ਼ਨਰ ਤੇ ਚਾਰਟਰਡ ਅਕਾਂਉਟੈਂਟ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਚੰਡੀਗੜ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਆਬਕਾਰੀ ਤੇ ਕਰ ਵਿਭਾਗ ਦੇ ਜੀ.ਐਸ.ਟੀ. ਮੋਬਾਈਲ ਵਿੰਗ ਹੁਸ਼ਿਆਰਪੁਰ ਵਿਖੇ ਤਾਇਨਾਤ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਹਰਮੀਤ ਸਿੰਘ ਅਤੇ ਚਾਰਟਰਡ ਅਕਾਂਊਟੈਂਟ ਰਮਨ ਸੌਧੀ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਅਤੇ ਚਾਰਟਰਡ ਅਕਾਂਊਟੈਂਟ ਨੂੰ ਸ਼ਿਕਾਇਕਕਰਤਾ ਤਾਰਾ ਸਿੰਘ ਵਾਸੀ ਪਿੰਡ ਤਲਵੰਡੀ ਸੱਲਾਂ, ਜਿਲਾ ਹੁਸ਼ਿਆਰਪੁਰ ਦੀ ਸ਼ਿਕਾਇਤ ‘ਤੇ 2,00,000…

VIA PUNJAB
ਅੱਗੇ ਪੜ੍ਹੋ

ਬੜੌਦਾ ਬੈਂਕ ਨੇ ਵਿਆਜ ਦਰ ਚ ਕੀਤੀ 0.10 ਫੀਸਦੀ ਦੀ ਕਟੌਤੀ

ਬੜੌਦਾ ਬੈਂਕ ਨੇ ਵਿਆਜ ਦਰ ਚ ਕੀਤੀ 0.10 ਫੀਸਦੀ ਦੀ ਕਟੌਤੀ

ਨਵੀਂ ਦਿੱਲੀ – ਬੈਂਕ ਆਫ ਬੜੌਦਾ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ ‘ਚ ਕਿਹਾ ਕਿ ਨਵੀਂ ਵਿਆਜ ਦਰ ਸੱਤ ਮਾਰਚ ਤੋਂ ਪ੍ਰਭਾਵੀ ਹੋਵੇਗੀ। ਬੈਂਕ ਨੇ ਕਿਹਾ ਕਿ ਇਸ ਦਿਨ ਅਤੇ ਇਕ ਮਹੀਨੇ ਦੇ ਸਮੇਂ ਦੇ ਕਰਜ਼ ‘ਤੇ ਫੰਡ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ (ਐੱਮ.ਸੀ.ਐੱਲ.ਆਰ.) ਕ੍ਰਮਵਾਰ 8.25 ਫੀਸਦੀ ਅਤੇ 8.30 ਫੀਸਦੀ ਹੋਵੇਗੀ। ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਨੇ ਮੰਗਲਵਾਰ ਨੂੰ ਆਪਣੀ ਮਾਨਕ ਵਿਆਜ ਦਰ ‘ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਨਾਲ ਮਕਾਨ,…

VIA PUNJAB
ਅੱਗੇ ਪੜ੍ਹੋ

ਆਈ. ਟੀ. ਡਿਪਾਰਟਮੈਂਟ ਨੇ ਕੱਸੀ ਕਮਰ

ਆਈ. ਟੀ. ਡਿਪਾਰਟਮੈਂਟ ਨੇ ਕੱਸੀ ਕਮਰ

ਕੁਲੈਕਸ਼ਨ ਟਾਰਗੈੱਟ ਹਾਸਲ ਕਰਨ ਲਈ ਆਈ. ਟੀ. ਡਿਪਾਰਟਮੈਂਟ ਨੇ ਕੱਸੀ ਕਮਰ ਮੁੰਬਈ – ਇਨਕਮ ਟੈਕਸ (ਆਈ. ਟੀ.) ਵਲੋਂ ਟੈਕਸ ਕੁਲੈਕਸ਼ਨ ਤੈਅ ਟਾਰਗੈੱਟ ਤੋਂ ਹੇਠਾਂ ਰਹਿਣ ਕਾਰਨ ਟੈਕਸ ਅਧਿਕਾਰੀ ਕੁਲੈਕਸ਼ਨ ’ਤੇ ਜ਼ੋਰ ਵਧਾ ਸਕਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਰਵਰੀ ਦੇ ਤੀਸਰੇ ਹਫਤੇ ਤੱਕ ਟੈਕਸ ਕੁਲੈਕਸ਼ਨ 8 ਲੱਖ ਕਰੋੜ ਰੁਪਏ ਤੋਂ ਕੁਝ ਘੱਟ ਰਹੀ, ਜਦੋਂ ਕਿ ਟਾਰਗੈੱਟ 12 ਲੱਖ ਕਰੋੜ ਰੁਪਏ ਦਾ ਹੈ। ਪ੍ਰੋਫੈਸ਼ਨਲਸ ਦਾ ਮੰਨਣਾ ਹੈ ਕਿ ਇਨ੍ਹਾਂ ਅੰਕੜਿਆਂ ਨੂੰ ਵੇਖਦਿਆਂ ਆਈ. ਟੀ….

VIA PUNJAB
ਅੱਗੇ ਪੜ੍ਹੋ

ਸੈਂਸੈਕਸ 36573 ਅਤੇ 11027 ਨਿਫਟੀ ਤੇ ਖੁੱਲ੍ਹਿਆ, ਸ਼ੇਅਰ ਬਾਜ਼ਾਰ ਚ ਵਾਧਾ

ਸੈਂਸੈਕਸ 36573 ਅਤੇ 11027 ਨਿਫਟੀ ਤੇ ਖੁੱਲ੍ਹਿਆ, ਸ਼ੇਅਰ ਬਾਜ਼ਾਰ ਚ ਵਾਧਾ

ਨਵੀਂ ਦਿੱਲੀ – ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ‘ਚ ਸੈਂਸੈਕਸ 130.56 ਅੰਕ ਭਾਵ 0.36 ਫੀਸਦੀ ਵਧ ਕੇ 36,573.10 ‘ਤੇ ਅਤੇ ਨਿਫਟੀ 39.65 ਅੰਕ ਭਾਵ 0.36 ਫੀਸਦੀ ਵਧ ਕੇ 11,027.10 ‘ਤੇ ਖੁੱਲ੍ਹਿਆ ਹੋਇਆ। ਭਾਰਤ-ਪਾਕਿਸਤਾਨ ਦੇ ਵਿਚਕਾਰ ਤਣਾਅ ਘਟ ਹੋਣ, ਵਿੱਤ ਅਤੇ ਬਿਜਲੀ ਕੰਪਨੀਆਂ ਦੇ ਸ਼ੇਅਰਾਂ ‘ਚ ਲਿਵਾਲੀ ਨਾਲ ਮੰਗਲਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ (ਬੀ.ਐੱਸ.ਈ.) ਦਾ ਸੈਂਸੈਕਸ ਕਰੀਬ 379 ਅੰਕ ਉਛਲ ਕੇ 36,442 ਅੰਕ ‘ਤੇ ਪਹੁੰਚ ਗਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 124 ਅੰਕ ਵਧ…

VIA PUNJAB
ਅੱਗੇ ਪੜ੍ਹੋ

ਪੰਜ ਬੈਂਕਾਂ ਤੇ ਲਗਾਇਆ ਆਰ.ਬੀ.ਆਈ ਨੇ 10 ਕਰੋੜ ਰੁਪਏ ਦਾ ਜ਼ੁਰਮਾਨਾ

ਪੰਜ ਬੈਂਕਾਂ ਤੇ ਲਗਾਇਆ ਆਰ.ਬੀ.ਆਈ ਨੇ 10 ਕਰੋੜ ਰੁਪਏ ਦਾ ਜ਼ੁਰਮਾਨਾ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ‘ਸਵਿਫਟ’ ਨਾਲ ਜੁੜੇ ਨਿਯਮਾਂ ਅਤੇ ਹੋਰ ਨਿਰਦੇਸ਼ਾਂ ਦਾ ਅਨੁਪਾਲਨ ਨਹੀਂ ਕਰਨ ‘ਤੇ ਮੰਗਲਵਾਰ ਨੂੰ ਆਈ.ਸੀ.ਆਈ.ਸੀ.ਆਈ. ਬੈਂਕ, ਯੈੱਸ ਬੈਂਕ ਸਮੇਤ ਪੰਜ ਬੈਂਕਾਂ ‘ਤੇ ਕੁੱਲ 10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ‘ਚ ਇਲਾਹਾਬਾਦ ਬੈਂਕ ‘ਤੇ ਨੋਸਟਰੋ ਖਾਤਿਆਂ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਨਹੀਂ ਕਰਨ ਦੇ ਚੱਲਦੇ ਜ਼ੁਰਮਾਨਾ ਲਗਾਇਆ ਗਿਆ। ਬੈਂਕਾਂ ਨੇ ਇਸ ਸੰਬੰਧ ‘ਚ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੱਤੀ ਹੈ। ਬੈਂਕ ਆਫ ਬੜੌਦਾ, ਆਈ.ਸੀ.ਆਈ.ਸੀ.ਆਈ. ਬੈਂਕ, ਯੈੱਸ ਬੈਂਕ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵਲੋਂ 150.85 ਕਰੋੜ ਰੁਪਏ ਦੇ 7 ਪ੍ਰੋਜੈਕਟਾਂ ਦੀ ਸ਼ੁਰੂਆਤ

ਕੈਪਟਨ ਅਮਰਿੰਦਰ ਸਿੰਘ ਵਲੋਂ 150.85 ਕਰੋੜ ਰੁਪਏ ਦੇ 7 ਪ੍ਰੋਜੈਕਟਾਂ ਦੀ ਸ਼ੁਰੂਆਤ

ਪਠਾਨਕੋਟ ਤੋਂ ਚੰਡੀਗੜ ਤੱਕ ਉਦਯੋਗਿਕ ਪੱਟੀ ਦੀ ਸਥਾਪਤੀ ਲਈ ਜਲਦ ਬਣੇਗੀ ਨੀਤੀ, ਸਿੱਖਿਆ ਹੱਬ ਬਣਾਉਣ ਦਾ ਵੀ ਐਲਾਨ ਹੁਸ਼ਿਆਰਪੁਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਥੇ ਕੈਂਸਰ ਹਸਪਤਾਲ ਸਮੇਤ 7 ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦਿਆਂ ਐਲਾਨ ਕੀਤਾ ਕਿ ਕੰਢੀ ਖੇਤਰ ਦੇ ਵਿਕਾਸ ਨੂੰ ਨਵੀਆਂ ਸਿੱਖਰਾਂ ‘ਤੇ ਲਿਜਾਇਆ ਜਾਵੇਗਾ। ਕੁੱਲ 150.85 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਵਿੱਚ ਕੈਂਸਰ ਹਸਪਤਾਲ, ਜਲੰਧਰ ਕੈਂਟ-ਹੁਸ਼ਿਆਰਪੁਰ ਲਾਈਨ ‘ਤੇ ਰੇਲਵੇ ਓਵਰ ਬ੍ਰਿਜ, ਸਰਕਾਰੀ ਕਾਲਜ ਵਿੱਚ…

VIA PUNJAB
ਅੱਗੇ ਪੜ੍ਹੋ
1 128 129 130 131 132 187