ਨਿਵੇਸ਼ਕਾਂ ਦੀ ਸਹੂਲਤ ਲਈ ‘ਇੱਕੋ ਸਾਂਝੀ ਸਥਾਨ ਨਿਰੀਖਣ ਪ੍ਰਣਾਲੀ’ ਲਾਗੂ ਕਰਾਂਗੇ: ਸੁੰਦਰ ਸ਼ਾਮ ਅਰੋੜਾ

ਨਿਵੇਸ਼ਕਾਂ ਦੀ ਸਹੂਲਤ ਲਈ ‘ਇੱਕੋ ਸਾਂਝੀ ਸਥਾਨ ਨਿਰੀਖਣ ਪ੍ਰਣਾਲੀ’ ਲਾਗੂ ਕਰਾਂਗੇ: ਸੁੰਦਰ ਸ਼ਾਮ ਅਰੋੜਾ

ਉਦਯੋਗਾਂ ਨੂੰ ਨਿਰਮਾਣ ਕਾਰਜਾਂ ਸਬੰਧੀ ਮਨਜ਼ੂਰੀਆਂ ਲਈ ਵੱਖ-ਵੱਖ ਨਿਰੀਖਣਾਂ ਦੀ ਗੁੰਝਲਦਾਰ ਪ੍ਰਕਿਰਿਆ ਤੋਂ ਮਿਲੇਗੀ ਰਾਹਤ ਚੰਡੀਗੜ – ਪੰਜਾਬ ਸਰਕਾਰ ਨੇ ਉਦਯੋਗਾਂ ਦੇ ਨਿਰਮਾਣ ਸਬੰਧੀ ਵੱਖ-ਵੱਖ ਮਨਜ਼ੂਰੀਆਂ ਲਈ ‘ਇੱਕੋ ਸਾਂਝੀ ਸਥਾਨ ਨਿਰੀਖਣ ਪ੍ਰਣਾਲੀ’ (ਸਿੰਗਲ ਜੁਆਇੰਟ ਸਾਈਟ ਇਨਸਪੈਕਸ਼ਨ ਸਿਸਟਮ) ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸੂਬੇ ‘ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵੱਡੀ ਰਾਹਤ ਮਿਲੇਗੀ।ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਹੁਣ ਉਦਯੋਗਾਂ ਦੀ ਉਸਾਰੀ ਸਬੰਧੀ…

VIA PUNJAB
ਅੱਗੇ ਪੜ੍ਹੋ

ਮਾਂ ਦੇ ਦੱਧ ਦੀ ਮਹਤੱਤਾ ਬਾਰੇ ਹਫਤਾਵਰ ਪ੍ਰੋਗਰਾਮ

ਮਾਂ ਦੇ ਦੱਧ ਦੀ ਮਹਤੱਤਾ ਬਾਰੇ ਹਫਤਾਵਰ ਪ੍ਰੋਗਰਾਮ

ਨਵ-ਜਨਮੇ ਬੱਚੇ ਨੂੰ 1 ਘੰਟੇ ’ਚ ਮਾਂ ਦਾ ਦੱੁਧ ਪਲਾਉਣ ਨਾਲ ਨਮੋਨੀਆ ਤੇ ਡਾਇਰੀਆ ਦੇ ਖਤਰੇ ਤੋਂ ਹੰੁਦਾ ਬਚਾਅ ਚੰਡੀਗੜ – ਮਾਂ ਦੇ ਦੱੁਧ ਦੀ ਮਹਤੱਤਾ ਅਤੇ ਕੁਦਰਤੀ ਗੁੱਣਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ 1 ਤੋਂ 7 ਅਗਸਤ ਤੱਕ ਹਫਤਾਵਰ ਪ੍ਰੋਗਰਾਮ ਦੀ ਸ਼ੁਰੂਆਤ ਕੀਤਾ ਗਈ ਹੈ। ਜਿਸ ਦਾ ਮੁੱਖ ਮੰਤਵ ਗਰਭਵਤੀ ਔਰਤਾਂ ਤੇ ਮਾਵਾਂ ਨੂੰ ਦੱੁਧ ਦੇ ਕੁਦਰਤੀ ਗੁੱਣਾਂ ਬਾਰੇ ਸੁਚੇਤ ਕਰਨਾ ਹੈ ਤਾਂ ਜੋ ਹਸਪਤਾਲਾਂ ਵਿਚ ਨਵ-ਜਨਮੇ ਬੱਚਿਆਂ…

VIA PUNJAB
ਅੱਗੇ ਪੜ੍ਹੋ

ਐਫ.ਡੀ.ਏ. ਨੇ ਆਦੀ ਬਣਾਉਣ ਵਾਲੀਆਂ ਦਵਾਈਆਂ ਦੀ ਸੌਖੀ ਉਪਲੱਬਧਤਾ ’ਤੇ ਲਗਾਈ ਪਾਬੰਦੀ

ਐਫ.ਡੀ.ਏ. ਨੇ ਆਦੀ ਬਣਾਉਣ ਵਾਲੀਆਂ ਦਵਾਈਆਂ ਦੀ ਸੌਖੀ ਉਪਲੱਬਧਤਾ ’ਤੇ ਲਗਾਈ ਪਾਬੰਦੀ

ਟਰਾਮਾਡੋਲ ਅਤੇ ਟੇਪੈਂਟਾਡੋਲ ਦੀ ਵਿਕਰੀ ਤੇ ਵੰਡ ’ਤੇ ਲਗਾਈ ਰੋਕ ਚੰਡੀਗੜ – ਸੂਬੇ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਦੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ, ਡਾਇਰੈਕਟੋਰੇਟ ਫੂਡ ਐਂਡ ਡਰੱਗ ਐਡਮਿਨਸਟੇ੍ਰਸ਼ਨ ਪੰਜਾਬ ਵੱਲੋਂ ਥੋਕ ਅਤੇ ਰਿਟੇਲ ਲਾਇਸੰਸ ਧਾਰਕਾਂ ਦੁਆਰਾ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਦੇ ਭੰਡਾਰਨ, ਵਿਕਰੀ ਅਤੇ ਵੰਡ ’ਤੇ ਰੋਕ ਲਗਾਉਣ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ, ਪੰਜਾਬ…

VIA PUNJAB
ਅੱਗੇ ਪੜ੍ਹੋ

ਪੰਜਾਬ ਸ਼ਹਿਰੀ ਯੋਜਨਾਜਬੰਦੀ ਵਿਭਾਗ ਵੱਲੋਂ ਏਕੀਕਿ੍ਰਤ ਜ਼ੋਨਿੰਗ ਨਿਯਮਾਂ ਵਿੱਚ ਸੋਧ

ਪੰਜਾਬ ਸ਼ਹਿਰੀ ਯੋਜਨਾਜਬੰਦੀ ਵਿਭਾਗ ਵੱਲੋਂ ਏਕੀਕਿ੍ਰਤ ਜ਼ੋਨਿੰਗ ਨਿਯਮਾਂ ਵਿੱਚ ਸੋਧ

ਜਨਤਾ ਕੋਲੋਂ 8 ਅਗਸਤ ਤੱਕ ਸੁਝਾਅ ਮੰਗੇ ਚੰਡੀਗੜ – ਪੰਜਾਬ ਟਾਊਨ ਐਂਡ ਕੰਟਰੀ ਪਲੈਨਿੰਗ (ਟੀ.ਸੀ.ਪੀ.) ਵਿਭਾਗ ਵੱਲੋਂ ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈੱਲਪਮੈਂਟ ਬਿਲਡਿੰਗ ਰੂਲਜ਼ ਨੋਟੀਫਾਈ ਕਰਨ ਦੇ ਨਾਲ ਨਾਲ ਸੂਬੇ ਦੇ ਸ਼ਹਿਰਾਂ ਲਈ ਮਾਸਟਰ ਪਲਾਨਜ਼ ਤਿਆਰ ਕੀਤੇ ਗਏ ਹਨ। ਦੱਸਣਯੋਗ ਹੈ ਕਿ ਵੱਖ-ਵੱਖ ਮਾਸਟਰ ਪਲਾਨਜ਼ ਲਈ ਵੱਖਰੇ ਜ਼ੋਨਿੰਗ ਨਿਯਮ ਹੋਣ ਕਾਰਨ ਆਮ ਜਨਤਾ ਨੂੰ ਮੁਸ਼ਕਲ ਆਉਂਦੀ ਸੀ। ਇਸ ਸਮੱਸਿਆ ਦੇ ਹੱਲ ਅਤੇ ਨਿਯਮਾਂ ਵਿੱਚ ਇਕਸਾਰਤਾ ਲਿਆਉਣ ਲਈ ਸਾਲ 2018 ਵਿੱਚ ਏਕੀਕਿ੍ਰਤ ਜ਼ੋਨਿੰਗ ਨਿਯਮ (ਯੂਨੀਫਾਇਡ ਜ਼ੋਨਿੰਗ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਤਿੰਨ ਤਲਾਕ ਬਣਿਆ ਕਾਨੂੰਨ

ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਤਿੰਨ ਤਲਾਕ ਬਣਿਆ ਕਾਨੂੰਨ

ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਹੁਣ ਤਿੰਨ ਤਲਾਕ ਕਾਨੂੰਨ ਬਣ ਗਿਆ ਹੈ। ਇਹ ਕਾਨੂੰਨ 19 ਸਤੰਬਰ 2019 ਤੋਂ ਲਾਗੂ ਮੰਨਿਆ ਜਾਵੇਗਾ। ਇਸ ਤੋਂ ਪਹਿਲਾਂ ਤਿੰਨ ਤਲਾਕ ਬਿੱਲ ਸੰਸਦ ਦੇ ਦੋਵਾਂ ਸਦਨਾਂ ‘ਚ ਪਾਸ ਹੋ ਚੁੱਕਾ ਹੈ। ਬੀਤੀ 25 ਜੁਲਾਈ ਨੂੰ ਇਸ ਨੂੰ ਲੋਕ ਸਭਾ ‘ਚ ਪਾਸ ਕਰਵਾਇਆ ਗਿਆ ਸੀ ਤੇ 30 ਜੁਲਾਈ ਨੂੰ ਰਾਜ ਸਭਾ ‘ਚ ਇਸ ਨੂੰ ਪਾਸ ਕਰਵਾਇਆ…

VIA PUNJAB
ਅੱਗੇ ਪੜ੍ਹੋ

ਉਨਾਵ ਗੈਂਗਰੇਪ ਕੇਸ ‘ਚ ਸੁਪਰੀਮ ਕੋਰਟ ਸਖ਼ਤ

ਉਨਾਵ ਗੈਂਗਰੇਪ ਕੇਸ ‘ਚ ਸੁਪਰੀਮ ਕੋਰਟ ਸਖ਼ਤ

ਨਵੀਂ ਦਿੱਲੀ – ਉਨਾਵ ਗੈਂਗ ਰੇਪ ਪੀੜਤਾ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਉਸ ਨੂੰ ਕਥਿਤ ਤੌਰ ‘ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਨੂੰ ਹੁਕਮ ਦਿੱਤੇ ਹਨ ਕਿ ਉਹ ਪੀੜਤਾ ਨਾਲ ਵਾਪਰੇ ਸ਼ੱਕੀ ਸੜਕ ਹਾਦਸੇ ਬਾਰੇ 7 ਦਿਨਾਂ ਵਿੱਚ ਪੜਤਾਲ ਕਰਕੇ ਰਿਪੋਰਟ ਪੇਸ਼ ਕਰੇ। ਉੱਧਰ, ਮਾਮਲੇ ਦੇ ਮੁੱਖ ਮੁਲਜ਼ਮ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਵੀ…

VIA PUNJAB
ਅੱਗੇ ਪੜ੍ਹੋ

ਪਾਕਿ ਨੇ ਕੁਲਭੂਸ਼ਣ ਜਾਦਵ ਨੂੰ ਕੌਂਸਲਰ ਐਕਸੈੱਸ ਦੇਣ ਦਾ ਰੱਖਿਆ ਪ੍ਰਸਤਾਵ

ਪਾਕਿ ਨੇ ਕੁਲਭੂਸ਼ਣ ਜਾਦਵ ਨੂੰ ਕੌਂਸਲਰ ਐਕਸੈੱਸ ਦੇਣ ਦਾ ਰੱਖਿਆ ਪ੍ਰਸਤਾਵ

ਨਵੀਂ ਦਿੱਲੀ – ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਦਵ ਨੂੰ ਕੌਂਸਲਰ ਐਕਸੈੱਸ ਦੇਣ ਨੂੰ ਤਿਆਰ ਹੋ ਗਿਆ ਹੈ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਸ਼ੁੱਕਰਵਾਰ ਨੂੰ ਪਾਕਿਸਤਾਨ ਕੁਲਭੂਸ਼ਣ ਨੂੰ ਕੌਂਸਲਰ ਐਕਸੈੱਸ ਦੇਣ ਲਈ ਰਾਜ਼ੀ ਹੋ ਗਿਆ ਹੈ। ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਤੋਂ ਕੁਲਭੂਸ਼ਣ ਜਾਦਵ ਦੀ ਫਾਂਸੀ ‘ਤੇ ਰੋਕ ਲਗਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਇਹ ਪੇਸ਼ਕਸ਼ ਕੀਤੀ ਹੈ। ਇਸ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਫਿਲਹਾਲ ਅਸੀਂ ਇਹ ਪੇਸ਼ਕਸ਼…

VIA PUNJAB
ਅੱਗੇ ਪੜ੍ਹੋ

ਮੈਂ ਟੀਮ ਦੇ ਲਈ ਨਹੀਂ, ਦੇਸ਼ ਦੇ ਲਈ ਖੇਡਦਾ ਹਾਂ ਰੋਹਿਤ ਸ਼ਰਮਾ

ਮੈਂ ਟੀਮ ਦੇ ਲਈ ਨਹੀਂ, ਦੇਸ਼ ਦੇ ਲਈ ਖੇਡਦਾ ਹਾਂ ਰੋਹਿਤ ਸ਼ਰਮਾ

ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਰੋਹਿਤ ਸ਼ਰਮਾ ਨਾਲ ਵਿਵਾਦ ਦੀਆਂ ਖਬਰਾਂ ਦਾ ਖੰਡਨ ਕਰਨ ਲਈ ਇਕ ਦਿਨ ਬਾਅਦ ਰੋਹਿਤ ਨੇ ਟਵੀਟ ਕੀਤਾ ਕਿ ਮੈਂ ਸਿਰਫ ਆਪਣੀ ਟੀਮ ਦੇ ਲਈ ਨਹੀਂ ਖੇਡਦਾ। ਮੈਂ ਆਪਣੇ ਦੇਸ਼ ਦੇ ਲਈ ਖੇਡਦਾ ਹਾਂ। ਟੀਮ ਦੀ ਅਮਰੀਕਾ ਰਵਾਨਗੀ ਤੋਂ ਪਹਿਲਾਂ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਲੋਕ ਝੂਠ ਬੋਲ ਰਹੇ ਹਨ। ਉਸਦੇ ਤੇ ਰੋਹਿਤ ਵਿਚਾਲੇ ਸਭ ਕੁਝ ਠੀਕ ਹੈ। ਕੋਚ ਰਵੀ ਸ਼ਾਸਤਰੀ ਨੇ ਵੀ ਵਿਵਾਦ ਦੀਆਂ ਖਬਰਾਂ ਨੂੰ ਖਾਰਿਜ਼ ਕੀਤਾ ਸੀ।

VIA PUNJAB
ਅੱਗੇ ਪੜ੍ਹੋ

ਦੀਪਕ ਦੇ ਤੂਫਾਨੀ ਖੇਡ ਨਾਲ ਜੈਪੁਰ ਨੇ ਲਗਾਈ ਜਿੱਤ ਦੀ ਹ੍ਰੈਟਿਕ

ਦੀਪਕ ਦੇ ਤੂਫਾਨੀ ਖੇਡ ਨਾਲ ਜੈਪੁਰ ਨੇ ਲਗਾਈ ਜਿੱਤ ਦੀ ਹ੍ਰੈਟਿਕ

ਰੇਡਰ ਦੀਪਕ ਹੁੱਡਾ ਦੇ ਤੂਫਾਨੀ ਪ੍ਰਦਰਸ਼ਨ ਨਾਲ ਜੈਪੁਰ ਪਿੰਕ ਪੈਂਥਰਸ ਨੇ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ‘ਚ ਬੁੱਧਵਾਰ 37-21 ਨਾਲ ਹਰਾਇਆ ਤੇ ਟੂਰਨਾਮੈਂਟ ‘ਚ ਜਿੱਤ ਦੀ ਹ੍ਰੈਟਿਕ ਪੂਰੀ ਕੀਤੀ ਨਾਲ ਹੀ ਚੋਟੀ ਦਾ ਸਥਾਨ ਹਾਸਲ ਕੀਤਾ। ਜੈਪੁਰ ਦੀ ਜਿੱਤ ਦੇ ਸਟਾਰ ਦੀਪਕ ਜਿਸ ਨੇ 23 ਰੇਡ ਨਾਲ 14 ਅੰਕ ਹਾਸਲ ਕੀਤੇ। ਜੈਪੁਰ ਦੇ ਸੰਦੀਪ ਧੁਲ ਨੇ ਡਿਫੇਂਸ ‘ਚ 9 ਟੈਕਲ ਨਾਲ 6 ਅੰਕ ਹਾਸਲ ਕੀਤੇ। ਹਰਿਆਣਾ ਵਲੋਂ ਵਿਨੈ ਨੇ ਰੇਡ ਨਾਲ 6 ਤੇ ਸੁਨੀਲ…

VIA PUNJAB
ਅੱਗੇ ਪੜ੍ਹੋ

ਕਮਲਾ ਹੈਰਿਸ ਦੀ ਨਵੀਂ ਸਿਹਤ ਸੇਵਾ ਯੋਜਨਾ ਦੀ ਹਰ ਪਾਸੇ ਆਲੋਚਨਾ

ਕਮਲਾ ਹੈਰਿਸ ਦੀ ਨਵੀਂ ਸਿਹਤ ਸੇਵਾ ਯੋਜਨਾ ਦੀ ਹਰ ਪਾਸੇ ਆਲੋਚਨਾ

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰਾਂ ਵਿਚੋਂ ਇਕ ਡੈਮੋਕ੍ਰੇਟ ਕਮਲਾ ਹੈਰਿਸ ਨੇ ਸੋਮਵਾਰ ਨੂੰ ਇਕ ਸਿਹਤ ਸੇਵਾ ਪ੍ਰਸਤਾਵ ਪੇਸ਼ ਕੀਤਾ। ਕਮਲਾ ਨੇ ਇਹ ਪ੍ਰਸਤਾਵ ਡੈਮੋਕ੍ਰੇਟਿਕ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼ ਦੇ ਤਹਿਤ ਪੇਸ਼ ਕੀਤਾ ਸੀ। ਭਾਵੇਂਕਿ ਕਮਲਾ ਦੀ ਇਹ ਕੋਸ਼ਿਸ਼ ਸਫਲ ਨਹੀਂ ਹੋਈ ਅਤੇ ਉਸ ਨੂੰ ਲੱਗਭਗ ਸਾਰਿਆਂ ਦੀ ਆਲੋਚਨਾ ਦੀ ਸ਼ਿਕਾਰ ਹੋਣਾ ਪਿਆ। ਪ੍ਰਗਤੀਸ਼ੀਲਾਂ ਨੇ ਇਸ ਪ੍ਰਸਤਾਵ ਨੂੰ ਸਿਹਤ ਲਾਭ ਸਹੂਲਤਾਂ ਵਿਚ ਨਵੀਨਤਾ ਲਿਆਉਣ ਦੇ ਲਿਹਾਜ ਨਾਲ ਕਮਜ਼ੋਰ ਪਾਇਆ, ਜਿਸ…

VIA PUNJAB
ਅੱਗੇ ਪੜ੍ਹੋ
1 659 660 661 662 663 1,271