ਬੰਗਲਾਦੇਸ਼ ਵਿਰੁੱਧ ਪਹਿਲੇ ਮੈਚ ਤੋਂ ਬਾਅਦ ਵਨਡੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹੇਗਾ ਮਲਿੰਗਾ

ਬੰਗਲਾਦੇਸ਼ ਵਿਰੁੱਧ ਪਹਿਲੇ ਮੈਚ ਤੋਂ ਬਾਅਦ ਵਨਡੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹੇਗਾ ਮਲਿੰਗਾ

ਸ਼੍ਰੀਲੰਕਾ ਦੇ ਅਨੁਭਵੀ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਬੰਗਲਾਦੇਸ਼ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਤੋਂ ਬਾਅਦ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣਗੇ। ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਲਿੰਗਾ ਨੂੰ ਸ਼੍ਰੀਲੰਕਾ ਦੀ 22 ਮੈਂਬਰੀ ਟੀਮ ‘ਚ ਜਗ੍ਹਾ ਦਿੱਤੀ ਗਈ ਹੈ। ਇਸ ਸੀਰੀਜ਼ ਦੇ ਮੁਕਾਬਲੇ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ 26, 28 ਤੇ 31 ਜੁਲਾਈ ਨੂੰ ਖੇਡੇ ਜਾਣਗੇ। ਟੀਮ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਹਾਲਾਂਕਿ ਕਰੁਣਾਰਤਨੇ ਨੇ…

VIA PUNJAB
ਅੱਗੇ ਪੜ੍ਹੋ

ਹਿਮਾ ਦਾਸ ਆਪਣੇ ਸਰਵੋਤਮ ਪ੍ਰਦਰਸ਼ਨ ਦੇ ਕਰੀਬ: ਹਰਮਨ

ਹਿਮਾ ਦਾਸ ਆਪਣੇ ਸਰਵੋਤਮ ਪ੍ਰਦਰਸ਼ਨ ਦੇ ਕਰੀਬ: ਹਰਮਨ

ਨਵੀਂ ਦਿੱਲੀ – ਭਾਰਤੀ ਅਥਲੈਟਿਕਸ ਦੇ ‘ਹਾਈ ਪਰਫਾਰਮੈਂਸ’ ਨਿਰਦੇਸ਼ਕ ਵੋਲਕਰ ਹਰਮਨ ਦਾ ਮੰਨਣਾ ਹੈ ਕਿ ਯੂਰੋਪ ਵਿੱਚ ਤਿੰਨ ਹਫ਼ਤੇ ਵਿੱਚ ਪੰਜ ਤਗ਼ਮੇ ਜਿੱਤਣ ਵਾਲੀ ਸਟਾਰ ਦੌੜਾਕ ਹਿਮਾ ਦਾਸ ਆਪਣੇ ਸਰਵੋਤਮ ਪ੍ਰਦਰਸ਼ਨ ਦੇ ਕਰੀਬ ਹੈ। 19 ਸਾਲ ਦੀ ਹਿਮਾ ਨੇ ਪੋਲੈਂਡ ਅਤੇ ਚੈੱਕ ਗਣਰਾਜ ਵਿੱਚ ਦੋ ਜੁਲਾਈ ਮਗਰੋਂ 200 ਮੀਟਰ ਵਿੱਚ ਚਾਰ ਅਤੇ 400 ਮੀਟਰ ਦੇ ਇੱਕ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ ਹਨ। ਇਸ ਦੌਰਾਨ ਉਸ ਨੇ ਆਪਣੇ ਸਮੇਂ ਵਿੱਚ ਵੀ ਸੁਧਾਰ ਕੀਤਾ ਹੈ।ਹਰਮਨ ਨੇ ਕਿਹਾ,…

VIA PUNJAB
ਅੱਗੇ ਪੜ੍ਹੋ

ਟਰੰਪ ਵਲੋਂ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਦੀ ਪੇਸ਼ਕਸ਼

ਟਰੰਪ ਵਲੋਂ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਦੀ ਪੇਸ਼ਕਸ਼

ਮੋਦੀ ਨੇ ਜਾਪਾਨ ਦੌਰੇ ਦੌਰਾਨ ਵਿਚੋਲਗੀ ਲਈ ਕੀਤੀ ਸੀ ਬੇਨਤੀ: ਟਰੰਪ ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਸ਼ਮੀਰ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਵਿਚ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਵ੍ਹਾਈਟ ਹਾਊਸ ਵਿੱਚ ਟਰੰਪ ਨਾਲ ਮੁਲਕਾਤ ਕੀਤੀ। ਟਰੰਪ ਨੇ ਕਿਹਾ ਕਿ ਜੇਕਰ ਦੋਵੇਂ ਮੁਲਕ ਕਹਿਣਗੇ ਤਾਂ ਉਹ ਮਦਦ ਲਈ ਤਿਆਰ ਹਨ।ਓਵਲ ਆਫਿਸ ਵਿੱਚ ਮੁਲਾਕਾਤ ਦੌਰਾਨ ਟਰੰਪ ਨੇ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ, ‘‘ਜੇਕਰ ਮੈਂ ਮਦਦ ਕਰ…

VIA PUNJAB
ਅੱਗੇ ਪੜ੍ਹੋ

ਉੱਤਰੀ ਕੋਰੀਆ ਕਿਮ ਜੋਂਗ ਦੇ ਪੱਖ ਵਿੱਚ 99.98 ਫੀਸਦੀ ਵੋਟਿੰਗ

ਉੱਤਰੀ ਕੋਰੀਆ ਕਿਮ ਜੋਂਗ ਦੇ ਪੱਖ ਵਿੱਚ 99.98 ਫੀਸਦੀ ਵੋਟਿੰਗ

ਸਿਓਲ – ਉੱਤਰੀ ਕੋਰੀਆ ਵਿੱਚ ਹੋਈਆਂ ਆਮ ਚੋਣਾਂ ਵਿਚ ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੂੰ ਕਰੀਬ 100 ਫੀਸਦੀ ਵੋਟ ਮਿਲੇ| ਫਿਲਹਾਲ ਸੁਪਰਵਾਈਜ਼ਰਾਂ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਕੋਈ ਦੂਜਾ ਉਮੀਦਵਾਰ ਅਤੇ ਵਿਰੋਧੀ ਧਿਰ ਨਾ ਹੋਣ ਕਾਰਨ ਉੱਤਰੀ ਕੋਰੀਆ ਵਿਚ ਚੋਣਾਂ ਸਿਰਫ ਸਿਆਸੀ ਦਿਖਾਵਾ ਹਨ| ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦੀਆਂ ਚੋਣਾਂ ਵਿਚ ਅਧਿਕਾਰੀ ਇਹ ਦਾਅਵਾ ਕਰਨਗੇ ਕਿ ਕਿਮ ਜੋਂਗ ਉਨ ਨੂੰ ਭਾਰੀ ਬਹੁਮਤ ਮਿਲਿਆ ਅਤੇ ਲੋਕ ਉਨ੍ਹਾਂ ਪ੍ਰਤੀ ਵਫਾਦਾਰ ਹਨ| 99.98 ਫੀਸਦੀ ਵੋਟਿੰਗ ਹੋਈ…

VIA PUNJAB
ਅੱਗੇ ਪੜ੍ਹੋ

ਹਾਂਗਕਾਂਗ ਵਿੱਚ ਨਕਾਬਪੋਸ਼ਾਂ ਦੀ ਭੀੜ ਦੇ ਹਮਲੇ ਕਾਰਨ ਕਈ ਜ਼ਖਮੀ

ਹਾਂਗਕਾਂਗ ਵਿੱਚ ਨਕਾਬਪੋਸ਼ਾਂ ਦੀ ਭੀੜ ਦੇ ਹਮਲੇ ਕਾਰਨ ਕਈ ਜ਼ਖਮੀ

ਹਾਂਗਕਾਂਗ – ਹਾਂਗਕਾਂਗ ਦੇ ਯੂਇਨ ਲੋਂਗ ਜ਼ਿਲੇ ਵਿੱਚ ਇਕ ਰੇਲਵੇ ਸਟੇਸ਼ਨ ਤੇ ਹਥਿਆਰਬੰਦ ਨਕਾਬਪੋਸ਼ਾਂ ਦੀ ਭੀੜ ਨੇ ਉੱਥੇ ਮੌਜੂਦ ਲੋਕਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ| ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਇਕ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਚਿੱਟੀਆਂ ਟੀ-ਸ਼ਰਟ ਪਹਿਨੇ ਲੋਕ ਪਲੈਟਫਾਰਮ ਅਤੇ ਟਰੇਨ ਦੇ ਡੱਬਿਆਂ ਵਿੱਚ ਲੋਕਾਂ ਤੇ ਹਮਲਾ ਕਰ ਰਹੇ ਹਨ| ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵਾਪਰੀ ਇਸ ਘਟਨਾ ਵਿੱਚ 36 ਵਿਅਕਤੀ ਜ਼ਖਮੀ ਹੋ ਗਏ|ਹਾਂਗਕਾਂਗ ਦੇ ਮੱਧ ਵਿੱਚ ਲੋਕਤੰਤਰ ਸਮਰਥਿਤ…

VIA PUNJAB
ਅੱਗੇ ਪੜ੍ਹੋ

ਆਈ. ਟੀ. ਆਈ ਕਾਨੂੰਨ ਵਿੱਚ ਸੋਧ ਸੂਚਨਾ ਕਮਿਸ਼ਨਾਂ ਦੀ ਆਜ਼ਾਦੀ ਖਤਮ ਕਰੇਗਾ : ਕੇਜਰੀਵਾਲ

ਆਈ. ਟੀ. ਆਈ ਕਾਨੂੰਨ ਵਿੱਚ ਸੋਧ ਸੂਚਨਾ ਕਮਿਸ਼ਨਾਂ ਦੀ ਆਜ਼ਾਦੀ ਖਤਮ ਕਰੇਗਾ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਕਾਨੂੰਨ ਵਿੱਚ ਸੋਧ ਕਰਨ ਦੇ ਕੇਂਦਰ ਦੇ ਕਦਮ ਦਾ ਅੱਜ ਵਿਰੋਧ ਕਰਦੇ ਹੋਏ ਦੋਸ਼ ਲਗਾਇਆ ਕਿ ਇਸ ਨਾਲ ਕੇਂਦਰੀ ਅਤੇ ਰਾਜ ਦੇ ਸੂਚਨਾ ਕਮਿਸ਼ਨਾਂ ਦੀ ਆਜ਼ਾਦੀ ਖਤਮ ਹੋ ਜਾਵੇਗੀ| ਆਪਣੀ ਸਿਆਸੀ ਪਾਰੀ ਸ਼ੁਰੂ ਕਰਨ ਤੋਂ ਆਰ.ਟੀ.ਆਈ. ਕਾਨੂੰਨ ਨੂੰ ਲਾਗੂ ਕਰਵਾਉਣ ਦੀ ਦਿਸ਼ਾ ਵਿੱਚ ਸਰਗਰਮੀ ਨਾਲ ਕੰਮ ਕਰਨ ਵਾਲੇ ਕੇਜਰੀਵਾਲ ਨੇ ਕਿਹਾ ਕਿ ਆਰ.ਟੀ.ਆਈ. ਕਾਨੂੰਨ ਵਿੱਚ ਸੋਧ ਕਰਨਾ ਇਕ ‘ਖਰਾਬ ਕਦਮ’ ਹੈ|…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ

ਕੈਪਟਨ ਅਮਰਿੰਦਰ ਸਿੰਘ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਸੰਗਰੂਰ ਤੇ ਪਟਿਆਲਾ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਘੱਗਰ ਦਰਿਆ ਵਿੱਚ ਪਾੜ ਪੈਣ ਕਰ ਕੇ ਇਨਾਂ ਦੋ ਜ਼ਿਲਿਆਂ ਵਿੱਚ ਹੜ ਦੀ ਸਥਿਤੀ ਪੈਦਾ ਹੋਈ ਹੈ।ਮੁੱਖ ਮੰਤਰੀ ਸੰਗਰੂਰ ਜ਼ਿਲੇ ਦੀ ਤਹਿਸੀਲ ਦੇ ਪਿੰਡਾਂ ਅਤੇ ਪਟਿਆਲਾ ਜ਼ਿਲੇ ਦੀ ਪਾਤੜਾਂ ਤਹਿਸੀਲ ਦੇ ਬਾਦਸ਼ਾਹਪੁਰ ਵਿਖੇ ਖੜੀਆਂ ਫ਼ਸਲਾਂ ਨੂੰ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਪ੍ਰਭਾਵਿਤ ਇਲਾਕਿਆਂ ਦਾ ਹਵਾਈ…

VIA PUNJAB
ਅੱਗੇ ਪੜ੍ਹੋ

ਪਟਿਆਲਾ ਸਪੋਰਟਸ ਯੂਨੀਵਰਸਿਟੀ ਲਈ ਨੋਟੀਫਿਕੇਸ਼ਨ ਜਾਰੀ, ਦਾਖਲੇ ਸਤੰਬਰ ਤੋਂ

ਪਟਿਆਲਾ ਸਪੋਰਟਸ ਯੂਨੀਵਰਸਿਟੀ ਲਈ ਨੋਟੀਫਿਕੇਸ਼ਨ ਜਾਰੀ, ਦਾਖਲੇ ਸਤੰਬਰ ਤੋਂ

ਚੰਡੀਗੜ – ਸੋਮਵਾਰ ਨੂੰ ਪਟਿਆਲਾ ਸਪੋਰਟਸ ਯੂਨੀਵਰਸਿਟੀ ਬਾਰੇ ਜ਼ਰੂਰੀ ਨੋਟੀਫਿਕੇਸ਼ਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਮਈ ਪ੍ਰੋਜੈਕਟ ਅਤਿ ਅਧੁਨਿਕ ਪਟਿਆਲਾ ਸਪੋਰਟਸ ਯੂਨੀਵਰਸਿਟੀ ਵਾਸਤਵਿਕ ਰੂਪ ਵਿੱਚ ਆਉਣ ਦੇ ਕਗਾਰ ’ਤੇ ਪਹੁੰਚ ਗਿਆ ਹੈ। ਭਾਰਤੀ ਸੰਵਿਧਾਨ ਦੀ ਧਾਰਾ 213 ਦੀ ਕਲਾਜ (1) ਦੇ ਹੇਠ 19 ਜੁਲਾਈ 2019 ਨੂੰ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਵੱਲੋਂ ‘ਦੀ ਪੰਜਾਬ ਸਪੋਰਟਸ ਯੂਨੀਵਰਸਿਟੀ ਆਰਡੀਨੈਂਸ 2019’ ਦੇ ਕੀਤੇ ਐਲਾਨ ਦੇ ਸਬੰਧ ਵਿੱਚ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।…

VIA PUNJAB
ਅੱਗੇ ਪੜ੍ਹੋ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਵ ਨਿਯੁਕਤ ਕੋਆਪਰੇਟਿਵ ਇੰਸਪੈਕਟਰਾਂ ਨੂੰ ਸਹਿਕਾਰੀ ਸੁਸਾਇਟੀਆਂ ਨੂੰ ਮਜਬੂਤ ਕਰਨ ਦਾ ਸੱਦਾ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਵ ਨਿਯੁਕਤ ਕੋਆਪਰੇਟਿਵ ਇੰਸਪੈਕਟਰਾਂ ਨੂੰ ਸਹਿਕਾਰੀ ਸੁਸਾਇਟੀਆਂ ਨੂੰ ਮਜਬੂਤ ਕਰਨ ਦਾ ਸੱਦਾ

ਕਿਸਾਨੀ ਨੂੰ ਸੰਕਟ ‘ਚੋਂ ਕੱਢਣ ਲਈ ਨਵੇਂ ਇੰਸਪੈਕਟਰਾਂ ਨੂੰ ਸਹਿਕਾਰਤਾ ਲਹਿਰ ਖੜੀ ਕਰਨ ਲਈ ਪ੍ਰੇਰਿਆ ਚੰਡੀਗੜ – ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਭਾਗ ਵਿੱਚ ਨਵ ਨਿਯੁਕਤ ਕੋਆਪਰੇਟਿਵ ਇੰਸਪੈਕਟਰਾਂ ਨੂੰ ਸਹਿਕਾਰੀ ਸੁਸਾਇਟੀਆਂ ਨੂੰ ਮਜਬੂਤ ਕਰਨ ਦਾ ਸੱਦਾ ਦਿੰਦਿਆ ਸਹਿਕਾਰਤਾ ਲਹਿਰ ਖੜੀ ਕਰਨ ਲਈ ਪ੍ਰੇਰਿਆ।ਸ ਰੰਧਾਵਾ ਅੱਜ ‘ਦੀ ਪੰਜਾਬ ਇੰਸਟੀਚਿਊਟ ਆਫ ਕੋਆਪਰੇਟਿਵ ਟ੍ਰੇਨਿੰਗ’ ਵੱਲੋਂ ਇੱਥੇ ਸੈਕਟਰ 35 ਸਥਿਤ ਪੰਜਾਬ ਮਿਉਂਸਪਲ ਭਵਨ ਦੇ ਆਡੀਟੋਰੀਅਮ ਵਿਖੇ ਕਰਵਾਈ ਨਵ ਨਿਯੁਕਤ ਇੰਸਪੈਕਟਰਾਂ ਨਾਲ ਕਰਵਾਈ ‘ਅਨੁਭਵ ਸਾਂਝ ਗੋਸਟੀ’ ਦੌਰਾਨ ਸੰਬੋਧਨ…

VIA PUNJAB
ਅੱਗੇ ਪੜ੍ਹੋ

‘ਕੇਅਰ ਕੈਂਪੇਨ ਪ੍ਰੋਗਰਾਮ’ ਨਾਲ ਮਰੀਜਾਂ ਦੇ ਮੁੜ ਦਾਖਲ ਹੋਣ ਦੀ ਦਰ ਵਿੱਚ 53% ਕਮੀ ਦਰਜ ਕੀਤੀ ਗਈ: ਬਲਬੀਰ ਸਿੰਘ ਸਿੱਧੂ

‘ਕੇਅਰ ਕੈਂਪੇਨ ਪ੍ਰੋਗਰਾਮ’ ਨਾਲ ਮਰੀਜਾਂ ਦੇ ਮੁੜ ਦਾਖਲ ਹੋਣ ਦੀ ਦਰ ਵਿੱਚ 53% ਕਮੀ ਦਰਜ ਕੀਤੀ ਗਈ: ਬਲਬੀਰ ਸਿੰਘ ਸਿੱਧੂ

ਪ੍ਰੋਗਰਾਮ ਦਾ ਮੰਤਵ ਪਰਿਵਾਰਕ ਮੈਂਬਰਾਂ ਤੇ ਸਬੰਧੀਆਂ ਨੂੰ ਮਰੀਜ ਦੀ ਸਹੀ ਦੇਖਭਾਲ ਸਬੰਧੀ ਜਾਗਰੂਕ ਕਰਕੇ ਸਮਰੱਥ ਬਣਾਉਣਾ ਚੰਡੀਗੜ – ਸੂਬੇ ਵਿੱਚ ‘ਕੇਅਰ ਕੈਂਪੇਨ ਪ੍ਰੋਗਰਾਮ’ ਦੀ ਸ਼ੁਰੂਆਤ ਤੋਂ ਬਾਅਦ ਮਰੀਜਾਂ ਦੇ ਮੁੜ ਦਾਖਲ ਹੋਣ ਦੀ ਦਰ ਵਿੱਚ 53% ਕਮੀ ਆਈ ਹੈ। ਇਸ ਗੱਲ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਪ੍ਰੈਸ ਬਿਆਨ ਰਾਹੀਂ ਕੀਤਾ।ਸ੍ਰੀ ਬਲਬੀਰ ਸਿੰਘ ਸਿਧੂ ਨੇ ਕਿਹਾ ਕਿ ਇਹ ਬੜੀ ਮਾਣ ਦੀ ਗੱਲ ਹੈ ਕਿ ਪੰਜਾਬ ਪੂਰੇ ਦੇਸ਼…

VIA PUNJAB
ਅੱਗੇ ਪੜ੍ਹੋ
1 676 677 678 679 680 1,271