ਪੰਚਾਇਤੀ ਚੋਣਾਂ: ਜਗੀਰ ਕੌਰ ਵੱਲੋਂ ਸੁਖਪਾਲ ਖਹਿਰਾ ’ਤੇ ਵੱਡਾ ਹਮਲਾ

ਪੰਚਾਇਤੀ ਚੋਣਾਂ: ਜਗੀਰ ਕੌਰ ਵੱਲੋਂ ਸੁਖਪਾਲ ਖਹਿਰਾ ’ਤੇ ਵੱਡਾ ਹਮਲਾ

ਜਲੰਧਰ – ਜ਼ਿਲ੍ਹੇ ਦੇ ਹਲਕੇ ਭੁਲਥ ਦੇ ਪਿੰਡ ਬੇਗੋਵਾਲ ਵਿਚ ਬੀਬੀ ਜਗੀਰ ਕੌਰ ਨੇ ਪੰਚਾਇਤੀ ਚੋਣਾਂ ‘ਤੇ ਟਿਪਣੀਆਂ ਕੀਤੀਆਂ। ਇਸ ਦੌਰਾਨ ਜਿਥੇ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਮੁਖੀ ਨੇ ਸਰਪੰਚ ਚੁਣਨ ਮੌਕੇ ਸਦਭਾਵਨਾ ਦਿਖਾਉਣ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਅਪੀਲ ਕੀਤੀ, ਉਥੇ ਹੀ ਆਪਣੇ ਸਿਆਸੀ ਵਿਰੋਧੀ ਸੁਖਪਾਲ ਖਹਿਰਾ ‘ਤੇ ਵੀ ਨਿਸ਼ਾਨੇ ਲਾਏ।ਜਗੀਰ ਕੌਰ ਨੇ ‘ਪੰਜਾਬ ਟਾਇਮਜ਼’ ਨਾਲ ਗਲਬਾਤ ਕਰਦਿਆਂ ਕਿਹਾ ਕਿ ਜੇਕਰ ਸ਼ਾਂਤੀ ਨਾਲ ਵੋਟਾਂ ਪੈਣਗੀਆਂ ਤਾਂ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਉਨ੍ਹਾਂ ਚੋਣਾਂ…

VIA PUNJAB
ਅੱਗੇ ਪੜ੍ਹੋ

ਸ. ਦਿਲਜੀਤ ਸਿੰਘ ਬੇਦੀ ਦੇ ਸੇਵਾਮੁਕਤੀ ਮੌਕੇ ਕੀਤਾ ਸ਼ੁਕਰਾਨਾ ਸਮਾਗਮ

ਸ. ਦਿਲਜੀਤ ਸਿੰਘ ਬੇਦੀ ਦੇ ਸੇਵਾਮੁਕਤੀ ਮੌਕੇ ਕੀਤਾ ਸ਼ੁਕਰਾਨਾ ਸਮਾਗਮ

ਸਿੰਘ ਸਾਹਿਬ, ਭਾਈ ਲੌਂਗੋਵਾਲ, ਜਥੇਦਾਰ ਮੱਕੜ, ਸ. ਰਾਮੂਵਾਲੀਆ, ਬਾਬਾ ਬਲਬੀਰ ਸਿੰਘ ਨੇ ਕੀਤੀ ਸੇਵਾਵਾਂ ਦੀ ਸ਼ਲਾਘਾ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਆਪਣੇ ਸੇਵਾਮੁਕਤ ਹੋਣ ਤੋਂ ਪਹਿਲਾਂ ਅੱਜ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਪ੍ਰੇਮ ਸਿੰਘ ਨੇ ਅਰਦਾਸ ਕੀਤੀ। ਦੱਸਣਯੋਗ ਹੈ ਕਿ ਭਲਕੇ 31 ਦਸੰਬਰ ਨੂੰ ਸ. ਦਿਲਜੀਤ ਸਿੰਘ ਬੇਦੀ…

VIA PUNJAB
ਅੱਗੇ ਪੜ੍ਹੋ

ਦਿੱਲੀ ’ਚ ਮਾਰਚ ਤੋਂ ਮਿਲ ਸਕਦਾ ਮੁਫਤ ਵਾਈ-ਫਾਈ

ਦਿੱਲੀ ’ਚ ਮਾਰਚ ਤੋਂ ਮਿਲ ਸਕਦਾ ਮੁਫਤ ਵਾਈ-ਫਾਈ

ਨਵੀਂ ਦਿੱਲੀ – ਦਿਲੀ ਸਰਕਾਰ ਦੀ ਅਗਲੇ ਸਾਲ ਮਾਰਚ ਤੋਂ ਮੁਫਤ ਵਾਈ-ਫਾਈ ਸਹੂਲਤ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਨੇ ਵਾਈ-ਫਾਈ ਪ੍ਰੋਜੈਕਟ ਲਈ 566 ਕਰੋੜ ਖਰਚ ਦਾ ਅਨੁਮਾਨ ਦਸਿਆ ਹੈ। ਇਸ ’ਚ ਵਾਈ-ਫਾਈ ਲਗਾਉਣ ਤੋਂ ਲੈ ਕੇ ਉਸਦੇ ਰਖ ਰਖਾਵ ਅਤੇ ਉਸ ਨੂੰ ਸੰਚਾਰੂ ਢੰਗ ਨਾਲ ਚਲਾਉਣ ਦਾ ਖਰਚ ਸ਼ਾਮਲ ਹੈ। ਰਾਜਧਾਨੀ ’ਚ ਸਰਵੇ ਦੇ ਬਾਅਦ ਪਹਿਲੇ ਚਰਨ ’ਚ ਦੋ ਹਜ਼ਾਰ ਥਾਵਾਂ ’ਤੇ ਹਾਟ ਸਪੋਟ ਪੁਆਇੰਟ ਸਥਾਪਤ ਕਰਨ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸਰਕਾਰ ਦਾ ਕੰਮਕਾਜ ਅਗਲੇ ਹਫਤੇ ਵੀ ਰਹੇਗਾ ਠੱਪ

ਅਮਰੀਕੀ ਸਰਕਾਰ ਦਾ ਕੰਮਕਾਜ ਅਗਲੇ ਹਫਤੇ ਵੀ ਰਹੇਗਾ ਠੱਪ

ਵਾਸ਼ਿੰਗਟਨ – ਅਮਰੀਕੀ ਸਰਕਾਰ ਦਾ ਕੰਮਕਾਜ ਅਗਲੇ ਹਫਤੇ ਵੀ ਠੱਪ ਰਹੇਗਾ। ਸੰਸਦ ਮੈਂਬਰ ਅਮਰੀਕਾ-ਮੈਕਸੀਕੋ ਸਰਹੱਦੀ ਕੰਧ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ ਨੂੰ ਲੈ ਕੇ ਪੈਦਾ ਹੋਏ ਗਤੀਰੋਧ ਨੂੰ ਵੀਰਵਾਰ ਨੂੰ ਵੀ ਹੱਲ ਕਰਨ ਵਿਚ ਅਸਫਲ ਰਹੇ ਜਿਸ ਮਗਰੋਂ ਇਹ ਸੰਕਟ ਹੋਰ ਵੱਧ ਗਿਆ। ਕ੍ਰਿਸਮਸ ਦੀ ਅਧਿਕਾਰਕ ਛੁੱਟੀ ਦੇ ਬਾਅਦ ਕੁਝ ਮਿੰਟ ਲਈ ਬੁਲਾਈ ਗਈ ਸੈਨੇਟ ਦੀ ਬੈਠਕ ਵਿਚ ਅਗਲੇ ਬੁੱਧਵਾਰ ਨੂੰ ਬਜਟ ‘ਤੇ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ। ਇਹ ਰੀਪਬਲਿਕਨ ਦੇ ਕੰਟਰੋਲ ਵਾਲੀ…

VIA PUNJAB
ਅੱਗੇ ਪੜ੍ਹੋ

ਕਿਸੇ ਵੀ ਟੀਮ ਤੋਂ ਨਹੀਂ ਡਰਦੀ ਭਾਰਤੀ ਹਾਕੀ ਟੀਮ: ਰਾਣੀ

ਕਿਸੇ ਵੀ ਟੀਮ ਤੋਂ ਨਹੀਂ ਡਰਦੀ ਭਾਰਤੀ ਹਾਕੀ ਟੀਮ: ਰਾਣੀ

ਨਵੀਂ ਦਿੱਲੀ – ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਕਿ ਇਸ ਸਾਲ ਸੀਨੀਅਰ ਰੈਂਕਿੰਗ ਵਾਲੀਆਂ ਟੀਮਾਂ ਖ਼ਿਲਾਫ਼ ਮਿਲੀ ਸਫਲਤਾ ਨੇ ਭਾਰਤੀ ਟੀਮ ਵਿੱਚ ਨਵਾਂ ਆਤਮਵਿਸ਼ਵਾਸ ਭਰਿਆ ਹੈ। ਹੁਣ ਉਹ ਕਿਸੇ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੀ। ਭਾਰਤੀ ਮਹਿਲਾ ਹਾਕੀ ਟੀਮ ਨੇ 18ਵੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਵੀ ਉਪ ਜੇਤੂ ਰਹੀ। ਲੰਡਨ ਵਿੱਚ ਵੀ ਵਿਸ਼ਵ ਕੱਪ ਵਿੱਚ ਟੀਮ ਕੁਆਰਟਰ ਫਾਈਨਲ ਤੱਕ ਪਹੁੰਚੀ ਅਤੇ…

VIA PUNJAB
ਅੱਗੇ ਪੜ੍ਹੋ

ਗਰੈਂਡਹੋਮ ਨੇ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ਼

ਗਰੈਂਡਹੋਮ ਨੇ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ਼

ਕ੍ਰਾਈਸਟਚਰਚ – ਹਰਫਨਮੌਲਾ ਕੋਲਿਨ ਡਿ ਗਰੈਂਡਹੋਮ ਨੇ ਸ੍ਰੀਲੰਕਾ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਨਿਊਜ਼ੀਲੈਂਡ ਵੱਲੋਂ ਸਭ ਤੋਂ ਤੇਜ਼ ਨੀਮ ਸੈਂਕੜੇ ਦਾ ਰਿਕਾਰਡ ਬਣਾਇਆ। ਡਿ ਗਰੈਂਡਹੋਮ ਨੇ ਛੇ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਸਿਰਫ਼ 28 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਟਿਮ ਸਾਊਥੀ ਦੇ ਨਾਂਅ ਸੀ, ਜਿਸ ਨੇ ਦਸ ਸਾਲ ਪਹਿਲਾਂ ਇੰਗਲੈਂਡ ਖ਼ਿਲਾਫ਼ 29 ਗੇਂਦਾਂ ’ਤੇ ਨੀਮ ਸੈਂਕੜਾ ਮਾਰਿਆ ਸੀ। ਵਿਸ਼ਵ ਰਿਕਾਰਡ ਪਾਕਿਸਤਾਨ ਦੇ ਮਿਸਬਾਹ-ਉਲ-ਹੱਕ…

VIA PUNJAB
ਅੱਗੇ ਪੜ੍ਹੋ

ਬੁਮਰਾਹ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਬਣੇਗਾ : ਕਲਾਰਕ

ਬੁਮਰਾਹ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਬਣੇਗਾ : ਕਲਾਰਕ

ਮੈਲਬੋਰਨ – ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਜਸਪ੍ਰੀਤ ਬੁਮਰਾਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਉਹ ਤਿੰਨਾਂ ਫਾਰਮੇਟਾਂ ‘ਚ ਜਲਦ ਹੀ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਬਣੇਗਾ। ਬੁਮਰਾਹ ਨੇ ਤੀਜੇ ਟੈਸਟ ਮੈਚ ‘ਚ 33 ਦੌੜਾਂ ‘ਤੇ 6 ਵਿਕਟਾਂ ਹਾਸਲ ਕਰ ਜਿਸਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਪਹਿਲੀ ਪਾਰੀ ‘ਚ 151 ਦੌੜਾਂ ਦਾ ‘ਤੇ ਢੇਰ ਕਰ ਦਿੱਤਾ। ਕਲਾਰਕ ਨੇ ਕਿਹਾ ਉਸਦੇ ਨਾਲ ਖੇਡਣਾ ਤੇ ਉਸਦਾ ਕਪਤਾਨ ਹੋਣਾ ਦਿਲਚਸਪ ਹੋਵੇਗਾ। ਉਹ ਸਿੱਖਣਾ ਚਾਹੁੰਦਾ ਹੈ ਤੇ ਬਹੁਤ ਮਿਹਨਤੀ…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ

ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ

ਸੈਂਚੁਰੀਅਨ – ਦੱਖਣੀ ਅਫਰੀਕਾ ਨੇ ਅੱਜ ਇੱਥੇ ਸੁਪਰਸਪੋਰਟ ਪਾਰਕ ਵਿੱਚ ਪਹਿਲੇ ਟੈਸਟ ਮੈਚ ਵਿੱਚ ਤਿੰਨ ਦਿਨ ਦੇ ਅੰਦਰ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਡੀਨ ਐਲਗਰ ਅਤੇ ਹਾਸ਼ਿਮ ਅਮਲਾ ਨੇ ਦੂਜੀ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਨਿਭਾਈ। ਗੇਂਦਬਾਜ਼ ਸ਼ਾਨ ਮਸੂਦ ਨੇ ਐਲਗਰ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜੀ, ਜੋ 50 ਦੌੜਾਂ ਬਣਾਉਣ ਮਗਰੋਂ ਆਊਟ ਹੋਇਆ। ਅਮਲਾ 63 ਦੌੜਾਂ ਬਣਾ ਕੇ ਨਾਬਾਦ ਰਿਹਾ। ਦੱਖਣੀ ਅਫਰੀਕਾ ਨੂੰ ਜਿੱਤ ਲਈ 149 ਦੌੜਾਂ ਦੀ ਟੀਚਾ ਮਿਲਿਆ, ਉਸ…

VIA PUNJAB
ਅੱਗੇ ਪੜ੍ਹੋ

ਭੂਟਾਨ ਨੂੰ 4500 ਕਰੋੜ ਦੀ ਵਿੱਤੀ ਮਦਦ ਦੇਣ ਦਾ ਐਲਾਨ

ਭੂਟਾਨ ਨੂੰ 4500 ਕਰੋੜ ਦੀ ਵਿੱਤੀ ਮਦਦ ਦੇਣ ਦਾ ਐਲਾਨ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12ਵੀਂ ਪੰਜ ਸਾਲਾ ਯੋਜਨ ਤਹਿਤ ਗੁਆਂਢੀ ਮੁਲਕ ਭੂਟਾਨ ਨੂੰ 4500 ਕਰੋੜ ਰੁਪਏ ਦੀ ਵਿੱਤੀ ਇਮਦਾਦ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਮੋਦੀ ਨੇ ਅੱਜ ਆਪਣੇ ਭੂਟਾਨੀ ਹਮਰੁਤਬਾ ਲੋਟੇ ਸ਼ੇਅਰਿੰਗ ਨਾਲ ਵੱਖ ਵੱੱਖ ਮੁੱਦਿਆਂ ’ਤੇ ਹੋਈ ਗੱਲਬਾਤ ਕੀਤੀ। ਮੀਡੀਆ ਨੂੰ ਜਾਰੀ ਬਿਆਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਭੂਟਾਨ ਨਾਲ ਪਣਬਿਜਲੀ ਸਹਿਯੋਗ ਦੁਵੱਲੇ ਸਬੰਧਾਂ ਦਾ ਅਹਿਮ ਪਹਿਲੂ ਹੈ ਤੇ ਮਾਂਗਦੇਚੂ ਪ੍ਰਾਜੈਕਟ ’ਤੇ ਚੱਲ ਰਿਹਾ ਕੰਮ ਜਲਦੀ ਹੀ ਪੂਰਾ…

VIA PUNJAB
ਅੱਗੇ ਪੜ੍ਹੋ

ਉਮਰ ਅਬਦੁੱਲ੍ਹਾ ਵੱਲੋਂ ਰਾਜਨਾਥ ਦੇ ਬਿਆਨ ਦਾ ਸਵਾਗਤ

ਉਮਰ ਅਬਦੁੱਲ੍ਹਾ ਵੱਲੋਂ ਰਾਜਨਾਥ ਦੇ ਬਿਆਨ ਦਾ ਸਵਾਗਤ

ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਕੇਂਦਰ ਸਰਕਾਰ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਲਈ ਤਿਆਰ ਹੈ। ਉਨ੍ਹਾਂ ਟਵੀਟ ਕੀਤਾ, ‘ਮੌਜੂਦਾ ਹਾਲਾਤ ’ਚ ਇਹ ਰਾਹਤ ਵਾਲੀ ਗੱਲ ਹੈ ਕਿ ਸੂਬੇ ਵਿੱਚ ਚੋਣਾਂ ਦੇਸ਼ ਦੀਆਂ ਆਮ ਚੋਣਾਂ ਤੋਂ ਬਾਅਦ ਹੋਣਗੀਆਂ।’

VIA PUNJAB
ਅੱਗੇ ਪੜ੍ਹੋ
1 943 944 945 946 947 1,271